ਕੈਪਟਨ ਵੱਲੋਂ ਸੀਵਰੇਜ ਦੇ ਪਾਣੀ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ

ਕੈਪਟਨ ਵੱਲੋਂ ਸੀਵਰੇਜ ਦੇ ਪਾਣੀ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ

ਜੈਰੁਸਲੇਮ/ਤਲ ਅਵੀਵ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਮੁੜ ਵਰਤੋਂ ਯੋਗ ਬਣਾਉਣ ਲਈ ਇਜ਼ਰਾਈਲ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸ ਦਾ ਉਦੇਸ਼ ਪ੍ਰਦੂਸ਼ਣ ਨੂੰ ਰੋਕਣਾ ਅਤੇ ਸਿੰਚਾਈ ਮਕਸਦਾਂ ਲਈ ਪਾਣੀ ਉਪਲਬੱਧ ਕਰਵਾਉਣਾ ਹੈ। ਮੁੱਖ ਮੰਤਰੀ ਨੇ ਪੰਜਾਬ ਵਿਚ ਪਾਣੀ ਦੀ ਸੰਭਾਲ ਨੂੰ ਬੜ੍ਹਾਵਾ ਦੇਣ ਅਤੇ ਪਾਣੀ ਦੇ ਪ੍ਰਬੰਧਨ ਦੇ ਮੁੱਦੇ ’ਤੇ ਇਜ਼ਰਾਈਲ ਦੇ ਊਰਜਾ ਤੇ ਜਲ ਸਰੋਤ ਮੰਤਰੀ ਡਾ….

VIA PUNJAB
ਅੱਗੇ ਪੜ੍ਹੋ

ਨੌਗਾਮ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ’ਚ ਦੋ ਅੱਤਵਾਦੀ ਢੇਰ

ਨੌਗਾਮ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ’ਚ ਦੋ ਅੱਤਵਾਦੀ ਢੇਰ

ਪ੍ਰਸ਼ਾਸਨ ਵੱਲੋਂ ਇਲਾਕੇ ’ਚ ਇੰਟਰਨੈਟ ਸੇਵਾ ਅਤੇ ਸਿੱਖਿਆ ਸੰਸਥਾਵਾਂ ਪੂਰੇ ਦਿਨ ਲਈ ਬੰਦ ਸ੍ਰੀਨਗਰ – ਜੰਮੂ ਕਸ਼ਮੀਰ ਸਥਿਤ ਨੌਗਾਮ ਦੇ ਸੁਥੂ ’ਚ ਸੁਰਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਠਭੇੜ ਬੁਧਵਾਰ ਸਵੇਰੇ ਮੁਠਭੇੜ ਹੋਈ।ਇਲਾਕੇ ਵਿਚ ਇੰਟਰਨੈਟ ਸੇਵਾ ਠੱਪ ਕਰ ਦਿਤੀ ਗਈ ਹੈ।ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਈ ਮੁਠਭੇੜ ‘ਚ ਤਿੰਨ ਅਤਵਾਦੀ ਮਾਰੇ ਗਏ ਸਨ। ਸਵੇਰੇ ਵਾਪਰੀ ਇਸ ਘਟਨਾ ਵਿਚ ਸੁਰਖਿਆ ਬਲਾਂ ਨੇ ਦੋ ਅਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜਿਨ੍ਹਾਂ ਦੀਆਂ ਲਾਸ਼ਾਂ ਸੁਰਖਿਆ ਬਲਾਂ ਨੇ ਬਰਾਮਦ ਕਰ…

VIA PUNJAB
ਅੱਗੇ ਪੜ੍ਹੋ

ਅਮਰੀਕੀ ਅੰਬੈਸਡਰ ਕੈਨੈਥ ਆਈ ਜਸਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅਮਰੀਕੀ ਅੰਬੈਸਡਰ ਕੈਨੈਥ ਆਈ ਜਸਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸੂਚਨਾ ਕੇਂਦਰ ਵਿਖੇ ਕੀਤਾ ਸਨਮਾਨਿਤ ਅੰਮ੍ਰਿਤਸਰ – ਅਮਰੀਕੀ ਅੰਬੈਸਡਰ ਕੈਨੈਥ ਆਈ ਜਸਟਰ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ ਨੇ ਪਰਕਰਮਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਇਥੇ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਕੈਨੈਥ ਆਈ ਜਸਟਰ ਨੂੰ…

VIA PUNJAB
ਅੱਗੇ ਪੜ੍ਹੋ

ਸ੍ਰੀ ਬ੍ਰਹਮ ਮਹਿੰਦਰਾ ਤੇ ਸਰਕਾਰੀਆ ਨੇ ਪੁੱਛਿਆ ਮਰੀਜਾਂ ਦਾ ਹਾਲ

ਸ੍ਰੀ ਬ੍ਰਹਮ ਮਹਿੰਦਰਾ ਤੇ ਸਰਕਾਰੀਆ ਨੇ ਪੁੱਛਿਆ ਮਰੀਜਾਂ ਦਾ ਹਾਲ

9 ਹੋਰ ਪੀੜਤ ਪਰਿਵਾਰਾਂ ਨੂੰ 5-5 ਲੱਖ ਦੇ ਚੈਕ ਤਕਸੀਮ ਚੰਡੀਗੜ੍ਹ – ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅੱਜ ਮੁੜ ਰੇਲ ਹਾਦਸੇ ਦੇ ਪੀੜਤਾਂ ਦਾ ਹਾਲ ਪੁੱਛਣ ਲਈ ਨਿੱਜੀ ਹਸਪਤਾਲ ਗਏ। ਰੇਲ ਹਾਦਸੇ ਦੇ 9 ਹੋਰ ਪੀੜਤ ਪਰਿਵਾਰਾਂ ਨੂੰ 5-5 ਲੱਖ ਦੇ ਚੈਕ ਤਕਸੀਮ ਕੀਤੇ ਗਏ ਹਨ। ਹੁਣ ਕੁੱਲ 58 ’ਚੋਂ 38 ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇ ਚੈਕ ਦੇ ਦਿੱਤੇ ਗਏ ਹਨ। ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਅਮਰੀਕਾ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਵਧਾਉਂਦਾ ਰਹੇਗਾ : ਟਰੰਪ

ਅਮਰੀਕਾ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਵਧਾਉਂਦਾ ਰਹੇਗਾ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੌਕਸ ਕੀਤਾ ਹੈ ਕਿ ਜਦੋਂ ਤਕ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਹੋਰ ਦੇਸ਼ ‘ਹੋਸ਼’ ’ਚ ਨਹੀਂ ਅਾ ਜਾਂਦੇ, ਅਮਰੀਕਾ ਉਦੋਂ ਤਕ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਧਾਉਂਦਾ ਰਹੇਗਾ। ਟਰੰਪ ਨੇ ਰੁੂਸ ’ਤੇ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦੇ ਹੋਏ ਮੰਗਲਵਾਰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਅਮਰੀਕਾ ਨੂੰ ਆੲੀ. ਐੱਨ. ਐੱਫ. ਸਮਝੌਤੇ ਤੋਂ ਵੱਖ ਕਰ ਲਏਗਾ। ਇਸ ਸਮਝੌਤੇ ਅਧੀਨ ਦੋਹਾਂ ਦੇਸ਼ਾਂ ਦਰਮਿਆਨ ਮਿਜ਼ਾਈਲਾਂ ਦੀ ਗਿਣਤੀ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਖਸ਼ੋਗੀ ਮਾਮਲੇ ਦੀ ਸਮੀਖਿਆ ਲਈ CIA ਨਿਦੇਸ਼ਕ ਨੂੰ ਭੇਜਿਆ ਤੁਰਕੀ

ਟਰੰਪ ਨੇ ਖਸ਼ੋਗੀ ਮਾਮਲੇ ਦੀ ਸਮੀਖਿਆ ਲਈ CIA ਨਿਦੇਸ਼ਕ ਨੂੰ ਭੇਜਿਆ ਤੁਰਕੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਸੀ. ਆਈ. ਏ. ਦੇ ਨਿਦੇਸ਼ਕ ਨੂੰ ਤੁਰਕੀ ਭੇਜਿਆ ਹੈ। ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਇਸ ਦੇ ਤਹਿ ‘ਚ ਜਾਣ ਲਈ ਤਿਆਰ ਹਾਂ। ਹੁਣ ਸਾਡੇ ਲੋਕ ਸਾਊਦੀ ਅਰਬ ‘ਚ ਹਨ ਅਤੇ ਸਾਡੇ ਉੱਚ ਖੁਫੀਆ ਅਧਿਕਾਰੀ ਤੁਰਕੀ ‘ਚ ਹੈ। ਇਸ ਵਿਚਾਲੇ ਸੀ. ਆਈ. ਏ. ਨੇ ਇਹ ਪੁਸ਼ਟੀ ਕਰਨ ਤੋਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਮੁੰਬਈ ਨੇ ਟਾਈਟਨਸ ਨੂੰ 41-20 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਮੁੰਬਈ ਨੇ ਟਾਈਟਨਸ ਨੂੰ 41-20 ਨਾਲ ਹਰਾਇਆ

ਪੁਣੇ – ਸਿਧਾਰਥ ਦੇਸਾਈ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਯੂ ਮੁੰਬਾ ਨੇ ਤੇਲਗੂ ਟਾਈਟਨਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ ‘ਚ ਮੰਗਲਵਾਰ ਨੂੰ 41-20 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਮੁੰਬਈ ਦੀ 6 ਮੈਚਾਂ ‘ਚ ਇਹ ਚੌਥੀ ਜਿੱਤ ਹੈ ਤੇ ਉਸਦੇ 24 ਅੰਕ ਹੋ ਗਏ ਹਨ। ਮੁੰਬਈ ਦੀ ਟੀਮ ਗਰੁੱਪ ‘ਏ’ ‘ਚ ਪੁਣੇਰੀ ਪਲਟਨ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਦੂਜੇ ਪਾਸੇ ਟਾਈਟਨਸ ਦੀ 5 ਮੈਚਾਂ ‘ਚ ਇਹ ਦੂਜੀ ਹਾਰ ਹੈ। ਇਸ ਦੇ…

VIA PUNJAB
ਅੱਗੇ ਪੜ੍ਹੋ

ਆਪਣਾ 950ਵਾਂ ਵਨ ਡੇ ਜਿੱਤਣ ਉਤਰੇਗਾ ਭਾਰਤ

ਆਪਣਾ 950ਵਾਂ ਵਨ ਡੇ ਜਿੱਤਣ ਉਤਰੇਗਾ ਭਾਰਤ

ਵਿਸ਼ਾਖਾਪਟਨਮ – ਕਪਤਾਨ ਵਿਰਾਟ ਕੋਹਲੀ ਤੇ ਓਪਨਰ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜਿਆਂ ਨਾਲ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤ ਚੁੱਕੀ ਟੀਮ ਇੰਡੀਆ ਬੁੱਧਵਾਰ ਨੂੰ ਵੈਸਟਇੰਡੀਜ਼ ਵਿਰੁੱਧ ਇਥੇ ਹੋਣ ਵਾਲੇ ਦੂਜੇ ਵਨ ਡੇ ਵਿਚ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦਿਆਂ 2-0 ਦੀ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਇਹ ਭਾਰਤ ਦਾ 950ਵਾਂ ਵਨ ਡੇ ਹੋਵੇਗਾ ਤੇ ਉਹ ਇਸ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਵੈਸਟਇੰਡੀਜ਼ ਤੋਂ ਪਹਿਲਾਂ ਦੋਵੇਂ ਟੈਸਟ 3 ਦਿਨਾਂ ਦੇ ਅੰਦਰ…

VIA PUNJAB
ਅੱਗੇ ਪੜ੍ਹੋ

ਭਾਰਤ ਕਰੇਗਾ ਗੇਂਦਬਾਜ਼ਾਂ ਦੀ ਸਮੀਖਿਆ, ਕੁਲਦੀਪ ਨੂੰ ਮਿਲ ਸਕਦੈ ਮੌਕਾ

ਭਾਰਤ ਕਰੇਗਾ ਗੇਂਦਬਾਜ਼ਾਂ ਦੀ ਸਮੀਖਿਆ, ਕੁਲਦੀਪ ਨੂੰ ਮਿਲ ਸਕਦੈ ਮੌਕਾ

ਵਿਸ਼ਾਖਾਪਟਨਮ – ਪਹਿਲਾ ਵਨ ਡੇ ਆਸਾਨੀ ਨਾਲ ਜਿੱਤ ਲੈਣ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਕੋਹਲੀ ਆਖਰੀ-11 ਵਿਚ ਕੋਈ ਬਦਲਾਅ ਕਰਦਾ ਹੈ ਜਾਂ ਨਹੀਂ। ਪਿਛਲੇ ਮੈਚ ਵਿਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਬੈਂਚ ‘ਤੇ ਰੱਖਿਆ ਗਿਆ ਸੀ ਤੇ ਭਾਰਤੀ ਗੇਂਦਬਾਜ਼ਾਂ ਨੇ 50 ਓਵਰਾਂ ‘ਚ 322 ਦੌੜਾਂ ਦਿੱਤੀਆਂ ਸਨ। ਭਾਰਤ ਦੇ ਆਸਾਨੀ ਨਾਲ ਮੈਚ ਜਿੱਤ ਲੈਣ ਕਾਰਨ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਕੋਈ ਖਾਸ ਚਰਚਾ ਨਹੀਂ ਹੋਈ ਸੀ ਪਰ ਉਲਟਫੇਰ ਦੀ ਸਥਿਤੀ ਵਿਚ ਕੁਲਦੀਪ…

VIA PUNJAB
ਅੱਗੇ ਪੜ੍ਹੋ

ਮੇਹੁਲ ਮਾਮਲੇ ’ਚ ਅਸਤੀਫਾ ਦੇਣ ਜੇਤਲੀ : ਕਾਂਗਰਸ

ਮੇਹੁਲ ਮਾਮਲੇ ’ਚ ਅਸਤੀਫਾ ਦੇਣ ਜੇਤਲੀ : ਕਾਂਗਰਸ

ਨਵੀਂ ਦਿੱਲੀ – ਕਾਂਗਰਸ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮੇਹੁਲ ਚੋਕਸੀ ਵਲੋਂ ਕੀਤੇ ਬੈਂਕ ਘਪਲੇ ਦੀ ਜਾਣਕਾਰੀ ਸੀ ਪਰ ਉਨ੍ਹਾਂ ਦੀ ਬੇਟੀ ਅਤੇ ਜਵਾਈ ਦੇ ਹਿੱਤ ’ਚ ਕਾਰਵਾਈ ਕਰਨ ਦੀ ਬਜਾਏ ਉਸਦੇ ਵਿਦੇਸ਼ ਦੌੜਨ ਦੀ ਸਾਜ਼ਿਸ਼ ਰਚੀ ਗਈ। ਇਸ ਲਈ ਨੈਤਿਕਤਾ ਦੇ ਆਧਾਰ ’ਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਸੀ. ਬੀ. ਆਈ. ਨੇ ਮੇਹੁਲ ਚੋਕਸੀ ਦੇ ਖਿਲਾਫ ਬੈਂਕ ਘਪਲੇ ’ਚ ਇਸ ਸਾਲ 31 ਜਨਵਰੀ ਨੂੰ…

VIA PUNJAB
ਅੱਗੇ ਪੜ੍ਹੋ
1 1,065 1,066 1,067 1,068 1,069 1,271