ਜਿਲਾ ਪੱਧਰ ‘ਤੇ ਹਰੇਕ ਤਿੰਨ ਮਹੀਨੇ ਵਿਚ ਇਕ ਵਾਰ ਪੈਨਸ਼ਨ ਅਦਾਲਤਾਂ ਦਾ ਆਯੋਜਨ ਕੀਤਾ ਜਾਵੇਗਾ – ਖਜਾਨਾ ਮੰਤਰੀ

ਜਿਲਾ ਪੱਧਰ ‘ਤੇ ਹਰੇਕ ਤਿੰਨ ਮਹੀਨੇ ਵਿਚ ਇਕ ਵਾਰ ਪੈਨਸ਼ਨ ਅਦਾਲਤਾਂ ਦਾ ਆਯੋਜਨ ਕੀਤਾ ਜਾਵੇਗਾ – ਖਜਾਨਾ ਮੰਤਰੀ

ਚੰਡੀਗੜ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ 17 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੋਂ 25 ਸਤੰਬਰ ਤਕ ਪੰਡਿਤ ਦੀਨਦਯਾਲ ਉਪਾਧਿਏ ਦੇ ਜਨਮ ਦਿਵਸ ਤਕ ਦੇਸ਼ ਭਰ ਵਿਚ ਸੇਵਾ ਦਿਵਸ ਹਫਤਾ ਮਨਾਇਆ ਜਾ ਰਿਹਾ ਹੈ ਅਤੇ ਇਸ ਕੜੀ ਵਿਚ ਅੱਜ ਹਰਿਆਣਾ ਵਿਚ ਸੇਵਾਮੁਕਤ ਕਮਰਚਾਰੀਆਂ ਨੂੰ ਪੈਨਸ਼ਨ ਸਬੰਧਤ ਮਾਮਲਿਆਂ ਦੇ ਤੁਰੰਤ ਹਲ ਲਈ ਇਕ ਸਾਥ ਸਾਰੇ ਜਿਲਿਆਂ ਵਿਚ ਪੈਨਸ਼ਨ ਅਦਾਲਤਾਂ ਦਾ ਆਯੋਜਨ ਕਰਨ ਦੀ ਖਜਾਨਾ ਵਿਭਾਗ ਨੇ ਇਕ ਅਨੋਖੀ ਪਹਿਲ…

VIA PUNJAB
ਅੱਗੇ ਪੜ੍ਹੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਭੇਟਾ ਜਮ੍ਹਾਂ ਕਰਵਾਉਣ ਸਮੇਂ ਹੁਣ ਮੌਕੇ ’ਤੇ ਹੀ ਮਿਲੇਗੀ ਰਸੀਦ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਭੇਟਾ ਜਮ੍ਹਾਂ ਕਰਵਾਉਣ ਸਮੇਂ ਹੁਣ ਮੌਕੇ ’ਤੇ ਹੀ ਮਿਲੇਗੀ ਰਸੀਦ

ਭਾਈ ਲੌਂਗੋਵਾਲ ਨੇ ਕੀਤਾ ‘ਆਨਲਾਈਨ ਸੇਵਾ ਸਿਸਟਮ’ ਦਾ ਉਦਘਾਟਨ ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਹੁਣ ਆਨਲਾਈਨ ਵਿਧੀ ਰਾਹੀਂ ਭੇਟਾ ਰਾਸ਼ੀ ਜਮ੍ਹਾਂ ਕਰਵਾ ਕੇ ਮੌਕੇ ’ਤੇ ਹੀ ਰਸੀਦ ਪ੍ਰਾਪਤ ਕਰ ਸਕਣਗੀਆਂ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਚੱਲ ਰਹੀ ਆਨਲਾਈਨ ਸੇਵਾ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਇਹ ਸੇਵਾ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਡਬਲਿਊ ਡਬਲਿਊ ਡਬਲਿਊ ਡਾਟ ਐਸਜੀਪੀਸੀ ਡਾਟ ਨੈੱਟ (www.sgpc.net) ’ਤੇ ਉਪਲੱਬਧ ਹੈ। ਬੀਤੇ ਕੱਲ੍ਹ…

VIA PUNJAB
ਅੱਗੇ ਪੜ੍ਹੋ

ਸੰਤ ਈਸ਼ਰ ਸਿੰਘ ਸਕੂਲ ਦੇ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਸੰਤ ਈਸ਼ਰ ਸਿੰਘ ਸਕੂਲ ਦੇ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਐਸ. ਏ. ਐਸ ਨਗਰ – ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਦੇ ਖਿਡਾਰੀਆਂ ਨੇ ਮੁਹਾਲੀ ਜਿਲ੍ਹਾ ਖੇਡਾਂ ਟੂਰਨਾਮੈਂਟ ਵਿੱਚ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ| ਇਹਨਾਂ ਖੇਡਾਂ ਦਾ ਆਯੋਜਨ ਪੀ. ਐਸ. ਈ. ਬੀ ਵੱਲੋਂ 15 ਅਤੇ 17 ਸਤੰਬਰ ਨੂੰ ਕੀਤਾ ਗਿਆ ਜਿਸ ਵਿੱਚ ਖਿਡਾਰੀਆਂ ਨੇ ਹਾਕੀ ਵਾਲੀਬਾਲ ਅਤੇ ਫੁਟਬਾਲ ਦੀਆਂ ਖੇਡਾਂ ਵਿੱਚ ਇਹ ਸਨਮਾਨ ਪ੍ਰਾਪਤ ਕੀਤਾ| ਫੇਜ਼-9 ਦੇ ਹਾਕੀ ਸਟੇਡੀਅਮ ਵਿੱਚ ਲੜਕੀਆਂ ਦੀ ਅੰਡਰ-14 ਅਤੇ ਅੰਡਰ-17 ਲੜਕਿਆਂ ਦੀ ਅੰਡਰ-14 ਟੀਮ ਨੇ ਦੂਜਾ ਸਥਾਨ…

VIA PUNJAB
ਅੱਗੇ ਪੜ੍ਹੋ

ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤੇਗੀ ਕਾਂਗਰਸ : ਸਿੱਧੂ

ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤੇਗੀ ਕਾਂਗਰਸ : ਸਿੱਧੂ

ਖਰੜ – ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਭਾਰੀ ਵੋਟਾਂ ਦੇ ਅੰਤਰ ਨਾਲ ਹੁੰਝਾਫੇਰ ਜਿੱਤ ਹਾਸਲ ਕਰਨਗੇ| ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਜਿਲ੍ਹਾ ਪ੍ਰੀਸ਼ਦ ਜੋਨ ਬਲੌਂਗੀ ਤੋਂ ਪਾਰਟੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਦੁਰਾਲੀ ਤੇ ਸੰਮਤੀ ਜੋਨ ਝੰਜੇੜੀ ਤੋਂ ਪੰਕਜ ਕੁਮਾਰ ਨਾਗਰਥ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਸਿੱਧੂ…

VIA PUNJAB
ਅੱਗੇ ਪੜ੍ਹੋ

ਜ਼ਖਮੀ ਹੋ ਕੇ ਖੇਡਣ ਨਾਲ ਕਾਫੀ ਮਜ਼ਬੂਤ ਮਹਿਸੂਸ ਕਰ ਰਿਹਾ ਸੀ: ਤਮੀਮ ਇਕਬਾਲ

ਜ਼ਖਮੀ ਹੋ ਕੇ ਖੇਡਣ ਨਾਲ ਕਾਫੀ ਮਜ਼ਬੂਤ ਮਹਿਸੂਸ ਕਰ ਰਿਹਾ ਸੀ: ਤਮੀਮ ਇਕਬਾਲ

ਨਵੀਂ ਦਿੱਲੀ – ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਮੰਨਿਆ ਕਿ ਸ਼੍ਰੀਲੰਕਾ ਖਿਲਾਫ ਹੋਏ ਏਸ਼ੀਆ ਕੱਪ ਦੇ ਪਹਿਲੇ ਮੁਕਾਬਲੇ ‘ਚ ਜ਼ਖਮੀ ਹੋਣ ਦੇ ਬਾਵਜੂਦ ਮੈਦਾਨ ‘ਤੇ ਬੱਲੇਬਾਜ਼ੀ ਕਰਕੇ ਉਹ ਬਹੁਤ ਬਹੁਦਰ ਮਹਿਸੂਸ ਕਰ ਰਹੇ ਸਨ। ਇਕਬਾਲ ਸ਼ਨੀਵਾਰ ਨੂੰ ਸ਼੍ਰੀਲੰਕਾ ਖਿਲਾਫ ਮੈਚ ਦੇ ਦੂਜੇ ਓਵਰ ‘ਚ ਸੁਰੰਗਾ ਲਕਮਲ ਦੀ ਗੇਂਦ ਨੂੰ ਹਿੱਟ ਕਰਨ ਦੇ ਯਤਨ ‘ਚ ਚੂਕ ਗਏ ਅਤੇ ਇਹ ਗੇਂਦ ਸਿੱਧੇ ਉਨ੍ਹਾਂ ਦੀ ਖੱਬੇ ਗੁੱਟ ‘ਤੇ ਜਾ ਲੱਗੀ। ਇਸ ਕਾਰਨ ਉਨ੍ਹਾਂ ਦੀ ਕਲਾਈ ‘ਚ…

VIA PUNJAB
ਅੱਗੇ ਪੜ੍ਹੋ

ਨਵਾਜ਼, ਬੇਟੀ ਤੇ ਦਾਮਾਦ ਪੇਰੋਲ ਖਤਮ ਹੋਣ ‘ਤੇ ਪਰਤਣਗੇ ਜੇਲ

ਨਵਾਜ਼, ਬੇਟੀ ਤੇ ਦਾਮਾਦ ਪੇਰੋਲ ਖਤਮ ਹੋਣ ‘ਤੇ ਪਰਤਣਗੇ ਜੇਲ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਤੇ ਜਵਾਈ ਪੰਜ ਦਿਨਾਂ ਦੀ ਪੇਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਜੇਲ ਪਰਤਣਗੇ। ਉਨ੍ਹਾਂ ਨੂੰ ਨਵਾਜ਼ ਸ਼ਰੀਫ ਦੀ ਪਤਨੀ ਬੇਗਮ ਕੁਲਸੁਮ ਦੇ ਦਿਹਾਂਤ ਤੋਂ ਬਾਅਦ ਪੇਰੋਲ ਦਿੱਤੀ ਗਈ ਸੀ। ਕੁਲਸੁਮ ਦਾ ਪਿਛਲੇ ਹਫਤੇ ਮੰਗਲਵਾਰ ਨੂੰ ਲੰਡਨ ‘ਚ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਪੀੜਤ ਸਨ। ਸ਼ਰੀਫ, ਉਨ੍ਹਾਂ ਦੀ ਬੇਟੀ ਮਰਿਅਮ ਤੇ ਜਵਾਈ ਕੈਪਟਨ (ਸੇਵਾਮੁਕਤ)…

VIA PUNJAB
ਅੱਗੇ ਪੜ੍ਹੋ

ਕਵਾਨਹੋ ਨੇ ਯੋਣ ਸ਼ੋਸ਼ਣ ਦੇ ਦੋਸ਼ ਤੋਂ ਕੀਤਾ ਇਨਕਾਰ

ਕਵਾਨਹੋ ਨੇ ਯੋਣ ਸ਼ੋਸ਼ਣ ਦੇ ਦੋਸ਼ ਤੋਂ ਕੀਤਾ ਇਨਕਾਰ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੁਪਰੀਮ ਕੋਰਟ ‘ਚ ਜੱਜ ਦੇ ਅਹੁਦੇ ਲਈ ਨਾਮਜ਼ਦ ਬਰੇਟ ਕਵਾਨਹੋ ਨੇ ਇਕ ਔਰਤ ਵਲੋਂ ਆਪਣੇ ਖਿਲਾਫ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ ਨੂੰ ਖਾਰਿਜ ਕਰ ਦਿੱਤਾ ਤੇ ਉਸ ਨੇ ਕਿਹਾ ਕਿ ਆਪਣੀ ਵਫਾਦਾਰੀ ਦੇ ਬਚਾਅ ਲਈ ਉਹ ਸਿਨੇਟ ਦੀ ਕਮੇਟੀ ਸਾਹਮਣੇ ਗਵਾਹੀ ਲਈ ਤਿਆਰ ਹੈ। ਕਵਾਨਹੋ ਦਾ ਨਾਮਜ਼ਦ ਕੀਤਾ ਜਾਣਾ ਉਦੋਂ ਵਿਵਾਦਾਂ ਦੇ ਘੇਰੇ ‘ਚ ਆਇਆ ਜਦੋਂ ਕਰਿਸਟੀਨ ਬਲੇਸੀ ਫੋਰਡ ਨੇ ਐਤਵਾਰ ‘ਦਿ ਵਾਸ਼ਿੰਗਟਨ ਪੋਸਟ’ ਨੂੰ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਚੋਣ ਮੁਹਿੰਮ ‘ਚ ਟਰੰਪ ਨੂੰ ਚੁਣੌਤੀ ਦੇਣ ਲਈ ਓਬਾਮਾ ਕਰ ਰਹੇ ਹਨ ਵਾਪਸੀ

ਚੋਣ ਮੁਹਿੰਮ ‘ਚ ਟਰੰਪ ਨੂੰ ਚੁਣੌਤੀ ਦੇਣ ਲਈ ਓਬਾਮਾ ਕਰ ਰਹੇ ਹਨ ਵਾਪਸੀ

ਵਾਸ਼ਿੰਗਟਨ – ਅਮਰੀਕਾ ਦੇ ਸਭ ਤੋਂ ਸਫਲ ਰਾਸ਼ਟਰਪਤੀਆਂ ‘ਚ ਸ਼ਾਮਲ ਬਰਾਕ ਓਬਾਮਾ ਇਕ ਵਾਰ ਫਿਰ ਡੈਮੋਕ੍ਰੇਟਿਕ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਹਨ। ਕਰੀਬ 2 ਸਾਲ ਪਹਿਲਾਂ ਓਬਾਮਾ ਨੇ ਵ੍ਹਾਈਟ ਹਾਊਸ ਛੱਡ ਦਿੱਤਾ ਸੀ, ਜੋ ਇਕ ਵਾਰ ਫਿਰ ਮਿਡਟਰਮ ਚੋਣਾਂ ‘ਚ ਆਪਣੀ ਪਾਰਟੀ ਲਈ ਚੋਣ ਮੁਹਿੰਮ ਕਰਦੇ ਹੋਏ ਨਜ਼ਰ ਆਉਣਗੇ। ਓਬਾਮਾ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਓਬਾਮਾ ਦੀ ਵਾਪਸੀ ਨਾਲ ਡੈਮੋਕ੍ਰੇਟਸ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਕ ਡੈਮੋਕ੍ਰੇਟ ਨੇ…

VIA PUNJAB
ਅੱਗੇ ਪੜ੍ਹੋ

ਟਰੰਪ ‘ਤੇ ਭਰੋਸਾ ਨਹੀਂ ਕਰਦੇ ਅਮਰੀਕੀ : ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ

ਟਰੰਪ ‘ਤੇ ਭਰੋਸਾ ਨਹੀਂ ਕਰਦੇ ਅਮਰੀਕੀ : ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ

ਵਾਸ਼ਿੰਗਟਨ – ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਹੈ ਕਿ ਅਮਰੀਕੀ ਲੋਕ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਭਰੋਸਾ ਨਹੀਂ ਕਰਦੇ ਕਿਉਂਕਿ ਉਹ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰਦੇ ਕਿ ਟਰੰਪ ਨੂੰ 2016 ਦੇ ਆਪਣੇ ਰਾਸ਼ਟਰਪਤੀ ਚੋਣ ਅਭਿਆਨ ਦੇ ਸਬੰਧ ਰੂਸ ਨਾਲ ਹੋਣ ਦੇ ਬਾਰੇ ‘ਚ ਕੁਝ ਨਹੀਂ ਪਤਾ ਹੈ। ਉਨ੍ਹਾਂ ਦੀ ਇਸ ਟਿੱਪਣੀ ਤੋਂ ਕੁਝ ਦਿਨ ਪਹਿਲਾਂ ਹੀ ਪਾਲ ਮੈਨਫੋਰਟ ਨੇ ਸਾਜ਼ਿਸ਼ ਦੇ ਦੋਸ਼ਾਂ ਨੂੰ ਸਵਿਕਾਰ ਕਰ ਲਿਆ ਤੇ ਚੋਣਾਂ ‘ਚ ਰੂਸੀ ਦਖਲ ਮਾਮਲੇ ਦੀ…

VIA PUNJAB
ਅੱਗੇ ਪੜ੍ਹੋ

ਵਿਰਾਟ ਤੇ ਮੀਰਾਬਾਈ ਨੂੰ ਖੇਲ ਰਤਨ, ਨੀਰਜ ਬਣੇਗਾ ‘ਅਰਜੁਨ’

ਵਿਰਾਟ ਤੇ ਮੀਰਾਬਾਈ ਨੂੰ ਖੇਲ ਰਤਨ, ਨੀਰਜ ਬਣੇਗਾ ‘ਅਰਜੁਨ’

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਿੱਤਾ ਜਾਵੇਗਾ। ਉਸ ਦੇ ਨਾਲ ਸਟਾਰ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਵੀ ਇਸ ਸਾਲ ਦੇ ਖੇਡ ਲਈ ਸਭ ਤੋਂ ਵੱਡੇ ਸਨਮਾਨ ਨਾਲ ਨਵਾਜਿਆ ਜਾਵੇਗਾ। ਸਾਲ 2016 ਵਿਚ ਵੀ ਕੋਹਲੀ ਦੇ ਨਾਂ ਦੀ ਚਰਚਾ ਹੋਈ ਸੀ ਪਰ ਉਸ ਨੂੰ ਤੱਦ ਚੁਣਿਆ ਨਹੀਂ ਗਿਆ ਸੀ। ਸਚਿਨ (1997) ਮਹਿੰਦਰ ਸਿੰਘ ਧੋਨੀ (2007) ਤੋਂ ਬਾਅਦ ਕੋਹਲੀ ਖੇਲ ਰਤਨ ਪਾਉਣ ਵਾਲੇ ਤੀਜੇ ਕ੍ਰਿਕਟਰ…

VIA PUNJAB
ਅੱਗੇ ਪੜ੍ਹੋ
1 1,129 1,130 1,131 1,132 1,133 1,271