ਜੈਸੀ ਕਰਨੀ ਵੈਸੀ ਭਰਨੀ : ਕੈਬਨਿਟ ਮੰਤਰੀ ਧਰਮਸੋਤ

ਜੈਸੀ ਕਰਨੀ ਵੈਸੀ ਭਰਨੀ : ਕੈਬਨਿਟ ਮੰਤਰੀ ਧਰਮਸੋਤ

ਨਾਭਾ – ਹਲਕਾ ਨਾਭਾ ਵਿਚ ਬਲਾਕ ਸੰਮਤੀ ਦੀਆਂ ਚੋਣਾਂ ਦਾ ਵਿੱਗਲ ਵੱਜ ਚੁੱਕਾ ਹੈ ਤੇ ਅੱਜ ਤੱਕ ਕੁੱਲ 49 ਉਮੀਦਵਾਰ ਆਪਣੇਂ ਕਾਗਜ਼ ਭਰ ਚੁੱਕੇ ਹਨ।ਮੌਕੇ ਤੋਂ ਮਿਲੀ ਜਾਂਣਕਾਰੀ ਮੁੱਤਾਬਿਕ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਭਾ ਗ੍ਰਹਿ ਵਿਖੇ ਕਾਂਗਰਸੀ ਉਮੀਦਵਾਰਾਂ ਨੇ ਧਰਮਸੋਤ ਤੋਂ ਅਸ਼ੀਰਵਾਦ ਲਿਆ ਤੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।ਅੱਗੇ ਪ੍ਰੈਸ ਵੱਲੋਂ ਬੇਅਦਵੀਆਂ ਦੇ ਪੁੱਛੇ ਸਵਾਲ ਦੇ ਜਵਾਬ ਵਿਚ ਧਰਮਸੋਤ ਨੇਂ ਕਿਹਾ ਕਿ ਬਾਦਲਾ ਦਾ ਸੱਚ ਲੋਕਾਂ ਨੂੰ ਪਤਾ ਲੱਗ ਚੁੱਕਾ ਤੇ…

VIA PUNJAB
ਅੱਗੇ ਪੜ੍ਹੋ

ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਸਿਧੀ ਵੋਟਰਾਂ ਰਾਹੀਂ : ਮੁੱਖ ਮੰਤਰੀ ਹਰਿਆਣਾ

ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਸਿਧੀ ਵੋਟਰਾਂ ਰਾਹੀਂ : ਮੁੱਖ ਮੰਤਰੀ ਹਰਿਆਣਾ

ਚੰਡੀਗੜ੍ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅਜ ਇਥੇ ਹੋਈ ਹਰਿਆਣਾ ਕੈਬਿਨੇਟ ਦੀ ਮੀਟਿੰਗ ਵਿਚ ਸੂਬੇ ਵਿਚ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਸਿਧੇ ਵੋਟਰਾਂ ਤੋਂ ਕਰਵਾਉਣ ਦੀ ਪ੍ਰਵਾਨਗੀ ਪ੍ਰਦਾਨ ਕੀਤੀ ਗਈ। ਮੌਜ਼ੂਦਾ ਵਿਚ ਸੂਬੇ ਵਿਚ 10 ਨਗਰ ਨਿਗਮ ਹੈ, ਜੋ 3 ਲਖ ਅਤੇ ਇਸ ਨਾਲ ਵਧ ਦੀ ਆਬਾਦੀ ਮਾਪਦੰਡ ਅਨੁਸਾਰ ਸਮੇਂ-ਸਮੇਂ ‘ਤੇ ਗਠਿਤ ਕੀਤੇ ਗਏ ਹਨ? ਇਸ ਲਈ ਰਾਜ ਚੋਣ ਕਮਿਸ਼ਨ ਦੀ ਸਿਫਾਰਿਸ਼ਾਂ ਦੇ ਮਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ…

VIA PUNJAB
ਅੱਗੇ ਪੜ੍ਹੋ

ਭਾਰਤ ਅਤੇ ਅਮਰੀਕਾ ਵਿਚਾਲੇ ਅਹਿਮ ਰੱਖਿਆ ਸਮਝੌਤਾ

ਭਾਰਤ ਅਤੇ ਅਮਰੀਕਾ ਵਿਚਾਲੇ ਅਹਿਮ ਰੱਖਿਆ ਸਮਝੌਤਾ

ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਦਿੱਲੀ ’ਚ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਨਵੀਂ ਦਿੱਲੀ- ਅਮਰੀਕੀ ਰਖਿਆ ਮੰਤਰੀ ਜੇਮਸ ਮੈਟਿਸ ਤੇ ਵਿਦੇਸ਼ ਮੰਤਰੀ ਮਾਇਕਲ ਪੌਂਪੀਓ ਤੇ ਭਾਰਤੀ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਚਕਾਰ 2+2 ਵਾਰਤਾ ਤੋਂ ਬਾਅਦ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ ਗਈ। ਕਾਨਫਰੰਸ ’ਚ ਜਾਣਕਾਰੀ ਦਿਤੀ ਗਈ ਕਿ ਭਾਰਤ ਤੇ ਅਮਰੀਕਾ ਵਿਚਕਾਰ ਅਹਿਮ ਸੈਨਿਕ ਸਮਝੌਤੇ ਸੀ.ਓ.ਐਮ. ਸੀ.ਏ.ਐਸ.ਏ. ’ਤੇ ਦਸਤਖ਼ਤ ਕੀਤੇ ਗਏ ਹਨ। ਜਿਸ ਤਹਿਤ ਭਾਰਤ ਨੂੰ ਮਹਤਵਪੂਰਨ ਅਮਰੀਕੀ ਰਖਿਆ ਤਕਨੀਕ ਹਾਸਲ…

VIA PUNJAB
ਅੱਗੇ ਪੜ੍ਹੋ

ਮਨਪ੍ਰੀਤ ਸਿੰਘ ਬਾਦਲ ਨੇ ਸਿੰਗਾਪੁਰ ਵਿਖੇ ਕ੍ਰਾਂਜੀ ਜੰਗੀ ਯਾਦਗਾਰ ‘ਚ ਪੰਜਾਬੀ ਸਿਪਾਹੀਆਂ ਨੂੰ ਦਿੱਤੀ ਸ਼ਰਧਾਂਜਲੀ

ਮਨਪ੍ਰੀਤ ਸਿੰਘ ਬਾਦਲ ਨੇ ਸਿੰਗਾਪੁਰ ਵਿਖੇ ਕ੍ਰਾਂਜੀ ਜੰਗੀ ਯਾਦਗਾਰ ‘ਚ ਪੰਜਾਬੀ ਸਿਪਾਹੀਆਂ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਿੰਗਾਪੁਰ ਦੀ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਉਨਾਂ ਪੰਜ ਹਜ਼ਾਰ ਸਿੱਖ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ ਜਿਨਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਸਨ। ਵਿੱਤ ਮੰਤਰੀ ਨੇ 5 ਸਤੰਬਰ 2018 ਨੂੰ ਕ੍ਰਾਂਜੀ ਜੰਗੀ ਯਾਦਗਾਰ ਦੇ ਦੌਰੇ ਦੌਰਾਨ ਇਨਾਂ ਸਿਪਾਹੀਆਂ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਇਹ ਉਹ ਬਹਾਦਰ ਸਿਪਾਹੀ ਹਨ ਜੋ ਆਪਣੀ ਮਾਤ ਭੂਮੀ ‘ਤੇ ਵਿਸਰੇ ਹੋਏ ਹਨ। ਉਨਾਂ ਕਿਹਾ ਕਿ ਕਾਂਰਜੀ ਜੰਗੀ ਯਾਦਗਾਰ ਵਿਖੇ…

VIA PUNJAB
ਅੱਗੇ ਪੜ੍ਹੋ

ਸੂਬੇ ਵਿਚ ਬਾਜਰੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ-ਖੁਰਾਕ ਅਤੇ ਸਪਲਾਈ ਰਾਜ ਮੰਤਰੀ

ਸੂਬੇ ਵਿਚ ਬਾਜਰੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ-ਖੁਰਾਕ ਅਤੇ ਸਪਲਾਈ ਰਾਜ ਮੰਤਰੀ

ਚੰਡੀਗੜ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜ ਨੇ ਕਿਹਾ ਕਿ ਸੂਬੇ ਵਿਚ ਬਾਜਰੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਦੇ ਲਈ ਵਿਭਾਗ ਨੇ ਇਸ ਸਾਲ ਕਰੀਬ ਇਕ ਲੱਖ ਟਨ ਬਾਜਰਾ ਖਰੀਦਣ ਦਾ ਟੀਚਾ ਰੱਖਿਆ ਹੈ| ਸ੍ਰੀ ਕੰਬੋਜ ਨੇ ਕਿਹਾ ਕਿ ਖਰੀਦ ਦੇ ਬਾਅਦ ਇਸ ਬਾਜਰੇ ਨੂੰ ਦਸੰਬਰ, ਜਨਵਰੀ ਤੇ ਫ਼ਰਵਰੀ ਮਹੀਨੇ ਵਿਚ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਖਪਤਕਾਰਾਂ ਨੂੰ ਵੰਡਿਆਂ ਜਾਵੇਗਾ| ਪਿਛਲੇ ਸਰਕਾਰ ਨੇ ਸਾਡੀ ਸਰਕਾਰ ਨੇ 31,449…

VIA PUNJAB
ਅੱਗੇ ਪੜ੍ਹੋ

ਭਵਿੱਖ ਦੀ ਯੋਜਨਾਬੰਦੀ ਲਈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨਾਲ ਕਰਾਂਗੇ ਮੀਟਿੰਗਾਂ- ਭੱਠਲ

ਭਵਿੱਖ ਦੀ ਯੋਜਨਾਬੰਦੀ ਲਈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨਾਲ ਕਰਾਂਗੇ ਮੀਟਿੰਗਾਂ- ਭੱਠਲ

ਮੇਘਾਲਿਆ ਯੋਜਨਾ ਬੋਰਡ ਦੇ ਵਫਦ ਵੱਲੋਂ ਪੀਐਸਪੀਬੀ ਦੀ ਉੱਪ ਚੇਅਰਪਰਸਨ ਨਾਲ ਮੁਲਾਕਾਤ ਚੰਡੀਗੜ – ਸੂਬੇ ਦੇ ਸਰਬ-ਪੱਖੀ ਵਿਕਾਸ ਨੂੰ ਯਕੀਨੀ ਬਨਾਉਣ ਦੇ ਉਦੇਸ਼ ਨਾਲ ਪੰਜਾਬ ਰਾਜ ਯੋਜਨਾ ਬੋਰਡ ਵੱਲੋਂ ਪੜਾਅ ਵਾਰ ਤਰੀਕੇ ਨਾਲ ਸੂਬੇ ਦੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਵਿਭਾਗਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਦੀ ਜ਼ਮੀਨੀ ਹਕੀਕਤ ਬਾਰੇ ਜਾਣਿਆ ਜਾ ਸਕੇ ਅਤੇ ਫੰਡਾਂ ਦੀ ਸਹੀ ਵਰਤੋਂ ਕਰਕੇ ਲੋੜ ਅਨੁਸਾਰ ਭਵਿੱਖ ਦੀ ਯੋਜਨਾਬੰਦੀ ਕੀਤੀ ਜਾ ਸਕੇ। ਪੰਜਾਬ ਰਾਜ ਯੋਜਨਾ ਬੋਰਡ (ਪੀਐਸਪੀਬੀ)…

VIA PUNJAB
ਅੱਗੇ ਪੜ੍ਹੋ

6 ਵਾਰ ਦੀ ਚੈਂਪੀਅਨ ਸੇਰੇਨਾ ਅਮਰੀਕੀ ਓਪਨ ਦੇ ਸੈਮੀਫਾਈਨਲ ‘ਚ

6 ਵਾਰ ਦੀ ਚੈਂਪੀਅਨ ਸੇਰੇਨਾ ਅਮਰੀਕੀ ਓਪਨ ਦੇ ਸੈਮੀਫਾਈਨਲ ‘ਚ

6 ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ ਨੇ ਹੌਲੀ ਸ਼ੁਰੂਆਤ ਤੋਂ ਉਭਰਦੇ ਹੋਏ ਅੱਠਵਾਂ ਦਰਜਾ ਪ੍ਰਾਪਤ ਕੈਰੋਲਿਨ ਪਲਿਸਕੋਵਾ ਨੂੰ ਸਿੱਧੇ ਸੈੱਟਾਂ ‘ਚ 6-4, 6-3 ਨਾਲ ਹਰਾ ਕੇ ਅਮਰੀਕੀ ਓਪਨ ਦੇ ਮਹਿਲਾ ਸਿੰਗਲ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਰਿਕਾਰਡ ਦੀ ਬਰਾਬਰੀ ਕਰਨ ਵਾਲੇ 24ਵੇਂ ਗ੍ਰੈਂਡਸਲੈਮ ਦੇ ਲਈ ਚੁਣੌਤੀ ਪੇਸ਼ ਕਰ ਰਹੀ ਅਮਰੀਕਾ ਦੀ ਸੇਰੇਨਾ ਨੇ ਸ਼ੁਰੂਆਤ ‘ਚ ਹੀ ਆਪਣੀ ਸਰਵਿਸ ਗੁਆ ਦਿੱਤੀ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 8 ਗੇਮ ਜਿੱਤ ਕੇ ਪਹਿਲਾ ਸੈੱਟ ਆਪਣੇ ਨਾਂ…

VIA PUNJAB
ਅੱਗੇ ਪੜ੍ਹੋ

ਡਬਲਜ਼ ਕੁਆਰਟਰ ਫਾਈਨਲ ‘ਚ ਹਾਰੇ ਬੋਪੰਨਾ-ਵੇਸੇਲਿਨ

ਡਬਲਜ਼ ਕੁਆਰਟਰ ਫਾਈਨਲ ‘ਚ ਹਾਰੇ ਬੋਪੰਨਾ-ਵੇਸੇਲਿਨ

ਭਾਰਤ ਦੇ ਰੋਹਨ ਬੋਪੰਨਾ ਅਤੇ ਫਰਾਂਸ ਦੇ ਐਡਵਰਡ ਰੋਜਰ ਵੇਸੇਲਿਨ ਦੀ 15ਵਾਂ ਦਰਜਾ ਪ੍ਰਾਪਤ ਜੋੜੀ ਨੂੰ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਵਾਂ ਦਰਜਾ ਪ੍ਰਾਪਤ ਕੋਲੰਬੀਆਈ ਜੋੜੀ ਜੁਆਨ ਸੇਬੇਸਟੀਅਨ ਕਬਾਲ ਅਤੇ ਰੋਬਰਟ ਫਰਾਹ ਨੇ ਬੋਪੰਨਾ ਅਤੇ ਐਡਵਰਡ ਨੂੰ ਬੁੱਧਵਾਰ ਨੂੰ ਲਗਾਤਾਰ ਸੈੱਟਾਂ ‘ਚ 6-3, 6-4 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ। ਮੈਚ ਇਕ ਘੰਟਾ 10 ਮਿੰਟ ਤਕ ਚਲਿਆ। ਕਬਾਲ-ਫਰਾਹ ਨੇ…

VIA PUNJAB
ਅੱਗੇ ਪੜ੍ਹੋ

ਨਹਿਰਾ ਬਣਿਆ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਕੋਚ

ਨਹਿਰਾ ਬਣਿਆ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਕੋਚ

ਬੈਂਗਲੁਰੂ- ਆਈ. ਪੀ. ਐੱਲ. ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਗੇਂਦਬਾਜ਼ੀ ਕੋਚ ਆਸ਼ੀਸ਼ ਨਹਿਰਾ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਨਹਿਰਾ ਹੁਣ ਗੈਰੀ ਕਰਸਟਨ ਦੇ ਨਾਲ ਆਰ. ਸੀ. ਬੀ. ਦੀ ਕੋਚਿੰਗ ਟੀਮ ਦਾ ਹਿੱਸਾ ਹੋਵੇਗਾ। ਨਹਿਰਾ ਇਸੇ ਸਾਲ ਜਨਵਰੀ ਵਿਚ ਆਰ. ਸੀ. ਬੀ. ਦਾ ਗੇਂਦਬਾਜ਼ੀ ਕੋਚ ਬਣਿਆ ਸੀ। ਆਰ. ਸੀ. ਬੀ. ਦਾ ਕੋਚ ਨਿਯੁਕਤ ਹੋਣ ‘ਤੇ ਨਹਿਰਾ ਨੇ ਕਿਹਾ ਕਿ ਇਸ ਸਾਲ ਜਨਵਰੀ ਵਿਚ ਆਰ. ਸੀ. ਬੀ….

VIA PUNJAB
ਅੱਗੇ ਪੜ੍ਹੋ

ਖਿਡਾਰੀਆਂ ਨੂੰ ਮਾਨਸਿਕ ਮਜ਼ਬੂਤੀ ਦੀ ਲੋੜ: ਸ਼ਾਸਤਰੀ

ਖਿਡਾਰੀਆਂ ਨੂੰ ਮਾਨਸਿਕ ਮਜ਼ਬੂਤੀ ਦੀ ਲੋੜ: ਸ਼ਾਸਤਰੀ

ਲੰਡਨ – ਇੰਗਲੈਂਡ ਖ਼ਿਲਾਫ਼ ਚੌਥਾ ਟੈਸਟ ਗੁਆਉਣ ਮਗਰੋਂ ਪੰਜ ਮੈਚਾਂ ਦੀ ਲੜੀ ਵਿੱਚ 1-3 ਨਾਲ ਪੱਛੜ ਚੁੱਕੀ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਪੰਜਵੇਂ ਟੈਸਟ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਾ ਹੋਵੇਗਾ। ਇਸ ਦੇ ਨਾਲ ਹੀ ਸ਼ਾਸਤਰੀ ਨੇ ਭਾਰਤ ਦੀ ਮੌਜੂਦਾ ਟੀਮ ਨੂੰ ਪਿਛਲੇ 15-20 ਸਾਲਾਂ ਵਿੱਚ ਵਿਦੇਸ਼ਾਂ ਵਿੱਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਦੱਸਿਆ। ਭਾਰਤੀ ਟੀਮ ਚੌਥਾ ਟੈਸਟ ਮੈਚ 62 ਦੌੜਾਂ ਨਾਲ ਹਾਰ…

VIA PUNJAB
ਅੱਗੇ ਪੜ੍ਹੋ
1 1,156 1,157 1,158 1,159 1,160 1,271