ਇਮਰਾਨ ਖਾਨ ਰਾਸ਼ਟਰਪਤੀ ਭਵਨ ‘ਚ ਚੁੱਕਣਗੇ ਸਹੁੰ : ਪਾਰਟੀ ਨੇਤਾ

ਇਮਰਾਨ ਖਾਨ ਰਾਸ਼ਟਰਪਤੀ ਭਵਨ ‘ਚ ਚੁੱਕਣਗੇ ਸਹੁੰ : ਪਾਰਟੀ ਨੇਤਾ

ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਡੀ-ਚੌਕ ਜਾਂ ਪਰੇਡ ਗ੍ਰਾਊਂਡ ਵਰਗੀ ਖੁੱਲ੍ਹੀ ਥਾਂ ਦੀ ਬਜਾਏ ਰਾਸ਼ਟਰਪਤੀ ਭਵਨ ‘ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਖਾਨ ਦੀ ਪਾਰਟੀ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ‘ਚ ਸਭ ਤੋਂ ਵੱਡੇ ਦਲ ਦੇ ਰੂਪ ‘ਚ ਉਭਰੀ ਹੈ। ਖਾਨ ਦੇ 11 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੀ ਉਮੀਦ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਖਾਨ ਨੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ ਸੀ, ਜਿਸ ‘ਚ ਸਰਕਾਰ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਪ੍ਰੋਫੈਸਰ ਹਾਵਰਡ ਯੂਨੀਵਰਸਿਟੀ ਦੇ ਨਵੇਂ ਵਾਈਸ ਪ੍ਰੋਵੋਸਟ ਨਾਮਜ਼ਦ

ਭਾਰਤੀ ਮੂਲ ਦੇ ਪ੍ਰੋਫੈਸਰ ਹਾਵਰਡ ਯੂਨੀਵਰਸਿਟੀ ਦੇ ਨਵੇਂ ਵਾਈਸ ਪ੍ਰੋਵੋਸਟ ਨਾਮਜ਼ਦ

ਨਿਊਯਾਰਕ – ਹਾਵਰਡ ਬਿਜ਼ਨੈੱਸ ਸਕੂਲ ਵਿਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਪ੍ਰੋਫੈਸਰ ਨੂੰ ਹਾਵਰਡ ਯੂਨੀਵਰਸਿਟੀ ਦਾ ਨਵਾਂ ਵਾਈਸ ਪ੍ਰੋਵੋਸਟ ਨਾਮਜ਼ਦ ਕੀਤਾ ਗਿਆ ਹੈ। ਪ੍ਰੋਫੈਸਰ ਭਾਰਤ ਆਨੰਦ ਨੁੰ ‘ਐਡਵਾਂਸਿਸ ਇਨ ਲਰਨਿੰਗ’ ਲਈ ਵਾਈਸ ਪ੍ਰੋਵੋਸਟ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ। ਇਹ ਇਕ ਅਜਿਹੀ ਭੂਮਿਕਾ ਹੈ ਜੋ ਸਿਖਲਾਈ ਅਤੇ ਨਵੀਨਤਾ ਸਿੱਖਣ ‘ਤੇ ਕੇਂਦਰਿਤ ਹੈ। ਪ੍ਰੋਫੈਸਰ ਆਨੰਦ ਅਕਤੂਬਰ ਵਿਚ ਪੀਟਰ ਬੋਲ ਦੇ ਰੂਪ ਵਿਚ ਨਵੇਂ ਵਾਈਟ ਪ੍ਰੋਵੋਸਟ ਫੌਰ ਐਡਵਾਂਸਿਸ ਇਨ ਲਰਨਿੰਗ (ਵੀ.ਪੀ.ਏ.ਐੱਲ.) ਦਾ ਚਾਰਜ ਸੰਭਾਲਣਗੇ।…

VIA PUNJAB
ਅੱਗੇ ਪੜ੍ਹੋ

ਡੋਨਾਲਡ ਟਰੰਪ ਨੇ ਕਿਮ ਜੋਂਗ ਦਾ ਕੀਤਾ ਧੰਨਵਾਦ

ਡੋਨਾਲਡ ਟਰੰਪ ਨੇ ਕਿਮ ਜੋਂਗ ਦਾ ਕੀਤਾ ਧੰਨਵਾਦ

ਸਿਓਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਦਾ ਧੰਨਵਾਦ ਕੀਤਾ ਹੈ। ਉੱਤਰੀ ਕੋਰੀਆ ‘ਚ 1950 ਤੋਂ 1953 ਦੌਰਾਨ ਮਾਰੇ ਗਏ ਅਮਰੀਕੀ ਫੌਜੀਆਂ ਦੀਆਂ ਅਸਥੀਆਂ ਵਾਪਸ ਭੇਜਣ ‘ਤੇ ਅਮਰੀਕਾ ਨੇ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲ ਮੁਲਾਕਾਤ ਨੂੰ ਲੈ ਕੇ ਉਹ ਕਾਫੀ ਆਸਵੰਦ ਹਨ। ਟਰੰਪ ਨੇ ਉੱਤਰੀ ਕੋਰੀਆ ਲਈ ਟਵੀਟ ਕਰਦੇ ਹੋਏ ਕਿਹਾ ,”ਆਪਣੇ ਵਾਅਦੇ ‘ਤੇ ਕਾਇਮ ਰਹਿਣ ਅਤੇ ਸਾਡੇ ਫੌਜੀਆਂ ਦੀਆਂ ਅਸਥੀਆਂ…

VIA PUNJAB
ਅੱਗੇ ਪੜ੍ਹੋ

ਪਹਿਲਾ ਟੈਸਟ: ਕੋਹਲੀ ਦਾ ਸੈਂਕੜਾ; ਭਾਰਤ ਦੀ ਜ਼ੋਰਦਾਰ ਵਾਪਸੀ

ਪਹਿਲਾ ਟੈਸਟ: ਕੋਹਲੀ ਦਾ ਸੈਂਕੜਾ; ਭਾਰਤ ਦੀ ਜ਼ੋਰਦਾਰ ਵਾਪਸੀ

ਬਰਮਿੰਘਮ – ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਜ਼ੋਰਦਾਰ ਵਾਪਸੀ ਕਰਦਿਆਂ ਭਾਰਤ ਦੀ ਟੀਮ ਅੱਜ ਇਥੇ ਇੰਗਲੈਂਡ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ 274 ਦੌੜਾਂ ’ਤੇ ਆਊਟ ਹੋ ਗਈ। ਕੋਹਲੀ ਨੇ 149 ਦੌੜਾਂ ਬਣਾਈਆਂ ਤੇ ਉਸ ਨੇ ਇਕੱਲੇ ਨੇ ਇਕ ਸਿਰਾ ਸਾਂਭੀ ਰੱਖਿਆ। ਕਪਤਾਨ ਨੇ ਗਿਆਰਵੇਂ ਨੰਬਰ ਦੇ ਬੱਲੇਬਾਜ਼ ਉਮੇਸ਼ ਯਾਦਵ ਨਾਲ ਦਸਵੇਂ ਵਿਕਟ ਲਈ 57 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਮੇਜ਼ਬਾਨ ਟੀਮ ਤੋਂ ਅਜੇ ਵੀ 13 ਦੌੜਾਂ ਪਿੱਛੇ ਹੈ। ਕਪਤਾਨ ਕੋਹਲੀ ਨੇ…

VIA PUNJAB
ਅੱਗੇ ਪੜ੍ਹੋ

ਮਾਨਚੈਸਟਰ ਵਿੱਚ ਹੋਈ ਸਾਹਾ ਦੀ ਸਰਜਰੀ

ਮਾਨਚੈਸਟਰ ਵਿੱਚ ਹੋਈ ਸਾਹਾ ਦੀ ਸਰਜਰੀ

ਲੰਡਨ – ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੀ ਮਾਨਚੈਸਟਰ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਨਿਗਰਾਨੀ ’ਚ ਮੈਡੀਲਕ ਸਟਾਫ਼ ਦੇ ਨਿਰੀਖਣ ਵਿੱਚ ਸਰਜਰੀ ਕਰਾਈ ਗਈ ਹੈ। ਭਾਰਤੀ ਟੈਸਟ ਟੀਮ ਦਾ ਨਿਯਮਤ ਵਿਕਟਕੀਪਰ ਸਾਹਾ ਆਈਪੀਐਲ ਦੌਰਾਨ ਮੋਡੇ ’ਤੇ ਸੱਟ ਲੁਆ ਬੈਠਾ ਸੀ। ਸਾਹਾ ਦੀ ਥਾਂ ਦਿਨੇਸ਼ ਕਾਰਤਿਕ ਨੂੰ ਇੰਗਲੈਂਡ ਖ਼ਿਲਾਫ਼ ਮੌਜੂਦਾ ਟੈਸਟ ਲੜੀ ਲਈ ਟੀਮ ’ਚ ਥਾਂ ਦਿੱਤੀ ਗਈ ਹੈ। ਉਂਜ ਟੈਸਟ ਟੀਮ ’ਚ ਸ਼ਾਮਲ ਰਿਸ਼ਭ ਪੰਤ ਵੀ ਵਿਕਟਾਂ ਪਿੱਛੇ ਕੀਪਿੰਗ ਕਰਨ ਦੇ ਸਮਰੱਥ ਹੈ।…

VIA PUNJAB
ਅੱਗੇ ਪੜ੍ਹੋ

ਇਮਰਾਨ ਦੇ ਹਲਫ਼ਦਾਰੀ ਸਮਾਗਮ ’ਚ ਨਹੀਂ ਸੱਦੇ ਜਾਣਗੇ ਵਿਦੇਸ਼ੀ ਆਗੂ

ਇਮਰਾਨ ਦੇ ਹਲਫ਼ਦਾਰੀ ਸਮਾਗਮ ’ਚ ਨਹੀਂ ਸੱਦੇ ਜਾਣਗੇ ਵਿਦੇਸ਼ੀ ਆਗੂ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਨੇ ਆਪਣੇ ਹਲਫ਼ਦਾਰੀ ਸਮਾਗਮ ਵਿੱਚ ਵਿਦੇਸ਼ੀ ਆਗੂਆਂ ਅਤੇ ਮਸ਼ਹੂਰ ਹਸਤੀਆਂ ਨੂੰ ਨਾ ਸੱਦਣ ਦਾ ਫ਼ੈਸਲਾ ਕੀਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਸ੍ਰੀ ਖ਼ਾਨ ਨੇ ਇਹ ਸਮਾਗਮ ਸਾਦਾ ਰੱਖਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਦੀਆਂ ਬੀਤੀ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿੱਚ ਪੀਟੀਆਈ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਸ੍ਰੀ ਖ਼ਾਨ (65) ਨੂੰ ਸਦਰ ਮਮਨੂਨ ਹੁਸੈਨ ਵੱਲੋਂ 11…

VIA PUNJAB
ਅੱਗੇ ਪੜ੍ਹੋ

ਭਾਰਤ ਯਾਤਰਾ ਲਈ ਟਰੰਪ ਨੇ ਹਾਲੇ ਫੈਸਲਾ ਨਹੀਂ ਲਿਆ : ਵ੍ਹਾਈਟ ਹਾਊਸ

ਭਾਰਤ ਯਾਤਰਾ ਲਈ ਟਰੰਪ ਨੇ ਹਾਲੇ ਫੈਸਲਾ ਨਹੀਂ ਲਿਆ : ਵ੍ਹਾਈਟ ਹਾਊਸ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤ ਦੀ ਯਾਤਰਾ ਕਰਨ ਲਈ ਸੱਦਾ ਮਿਲਿਆ ਹੈ ਪਰ ਇਸ ‘ਤੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸੈਂਡਰਸ ਨੇ ਕਿਹਾ, ”ਮੈਂ ਜਾਣਦੀ ਹਾਂ ਕਿ ਸੱਦਾ ਮਿਲਿਆ ਹੈ ਪਰ ਮੈਂ ਨਹੀਂ ਮੰਨਦੀ ਕਿ ਇਸ ‘ਤੇ ਆਖਰੀ ਫੈਸਲਾ ਕਰ ਲਿਆ ਗਿਆ ਹੈ।” ਪੱਤਰਕਾਰਾਂ ਨੇ ਉਨ੍ਹਾਂ ਤੋਂ ਉਸ ਰਿਪੋਰਟ ਬਾਰੇ ਪੁੱਛਿਆ ਸੀ ਜਿਸ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਸਾਲ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਹਿਤਾਂ ਲਈ ਲੜਾਈ ਜਾਰੀ ਰੱਖਾਂਗਾ : ਖਹਿਰਾ

ਪੰਜਾਬ ਦੇ ਹਿਤਾਂ ਲਈ ਲੜਾਈ ਜਾਰੀ ਰੱਖਾਂਗਾ : ਖਹਿਰਾ

ਬਠਿੰਡਾ ਵਿਖੇ ਖਹਿਰਾ ਵਲੋਂ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਬਠਿੰਡਾ –  ਬਠਿੰਡਾ ਵਿਖੇ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਵਿੱਚ ਬੋਲਦਿਆਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਧਿਰ ਦੇ ਬੁਲਾਰੇ ਸ੍ਰ. ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਅਤੇ ਹਿਤਾਂ ਲਈ ਆਪਣੀ ਲੜਾਈ ਜਾਰੀ ਰੱਖਣਗੇ| ਉਹਨਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਲਈ ਉਹ ਸੌ ਅਹੁਦੇ ਵੀ ਕੁਰਬਾਨ ਕਰ ਸਕਦੇ ਹਨ| ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਰਲ ਮਿਲ ਕੇ ਫੈਸਲੇ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਪੰਜ ਮੁੱਦਿਆਂ ਤੇ ਹੋਈਆਂ ਡੂੰਘੀਆਂ ਵਿਚਾਰਾਂ

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਪੰਜ ਮੁੱਦਿਆਂ ਤੇ ਹੋਈਆਂ ਡੂੰਘੀਆਂ ਵਿਚਾਰਾਂ

ਐਸ ਏ ਐਸ ਨਗਰ – ਅਕਾਲੀ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਸੈਕਟਰ 69 ਸਥਿਤ ਦਫ਼ਤਰ ਵਿਖੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਹੋਈ| ਮੀਟਿੰਗ ਵਿੱਚ ਨਗਰ ਨਿਗਮ ਮੁਹਾਲੀ ਦੇ ਅਕਾਲੀ ਕੌਂਸਲਰ, ਅਕਾਲੀ ਦਲ ਦੇ ਅਹੁਦੇਦਾਰ ਅਤੇ ਹੋਰ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ|ਮੀਟਿੰਗ ਵਿੱਚ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਵਧਾਉਣ ਸਬੰਧੀ, ਲੋਕ ਸਭਾ ਦੀਆਂ ਚੋਣਾਂ ਨੂੰ ਧਿਆਨ…

VIA PUNJAB
ਅੱਗੇ ਪੜ੍ਹੋ

ਓਬੀਸੀ: ਲੋਕ ਸਭਾ ਵੱਲੋਂ ਸੰਵਿਧਾਨ ਸੋਧ ਬਿਲ ਪਾਸ

ਓਬੀਸੀ: ਲੋਕ ਸਭਾ ਵੱਲੋਂ ਸੰਵਿਧਾਨ ਸੋਧ ਬਿਲ ਪਾਸ

ਕਮਿਸ਼ਨ ਨੂੰ ਸੰਵਿਧਾਨਿਕ ਰੁਤਬਾ ਦੇਣ ਦੀ ਤਜਵੀਜ਼ ਨੂੰ ਸਦਨ ਦੀ ਮਨਜ਼ੂਰੀ ਨਵੀਂ ਦਿੱਲੀ – ਲੋਕ ਸਭਾ ਨੇ ਅੱਜ ਪਛੜੇ ਵਰਗਾਂ ਲਈ ਕੌਮੀ ਕਮਿਸ਼ਨ (ਐਨਸੀਬੀਸੀ) ਨੂੰ ਸੰਵਿਧਾਨਿਕ ਰੁਤਬਾ ਦੇਣ ਸਬੰਧੀ ਅਹਿਮ ਬਿਲ ਨੂੰ ਸਰਬਸੰਮਤੀ ਨਾਲ ਦੋ-ਤਿਹਾਈ ਤੋਂ ਵੱਧ ਬਹੁਮੱਤ ਰਾਹੀਂ ਪਾਸ ਕਰ ਦਿੱਤਾ। ਇਸ ਸਬੰਧੀ ਸੰਵਿਧਾਨਿਕ (123ਵੀਂ ਸੋਧ) ਬਿਲ 2017 ਨੂੰ ਸਦਨ ਨੇ ਰਾਜ ਸਭਾ ਵੱਲੋਂ ਕੀਤੀਆਂ ਸੋਧਾਂ ਨੂੰ ਉਲੰਘਦਿਆਂ ਆਪਣੀ ਮਨਜ਼ੂਰੀ ਦਿੱਤੀ। ਬਿਲ ’ਤੇ ਕਰੀਬ ਪੰਜ ਘੰਟੇ ਚੱਲੀ ਬਹਿਸ ਤੋਂ ਬਾਅਦ ਸਦਨ ਵਿੱਚ ਹਾਜ਼ਰ ਸਾਰੇ…

VIA PUNJAB
ਅੱਗੇ ਪੜ੍ਹੋ
1 1,229 1,230 1,231 1,232 1,233 1,271