ਭਾਰਤੀ ਪਹਿਲਵਾਨਾਂ ਨੇ ਦੋ ਸੋਨ ਸਮੇਤ 9 ਤਮਗੇ ਜਿੱਤੇ

ਭਾਰਤੀ ਪਹਿਲਵਾਨਾਂ ਨੇ ਦੋ ਸੋਨ ਸਮੇਤ 9 ਤਮਗੇ ਜਿੱਤੇ

ਨਵੀਂ ਦਿੱਲੀ : ਭਾਰਤੀ ਪਹਿਲਵਾਨਾਂ ਨੇ ਤੁਰਕੀ ਦੇ ਇਸਤਾਂਬੁਲ ‘ਚ ਐਤਵਾਰ ਨੂੰ ਖਤਮ ਹੋਏ 46ਵੇਂ ਅੰਤਰਰਾਸ਼ਰੀ ਯਾਸਰ ਦੋਗੁ ਕੁਸ਼ਤੀ ਟੂਰਨਾਮੈਂਟ ‘ਚ ਦੋ ਸੋਨ ਤਮਗੇ, ਤਿਨ ਚਾਂਦੀ ਅਤੇ ਚਾਰ ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ। ਭਾਰਤ ਦੇ 9 ਤਮਗਿਆਂ ‘ਚ ਪੁਰਸ਼ ਪਹਿਲਵਾਨਾਂ ਨੇ 6 ਤਮਗੇ ਜਿੱਤੇ। ਪੁਰਸ਼ ਪਹਿਲਵਾਨਾਂ ‘ਚ ਬਜਰੰਗ ਨੇ 70 ਕਿ.ਗ੍ਰਾ ‘ਚ ਸੋਨ, ਸੰਦੀਪ ਤੋਮਰ ਨੇ 61 ਕਿ. ਗ੍ਰਾ ‘ਚ ਚਾਂਦੀ ਅਤੇ ਵਿਕੀ ਨੇ 57 ਕਿ. ਗ੍ਰਾ ‘ਚ ਕਾਂਸੀ ਤਮਗਾ ਜਿੱਤਿਆ। ਮਹਿਲਾ ਪਹਿਲਵਾਨਾਂ ‘ਚ…

VIA PUNJAB
ਅੱਗੇ ਪੜ੍ਹੋ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇਮਰਾਨ ਹੱਥ ਹੋਏਗੀ ਦੇਸ਼ ਦੀ ਕਮਾਨ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇਮਰਾਨ ਹੱਥ ਹੋਏਗੀ ਦੇਸ਼ ਦੀ ਕਮਾਨ

ਇਸਲਾਮਾਬਾਦ: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਤੇ ਚਾਰ ਸੂਬਾ ਅਸੈਂਬਲੀਆਂ ਦੀਆਂ ਚੋਣਾਂ ਵਿੱਚ ਇਮਰਾਨ ਖਾਨ ਦੀ ਪੀਟੀਆਈ ਨੂੰ ਨੈਸ਼ਨਲ ਅਸੈਂਬਲੀ ਵਿੱਚ 116 ਸੀਟਾਂ ਹਾਸਲ ਹੋਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਤਹਿਰੀਕ-ਏ-ਇਨਸਾਫ ਦੇ ਇਮਰਾਨ ਖਾਨ 14 ਅਗਸਤ ਤੋਂ ਪਹਿਲਾਂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਕੁੱਲ 270 ਸੀਟਾਂ ਲਈ ਚੋਣਾਂ ਕਰਾਈਆਂ ਗਈਆਂ ਸਨ, ਲਿਹਾਜ਼ਾ ਇਮਰਾਨ ਖਾਨ ਨੂੰ ਬਹੁਮਤ ਲਈ 20 ਹੋਰ ਸੀਟਾਂ ਦੀ ਦਰਕਾਰ ਹੈ। ਨਵਾਜ਼ ਸ਼ਰੀਫ ਤੇ ਬਿਲਾਵਲ ਭੁੱਟੋ ਕੋਲੋਂ ਸਮਰਥਨ ਲੈਣੋਂ ਕੀਤਾ…

VIA PUNJAB
ਅੱਗੇ ਪੜ੍ਹੋ

ਮੁਸ਼ੱਰਫ ਿਖ਼ਲਾਫ਼ ਮੁੜ ਸ਼ੁਰੂ ਹੋ ਸਕਦੀ ਹੈ ਦੇਸ਼ ਧ੍ਰੋਹ ਮਾਮਲੇ ਦੀ ਸੁਣਵਾਈ

ਮੁਸ਼ੱਰਫ ਿਖ਼ਲਾਫ਼ ਮੁੜ ਸ਼ੁਰੂ ਹੋ ਸਕਦੀ ਹੈ ਦੇਸ਼ ਧ੍ਰੋਹ ਮਾਮਲੇ ਦੀ ਸੁਣਵਾਈ

ਇਸਲਾਮਾਬਾਦ, ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਸੈਨਿਕ ਤਾਨਾਸ਼ਾਹ ਸ਼ਾਸਕ ਪ੍ਰਵੇਜ਼ ਮੁਸ਼ੱਰਫ ਿਖ਼ਲਾਫ਼ ਦੇਸ਼ ਧ੍ਰੋਹ ਮਾਮਲੇ ਦੀ ਸੁਣਵਾਈ ਮੁੜ ਸ਼ੁਰੂ ਕਰਨ ਲਈ ਸਭ ਇੰਤਜ਼ਾਮ ਕਰ ਲਏ ਹਨ, ਮੀਡੀਆ ਦੀ ਅੱਜ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਈ-ਇਨਸਾਫ ਪਾਰਟੀ ਦੀ ਬਣਨ ਵਾਲੀ ਸਰਕਾਰ ਲਈ ਵੱਡੀ ਪ੍ਰੀਖਿਆ ਦੀ ਘੜੀ ਹੋ ਸਕਦੀ ਹੈ | ਲਾਹੌਰ ਹਾਈਕੋਰਟ ਦੇ ਚੀਫ ਜਸਟਿਸ ਯਵਾਰ ਅਲੀ ਜਿਨ੍ਹਾਂ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਵਿਸ਼ੇਸ਼ ਟਿ੍ਬਿਊਨਲ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਦਿੱਤੀ ਅਮਰੀਕਾ ਸਰਕਾਰ ਵਲੋਂ ਹੜਤਾਲ ਦੀ ਧਮਕੀ

ਟਰੰਪ ਨੇ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਦਿੱਤੀ ਅਮਰੀਕਾ ਸਰਕਾਰ ਵਲੋਂ ਹੜਤਾਲ ਦੀ ਧਮਕੀ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਡੈਮੋਕ੍ਰੇਟਿਕ ਪਾਰਟੀ ਨੇ ਇਮੀਗ੍ਰੇਸ਼ਨ ਕਾਨੂੰਨਾਂ ਵਿਚ ਵੱਡੀਆਂ ਸੋਧਾਂ ਜਿਹੜੀਆਂ ਉਨ੍ਹਾਂ ਦਾ ਪ੍ਰਸ਼ਾਸਨ ਕਰਨਾ ਚਾਹੁੰਦਾ ਹੈ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਫੈਡਰਲ ਸਰਕਾਰ ਨੂੰ ਹੜਤਾਲ ਕਰਨ ਦੀ ਇਜਾਜ਼ਤ ਦੇ ਦੇਣਗੇ | ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਡੈਮੋਕ੍ਰੇਟ ਸਰਹੱਦੀ ਸੁਰੱਖਿਆ ਜਿਸ ਵਿਚ ਕੰਧ ਦੀ ਉਸਾਰੀ, ਲਾਟਰੀ ਪ੍ਰਣਾਲੀ ਤੋਂ ਛੁਟਕਾਰਾ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਨਾ ਤੇ ਰਿਹਾਅ ਕਰਨਾ ਵਗੈਰਾ ਸ਼ਾਮਿਲ ਹੈ ਲਈ ਸਾਨੂੰ…

VIA PUNJAB
ਅੱਗੇ ਪੜ੍ਹੋ

ਅਮਰੀਕਾ : 2 ਲੋਕਾਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 3 ਮਰੇ ਤੇ 7 ਜ਼ਖਮੀ

ਅਮਰੀਕਾ : 2 ਲੋਕਾਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 3 ਮਰੇ ਤੇ 7 ਜ਼ਖਮੀ

ਵਾਸ਼ਿੰਗਟਨ ਅਮਰੀਕਾ ਦੇ ਨਿਊ ਓਰਲੀਨਜ਼ ਇਲਾਕੇ ਵਿਚ ਐਤਵਾਰ ਨੂੰ ਦੋ ਲੋਕਾਂ ਨੇ ਭੀੜ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਹਮਲੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 2 ਪੁਰਸ਼ ਅਤੇ 1 ਔਰਤ ਹੈ। ਇਸ ਦੇ ਇਲਾਵਾ ਹਮਲੇ ਵਿਚ 7 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ 5 ਪੁਰਸ਼ ਅਤੇ 2 ਔਰਤਾਂ ਹਨ। ਇਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਸ਼ੱਕੀ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਇਕ ਸਮਾਚਾਰ ਏਜੰਸੀ ਦੀ…

VIA PUNJAB
ਅੱਗੇ ਪੜ੍ਹੋ

ਇੰਡੋਨੇਸ਼ੀਆ ਭੂਚਾਲ : 14 ਲੋਕਾਂ ਦੀ ਮੌਤ, 162 ਜ਼ਖਮੀ

ਇੰਡੋਨੇਸ਼ੀਆ ਭੂਚਾਲ : 14 ਲੋਕਾਂ ਦੀ ਮੌਤ, 162 ਜ਼ਖਮੀ

ਜਕਾਰਤਾ ਇੰਡੋਨੇਸ਼ੀਆ ਦੇ ਲੋਕਪ੍ਰਿਅ ਸੈਲਾਨੀ ਸਥਲ ਲੋਮਬੋਕ ਵਿਚ ਐਤਵਾਰ ਨੂੰ 6.4 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 162 ਲੋਕ ਜ਼ਖਮੀ ਹੋ ਗਏ। ਇੰਡੋਨੇਸ਼ੀਆ ਦੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਦੱਸਿਆ,”ਭੂਚਾਲ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 162 ਲੋਕ ਜ਼ਖਮੀ ਹੋ ਗਏ। 3 ਲੋਕਾਂ ਦੀ ਮੌਤ ਕੰਕਰੀਟ ਦੇ ਸਲੈਬ ਡਿੱਗਣ ਕਾਰਨ ਹੋਈ। ਇਸ ਦੇ ਇਲਾਵਾ 1,000 ਤੋਂ ਜ਼ਿਆਦਾ ਘਰਾਂ ਨੂੰ…

VIA PUNJAB
ਅੱਗੇ ਪੜ੍ਹੋ

ਪੰਜਾਬ ਤੇ ਹਰਿਆਣੇ ਦੇ ਚੌਲ ਖਾਣਗੇ ਚੀਨੀ ਲੋਕ

ਪੰਜਾਬ ਤੇ ਹਰਿਆਣੇ ਦੇ ਚੌਲ ਖਾਣਗੇ ਚੀਨੀ ਲੋਕ

ਨਵੀਂ ਦਿੱਲੀ: ਭਾਰਤ ਤੋਂ ਚੀਨ ਨੂੰ ਨਿਰਯਾਤ ਲਈ 19 ਚੌਲ ਮਿੱਲਾਂ ਦੀ ਚੋਣ ਕੀਤੀ ਗਈ ਹੈ। ਵਣਜ ਮੰਤਰਾਲੇ ਦੀ ਸੰਸਥਾ ਏਪੀਡਾ ਮੁਤਾਬਕ ਜਿਹੜੀਆਂ 19 ਮਿੱਲਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ‘ਚ ਸਭ ਤੋਂ ਵੱਧ 10 ਹਰਿਆਣੇ ਦੀਆਂ, 4 ਪੰਜਾਬ ਦੀਆਂ ਤੇ ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਤੇਲੰਗਾਨਾ ਤੇ ਮਹਾਰਾਸ਼ਟਰ ਦੀ ਇੱਕ-ਇੱਕ ਮਿੱਲ ਚੁਣੀ ਗਈ ਹੈ। ਚੀਨ ਦੇ ਕਸਟਮ ਵਿਭਾਗ ਵੱਲੋਂ ਇਨ੍ਹਾਂ ਮਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਨ੍ਹਾਂ ਚੌਲ ਮਿੱਲਾਂ ਨੂੰ ਚੌਲ ਨਿਰਯਾਤ ਦੀ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ‘ਚ ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ : ਮਹਿਬੂਬਾ

ਜੰਮੂ-ਕਸ਼ਮੀਰ ‘ਚ ਭਾਜਪਾ ਨਾਲ ਗੱਠਜੋੜ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ : ਮਹਿਬੂਬਾ

ਸ਼੍ਰੀਨਗਰ— ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਪਾਰਟੀ ਦੇ ਸਥਾਪਨਾ ਦਿਵਸ ‘ਤੇ ਕਿਹਾ ਕਿ ਭਾਜਪਾ ਨਾਲ ਪੀ. ਡੀ. ਪੀ. ਦਾ ਗੱਠਜੋੜ ਉਨ੍ਹਾਂ ਲਈ ਜ਼ਹਿਰ ਦਾ ਘੁੱਟ ਪੀਣ ਦੇ ਬਰਾਬਰ ਸੀ। ਮਹਿਬੂਬਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਗੱਠਜੋੜ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਬੇਹੱਦ ਦਬਾਅ ਵਿਚ ਕੰਮ ਕੀਤਾ ਅਤੇ ਇਥੇ ਇਕ ਹਾਂ-ਪੱਖੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਪ੍ਰੋਗਰਾਮ ਦੌਰਾਨ ਮਹਿਬੂਬਾ ਨੇ ਕੇਂਦਰ ਨਾਲ ਹੁਰੀਅਤ ਪ੍ਰਤੀ ਇਕ ਹਾਂ-ਪੱਖੀ ਰਵੱਈਆ…

VIA PUNJAB
ਅੱਗੇ ਪੜ੍ਹੋ

Trai ਚੀਫ ਦੇ ਡਾਟਾ ਲੀਕ ਤੋਂ ਬਾਅਦ ਫ੍ਰੈਂਚ ਰਿਸਰਚਰ PM ਮੋਦੀ ਨੂੰ ਦਿੱਤਾ ‘ਆਧਾਰ ਚੈਲੇਂਜ’

Trai ਚੀਫ ਦੇ ਡਾਟਾ ਲੀਕ ਤੋਂ ਬਾਅਦ ਫ੍ਰੈਂਚ ਰਿਸਰਚਰ PM ਮੋਦੀ ਨੂੰ ਦਿੱਤਾ ‘ਆਧਾਰ ਚੈਲੇਂਜ’

ਨਵੀਂ ਦਿੱਲੀ—ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ.ਐੱਸ. ਸ਼ਰਮਾ ਦੀ ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਹੁਣ ਫਰਾਂਸ ਦੇ ਸੁਰੱਖਿਆ ਮਾਹਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ। ਫਰਾਂਸ ਰਿਸਰਚ ਨੇ ਪੀ.ਐੱਮ. ਨੂੰ ਆਪਣਾ 12 ਨੰਬਰ ਦਾ ਆਧਾਰ ਅੰਕ ਜਨਤਕ ਕਰਨ ਦਾ ਚੈਲੇਂਜ ਦਿੱਤਾ ਹੈ।ਫਰਾਂਸੀਸੀ ਸੁਰੱਖਿਆ ਵਿਸ਼ੇਸ਼ ਇਲਿਅਟੀ ਐਲਡਰਸਨ ਨੇ ਟਵਿਟ ਕਰ ਕਿਹਾ ਕਿ ਨਸਮਤੇ ਨਰਿਦੰਰ ਮੋਦੀ, ਕੀ ਤੁਸੀਂ ਆਪਣਾ ਆਧਾਰ ਨੰਬਰ ਪ੍ਰਕਾਸ਼ਿਤ ਕਰ ਸਕਦੇ ਹੋ? ਦਰਅਸਲ ਟਰਾਈ ਦੇ ਪ੍ਰਮੁੱਖ ਆਰ.ਐੱਸ. ਸ਼ਰਮਾ ਨੇ…

VIA PUNJAB
ਅੱਗੇ ਪੜ੍ਹੋ

ਦਿੱਲੀ ‘ਚ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਦਿੱਲੀ ‘ਚ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਨਵੀਂ ਦਿੱਲੀ ,ਉੱਤਰੀ ਭਾਰਤ ‘ਚ ਲਗਾਤਾਰ ਭਾਰੀ ਮੀਂਹ ਦੇ ਚੱਲਦਿਆਂ ਉੱਤਰ ਪ੍ਰਦੇਸ਼ ‘ਚ 12 ਮੌਤਾਂ ਹੋ ਗਈਆਂ ਹਨ | ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਉਪਰ ਬਹਿ ਰਹੀ ਹੈ ਤੇ ਐਮਰਜੈਂਸੀ ਵਾਲੇ ਹਾਲਾਤ ਨਾਲ ਨਜਿੱਠਣ ਲਈ ਅਧਿਕਾਰੀਆਂ ਵਲੋਂ ਇਸ ਸਬੰਧੀ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਹੈ ਜੋ ਕਿ 24 ਘੰਟੇ ਖੁੱਲ੍ਹਾ ਰਹੇਗਾ | ਅਧਿਕਾਰੀਆਂ ਨੇ ਦੱਸਿਆ ਕਿ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਪੁਰਾਣੀ ਯਮੁਨਾ ਨਦੀ ਦੇ ਪੁਲ ਤੋਂ…

VIA PUNJAB
ਅੱਗੇ ਪੜ੍ਹੋ
1 1,237 1,238 1,239 1,240 1,241 1,271