ਦੂਜੇ ਟੀ-20 ਲਈ ਅਜੇ ਜਡੇਜਾ ਨੇ ਚੁਣੀ ਪਲੇਇੰਗ ਇਲੈਵਨ

ਦੂਜੇ ਟੀ-20 ਲਈ ਅਜੇ ਜਡੇਜਾ ਨੇ ਚੁਣੀ ਪਲੇਇੰਗ ਇਲੈਵਨ

ਨਵੀਂ ਦਿੱਲੀ – ਭਾਰਤ ਅਤੇ ਆਸਟਰੇਲੀਆ ਵਿਚਾਲੇ ਜਾਰੀ ਟੀ-20 ਸੀਰੀਜ਼ ਦਾ ਦੂਜਾ ਅਤੇ ਅੰਤਿਮ ਮੈਚ 27 ਫਰਵਰੀ ਨੂੰ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਹਿਲੇ ਟੀ-20 ਮੈਚ ‘ਚ ਮੇਜ਼ਬਾਨ ਭਾਰਤ ਨੂੰ ਆਸਟਰੇਲੀਆ ਦੇ ਹੱਥੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ 1-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ ਜਿਸ ਦਾ ਮਤਲਬ ਇਹ ਹੈ ਕਿ ਟੀ-20 ਦਾ ਜੋ ਵੀ ਨਤੀਜਾ ਹੋਵੇ ਹੁਣ…

VIA PUNJAB
ਅੱਗੇ ਪੜ੍ਹੋ

ਮਿਤਾਲੀ ਐਂਡ ਕੰਪਨੀ ਦੀਆਂ ਨਜ਼ਰਾਂ ਲੜੀ ਜਿੱਤਣ ਤੇ

ਮਿਤਾਲੀ ਐਂਡ ਕੰਪਨੀ ਦੀਆਂ ਨਜ਼ਰਾਂ ਲੜੀ ਜਿੱਤਣ ਤੇ

ਮੁੰਬਈ – ਸ਼ੁਰੂਆਤੀ ਮੁਕਾਬਲੇ ‘ਚ ਮਨੋਬਲ ਵਧਾਉਣ ਵਾਲੀ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਟੀਮ ਸੋਮਵਾਰ ਇਥੇ ਦੂਜੇ ਕ੍ਰਿਕਟ ਵਨ ਡੇ ‘ਚ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਤਿੰਨ ਮੈਚਾਂ ਦੀ ਲੜੀ ਆਪਣੇ ਨਾਂ ਕਰਨਾ ਚਾਹੇਗੀ। ਭਾਰਤੀ ਮਹਿਲਾ ਟੀਮ ਲੜੀ ਵਿਚ ਇਸ ਤੋਂ ਬਿਹਤਰ ਸ਼ੁਰੂਆਤ ਦੀ ਉਮੀਦ ਨਹੀਂ ਕਰ ਸਕਦੀ ਸੀ, ਜਦੋਂ ਉਸ ਨੇ ਸ਼ੁੱਕਰਵਾਰ ਵਾਨਖੇੜੇ ਸਟੇਡੀਅਮ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ। ਇਸ ਜਿੱਤ ਨੇ ਉਸ ਦੇ ਮਨੋਬਲ ਵਿਚ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਵਿਸ਼ਾਖਾਪਟਨਮ – ਆਸਟਰੇਲੀਆ ਨੇ ਅੱਜ ਇਥੇ ਮੇਜ਼ਬਾਨ ਭਾਰਤ ਨੂੰ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਤਿੰਨ ਵਿਕਟਾਂ ਨਾਲ ਹਰਾ ਦਿੱਤਾ ਹੈ। ਮਹਿਮਾਨ ਟੀਮ ਨੇ ਭਾਰਤ ਵੱਲੋਂ ਜਿੱਤ ਲਈ ਦਿੱਤੇ 127 ਦੌੜਾਂ ਦੇ ਟੀਚੇ ਨੂੰ ਮੈਚ ਦੀ ਆਖਰੀ ਗੇਂਦ ’ਤੇ ਸਰ ਕੀਤਾ। ਆਸਟਰੇਲੀਆ ਲਈ ਗਲੈੱਨ ਮੈਕਸਵੈੱਲ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਇਸ ਜਿੱਤ ਨਾਲ ਆਸਟਰੇਲੀਆ ਨੇ ਦੋ ਮੈਚਾਂ ਦੀ ਲੜੀ ’ਚ 1-0 ਦੀ ਲੀਡ ਲੈ ਲਈ ਹੈ। ਇਸ ਤੋਂ ਪਹਿਲਾਂ ਭਾਰਤ ਦੀ ਟੀਮ 126 ਦੌੜਾਂ…

VIA PUNJAB
ਅੱਗੇ ਪੜ੍ਹੋ

ਸਾਡੀ ਟੀਮ ਵਿੱਚ ਵਾਪਸੀ ਕਰਨ ਦੀ ਸਮਰੱਥਾ: ਸ਼ਰੱਬਸੋਲ

ਸਾਡੀ ਟੀਮ ਵਿੱਚ ਵਾਪਸੀ ਕਰਨ ਦੀ ਸਮਰੱਥਾ: ਸ਼ਰੱਬਸੋਲ

ਮੁਬਈ – ਇੰਗਲੈਂਡ ਦੀ ਮਹਿਲਾ ਕਿ੍ਕਟ ਟੀਮ ਭਾਵੇਂ ਤਿੰਨ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਤੋਂ 1-0 ਨਾਲ ਪਛੜ ਗਈ ਹੈ ਪਰ ਇੰਗਲੈਂਡ ਦੀ ਗੇਂਦਬਾਜ਼ ਆਨਿਆ ਸ਼ਰੱਬਸੋਲ ਨੇ ਐਤਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਵਿੱਚ ਸਥਿੱਤੀਆਂ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਹੈ। ਸ਼ਰੱਬਸੋਲ ਨੇ ਦੂਜੇ ਇੱਕ ਰੋਜ਼ਾ ਮੈਚ ਤੋਂ ਪਹਿਲੀ ਸ਼ਾਮ ਨੂੰ ਕਿਹਾ,‘ ਸਾਡੀ ਟੀਮ ਦੇ ਵਿੱਚ ਪਾਸਾ ਪਲਟਣ ਦੀ ਕਾਬਲੀਅਤ ਹੈ। ਅਸੀਂ ਪਿਛਲੇ ਅਠਾਰਾਂ ਮਹੀਨੇ ਦੇ ਵਿੱਚ ਇਸ ਤਰ੍ਹਾਂ ਕਰਕੇ ਦਿਖਾਇਆ ਹੈ।…

VIA PUNJAB
ਅੱਗੇ ਪੜ੍ਹੋ

ਭਾਰਤ-ਪਾਕਿ ਵਿਸ਼ਵ ਕੱਪ ਮੈਚ ਤੇ ਅਜੇ ਕੋਈ ਫੈਸਲਾ ਨਹੀਂ, ਸਰਕਾਰ ਨਾਲ ਸਲਾਹ ਕਰਨਗੇ COA ਵਿਨੋਦ

ਭਾਰਤ-ਪਾਕਿ ਵਿਸ਼ਵ ਕੱਪ ਮੈਚ ਤੇ ਅਜੇ ਕੋਈ ਫੈਸਲਾ ਨਹੀਂ, ਸਰਕਾਰ ਨਾਲ ਸਲਾਹ ਕਰਨਗੇ COA ਵਿਨੋਦ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਦਾ ਕੰਮ ਦੇਖ ਰਹੀ ਪ੍ਰਬੰਧਕ ਕਮੇਟੀ (ਸੀ. ਓ. ਏ.) ਪਾਕਿਸਤਾਨ ਵਿਰੁੱਧ ਵਿਸ਼ਵ ਕੱਪ ਮੁਕਾਬਲੇ ‘ਤੇ ਕੋਈ ਫੈਸਲਾ ਨਹੀਂ ਲੈਣ ਦਾ ਫੈਸਲਾ ਕੀਤਾ ਪਰ ਕਿਹਾ ਕਿ ਉਹ ਆਈ. ਸੀ. ਸੀ. ਤੇ ਹੋਰ ਮੈਂਬਰਾਂ ਨਾਲ ਸਲਾਹ ਕਰਨਗੇ ਕਿ ਇਸ ਦੇਸ਼ ਨਾਲ ਸੰਬੰਧ ਤੋੜ ਦਿੱਤੇ ਜਾਣ ਜੋ ਅੱਤਵਾਦ ਦਾ ਗੜ੍ਹ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ 16 ਜੂਨ ਨੂੰ ਹੋਣ ਵਾਲੇ ਵਿਸ਼ਵ ਕੱਪ ਮੁਕਾਬਲੇ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ…

VIA PUNJAB
ਅੱਗੇ ਪੜ੍ਹੋ

ਏਕਤਾ ਨੇ ਭਾਰਤ ਨੂੰ ਦਿਵਾਈ ਇੰਗਲੈਂਡ ਉੱਤੇ ਵੱਡੀ ਜਿੱਤ

ਏਕਤਾ ਨੇ ਭਾਰਤ ਨੂੰ ਦਿਵਾਈ ਇੰਗਲੈਂਡ ਉੱਤੇ ਵੱਡੀ ਜਿੱਤ

ਮੁੰਬਈ – ਖੱਬੂ ਸਪਿੰਨਰ ਏਕਤਾ ਬਿਸ਼ਟ ਦੀ ਅਗਵਾਈ ਵਿਚ ਭਾਰਤੀ ਗੇਂਦਬਾਜ਼ਾਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਟੀਮ ਨੇ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਸ਼ੁੱਕਰਵਾਰ ਨੂੰ ਇੱਥੇ ਇੰਗਲੈਂਡ ਨੂੰ 66 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਬਿਸ਼ਟ ਨੇ 25 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਨਾਲ ਭਾਰਤੀ ਟੀਮ 202 ਦੌੜਾਂ ਦੇ ਆਪਣੇ ਸਕੋਰ ਦਾ ਸਨਮਾਨਜਨਕ ਬਚਾਅ ਕਰਨ ਵਿੱਚ ਸਫਲ ਰਹੀ। ਇੰਗਲੈਂਡ ਦੀ ਟੀਮ 41 ਓਵਰਾਂ ਵਿੱਚ 136 ਦੌੜਾਂ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ ਦੋ ਅੰਕ ਦੇਣੇ ਪਸੰਦ ਨਹੀਂ ਕਰਾਂਗਾ ਸਚਿਨ

ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ ਦੋ ਅੰਕ ਦੇਣੇ ਪਸੰਦ ਨਹੀਂ ਕਰਾਂਗਾ ਸਚਿਨ

ਨਵੀਂ ਦਿੱਲੀ – ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਹੈ ਕਿ ਉਹ ਆਗਾਮੀ ਵਿਸ਼ਵ ਕੱਪ ਵਿੱਚ ਨਾ ਖੇਡ ਕੇ ਪਾਕਿਸਤਾਨ ਨੂੰ ਦੋ ਅੰਕ ਥਾਲੀ ਵਿੱਚ ਰੱਖ ਕੇ ਦੇਣ ਦੀ ਹਮਾਇਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇ ਭਾਰਤ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਦੇ ਨਾਲ ਵਿਸ਼ਵ ਕੱਪ ਵਿੱਚ ਨਹੀਂ ਖੇਡੇਗਾ ਤਾਂ ਇਸ ਦਾ ਫਾਇਦਾ ਪਾਕਿਸਤਾਨ ਦੀ ਕਿ੍ਕਟ ਟੀਮ ਨੂੰ ਹੀ ਹੋਵੇਗਾ। ਉਨ੍ਹਾਂ ਨੇ ਸੁਨੀਲ ਗਾਵਸਕਰ ਦੇ ਵਿਚਾਰਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ…

VIA PUNJAB
ਅੱਗੇ ਪੜ੍ਹੋ

ਜੋਕੋਵਿਚ ਚੌਥੀ ਵਾਰ ਬਣਿਆ ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ

ਜੋਕੋਵਿਚ ਚੌਥੀ ਵਾਰ ਬਣਿਆ ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ

ਮੋਨਾਕੋ – ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਚੌਥੀ ਵਾਰ ਵੱਕਾਰੀ ਲੌਰੀਅਸ ਵਿਸ਼ਵ ਖੇਡ ਪੁਰਸਕਾਰ ਵਿਚ ਸਪੋਰਟਸਮੈਨ ਆਫ ਦਿ ਯੀਅਰ ਬਣ ਗਿਆ ਹੈ। ਜੋਕੋਵਿਚ ਨੂੰ ਇੱਥੇ ਸੋਮਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦੇ ਲੌਰੀਅਸ ਵਿਸ਼ਵ ਖੇਡ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ। ਉਥੇ ਹੀ ਮਹਿਲਾਵਾਂ ਵਿਚ ਅਮਰੀਕਾ ਦੀ ਸਟਾਰ ਜਿਮਨਾਸਟ ਸਿਮੋਨ ਬਾਈਲਸ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬਾਈਲਸ ਨੇ ਪਿਛਲੇ…

VIA PUNJAB
ਅੱਗੇ ਪੜ੍ਹੋ

ਸਥਿਤੀ ਮੁਤਾਬਕ ਖੁੱਦ ਨੂੰ ਜਲਦੀ ਢਾਲ ਲੈਂਦਾ ਹਾਂ ਪੰਤ

ਸਥਿਤੀ ਮੁਤਾਬਕ ਖੁੱਦ ਨੂੰ ਜਲਦੀ ਢਾਲ ਲੈਂਦਾ ਹਾਂ ਪੰਤ

ਨਵੀਂ ਦਿੱਲੀ – ਇੰਗਲੈਂਡ ਵਿਚ 30 ਮਈ ਤੋਂ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਮਹਿੰਦਰ ਸਿੰਘ ਧੋਨੀ ਦੇ ਬੈਕਅਪ ਮੰਨੇ ਜਾ ਰਹੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਹੈ ਕਿ ਉਹ ਸਥਿਤੀ ਦੇ ਅਨੁਸਾਰ ਖੇਡਣਾ ਜਾਣਦਾ ਹੈ ਤੇ ਜਲਦ ਹੀ ਖੁਦ ਨੂੰ ਹਾਲਾਤ ਅਨੁਸਾਰ ਢਾਲ ਲੈਂਦਾ ਹੈ। ਪੰਤ ਨੇ ਬਹੁਤ ਘੱਟ ਸਮੇਂ ਵਿਚ ਹੀ ਆਪਣੇ ਖਾਸ ਅੰਦਾਜ਼ ਵਿਚ ਕੌਮਾਂਤਰੀ ਕ੍ਰਿਕਟ ਵਿਚ ਆਪਣੀ ਖਾਸ ਪਛਾਣ ਬਣਾ ਲਈ ਹੈ। ਪੰਤ ਤਕਰੀਬਨ 9 ਮਹੀਨੇ ਪਹਿਲਾਂ ਗਰਮੀਆਂ…

VIA PUNJAB
ਅੱਗੇ ਪੜ੍ਹੋ

ਗਿਬਸ ਨੇ ਭਾਰਤ-ਇੰਗਲੈਂਡ ਨੂੰ ਵਨ ਡੇ ਵਿਸ਼ਵ ਕੱਪ ਦਾ ਦੱਸਿਆ ਦਾਵੇਦਾਰ

ਗਿਬਸ ਨੇ ਭਾਰਤ-ਇੰਗਲੈਂਡ ਨੂੰ ਵਨ ਡੇ ਵਿਸ਼ਵ ਕੱਪ ਦਾ ਦੱਸਿਆ ਦਾਵੇਦਾਰ

ਮੁੰਬਈ – ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਹਰਸ਼ਲ ਗਿਬਸ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ‘ਚ ਭਾਰਤ ਤੇ ਮੇਜਬਾਨ ਇੰਗਲੈਂਡ ਜਿੱਤ ਦਾ ਦਾਵੇਦਾਰ ਹੋਵੇਗਾ। ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਇਹ ਹਮੇਸ਼ਾ ਕਾਫੀ ਖੁੱਲਾ ਟੂਰਨਾਮੈਂਟ ਹੁੰਦਾ ਹੈ। ਭਾਰਤ ਤੇ ਇੰਗਲੈਂਡ ਇਸ ਦੇ 2 ਸਭ ਤੋਂ ਵੱਡੇ ਦਾਵੇਦਾਰ ਹੋਣਗੇ ਪਰ ਸੈਮੀਫਾਈਨਲ ‘ਚ ਬਾਕੀ ਦੀਆਂ 2 ਟੀਮਾਂ ਕੌਣ ਹੋਣਗੀਆਂ ਇਹ ਕਹਿਣਾ ਮੁਸ਼ਕਿਲ ਹੈ। ਇਹ ਇੰਗਲੈਂਡ ਦੇ ਮੌਸਮ ‘ਤੇ ਵੀ ਬਹੁਤ…

VIA PUNJAB
ਅੱਗੇ ਪੜ੍ਹੋ
1 117 118 119 120 121 202