ਕਿਸੇ ਵੀ ਟੀਮ ਲਈ ਭਾਰਤ ਨੂੰ ਹਰਾਉਣਾ ਹੋਵੇਗਾ ਮੁਸ਼ਕਲ ਛੇਤਰੀ

ਕਿਸੇ ਵੀ ਟੀਮ ਲਈ ਭਾਰਤ ਨੂੰ ਹਰਾਉਣਾ ਹੋਵੇਗਾ ਮੁਸ਼ਕਲ ਛੇਤਰੀ

ਚਮਤਕਾਰੀ ਕਪਤਾਨ ਸੁਨੀਲ ਛੇਤਰੀ ਨੇ ਕਿਹਾ ਕਿ ਹਾਲ ਹੀ ‘ਚ ਚੀਨ ਅਤੇ ਓਮਾਨ ਨਾਲ ਖੇਡੇ ਗਏ ਡਰਾਅ ਨੂੰ ਦੇਖਦਿਆਂ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਭਾਰਤੀ ਟੀਮ ਨੂੰ ਹਰਾਉਣਾ ਕਾਫੀ ਮੁਸ਼ਕਲ ਹੋਵੇਗਾ। ਮਹਾਦੀਪੀ ਟੂਰਨਾਮੈਂਟ ਏਸ਼ੀਆਈ ਕੱਪ 5 ਜਨਵਰੀ ਤੋਂ 1 ਫਰਵਰੀ ਤੱਕ ਯੂ. ਏ. ਈ. ਦੇ 4 ਸ਼ਹਿਰਾਂ ਵਿਚ ਖੇਡਿਆ ਜਾਵੇਗਾ। ਭਾਰਤ ਨੂੰ ਗਰੁਪ ਏ ਵਿਚ ਥਾਈਲੈਂਡ, ਬਹਿਰੀਨ ਅਤੇ ਮੇਜ਼ਬਾਨ ਯੂ. ਏ. ਈ. ਦੇ ਨਾਲ ਖੇਡਿਆ ਜਾਵੇਗਾ। ਟੀਮ ਐਤਵਾਰ ਨੂੰ ਥਾਈਲੈਂਡ…

VIA PUNJAB
ਅੱਗੇ ਪੜ੍ਹੋ

ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 45 ਦੌੜਾਂ ਨਾਲ ਹਰਾਇਆ

ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 45 ਦੌੜਾਂ ਨਾਲ ਹਰਾਇਆ

ਮਾਰਟਿਨ ਗੁਪਟਿਲ ਦੇ ਸੈਂਕੜੇ ਤੇ ਜੇਸ ਨੀਸ਼ਾਮ ਦੇ ਆਲਰਾਊਂਡਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੇ ਵੀਰਵਾਰ ਨੂੰ ਇੱਥੇ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ‘ਚ ਸ਼੍ਰੀਲੰਕਾ ਨੂੰ 45 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਹਾਸਲ ਕੀਤੀ। ਸੱਟ ਕਾਰਨ ਬਾਹਰ ਰਹਿਣ ਵਾਲੇ ਗੁਪਟਿਲ ਨੇ 139 ਗੇਂਦਾਂ ‘ਤੇ 138 ਦੌੜਾਂ ਬਣਾਈਆਂ, ਜਿਸ ‘ਚ 11 ਚੌਕੇ ਤੇ 5 ਛੱਕੇ ਸ਼ਾਮਲ ਹਨ। ਆਖਰੀ ਓਵਰਾਂ ‘ਚ ਜੇਸ ਨੀਸ਼ਾਮ ਨੇ 13 ਗੇਂਦਾਂ ‘ਤੇ 6 ਛੱਕਿਆਂ ਦੀ ਮਦਦ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਗੁਜਰਾਤ ਨੇ ਯੂ. ਪੀ. ਯੋਧਾ ਨੂੰ 38-31 ਨਾਲ ਹਰਾਇਆ

ਪ੍ਰੋ ਕਬੱਡੀ ਲੀਗ ਗੁਜਰਾਤ ਨੇ ਯੂ. ਪੀ. ਯੋਧਾ ਨੂੰ 38-31 ਨਾਲ ਹਰਾਇਆ

ਮੁੰਬਈ – ਗੁਜਰਾਤ ਫਾਰਚਿਊਨ ਜਾਇੰਟਸ ਨੇ ਦੂਜੇ ਕੁਆਲੀਫਾਇਰ ‘ਚ ਯੂ. ਪੀ. ਯੋਧਾ ਨੂੰ 38 – 31 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਗੁਜਰਾਤ ਦਾ ਸਾਹਮਣਾ ਹੁਣ 5 ਜਨਵਰੀ ਨੂੰ ਬੈਂਗਲੁਰੂ ਬੁਲਸ ਨਾਲ ਹੋਵੇਗਾ। ਗੁਜਰਾਤ ਦੇ ਲਈ ਸਚਿਨ ਤੰਬਰ ਨੇ 10 ਅੰਕ ਹਾਸਲ ਕੀਤੇ।

VIA PUNJAB
ਅੱਗੇ ਪੜ੍ਹੋ

ਸਿਡਨੀ ਟੈਸਟ ਪੁਜਾਰਾ ਦਾ ਸ਼ਾਨਦਾਰ ਸੈਂਕੜਾ, ਪਹਿਲੇ ਦਿਨ ਭਾਰਤ ਦਾ ਸਕੋਰ 303/4

ਸਿਡਨੀ ਟੈਸਟ ਪੁਜਾਰਾ ਦਾ ਸ਼ਾਨਦਾਰ ਸੈਂਕੜਾ, ਪਹਿਲੇ ਦਿਨ ਭਾਰਤ ਦਾ ਸਕੋਰ 303/4

ਸਿਡਨੀ – ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋ ਗਈ ਹੈ| ਭਾਰਤ ਨੇ ਪੁਜਾਰਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 4 ਵਿਕਟਾਂ ਦੇ ਨੁਕਸਾਨ ਤੇ 303/4 ਦੌੜਾਂ ਬਣਾ ਲਈਆਂ ਹਨ| ਚੇਤੇਸ਼ਵਰ ਪੁਜਾਰਾ 130 ਅਤੇ ਹਨੁਮਾ ਵਿਹਾਰੀ 39 ਦੌੜਾਂ ਬਣਾ ਕੇ ਕ੍ਰੀਜ਼ ਤੇ ਹਨ| ਆਸਟਰੇਲੀਆ ਦੇ ਖਿਲਾਫ ਅੱਜ ਸ਼ੁਰੂ ਹੋਏ ਚੌਥੇ ਅਤੇ ਅੰਤਿਮ ਟੈਸਟ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਨਿਰਾਸ਼ਾਜਨਕ ਸੀ| ਕੇ.ਐਲ….

VIA PUNJAB
ਅੱਗੇ ਪੜ੍ਹੋ

ਪਹਿਲੀ ਵਾਰ ਆਸਟਰੇਲੀਆ ਚ ਟੈਸਟ ਸੀਰੀਜ਼ ਜਿੱਤਣਾ ਵੱਡੀ ਉਪਲੱਬਧੀ ਹੋਵੇਗੀ : ਵਿਰਾਟ

ਪਹਿਲੀ ਵਾਰ ਆਸਟਰੇਲੀਆ ਚ ਟੈਸਟ ਸੀਰੀਜ਼ ਜਿੱਤਣਾ ਵੱਡੀ ਉਪਲੱਬਧੀ ਹੋਵੇਗੀ : ਵਿਰਾਟ

ਸਿਡਨੀ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਸਿਡਨੀ ਗ੍ਰਾਊਂਡ ‘ਤੇ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣਾ ਕਾਫੀ ਵੱਡੀ ਉਪਲੱਬਧੀ ਹੋਵੇਗੀ ਕਿਉਂਕਿ ਇਸ ਮੈਦਾਨ ਨਾਲ ਉਸ ਦੀ ਕਪਾਤਨੀ ‘ਚ ਟੀਮ ‘ਚ ਬਦਲਾਅ ਦੇ ਦੌਰ ਦੀ ਸ਼ੁਰੂਆਤ ਹੋਈ ਸੀ। ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਕੋਹਲੀ ਨੇ 4 ਸਾਲ ਪਹਿਲਾਂ ਇਸੇ ਮੈਦਾਨ ‘ਤੇ ਟੈਸਟ ਕਪਤਾਨ ਦੇ ਰੂਪ ‘ਚ ਜ਼ਿੰਮੇਵਾਰੀ ਸੰਭਾਲੀ ਸੀ। ਭਾਰਤ ਤਦ ਦੁਨੀਆ ਦੇ 7ਵੇਂ ਨੰਬਰ ਦੀ ਟੀਮ ਸੀ ਅਤੇ ਹੁਣ…

VIA PUNJAB
ਅੱਗੇ ਪੜ੍ਹੋ

ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ : ਕਪਿਲ

ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ : ਕਪਿਲ

ਚੇਨਈ – ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਆਸਟਰੇਲੀਆ ‘ਚ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਤਾਰੀਫ ਕਰਦੇ ਹੋਏ ਕਿਹਾ ਸ਼ਾਨਦਾਰ ‘ਪ੍ਰਦਰਸ਼ਨ’। ਕਪਿਲ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ‘ਸ਼ਾਨਦਾਰ।’ ਪਿਛਲੇ 15 ਮਹੀਨੇ ‘ਚ ਕੋਈ ਹੋਰ ਟੀਮ ਤੇਜ਼ ਗੇਂਦਬਾਜ਼ੀ ‘ਚ ਇਨ੍ਹਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਭਾਰਤੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ‘ਸ਼ਾਨਦਾਰ’ ਹੈ। ਮੈਦਾਨ ‘ਤੇ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਦੇ ਵਾਰੇ ‘ਚ ਪੁੱਛਣ ‘ਤੇ 1983 ਵਿਸ਼ਵ ਕੱਪ ਜੇਤੂ…

VIA PUNJAB
ਅੱਗੇ ਪੜ੍ਹੋ

ਆਸਾਨ ਜਿੱਤ ਨਾਲ ਜੋਕੋਵਿਚ ਪਹੁੰਚੇ ਅਗਲੇ ਦੌਰ ਵਿੱਚ

ਆਸਾਨ ਜਿੱਤ ਨਾਲ ਜੋਕੋਵਿਚ ਪਹੁੰਚੇ ਅਗਲੇ ਦੌਰ ਵਿੱਚ

ਦੋਹਾ – ਨੋਵਾਕ ਜੋਕੋਵਿਚ ਨੇ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਦਾਮਿਰ ਜੁਮਹੁਰ ਨੂੰ ਸਿਰਫ 55 ਮਿੰਟਾਂ ਵਿਚ ਹਰਾ ਕੇ 2019 ਦੀ ਪਹਿਲੀ ਜਿੱਤ ਦਰਜ ਕੀਤੀ| ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਦੁਨੀਆ ਦੇ 47ਵੇਂ ਨੰਬਰ ਦੇ ਖਿਡਾਰੀ ਬੋਸਨਿਆ ਦੇ ਜੁਮਹੁਰ ਨੂੰ ਸਿੱਧੇ ਸੈਟਾਂ ਵਿਚ 6-1, 6-2 ਨਾਲ ਹਰਾਇਆ| ਦੂਜਾ ਦਰਜਾ ਪ੍ਰਾਪਤ ਆਸਟਰੇਲੀਆ ਦੇ ਡੋਮਿਨਿਕ ਥਿਏਮ ਨੂੰ ਹਾਲਾਂਕਿ ਦੁਨੀਆ 55ਵੇਂ ਨੰਬਰ ਦੇ ਖਿਡਾਰੀ ਫ੍ਰਾਂਸ ਦੇ ਪਿਯਰੇ ਹਿਊਜ ਹਬਰਟ ਹੱਥੋਂ 3-6, 5-7 ਨਾਲ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਕੀਤਾ 13 ਖਿਡਾਰੀਆਂ ਦਾ ਐਲਾਨ, ਅਸ਼ਵਿਨ ਵੀ ਸ਼ਾਮਲ

ਭਾਰਤ ਨੇ ਕੀਤਾ 13 ਖਿਡਾਰੀਆਂ ਦਾ ਐਲਾਨ, ਅਸ਼ਵਿਨ ਵੀ ਸ਼ਾਮਲ

ਸਿਡਨੀ ‘ਚ ਖੇਡੇ ਜਾਣ ਵਾਲੇ ਚੌਥੇ ਅਤੇ ਆਖ਼ਰੀ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ ਨੇ 13 ਖਿਡਾਰੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ 13 ਖਿਡਾਰੀਆਂ ‘ਚ ਇਸ਼ਾਂਤ ਸ਼ਰਮਾ ਦਾ ਨਾਂ ਨਹੀਂ ਹੈ। ਹਾਲਾਂਕਿ ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿਉਂ ਬਾਹਰ ਰਖਿਆ ਗਿਆ ਹੈ। ਟੀਮ ‘ਚ ਆਰ ਅਸ਼ਵਿਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੀ ਫਿੱਟਨੈਸ ਨੂੰ ਲੈ ਕੇ ਸਵਾਲ ਬਰਕਰਾਰ ਹੈ। ਅਸ਼ਵਿਨ ਦੀ ਉਪਲਬਧਤਾ ‘ਤੇ…

VIA PUNJAB
ਅੱਗੇ ਪੜ੍ਹੋ

ਰਣਜੀ ਟਰਾਫੀ ਪੰਜਾਬ ਨੇ ਕੇਰਲ ਨੂੰ 10 ਵਿਕਟਾਂ ਨਾਲ ਹਰਾਇਆ

ਰਣਜੀ ਟਰਾਫੀ ਪੰਜਾਬ ਨੇ ਕੇਰਲ ਨੂੰ 10 ਵਿਕਟਾਂ ਨਾਲ ਹਰਾਇਆ

ਪੰਜਾਬ ਨੇ ਕੇਰਲ ਨੂੰ ਰਣਜੀ ਟਰਾਫੀ ਇਲੀਟ ਗਰੁੱਪ-ਬੀ ਮੈਚ ਦੇ ਤੀਜੇ ਹੀ ਦਿਨ ਮੰਗਲਵਾਰ 10 ਵਿਕਟਾਂ ਨਾਲ ਹਰਾ ਕੇ ਬੋਨਸ ਸਮੇਤ 7 ਅੰਕ ਹਾਸਲ ਕੀਤੇ ਤੇ ਨਾਕਆਊਟ ‘ਚ ਜਾਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਿਆ। ਕੇਰਲ ਨੇ ਆਪਣੀ ਦੂਜੀ ਪਾਰੀ ‘ਚ 3 ਵਿਕਟਾਂ ‘ਤੇ 127 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਦੂਜੀ ਪਾਰੀ 223 ਦੌੜਾਂ ‘ਤੇ ਖਤਮ ਹੋ ਗਈ। ਮੁਹੰਮਦ ਅਜ਼ਹਰੂਦੀਨ ਨੇ 168 ਗੇਂਦਾਂ ਵਿਚ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ…

VIA PUNJAB
ਅੱਗੇ ਪੜ੍ਹੋ

ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ-2019 ਦਾ ਆਯੋਜਨ ਚੱਪੜ ਚਿੜੀ ਵਿਖੇ 1 ਤੋਂ 4 ਫਰਵਰੀ ਤੱਕ ਹੋਵੇਗਾ: ਬਲਬੀਰ ਸਿੰਘ ਸਿੱਧੂ

ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ-2019 ਦਾ ਆਯੋਜਨ ਚੱਪੜ ਚਿੜੀ ਵਿਖੇ 1 ਤੋਂ 4 ਫਰਵਰੀ ਤੱਕ ਹੋਵੇਗਾ: ਬਲਬੀਰ ਸਿੰਘ ਸਿੱਧੂ

ਘੋੜਿਆਂ ਦੀਆਂ ਖੇਡਾਂ ਰਿਲੇਅ, ਸ਼ੋਅ ਜੰਪਿੰਗ, ਰਾਬੀਆ ਚਾਲ, ਫਲੈਟ ਰੇਸ, ਫੈਰੀਅਰ ਕੰਪੀਟੀਸ਼ਨ, ਟੈਂਟ ਪੈਗਿੰਗ ਤੇ ਡੌਗ ਸ਼ੋਅ ਮੁਕਾਬਲੇ ਵੀ ਕਰਵਾਏ ਜਾਣਗੇ ਚੰਡੀਗੜ – ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਪੀ.ਐਚ.ਡੀ. ਚੈਂਬਰ ਆਫ ਕਾਮਰਸ ਅਤੇ ਇੰਡਸਟਰੀ ਵਿਭਾਗ ਦੇ ਸਹਿਯੋਗ ਨਾਲ ਨੈਸ਼ਨਲ ਲਾਈਵਸਟਾਕ ਚੈਂਪੀਅਨਸ਼ਿਪ ਅਤੇ ਐਕਸਪੋ-2019 ਦਾ ਆਯੋਜਨ ਚੱਪੜ ਚਿੜੀ, ਐਸ.ਏ.ਐਸ. ਨਗਰ ਵਿਖੇ 1 ਤੋਂ 4 ਫਰਵਰੀ 2019 ਤੱਕ ਕੀਤਾ ਜਾਵੇਗਾ। ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ….

VIA PUNJAB
ਅੱਗੇ ਪੜ੍ਹੋ
1 133 134 135 136 137 202