15 ਕਰੋੜ ਕਲੱਬ ‘ਚ ਸ਼ਾਮਲ ਹੋਇਆ ਰਿਸ਼ਭ ਪੰਤ

15 ਕਰੋੜ ਕਲੱਬ ‘ਚ ਸ਼ਾਮਲ ਹੋਇਆ ਰਿਸ਼ਭ ਪੰਤ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਤੇ ਧਾਕੜ ਕ੍ਰਿਕਟਰ ਵਿਰਾਟ ਕੋਹਲੀ ਨੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਇੰਨੀ ਵੱਡੀ ਛਲਾਂਗ ਨਹੀਂ ਲਾਈ ਹੋਵੇਗੀ ਜਿੰਨੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਲਾ ਦਿੱਤੀ ਹੈ। 21 ਸਾਲਾ ਰਿਸ਼ਭ ਪੰਤ ਨੂੰ ਆਈ. ਪੀ. ਐੱਲ. ਟੀਮ ਦਿੱਲੀ ਡੇਅਰਡੇਵਿਲਜ਼ ਨੇ ਆਈ. ਪੀ. ਐੱਲ.-2019 ਦੇ 12ਵੇਂ ਸੈਸ਼ਨ ਲਈ ਟੀਮ ਵਿਚ ਰਿਟੇਨ ਕੀਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਦਿੱਲੀ ਨੇ ਰਿਸ਼ਭ ਨੂੰ ਰਿਟੇਨ ਕੀਤਾ ਹੈ। 2018 ਵਿਚ ਜਦੋਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਪਟਨਾ ਨੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ

ਪ੍ਰੋ ਕਬੱਡੀ ਲੀਗ ਪਟਨਾ ਨੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ

ਮੁੰਬਈ – ਪ੍ਰਦੀਪ ਨਾਰਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਟਨਾ ਪਾਈਰੇਟਸ ਪ੍ਰੋ ਕਬੱਡੀ ਲੀਗ ‘ਚ ਵੀਰਵਾਰ ਨੂੰ ਇੱਥੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ। ਪ੍ਰਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਰੇਂਡਿੰਗ ‘ਚ 16 ਅੰਕ ਹਾਸਲ ਕੀਤੇ। ਉਸ ਨੂੰ ਮਨਜੀਤ (8 ਅੰਕ) ਦਾ ਵੀ ਵਧੀਆ ਸਾਥ ਮਿਲਿਆ। ਦਬੰਗ ਦਿੱਲੀ ਵਲੋਂ ਨਵੀਨ ਕੁਮਾਰ ਨੇ 15 ਅੰਕ ਹਾਸਲ ਕੀਤੇ ਪਰ ਉਸ ਦੇ ਬਾਕੀ ਖਿਡਾਰੀਆਂ ਨੇ ਸਾਥ ਨਹੀਂ ਦਿੱਤਾ।

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਤਕ ਟੀਮ ਨਾਲ ਛੇੜਛਾੜ ਨਹੀਂ : ਸ਼ਾਸਤਰੀ

ਵਿਸ਼ਵ ਕੱਪ ਤਕ ਟੀਮ ਨਾਲ ਛੇੜਛਾੜ ਨਹੀਂ : ਸ਼ਾਸਤਰੀ

ਮੁੰਬਈ – ਭਾਰਤੀ ਕੋਚ ਰਵੀ ਸ਼ਾਸਤਰੀ ਨੇ ਵੀਰਵਾਰ ਨੂੰ ਕਿਹਾ ਕਿ ਵਨ ਡੇ ਟੀਮ ਵਿਚ ਹੁਣ ਕੋਈ ਛੇੜਛਾੜ ਤੇ ਬਦਲਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਦੱਖਣੀ ਅਫਰੀਕਾ ਵਿਰੁੱਧ 5 ਜੂਨ ਨੂੰ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਹੁਣ ਭਾਰਤ ਨੇ ਸਿਰਫ 13 ਮੈਚ ਹੋਰ ਖੇਡਣੇ ਹਨ। ਸ਼ਾਸਤਰੀ ਨੇ ਸੰਕੇਤ ਦਿੱਤੇ ਹਨ ਕਿ ਉਹ ਹੁਣ ਤੋਂ ਉਨ੍ਹਾਂ 15 ਖਿਡਾਰੀਆਂ ਨਾਲ ਹੀ ਖੇਡਣਗੇ, ਜਿਨ੍ਹਾਂ ਦੇ ਵਿਸ਼ਵ ਕੱਪ ਲਈ ਬ੍ਰਿਟੇਨ ਜਾਣ ਦੀ ਸੰਭਾਵਨਾ ਹੈ। ਸ਼ਾਸਤਰੀ ਨੇ ਇੱਥੇ ਕਿਹਾ, ”ਬਦਲਾਅ ਦਾ…

VIA PUNJAB
ਅੱਗੇ ਪੜ੍ਹੋ

ਮਹਿਲਾ ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਸਣੇ ਕਈਆਂ ਨੂੰ ਪਹਿਲੇ ਗੇੜ ’ਚ ਮਿਲੀ ਬਾਈ

ਮਹਿਲਾ ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਸਣੇ ਕਈਆਂ ਨੂੰ ਪਹਿਲੇ ਗੇੜ ’ਚ ਮਿਲੀ ਬਾਈ

ਨਵੀਂ ਦਿੱਲੀ – ਭਾਰਤੀ ਟੀਮ ਦੀਆਂ ਦੋ ਮੁੱਕੇਬਾਜ਼ ਐੱਲ ਸਰਿਤਾ ਦੇਵੀ (60 ਕਿੱਲੋ) ਅਤੇ ਮਨੀਸ਼ਾ ਮੋਨ (54 ਕਿੱਲੋ) ਭਲਕੇ ਸ਼ੁੱਕਰਵਾਰ ਨੂੰ ਇੱਥੇ ਏਆਈਬੀਏ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ’ਚ ਪਹਿਲਾ ਮੁਕਾਬਲਾ ਖੇਡਣਗੀਆਂ। ਪਿਛਲੀ ਵਾਰ ਭਾਰਤ ਵਿੱਚ 2006 ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਸਰਿਤਾ ਨੂੰ ਪਹਿਲੇ ਗੇੜ ’ਚ ਬਾਈ ਮਿਲੀ ਹੈ ਪਰ ਉਹ ਦੂਜੇ ਗੇੜ ’ਚ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੀ ਡਾਇਨਾ ਸਾਂਡਰਾ ਬਰੁਗਰ ਨਾਲ ਭਿੜੇਗੀ ਜਿਸ ਨੇ ਅੱਜ ਇੰਡੋਨੇਸ਼ੀਆ ਦੀ ਹੁਸਵਾਟੂਨ ਹਸਾਨਾਹ ਨੂੰ 5-0…

VIA PUNJAB
ਅੱਗੇ ਪੜ੍ਹੋ

ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਭਾਰਤ ਸੈਮੀ ਫਾਈਨਲ ’ਚ

ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਭਾਰਤ ਸੈਮੀ ਫਾਈਨਲ ’ਚ

ਪ੍ਰੋਵਿਡੈਂਸ – ਭਾਰਤੀ ਮਹਿਲਾ ਟੀਮ ਨੇ ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਗਰੁੱਪ ਬੀ ’ਚ ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਜਿੱਤਾਂ ਦੀ ਹੈਟਟ੍ਰਿਕ ਲਗਾਉਂਦਿਆਂ ਸੈਮੀ ਫਾਈਨਲ ’ਚ ਦਾਖ਼ਲਾ ਹਾਸਲ ਕਰ ਲਿਆ ਹੈ। ਭਾਰਤ ਨੇ ਮਿਤਾਲੀ ਰਾਜ ਦੇ ਨੀਮ ਸੈਂਕੜੇ ਨਾਲ 6 ਵਿਕਟਾਂ ਗੁਆ ਕੇ 145 ਦੌੜਾਂ ਬਣਾਈਆਂ ਸਨ। ਆਇਰਲੈਂਡ ਦੀ ਟੀਮ 8 ਵਿਕਟਾਂ ਗੁਆ ਕੇ ਮਹਿਜ਼ 93 ਦੌੜਾਂ ਹੀ ਬਣਾ ਸਕੀ। ਰਾਧਾ ਯਾਦਵ ਨੇ ਤਿੰਨ ਅਤੇ ਦੀਪਤੀ ਸ਼ਰਮਾ ਨੇ 2 ਵਿਕਟਾਂ ਲਈਆਂ। ਆਇਰਲੈਂਡ ਵੱਲੋਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਤਾਮਿਲ ਤੇ ਹਰਿਆਣਾ ਦਾ ਮੈਚ ਰਿਹਾ ਟਾਈ

ਪ੍ਰੋ ਕਬੱਡੀ ਲੀਗ ਤਾਮਿਲ ਤੇ ਹਰਿਆਣਾ ਦਾ ਮੈਚ ਰਿਹਾ ਟਾਈ

ਮੁੰਬਈ – ਤਾਮਿਲ ਤਲਾਈਵਾਸ ਤੇ ਹਰਿਆਣਾ ਸਟੀਲਰਸ ਵਿਚਾਲੇ ਪ੍ਰੋ ਕਬੱਡੀ ਲੀਗ ਗਾ ਮੈਚ ਬੁੱਧਵਾਰ ਨੂੰ 32-32 ਨਾਲ ਟਾਈ ਰਿਹਾ। ਤਾਮਿਲ ਤਲਾਈਵਾਸ ਵਲੋਂ ਸੁਰੇਸ਼ ਹੇਗੜੇ ਨੇ 7, ਅਜੇ ਠਾਕੁਰ ਨੇ 6 ਤੇ ਮਨਜੀਤ ਛਿੱਲਰ ਨੇ 4 ਅੰਕ ਹਾਸਲ ਕੀਤੇ। ਹਰਿਆਣਾ ਦੀ ਟੀਮ ਵਲੋਂ ਵਿਕਾਸ ਕੰਡੋਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 14 ਅੰਕ ਹਾਸਲ ਕੀਤੇ। ਉਨ੍ਹਾਂ ਨੇ 21 ਰੇਡ ਨਾਲ ਇਹ ਅੰਕ ਬਣਾਏ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚ ਸੈਸ਼ਨ ‘ਚ ਦੂਜੀ ਵਾਰ ਮੁਕਾਬਲਾ ਟਾਈ ਰਿਹਾ ਹੈ।

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਖੁਦ ਨੂੰ ਨਹੀਂ ਸੰਭਾਲ ਸਕਦਾ ਕਸ਼ਮੀਰ ਕੀ ਸੰਭਾਲੇਗਾ: ਅਫਰੀਦੀ

ਪਾਕਿਸਤਾਨ ਖੁਦ ਨੂੰ ਨਹੀਂ ਸੰਭਾਲ ਸਕਦਾ ਕਸ਼ਮੀਰ ਕੀ ਸੰਭਾਲੇਗਾ: ਅਫਰੀਦੀ

ਨਵੀਂ ਦਿੱਲੀ – ਪਾਕਿਸਤਾਨ ਦੇ ਆਲਰਾਊਂਡਰ ਸ਼ਾਹਿਦ ਨੇ ਇਕ ਪ੍ਰੈੱਸ ਕਾਨਫਰੈਂਸ ‘ਚ ਕਿਹਾ ਕਿ ਪਾਕਿਸਤਾਨ ਕਸ਼ਮੀਰ ਨਹੀਂ ਸੰਭਾਲ ਸਕਦਾ। ਅਫਰੀਦੀ ਨੇ ਕਸ਼ਮੀਰ ਨੂੰ ਵੱਖਰਾ ਮੁਲਕ ਬਣਾਉਣ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਕ ਪ੍ਰੈੱਸ ਕਾਨਫਰੈਂਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਅਫਰੀਦੀ ਨੇ ਕਿਹਾ, ‘ਪਾਕਿਸਤਾਨ ਤੋਂ ਆਪਣੇ ਲੋਕ ਤਾਂ ਸੰਭਾਲੇ ਨਹੀਂ ਜਾ ਰਹੇ, ਉਹ ਕਸ਼ਮੀਰ ਕੀ ਸੰਭਾਲੇਗਾ। ਉਨ੍ਹਾਂ ਕਿਹਾ,’ ਕਸ਼ਮੀਰ ਕੋਈ ਇਸ਼ੂ ਨਹੀਂ ਹੈ, ਮੈਂ ਕਹਿੰਦਾ ਹਾਂ ਪਾਕਿਸਤਾਨ ਨੂੰ ਨਹੀਂ…

VIA PUNJAB
ਅੱਗੇ ਪੜ੍ਹੋ

ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਉਤਰੇਗੀ ਭਾਰਤੀ ਟੀਮ

ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਉਤਰੇਗੀ ਭਾਰਤੀ ਟੀਮ

ਪ੍ਰੋਵੀਡੈਂਸ- ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਵੀਰਵਾਰ ਨੂੰ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਟੀ-20 ‘ਚ ਆਇਰਲੈਂਡ ਖਿਲਾਫ ਜਿੱਤ ਦੇ ਨਾਲ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 34 ਦੌੜਾਂ ਨਾਲ, ਜਦਕਿ ਦੂਜੇ ਮੈਚ ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਭਾਰਤ ਆਪਣੇ ਗਰੁੱਪ-ਬੀ ‘ਚ 2 ਮੈਚਾਂ ‘ਚੋਂ ਦੋਵੇਂ ਜਿੱਤ ਕੇ 4 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ, ਜਦਕਿ ਆਸਟਰੇਲੀਆ ਨੇ…

VIA PUNJAB
ਅੱਗੇ ਪੜ੍ਹੋ

ਮਹਿਮੂਦੁੱਲ੍ਹਾ ਦਾ ਸੈਂਕੜਾ, ਬੰਗਲਾਦੇਸ਼ ਦੀ ਸਥਿਤੀ ਮਜ਼ਬੂਤ

ਮਹਿਮੂਦੁੱਲ੍ਹਾ ਦਾ ਸੈਂਕੜਾ, ਬੰਗਲਾਦੇਸ਼ ਦੀ ਸਥਿਤੀ ਮਜ਼ਬੂਤ

ਢਾਕਾ – ਮਹਿਮੂਦੁੱਲ੍ਹਾ ਨੇ ਅੱਠ ਸਾਲ ਤੋਂ ਵੀ ਵੱਧ ਸਮੇਂ ਵਿੱਚ ਪਹਿਲਾ ਸੈਂਕੜਾ ਮਾਰਿਆ, ਜਿਸ ਨਾਲ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 443 ਦੌੜਾਂ ਦਾ ਟੀਚਾ ਦੇਣ ਮਗਰੋਂ ਦੂਜੇ ਟੈਸਟ ਦੇ ਚੌਥੇ ਦਿਨ ਅੱਜ ਇੱਥੇ ਮਹਿਮਾਨ ਟੀਮ ਦਾ ਸਕੋਰ ਦੋ ਵਿਕਟਾਂ ’ਤੇ 76 ਦੌੜਾਂ ਹੋ ਗਿਆ। ਮਹਿਮੂਦੁੱਲ੍ਹਾ ਨੇ 122 ਗੇਂਦਾਂ ਵਿੱਚ ਨਾਬਾਦ 101 ਦੌੜਾਂ ਦੀ ਪਾਰੀ ਖੇਡੀ। ਇਸ ਤਰ੍ਹਾਂ ਬੰਗਲਾਦੇਸ਼ ਨੇ ਦੂਜੀ ਪਾਰੀ ਵਿੱਚ ਛੇ ਵਿਕਟਾਂ ’ਤੇ 224 ਦੌੜਾਂ ਬਣਾ ਕੇ ਐਲਾਨ ਦਿੱਤੀ। ਬ੍ਰਾਇਨ ਚਾਰੀ (43 ਦੌੜਾਂ)…

VIA PUNJAB
ਅੱਗੇ ਪੜ੍ਹੋ

ਬੈਡਮਿੰਟਨ ਪੀਵੀ ਸਿੰਧੂ ਹਾਂਗਕਾਂਗ ਓਪਨ ਦੇ ਦੂਜੇ ਗੇੜ ’ਚ

ਬੈਡਮਿੰਟਨ ਪੀਵੀ ਸਿੰਧੂ ਹਾਂਗਕਾਂਗ ਓਪਨ ਦੇ ਦੂਜੇ ਗੇੜ ’ਚ

ਕੋਵਲੂਨ – ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਸਮੀਰ ਵਰਮਾ ਨੇ ਵਿਰੋਧੀ ਹਾਲਾਤ ’ਤੇ ਕਾਬੂ ਪਾਉਂਦਿਆਂ ਜਿੱਤ ਨਾਲ ਅੱਜ ਇੱਥੇ ਹਾਂਗਕਾਂਗ ਓਪਨ ਵਿਸ਼ਵ ਟੂਰ ਸੁਪਰ-500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾਈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਦੂਜਾ ਗੇਮ ਗੁਆਉਣ ਦੇ ਬਾਵਜੂਦ ਥਾਈਲੈਂਡ ਦੀ ਨਿਚਾਊਨ ਜਿੰਦਾਪੋਲ ਨੂੰ ਇੱਕ ਘੰਟੇ ਤੋਂ ਕੁੱਝ ਵੱਧ ਚੱਲੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ 21-15, 13-21, 21-17 ਨਾਲ ਹਰਾਇਆ। ਥਾਈਲੈਂਡ ਦੀ ਖਿਡਾਰਨ…

VIA PUNJAB
ਅੱਗੇ ਪੜ੍ਹੋ
1 151 152 153 154 155 202