ਕੋਹਲੀ ਨੂੰ ਆਊਟ ਕਰ ਖਾਮੋਸ਼ ਹੋਏ ਕੇਸਰਿਕ ਨਹੀਂ ਮਨਾਇਆ ਜਸ਼ਨ

ਕੋਹਲੀ ਨੂੰ ਆਊਟ ਕਰ ਖਾਮੋਸ਼ ਹੋਏ ਕੇਸਰਿਕ ਨਹੀਂ ਮਨਾਇਆ ਜਸ਼ਨ

ਹੈਦਰਾਬਾਦ ਟੀ-20 ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਵਲੋਂ 2 ਸਾਲ ਪੁਰਾਣਾ ਬਦਲਾ ਲੈਣ ਦੇ ਕਾਰਨ ਚਰਚਾ ‘ਚ ਆਏ ਕੇਸਰਿਕ ਵਿਲੀਅਮਸ ਨੇ ਜਦੋਂ ਤਿਰੂਵਨੰਤਪੁਰਮ ਦੇ ਮੈਦਾਨ ‘ਤੇ ਖੇਡੇ ਗਏ ਦੂਜੇ ਟੀ-20 ‘ਚ ਇਕ ਵਾਰ ਫਿਰ ਤੋਂ ਕੋਹਲੀ ਦਾ ਵਿਕਟ ਹਾਸਲ ਕੀਤਾ ਤਾਂ ਉਸ ਨੇ ਆਪਣਾ ਸਿਗਨੇਚਰ ਸਟਾਈਲ ਮਾਰਨ ਦੀ ਵਜਾਏ ਮੂੰਹ ‘ਤੇ ਊਗਲੀ ਰੱਖ ਲਈ। ਕੇਸਰਿਕ ਨੂੰ ਇਸ ਤਰ੍ਹਾਂ ਕਰਦਿਆ ਦੇਖ ਫੈਂਸ ਵੀ ਹੈਰਾਨ ਹੋ ਗਏ।ਜ਼ਿਕਰਯੋਗ ਹੈ ਕਿ 2017 ‘ਚ ਭਾਰਤੀ ਟੀਮ ਜਦੋਂ ਵੈਸਟਇੰਡੀਜ਼ ਗਈ ਸੀ…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ਖਿਲਾਫ ਕੋਹਲੀ ਦੇ ਨਾਂ ਦਰਜ ਹੋਵੇਗਾ ਵਿਰਾਟ ਰਿਕਾਰਡ

ਵਿੰਡੀਜ਼ ਖਿਲਾਫ ਕੋਹਲੀ ਦੇ ਨਾਂ ਦਰਜ ਹੋਵੇਗਾ ਵਿਰਾਟ ਰਿਕਾਰਡ

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਅੱਜ 8 ਦਸੰਬਰ 2019 ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਅੰਤਰਰਾਸ਼ਟਰੀ ਸਟੇਡੀਅਮ ‘ਤੇ ਖੇਡਿਆ ਜਾਵੇਗਾ। ਅਜਿਹੇ ‘ਚ ਟੀਮ ਇੰਡੀਆ ਦੀ ਕੋਸ਼ਿਸ਼ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਦੀ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਕਪਤਾਨ ਪਹਿਲੇ ਮੈਚ ‘ਚ ਧਮਾਕੇਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਦਾ ਅਗਲਾ…

VIA PUNJAB
ਅੱਗੇ ਪੜ੍ਹੋ

ਭਾਰਤ ਖ਼ਿਲਾਫ਼ ਵਿੰਡੀਜ਼ ਨੇ ਟੀ-20 ਲੜੀ ਬਰਾਬਰ ਕੀਤੀ

ਭਾਰਤ ਖ਼ਿਲਾਫ਼ ਵਿੰਡੀਜ਼ ਨੇ ਟੀ-20 ਲੜੀ ਬਰਾਬਰ ਕੀਤੀ

ਲੈਂਡਲ ਸਿਮਨਜ਼ ਦੇ ਤੇਜ਼ਤਰਾਰ ਨੀਮ-ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੇ ਅੱਜ ਇੱਥੇ ਦੂਜੇ ਮੁਕਾਬਲੇ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ।ਸ਼ਿਵਮ ਦੂਬੇ ਦੇ ਹਮਲਾਵਰ ਨੀਮ-ਸੈਂਕੜੇ ਅਤੇ ਭਾਰਤ ਦੇ ਪ੍ਰਮੁੱਖ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਮੇਜ਼ਬਾਨ ਟੀਮ ਸੱਤ ਵਿਕਟਾਂ ’ਤੇ 170 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ ਸਿਮਨਜ਼ ਦੇ ਸ਼ਾਨਦਾਰ ਨੀਮ-ਸੈਂਕੜੇ ( 45 ਗੇਂਦਾਂ ’ਤੇ 67 ਦੌੜਾਂ) ਦੀ ਬਦੌਲਤ ਮਹਿਮਾਨ ਟੀਮ ਨੇ ਇਹ ਟੀਚਾ ਦੋ ਵਿਕਟਾਂ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਫੂਲਿਤ ਕਰਕੇ ਨੌਜਵਾਨਾਂ ਦਾ ਰੁੱਖ ਖੇਡ ਮੈਦਾਨਾਂ ਵੱਲ ਮੋੜਿਆ : ਸਪੀਕਰ ਰਾਣਾ ਕੇ.ਪੀ ਸਿੰਘ

ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਫੂਲਿਤ ਕਰਕੇ ਨੌਜਵਾਨਾਂ ਦਾ ਰੁੱਖ ਖੇਡ ਮੈਦਾਨਾਂ ਵੱਲ ਮੋੜਿਆ : ਸਪੀਕਰ ਰਾਣਾ ਕੇ.ਪੀ ਸਿੰਘ

ਸਪੀਕਰ ਨੇ ਕਬੱਡੀ ਟੂਰਨਾਮੈਟ ਦੇ ਸੈਮੀਫਾਈਨਲ ਮੈਚਾਂ ਦਾ ਕੀਤਾ ਉਦਘਾਟਨ ਸ੍ਰੀ ਅਨੰਦਪੁਰ ਸਾਹਿਬ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਖੇਡਾ ਨੂੰ ਪ੍ਰਫੁੱਲਿਤ ਕਰਕੇ ਪੰਜਾਬ ਦੇ ਨੋਜਵਾਨਾ ਦਾ ਰੁੱਖ ਖੇਡ ਮੈਦਾਨਾ ਵੱਲ ਮੋੜਨ ਦਾ ਸਲਾਘਾਯੌਗ ਉਪਰਾਲਾ ਕੀਤਾ ਹੈ? ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਪੋਰਟਸ ਸਟੇਡੀਅਮ ਵਿਚ ਆਯੋਜਿਤ ਵਿਸ.ਵ ਕਬੱਡੀ ਟੂਰਨਾਮੈਂਟ ਦੇ ਸੈਮੀ ਫਾਈਨਲ ਮੈਚ ਇਸ ਇਤਿਹਾਸਕ ਤੇ ਪਵਿੱਤਰ ਧਰਤੀ ਤੇ ਯਾਦਗਾਰੀ ਬਣ ਗਏ ਹਨ। ਰਾਣਾ…

VIA PUNJAB
ਅੱਗੇ ਪੜ੍ਹੋ

ਅਜ਼ਹਰੂਦੀਨ ਦੇ ਨਾਂ ਤੇ ਸਟੈਂਡ ਦੀ ਘੁੰਡ ਚੁਕਾਈ

ਅਜ਼ਹਰੂਦੀਨ ਦੇ ਨਾਂ ਤੇ ਸਟੈਂਡ ਦੀ ਘੁੰਡ ਚੁਕਾਈ

ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਨਾਂ ‘ਤੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੇ ਸਟੈਂਡ ਦੀ ਸ਼ੁੱਕਰਵਾਰ ਘੁੰਡ ਚੁਕਾਈ ਕੀਤੀ ਗਈ। ਅਜ਼ਹਰੂਦੀਨ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਰਿਹਾ ਹੈ ਤੇ ਉਸ ਨੇ ਤਿੰਨ ਵਿਸ਼ਵ ਕੱਪ ਟੂਰਨਾਮੈਂਟਾਂ ਵਿਚ ਭਾਰਤੀ ਦੀ ਕਪਤਾਨੀ ਕੀਤੀ ਸੀ। 56 ਸਾਲਾ ਅਜ਼ਹਰੂਦੀਨ ਨੂੰ ਹਾਲ ਹੀ ਵਿਚ ਹੈਦਰਾਬਾਦ ਕ੍ਰਿਕਟ ਸੰਘ ਦਾ ਮੁਖੀ ਚੁਣਿਆ ਗਿਆ ਸੀ। ਸਟੇਡੀਅਮ ਦੇ ਨਾਰਥ ਸਟੈਂਡ ਦਾ ਨਾਂ ਉਸ ਦੇ ਨਾਂ ‘ਤੇ ਰੱਖਿਆ ਗਿਆ ਹੈ। ਅਜ਼ਹਰ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਪਹਿਲਾ ਟੀ20 ਮੈਚ ਜਿੱਤਿਆ

ਭਾਰਤ ਨੇ ਪਹਿਲਾ ਟੀ20 ਮੈਚ ਜਿੱਤਿਆ

ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਪੰਜ ਵਿਕਟਾਂ ’ਤੇ 207 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੀ ਨਾਬਾਦ 94 ਦੌੜਾਂ ਦੀ ਬਦੌਲਤ 18.4 ਓਵਰਾਂ ’ਚ ਚਾਰ ਵਿਕਟਾਂ ’ਤੇ 209 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਅੱਠ ਦੌੜਾਂ, ਕੇ ਰਾਹੁਲ ਨੇ 62 ਦੌੜਾਂ ਤੇ ਰਿਸ਼ਭ ਪੰਤ ਨੇ 18 ਦੌੜਾਂ ਦਾ ਯੋਗਦਾਨ…

VIA PUNJAB
ਅੱਗੇ ਪੜ੍ਹੋ

ਮਨਪ੍ਰੀਤ ਐੱਫਆਈਐੱਚ ਦੇ ‘ਪਲੇਅਰ ਆਫ਼ ਦਿ ਯੀਅਰ’ ਪੁਰਸਕਾਰ ਲਈ ਨਾਮਜ਼ਦ

ਮਨਪ੍ਰੀਤ ਐੱਫਆਈਐੱਚ ਦੇ ‘ਪਲੇਅਰ ਆਫ਼ ਦਿ ਯੀਅਰ’ ਪੁਰਸਕਾਰ ਲਈ ਨਾਮਜ਼ਦ

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਅੱਜ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ‘ਪਲੇਅਰ ਆਫ਼ ਦਿ ਯੀਅਰ’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਮਨਪ੍ਰੀਤ ਦੀ ਅਗਵਾਈ ਵਿੱਚ ਭਾਰਤ ਨੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਦੋ ਹੋਰ ਭਾਰਤੀਆਂ ਵਿਵੇਕ ਪ੍ਰਸਾਦ ਤੇ ਲਾਲਰੈਮਸਿਆਮੀ ਨੂੰ ਐੱਫਆਈਐੱਚ ਨੇ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿੱਚ ਸਾਲ ਦੇ ਉੱਭਰਦੇ ਸਟਾਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਮਨਪ੍ਰੀਤ ਨੇ ਹੁਣ ਤੱਕ 242 ਕੌਮਾਂਤਰੀ ਮੈਚ ਖੇਡੇ ਹਨ। ਇਹ ਖਿਡਾਰੀ ਭਾਰਤੀ ਮਿੱਡਫੀਲਡ…

VIA PUNJAB
ਅੱਗੇ ਪੜ੍ਹੋ

ਪੈਦਲ ਚਾਲ ‘ਚ ਮਹਿੰਦਰ ਪ੍ਰਤਾਪ ਸ਼ਰਮਾ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਪੈਦਲ ਚਾਲ ‘ਚ ਮਹਿੰਦਰ ਪ੍ਰਤਾਪ ਸ਼ਰਮਾ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਸ਼ੇਰਪੁਰ – ਮਾਸਟਰਜ਼ ਐਥਲੇਟਿਕ ਚੈਪੀਅਨਸ਼ਿਪ ਚੰਡੀਗੜ੍ਹ ਵੱਲੋਂ ਕਰਵਾਈ ਗਈ 46ਵੀਂ ਐਥਲਟਿਕ ਮੀਟ ਵਿੱਚ ਕਸਬਾ ਸ਼ੇਰਪੁਰ ਦੇ ਜੰਮਪਲ ਮਾ. ਮਹਿੰਦਰ ਪ੍ਰਤਾਮ ਸ਼ਰਮਾ ਵਾਤਾਵਰਨ ਪ੍ਰੇਮੀ ਤੇ ਨੌਜਵਾਨ ਸਮਾਜ ਸੇਵੀ ਨੇ ਪੈਦਲ ਚਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਸਬਾ ਸ਼ੇਰਪੁਰ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾ ਉਹਨਾਂ 45+ ਉਮਰ ਗੁੱਟ ਵਿੱਚ ਮਸਤੂਆਣਾ ਸਾਹਿਬ ਵਿਖੇ ਹੋਈ 40ਵੀਂ ਪੈਦਲ ਚਾਲ ਵਿੱਚ ਪਹਿਲਾ, ਮੰਡੀ ਗੋਬਿੰਦਗੜ੍ਹ ਵਿਖੇ 17ਵੀਂ ‘ਚ ਤੀਸਰਾ, ਲਵਲੀ ਪ੍ਰੋਫੈਸ਼ਨਲ ਯੂਨੀਰਵਸਿਟੀ ਜਲੰਧਰ ਵਿਖੇ ਦੂਜੀ ਚੈਪੀਅਨਸ਼ਿਪ ਵਿੱਚ…

VIA PUNJAB
ਅੱਗੇ ਪੜ੍ਹੋ

ਪੰਤ ਦੀ ਕਾਬਲੀਅਤ ਤੇ ਪੂਰਾ ਭਰੋਸਾ ਹੈ : ਕੋਹਲੀ

ਪੰਤ ਦੀ ਕਾਬਲੀਅਤ ਤੇ ਪੂਰਾ ਭਰੋਸਾ ਹੈ : ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਲੋਚਨਾਵਾਂ ਦਾ ਸ਼ਿਕਾਰ ਰਿਸ਼ਭ ਪੰਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਇਸ ਨੌਜਵਾਨ ਵਿਕਟਕੀਪਰ ਬੱਲੇਬਾਜ਼ ਨੂੰ ਅਲੱਗ-ਥਲੱਗ ਮਹਿਸੂਸ ਨਹੀਂ ਕਰਨ ਦੇਵੇਗਾ। ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਅਸਫਲ ਰਹਿਣ ਤੇ ਕਮਜ਼ੋਰ ਵਿਕਟਕੀਪਿੰਗ ਕਾਰਣ ਪੰਤ ਨੂੰ ਪਿਛਲੇ ਕੁਝ ਸਮੇਂ ਵਿਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਹੀ ਵਿਚ ਡੀ. ਆਰ. ਐੱਸ. ਨੂੰ ਲੈ ਕੇ ਖਰਾਬ ਫੈਸਲਿਆਂ ਕਾਰਣ ਵੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਈ…

VIA PUNJAB
ਅੱਗੇ ਪੜ੍ਹੋ

ਮਨਦੀਪ ਕਰੇਗਾ ਪੰਜਾਬ ਰਣਜੀ ਟੀਮ ਦੀ ਕਪਤਾਨੀ

ਮਨਦੀਪ ਕਰੇਗਾ ਪੰਜਾਬ ਰਣਜੀ ਟੀਮ ਦੀ ਕਪਤਾਨੀ

ਪੰਜਾਬ ਕ੍ਰਿਕਟ ਸੰਘ ਦੀ ਸੀਨੀਅਰ ਚੋਣਕਾਰ ਕਮੇਟੀ ਨੇ ਰਣਜੀ ਟਰਾਫੀ ਲਈ ਪੰਜਾਬ ਟੀਮ ਦੀ ਕਮਾਨ ਮਨਦੀਪ ਸਿੰਘ ਨੂੰ ਸੌਂਪੀ ਹੈ। ਚੇਅਰਮੈਨ ਅਰੁਣ ਸ਼ਰਮਾ ਦੀ ਅਗਵਾਈ ਵਿਚ ਚੋਣਕਾਰ ਕਮੇਟੀ ਦੀ ਮੰਗਲਵਾਰ ਨੂੰ ਮੀਟਿੰਗ ਹੋਈ, ਜਿਸ ਵਿਚ ਪਹਿਲੇ ਦੋ ਮੈਚਾਂ ਲਈ 16 ਖਿਡਾਰੀਆਂ ਦੇ ਨਾਂ ਦਾ ਐਲਾਨ ਕੀਤਾ ਗਿਆ। ਰਣਜੀ ਟਰਾਫੀ ਵਿਚ ਪੰਜਾਬ ਗਰੁੱਪ-ਏ ਵਿਚ ਹੈ ਅਤੇ ਉਸ ਨਾਲ ਇਸ ਗਰੁੱਪ ਵਿਚ ਰਾਜਸਥਾਨ, ਹੈਦਰਾਬਾਦ, ਵਿਦਰਭ, ਦਿੱਲੀ, ਕੇਰਲ, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀਆਂ ਟੀਮਾਂ ਸ਼ਾਮਲ ਹਨ।

VIA PUNJAB
ਅੱਗੇ ਪੜ੍ਹੋ
1 41 42 43 44 45 202