ਰੋਹਿਤ ਦਾ ਦੂਹਰਾ ਸੈਂਕੜਾ, ਭਾਰਤ ਨੇ 497 ਦੌੜਾਂ ’ਤੇ ਪਾਰੀ ਐਲਾਨੀ

ਰੋਹਿਤ ਦਾ ਦੂਹਰਾ ਸੈਂਕੜਾ, ਭਾਰਤ ਨੇ 497 ਦੌੜਾਂ ’ਤੇ ਪਾਰੀ ਐਲਾਨੀ

ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਵਿੱਚ ਪਲੇਠੇ ਦੂਹਰੇ ਸੈਂਕੜੇ ਅਤੇ ਅਜਿੰਕਿਆ ਰਹਾਣੇ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ 497/9 ਦੇ ਸਕੋਰ ’ਤੇ ਐਲਾਨ ਦਿੱਤੀ ਹੈ। ਇਸ ਮਗਰੋਂ ਤੇਜ਼ ਗੇਂਦਬਾਜ਼ਾਂ ਨੇ ਖ਼ਰਾਬ ਮੌਸਮ ਕਾਰਨ ਸਟੰਪ ਛੇਤੀ ਉੱਠਣ ਤੋਂ ਪਹਿਲਾਂ ਮਹਿਮਾਨ ਟੀਮ ਨੂੰ ਦੋ ਵੱਡੇ ਝਟਕੇ ਦਿੰਦਿਆਂ, ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ ਪੈਵਿਲੀਅਨ ਭੇਜ ਦਿੱਤੇ। ਦੱਖਣੀ ਅਫਰੀਕਾ ਦੀ ਪਾਰੀ ਦੌਰਾਨ ਸਿਰਫ਼ ਪੰਜ…

VIA PUNJAB
ਅੱਗੇ ਪੜ੍ਹੋ

ਰੋਹਿਤ ਨੇ ਸਚਿਨ ਤੇ ਸਹਿਵਾਗ ਦੀ ਕੀਤੀ ਬਰਾਬਰੀ

ਰੋਹਿਤ ਨੇ ਸਚਿਨ ਤੇ ਸਹਿਵਾਗ ਦੀ ਕੀਤੀ ਬਰਾਬਰੀ

ਰੋਹਿਤ ਸ਼ਰਮਾ ਦੱਖਣੀ ਅਫਰੀਕਾ ਖ਼ਿਲਾਫ਼ ਸਲਾਮੀ ਬੱਲੇਬਾਜ਼ ਵਜੋਂ ਤੀਜੇ ਟੈਸਟ ਵਿੱਚ ਦੂਹਰਾ ਸੈਂਕੜਾ ਮਾਰ ਕੇ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਦੀ ਬਰਾਬਰੀ ਕਰਦਿਆਂ ਦੋ ਵੰਨਗੀਆਂ (ਇੱਕ ਰੋਜ਼ਾ ਅਤੇ ਟੈਸਟ) ਵਿੱਚ 200 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਰੋਹਿਤ ਇਸ ਗੱਲ ਤੋਂ ਭਲੀ-ਭਾਂਤ ਜਾਣੂ ਸੀ ਕਿ ਉਸ ਨੂੰ ਟੈਸਟ ਸਲਾਮੀ ਬੱਲੇਬਾਜ਼ ਵਜੋਂ ਆਪਣੀ ਨਵੀਂ ਭੂਮਿਕਾ ’ਚ ਮਿਲੇ ਮੌਕਿਆਂ ਦੀ ਪੂਰੀ ਵਰਤੋਂ ਕਰਨੀ ਹੋਵੇਗੀ ਅਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਇਸ ਦਾ ਅਸਰ ਉਸ ਦੇ ਭਵਿੱਖ…

VIA PUNJAB
ਅੱਗੇ ਪੜ੍ਹੋ

ਦਿੱਲੀ ਦਾ ਦਿਲ ਤੋੜ ਕੇ ਬੰਗਾਲ ਬਣਿਆ ਨਵਾਂ ਚੈਂਪੀਅਨ

ਦਿੱਲੀ ਦਾ ਦਿਲ ਤੋੜ ਕੇ ਬੰਗਾਲ ਬਣਿਆ ਨਵਾਂ ਚੈਂਪੀਅਨ

ਬੰਗਾਲ ਵਾਰੀਅਰਸ ਨੇ ਇਥੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਦਬੰਗ ਦਿੱਲੀ ਨੂੰ ਸ਼ਨੀਵਾਰ ਨੂੰ 39-34 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ ਦਾ ਖਿਤਾਬ ਜਿੱਤ ਲਿਆ। ਫਾਈਨਲ ਵਿਚ ਪਹਿਲੀ ਵਾਰ ਪਹੁੰਚੀ ਦਬੰਗ ਦਿੱਲੀ ਤੇ ਬੰਗਾਲ ਦੀ ਟੱਕਰ ਨਾਲ ਲੀਗ ਨੂੰ ਨਵਾਂ ਚੈਂਪੀਅਨ ਮਿਲ ਗਿਆ। ਚੈਂਪੀਅਨ ਬਣੀ ਬੰਗਾਲ ਦੀ ਟੀਮ ਨੂੰ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਜਦਕਿ ਉਪ ਜੇਤੂ ਦਿੱਲੀ ਨੂੰ 1 ਕਰੋੜ 80 ਲੱਖ ਰੁਪਏ ਨਾਲ ਸਬਰ ਕਰਨਾ ਪਿਆ।ਇਸ ਤੋਂ…

VIA PUNJAB
ਅੱਗੇ ਪੜ੍ਹੋ

ਰਾਣਾ ਸੋਢੀ ਵੱਲੋਂ ਜਲੰਧਰ ਦੇ ਖੇਡ ਬੁਨਿਆਦੀ ਢਾਂਚੇ ਦੀ ਮੁਕੰਮਲ ਨੁਹਾਰ ਬਦਲਣ ਦਾ ਐਲਾਨ

ਰਾਣਾ ਸੋਢੀ ਵੱਲੋਂ ਜਲੰਧਰ ਦੇ ਖੇਡ ਬੁਨਿਆਦੀ ਢਾਂਚੇ ਦੀ ਮੁਕੰਮਲ ਨੁਹਾਰ ਬਦਲਣ ਦਾ ਐਲਾਨ

ਪੰਜਾਬ ਐਂਡ ਸਿੰਧ ਬੈਂਕ 12ਵੀਂ ਬਾਰ ਬਣਿਆ ਚੈਂਪੀਅਨ ਜਲੰਧਰ – ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਪੰਜਾਬ ਵੱਲੋਂ ਅੱਜ ਐਲਾਨ ਕੀਤਾ ਗਿਆ ਕੇ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਵਿਸ਼ਵ ਪੱਧਰ ‘ਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਖੇਡ ਸਭਿਆਚਾਰ ਨੂੰ ਸ਼ਹਿਰ ਦੇ ਨਾਲ ਨਾਲ ਸੂਬੇ ਵਿੱਚ ਵੱਡਾ ਹੁਲਾਰਾ ਦਿੱਤਾ ਜਾ ਸਕੇ.ਇਹ ਐਲਾਨ ਖੇਡ ਮੰਤਰੀ ਵੱਲੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ ਪਿਛਲੇ ਨੌਂ ਦਿਨਾਂ ਤੋਂ ਕਰਵਾਏ ਜਾ ਰਹੇ 36ਵੇਂ…

VIA PUNJAB
ਅੱਗੇ ਪੜ੍ਹੋ

ਜ਼ਰੀਨ ਨਾਲ ਲੜਨ ਤੋਂ ਨਹੀਂ ਡਰਦੀ: ਮੇਰੀਕੌਮ

ਜ਼ਰੀਨ ਨਾਲ ਲੜਨ ਤੋਂ ਨਹੀਂ ਡਰਦੀ: ਮੇਰੀਕੌਮ

ਛੇ ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੇਰੀਕੌਮ ਨੇ ਕਿਹਾ ਕਿ ਉਹ ਓਲੰਪਿਕ ਕੁਆਲੀਫਾਇਰ ਲਈ ਟਰਾਇਲਜ਼ ’ਚ ਨਿਖ਼ਤ ਜ਼ਰੀਨ ਨਾਲ ਭਿੜਨ ਤੋਂ ਨਹੀਂ ਡਰਦੀ ਕਿਉਂਕਿ ਇਹ ਮਹਿਜ਼ ਇਕ ‘ਰਸਮ’ ਜਿਹੀ ਹੋਵੇਗੀ। ਜ਼ਰੀਨ ਨੇ ਚੀਨ ਵਿੱਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਮੇਰੀਕੌਮ (51 ਕਿੱਲੋ) ਖ਼ਿਲਾਫ਼ ਟਰਾਇਲ ਮੁਕਾਬਲਾ ਕਰਵਾਉਣ ਦੀ ਮੰਗ ਕੀਤੀ।ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ ਕਿਹਾ ਸੀ ਕਿ ਮੇਰੀਕੌਮ (51 ਕਿੱਲੋ) ਦੇ ਹਾਲ ਵਿੱਚ ਰੂਸ ’ਚ ਵਿਸ਼ਵ…

VIA PUNJAB
ਅੱਗੇ ਪੜ੍ਹੋ

ਸਰਕਾਰ ਫੈਡਰੇਸ਼ਨ ਨੂੰ ਹਦਾਇਤਾਂ ਨਹੀਂ ਕਰ ਸਕਦੀ: ਰਿਜਿਜੂ

ਸਰਕਾਰ ਫੈਡਰੇਸ਼ਨ ਨੂੰ ਹਦਾਇਤਾਂ ਨਹੀਂ ਕਰ ਸਕਦੀ: ਰਿਜਿਜੂ

ਨਵੀਂ ਦਿੱਲੀ – ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਸਪੱਸ਼ਟ ਕੀਤਾ ਕਿ ਸਰਕਾਰ ਚੋਣ ਸਬੰਧੀ ਮਾਮਲਿਆਂ ’ਚ ਦਖ਼ਲ ਨਹੀਂ ਦੇਵੇਗੀ ਪਰ ਉਨ੍ਹਾਂ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੂੰ ਪਾਰਦਰਸ਼ੀ ਹੋਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਨਿਖ਼ਤ ਜ਼ਰੀਨ ਤੇ ਐੱਮ.ਸੀ. ਮੇਰੀਕੌਮ ਮਾਮਲੇ ਨੂੰ ਵਧੀਆ ਢੰਗ ਨਾਲ ਨਿਪਟਾਏ। ਜ਼ਰੀਨ ਨੇ ਵੀਰਵਾਰ ਨੂੰ ਸ੍ਰੀ ਰਿਜਿਜੂ ਨੂੰ ਪੱਤਰ ਲਿਖ ਕੇ ਚੀਨ ’ਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਮੇਰੀਕੌਮ ਖ਼ਿਲਾਫ਼ ਟਰਾਇਲ…

VIA PUNJAB
ਅੱਗੇ ਪੜ੍ਹੋ

ਰੋਹਿਤ ਨੇ ਛੱਕਿਆਂ ਦੇ ਮਾਮਲੇ ਚ ਬਣਾਇਆ ਨਵਾਂ ਵਰਲਡ ਰਿਕਾਰਡ

ਰੋਹਿਤ ਨੇ ਛੱਕਿਆਂ ਦੇ ਮਾਮਲੇ ਚ ਬਣਾਇਆ ਨਵਾਂ ਵਰਲਡ ਰਿਕਾਰਡ

ਰਾਂਚੀ ‘ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਭਾਰਤੀ ਪਾਰੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਨ੍ਹਾਂ ਨੇ ਪਹਿਲੇ ਹੀ ਸੈਸ਼ਨ ‘ਚ 3 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਰੋਹਿਤ ਅਤੇ ਰਹਾਨੇ ਨੇ ਪਾਰੀ ਸੰਭਾਲੀ ਅਤੇ ਸਕੋਰ ਬੋਰਡ ਨੂੰ ਅਗੇ ਵਧਾਇਆ। ਇਸ ਦੇ ਨਾਲ ਹੀ ਪਹਿਲੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ‘ਚ ਇਕ ਵੱਡਾ ਰਿਕਾਰਡ…

VIA PUNJAB
ਅੱਗੇ ਪੜ੍ਹੋ

ਰਹਾਨੇ ਨੇ ਆਪਣੇ ਟੈਸਟ ਕਰੀਅਰ ਦਾ ਲਾਇਆ 11ਵਾਂ ਸੈਂਕੜਾ

ਰਹਾਨੇ ਨੇ ਆਪਣੇ ਟੈਸਟ ਕਰੀਅਰ ਦਾ ਲਾਇਆ 11ਵਾਂ ਸੈਂਕੜਾ

ਭਾਰਤ ਅਤੇ ਦੱ. ਅਫਰੀਕਾ ਵਿਚਾਲੇ ਰਾਂਚੀ ਦੇ ਜੇ. ਐੱਸ ਸੀ. ਏ. ਇੰਟਰਨੈਸ਼ਨਲ ਸਟੇਡੀਅਮ ਕਾਂਪਲੈਕਸ ‘ਚ ਟੈਸਟ ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਖੇਡਿਆ ਜਾ ਰਿਹਾ ਹੈ। ਦੂੱਜੇ ਦਿਨ ਦੀ ਖੇਡ ਸ਼ੁਰੂ ਹੋ ਗਈ ਹੈ। ਕ੍ਰੀਜ਼ ‘ਤੇ ਰੋਹਿਤ ਅਤੇ ਰਹਾਨੇ ਮੌਜੂਦ ਹਨ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਟੈਸਟ ਦੇ ਪਹਿਲੇ ਦਿਨ ਖਰਾਬ ਰੌਸ਼ਨੀ ਦੇ ਬਾਅਦ ਮੀਂਹ ਪੈਣ ਕਾਰਨ ਦਿਨ ਦੀ ਖੇਡ ਛੇਤੀ ਖਤਮ ਹੋਣ ਦਾ ਐਲਾਨ ਕਰਨ ਤਕ ਪਹਿਲੀ ਪਾਰੀ ‘ਚ ਤਿੰਨ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਦਬੰਗ ਦਿੱਲੀ ਅਤੇ ਬੰਗਾਲ ਵਾਰੀਅਰਸ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਪ੍ਰੋ ਕਬੱਡੀ  ਦਬੰਗ ਦਿੱਲੀ ਅਤੇ ਬੰਗਾਲ ਵਾਰੀਅਰਸ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ ਦੇ ਪਹਿਲੇ ਸੈਮੀਫਾਈਨਲ ‘ਚ ਦਬੰਗ ਦਿੱਲੀ ਨੇ ਜਿੱਤ ਦਰਜ ਕਰਕੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਬੁੱਧਵਾਰ ਨੂੰ ਅਹਿਮਦਾਬਾਦ ‘ਚ ਖੇਡੇ ਗਏ ਮੁਕਾਬਲੇ ‘ਚ ਦਬੰਗ ਦਿੱਲੀ ਦੀ ਟੀਮ ਨੇ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਨੂੰ 44-38 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਦਬੰਗ ਦਿੱਲੀ ਨੇ ਨਵੀਨ ਕੁਮਾਰ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ ‘ਤੇ ਪ੍ਰੋ ਕਬੱਡੀ ਲੀਗ ਦੇ ਇਤਿਹਾਸ ‘ਚ ਪਹਿਲੀ ਵਾਰ ਫਾਈਨਲ ‘ਚ ਜਗ੍ਹਾ ਪੱਕੀ ਕੀਤੀ। ਜਦਕਿ ਦਿਨ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਕ੍ਰਿਕਟ ਬੋਰਡ ਨੇ ਖੋਹੀ ਸਰਫਰਾਜ਼ ਤੋਂ ਕਪਤਾਨੀ

ਪਾਕਿਸਤਾਨ ਕ੍ਰਿਕਟ ਬੋਰਡ ਨੇ ਖੋਹੀ ਸਰਫਰਾਜ਼ ਤੋਂ ਕਪਤਾਨੀ

ਪਹਿਲਾਂ ਵਨ-ਡੇ ਕ੍ਰਿਕਟ ਵਰਲਡ ਕੱਪ ਅਤੇ ਬਾਅਦ ‘ਚ ਸ਼੍ਰੀਲੰਕਾ ਦੀ ਯੁਵਾ ਟੀਮ ਤੋਂ ਹਾਰਨ ਦੇ ਚਲਦੇ ਸਰਫਰਾਜ਼ ਅਹਿਮਦ ਤੋਂ ਪਾਕਿਸਤਾਨ ਦੇ 2 ਫਾਰਮੈਟਾਂ ਦੀ ਕਪਤਾਨੀ ਖੋਹੀ ਗਈ ਹੈ। ਮਿਸਬਾਹ ਉਲ ਹੱਕ ਦੀ ਨਵੀਂ ਰਿਪੋਰਟ ‘ਚ ਸਰਫਰਾਜ਼ ਦੀ ਜਗ੍ਹਾ ਅਜ਼ਹਰ ਅਲੀ ਨੂੰ ਟੈਸਟ ਟੀਮ ਦਾ ਕਪਤਾਨ ਬਣਾਉਣ ਦੀ ਗੱਲ ਕਹੀ ਗਈ ਹੈ।ਜਦਕਿ ਮੁਹੰਮਦ ਰਿਜ਼ਵਾਨ ਟੈਸਟ ਮੈਚ ‘ਚ ਉਪਕਪਤਾਨ ਹੋਣਗੇ।ਟੀ-20 ‘ਚ ਉਨ੍ਹਾਂ ਦੀ ਜਗ੍ਹਾ 39 ਸਾਲ ਦੇ ਮੁਹੰਮਦ ਹਫੀਜ਼ ਨੂੰ ਜਗ੍ਹਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।…

VIA PUNJAB
ਅੱਗੇ ਪੜ੍ਹੋ
1 54 55 56 57 58 202