ਸੋਨੀਆ ਗਾਂਧੀ ਦੀ ਮਹਿੰਦਰਗੜ੍ਹ ਵਿੱਚ ਚੋਣ ਰੈਲੀ ਅੱਜ

ਸੋਨੀਆ ਗਾਂਧੀ ਦੀ ਮਹਿੰਦਰਗੜ੍ਹ ਵਿੱਚ ਚੋਣ ਰੈਲੀ ਅੱਜ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸ਼ੁੱਕਰਵਾਰ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪਾਰਟੀ ਦੀ ਅੰਤਰਿਮ ਮੁਖੀ ਬਣਨ ਮਗਰੋਂ ਇਹ ਉਨ੍ਹਾਂ ਦੀ ਪਲੇਠੀ ਚੋਣ ਰੈਲੀ ਹੋਵੇਗੀ। ਸੂਤਰਾਂ ਮੁਤਾਬਕ ਰੈਲੀ ਮਹਿੰਦਰਗੜ੍ਹ ਦੇ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿੱਚ ਦੁਪਹਿਰ ਸਮੇਂ ਹੋਵੇਗੀ। ਰੈਲੀ ਵਿੱਚ ਪਾਰਟੀ ਦੇ ਜਨਰਲ ਸਕੱਤਰ ਤੇ ਹਰਿਆਣਾ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ, ਪਾਰਟੀ ਦੀ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਤੇ ਹੋਰ ਮੁਕਾਮੀ ਆਗੂ ਤੇ ਉਮੀਦਵਾਰ ਮੌਜੂਦ ਰਹਿਣਗੇ।

VIA PUNJAB
ਅੱਗੇ ਪੜ੍ਹੋ

ਫੇਲ੍ਹ ਹੈ ਡਲਬ ਇੰਜਨ ਮਾਡਲ ਭਾਜਪਾ ਸਰਕਾਰ : ਮਨਮੋਹਨ ਸਿੰਘ

ਫੇਲ੍ਹ ਹੈ ਡਲਬ ਇੰਜਨ ਮਾਡਲ ਭਾਜਪਾ ਸਰਕਾਰ : ਮਨਮੋਹਨ ਸਿੰਘ

ਪੀ.ਐਮ.ਸੀ. ਬੈਂਕ ਘੁਟਾਲਾ ਮੰਦਭਾਗਾ ਪ੍ਰਭਾਵਿਤ 16 ਲੱਖ ਖਾਤਾ ਧਾਰਕਾਂ ਨੂੰ ਮਿਲੇ ਨਿਆਂ ਮੁੰਬਈ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਜਪਾ ਤੇ ਮੋਦੀ ਸਰਕਾਰ ‘ਤੇ ਬਾਰੇ ਕਿਹਾ ਕਿ ਪ੍ਰਸ਼ਾਸਨ ਦਾ ਡਬਲ ਇੰਜਨ ਮਾਡਲ ਜਿਸ ‘ਤੇ ਭਾਜਪਾ ਵੋਟ ਮੰਗਦੀ ਹੈ, ਪੂਰੀ ਤਰ੍ਹਾਂ ਅਸਫ਼ਲ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸ਼ਾਸਨ ਦਾ ਬਹੁਪ੍ਰਚਾਰਿਤ ਡਬਲ ਇੰਜਨ ਮਾਡਲ, ਜਿਸ ਦੀ ਬਦੌਲਤ ਭਾਜਪਾ ਵੋਟ ਮੰਗਦੀ ਹੈ, ਪੂਰੀ ਤਰ੍ਹਾਂ ਫੇਲ੍ਹ ਰਿਹਾ ਹੈ। ਪੂਰੇ ਦੇਸ਼ ਦੇ ਨਾਲ-ਨਾਲ ਮਹਾਰਾਸ਼ਟਰ ਨੇ ਆਰਥਿਕ ਮੰਦੀ ਦੇ…

VIA PUNJAB
ਅੱਗੇ ਪੜ੍ਹੋ

ਪੁਲਿਸ ਹਿਰਾਸਤ ‘ਚ ਭੇਜਿਆ ਪੀ.ਐਮ.ਸੀ. ਦਾ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ

ਪੁਲਿਸ ਹਿਰਾਸਤ ‘ਚ ਭੇਜਿਆ ਪੀ.ਐਮ.ਸੀ. ਦਾ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ

ਮੁੰਬਈ – ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਪ੍ਰਬੰਧ ਨਿਰਦੇਸ਼ਕ ਜੋਏ ਥਾਮਸ ਅਤੇ ਸਾਬਕਾ ਨਿਰਦੇਸ਼ਕ ਐੱਸ. ਸੁਰਜੀਤ ਸਿੰਘ ਅਰੋੜਾ ਨੂੰ ਅੱਜ ਮੁੰਬਈ ਦੀ ਏਸਪਲੇਨੇਡ ਅਦਾਲਤ ‘ਚ ਪੇਸ਼ ਕੀਤਾ। ਇਸ ਮਗਰੋਂ ਅਦਾਲਤ ਨੇ ਜੋਏ ਥਾਮਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਉੱਥੇ ਹੀ ਅਦਾਲਤ ਨੇ ਸੁਰਜੀਤ ਸਿੰਘ ਨੂੰ 22 ਅਕਤੂਬਰ ਤੱਕ ਪੁਲਿਸ ਹਿਰਾਸਤ ‘ਚ ਭੇਜਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ….

VIA PUNJAB
ਅੱਗੇ ਪੜ੍ਹੋ

ਦਿੱਲੀ ਵਿੱਚ ਹੋਏ ਪੁਲੀਸ ਮੁਕਾਬਲੇ ਦੌਰਾਨ ਇਨਾਮੀ ਬਦਮਾਸ਼ ਪ੍ਰਿੰਸ ਗ੍ਰਿਫਤਾਰ

ਦਿੱਲੀ ਵਿੱਚ ਹੋਏ ਪੁਲੀਸ ਮੁਕਾਬਲੇ ਦੌਰਾਨ ਇਨਾਮੀ ਬਦਮਾਸ਼ ਪ੍ਰਿੰਸ ਗ੍ਰਿਫਤਾਰ

ਨਵੀਂ ਦਿੱਲੀ – ਦਿੱਲੀ ਪੁਲੀਸ ਦੀ ਵਿਸ਼ੇਸ਼ ਸੈਲ ਨੇ ਅੱਜ ਤੜਕੇ ਇੱਥੇ ਮੁਕਾਬਲੇ ਤੋਂ ਬਾਅਦ ਤੇਵਤੀਆ ਗਿਰੋਹ ਦੇ ਸਰਗਨਾ ਅਤੇ ਇਨਾਮੀ ਬਦਮਾਸ਼ ਪ੍ਰਿੰਸ ਤੇਵਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ| ਪੁਲੀਸ ਅਨੁਸਾਰ ਦਵਾਰਕਾ ਮੈਟਰੋ ਸਟੇਸ਼ਨ ਕੋਲ ਸਵੇਰੇ 5.20 ਵਜੇ ਤੇਵਤੀਆ ਗਿਰੋਹ ਦੇ ਸਗਰਨਾ ਪ੍ਰਿੰਸ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਉਸ ਦੇ ਗਿਰੋਹ ਦਾ ਇਕ ਹੋਰ ਮੈਂਬਰ ਪ੍ਰਮੋਦ ਫਰਾਰ ਹੋ ਗਿਆ| ਇਸ ਦੌਰਾਨ 13 ਰਾਊਂਡ ਗੋਲੀਆਂ ਚਲਾਈਆਂ ਗਈਆਂ| ਹਾਲ ਹੀ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੁੱਦਾ ਨਾ ਬਣਾਏ ਕਾਂਗਰਸ : ਰਾਜਨਾਥ ਸਿੰਘ

ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੁੱਦਾ ਨਾ ਬਣਾਏ ਕਾਂਗਰਸ : ਰਾਜਨਾਥ ਸਿੰਘ

ਭਿਵਾਨੀ – ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਿਵਾਨੀ ਅਤੇ ਮਹੇਂਦਰਗੜ੍ਹ ਵਿੱਚ ਜਨਸਭਾ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ| ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਉਣਾ ਅਤੇ ਜੰਮੂ-ਕਸ਼ਮੀਰ ਦਾ ਮਸਲਾ ਦੇਸ਼ ਦਾ ਅੰਦਰੂਨੀ ਮਾਮਲਾ ਹੈ| ਕਾਂਗਰਸ ਇਸ ਨੂੰ ਕੌਮਾਂਤਰੀ ਮਸਲਾ ਬਣਾਉਣ ਵਿੱਚ ਕਿਉਂ ਜੁਟੀ ਹੈ| ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਨਹੀਂ ਕਿਉਂ ਮਿਰਚੀ ਲੱਗ ਗਈ, ਜਦੋਂ ਕਿ ਜਨਹਿੱਤ ਵਿੱਚ ਇਹ ਕੰਮ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਖਾਤਾਧਾਰਕਾਂ ਦੀ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

ਖਾਤਾਧਾਰਕਾਂ ਦੀ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

ਨਵੀਂ ਦਿੱਲੀ – ਪੀਐੱਮਸੀ ਬੈਂਕ ਦੇ ਕਰੀਬ 15 ਲੱਖ ਖਾਤਾਧਾਰਕਾਂ ਦੇ ਹਿਤਾਂ ਦੀ ਰੱਖਿਆ ਯਕੀਨੀ ਬਣਾਉਣ ਲਈ ਸੁਝਾਵਾਂ ਸਬੰਧੀ ਦਾਇਰ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਅੱਜ ਸਹਿਮਤ ਹੋ ਗਈ ਹੈ। ਪੀਐੱਮਸੀ ਵਿੱਚ 4355 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਵਲੋਂ ਇਸ ਬੈਂਕ ਉੱਪਰ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਤਹਿਤ ਬੈਂਕ ਵਿਚੋਂ ਛੇ ਮਹੀਨਿਆਂ ਦੇ ਸਮੇਂ ਦੌਰਾਨ 40 ਹਜ਼ਾਰ ਰੁਪਏ ਤੱਕ ਪੈਸੇ ਕਢਵਾਏ ਜਾਣ ਦੀ ਸੀਮਾ ਨਿਰਧਾਰਿਤ ਕੀਤੀ ਗਈ…

VIA PUNJAB
ਅੱਗੇ ਪੜ੍ਹੋ

ਪੀਐੱਮਸੀ ਘਪਲਾ ਤਿੰਨ ਮੁਲਜ਼ਮਾਂ ਨੂੰ 23 ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਪੀਐੱਮਸੀ ਘਪਲਾ ਤਿੰਨ ਮੁਲਜ਼ਮਾਂ ਨੂੰ 23 ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

ਪੀਐੱਮਸੀ ਬੈਂਕ ਦੇ ਬਹੁ-ਕਰੋੜੀ ਘੁਟਾਲੇ ਸਬੰਧੀ ਇੱਥੋਂ ਦੀ ਇੱਕ ਅਦਾਲਤ ਨੇ ਅੱਜ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀਐੱਮਸੀ) ਬੈਂਕ ਦੇ ਸਾਬਕਾ ਚੇਅਰਮੈਨ ਅਤੇ ਐੱਚਡੀਆਈਐੱਲ ਦੇ ਦੋ ਉੱਚ ਅਧਿਕਾਰੀਆਂ ਦਾ ਅੱਜ ਨਿਆਂਇਕ ਰਿਮਾਂਡ ਦਿੰਦਿਆਂ 23 ਅਕਤੂਬਰ ਤੱਕ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਦੇ ਬਾਹਰ ਬਹੁਤ ਸਾਰੇ ਖਾਤਾਧਾਰਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਆਪਣੇ ਪੈਸੇ ਵਾਪਸ ਕੀਤੇ ਜਾਣ ਦੀ ਮੰਗ ਕੀਤੀ।ਤਿੰਨਾਂ ਮੁਲਜ਼ਮਾਂ ਐੱਚਡੀਆਈਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਵਧਾਵਨ, ਉਸ ਦਾ ਪੁੱਤਰ ਸਾਰੰਗ ਵਧਾਵਨ ਅਤੇ ਪੀਐੱਮਸੀ ਬੈਂਕ ਦੇ…

VIA PUNJAB
ਅੱਗੇ ਪੜ੍ਹੋ

ਆਡ-ਈਵਨ ਵਿਵਸਥਾ ਦੌਰਾਨ ਇਸ ਵਾਰ ਦਿਵਯਾਂਗਾ ਨੂੰ ਮਿਲੇਗੀ ਛੋਟ : ਕੇਜਰੀਵਾਲ

ਆਡ-ਈਵਨ ਵਿਵਸਥਾ ਦੌਰਾਨ ਇਸ ਵਾਰ ਦਿਵਯਾਂਗਾ ਨੂੰ ਮਿਲੇਗੀ ਛੋਟ : ਕੇਜਰੀਵਾਲ

ਨਵੀਂ ਦਿੱਲੀ – ਰਾਜਧਾਨੀ ਦਿੱਲੀ ਵਿੱਚ 4-15 ਨਵੰਬਰ ਤੱਕ ਲਾਗੂ ਹੋਣ ਜਾ ਰਹੀ ਆਡ-ਈਵਨ ਸਕੀਮ ਦੇ ਸੰਬੰਧ ਵਿੱਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ| ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਆਡ-ਈਵਨ ਲਾਗੂ ਹੋਣ ਤੋਂ ਬਾਅਦ ਸਰੀਰਕ ਤੌਰ ਤੇ ਅਸਮਰੱਥ ਲੋਕਾਂ (ਦਿਵਯਾਂਗਾ) ਨੂੰ ਸਕੀਮ ਤੋਂ ਪੂਰੀ ਤਰ੍ਹਾਂ ਛੋਟ ਰਹੇਗੀ| ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੇਜਰੀਵਾਲ ਨੇ ਦਿੱਲੀ ਸਕੱਤਰੇਤ ਵਿੱਚ ਇਸ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਓਡ-ਈਵਨ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਰਾਜਨੀਤੀ ਤੇ ਘੱਟ ਅਤੇ ਬੱਚਿਆਂ ਤੇ ਜ਼ਿਆਦਾ ਧਿਆਨ ਦੇਣ : ਸਿੱਬਲ

ਪ੍ਰਧਾਨ ਮੰਤਰੀ ਰਾਜਨੀਤੀ ਤੇ ਘੱਟ ਅਤੇ ਬੱਚਿਆਂ ਤੇ ਜ਼ਿਆਦਾ ਧਿਆਨ ਦੇਣ : ਸਿੱਬਲ

ਨਵੀਂ ਦਿੱਲੀ – ਗਲੋਬਲ ਹੰਗਰ (ਭੁੱਖ) ਇੰਡੈਕਸ ਵਿਚ ਭਾਰਤ ਦੇ 102ਵੇਂ ਨੰਬਰ ਤੇ ਪਹੁੰਚ ਜਾਣ ਨਾਲ ਜੁੜੀਆਂ ਖਬਰਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕੱਸਿਆ ਹੈ| ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੂੰ ਰਾਜਨੀਤੀ ਤੇ ਘੱਟ ਅਤੇ ਬੱਚਿਆਂ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ| ਸਿੱਬਲ ਨੇ ਟਵੀਟ ਕਰ ਕੇ ਕਿਹਾ, ”ਮੋਦੀ ਜੀ ਰਾਜਨੀਤੀ ਤੇ ਘੱਟ ਅਤੇ ਸਾਡੇ ਬੱਚਿਆਂ ਤੇ ਜ਼ਿਆਦਾ ਧਿਆਨ ਦਿਉ| ਉਹ ਸਾਡਾ ਭਵਿੱਖ…

VIA PUNJAB
ਅੱਗੇ ਪੜ੍ਹੋ

ਅਨੰਤਨਾਗ ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ਚ 3 ਅੱਤਵਾਦੀ ਢੇਰ

ਅਨੰਤਨਾਗ ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ਚ 3 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਬੁੱਧਵਾਰ ਨੂੰ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਲਾਕੇ ਵਿਚ ਕੁਝ ਹੋਰ ਅੱਤਵਾਦੀਆਂ ਦੇ ਲੁੱਕੇ ਹੋਣ ਦਾ ਖਦਸ਼ਾ ਹੈ। ਸੁਰੱਖਿਆ ਫੋਰਸ ਵਲੋਂ ਸਰਚ ਆਪਰੇਸ਼ਨ ਜਾਰੀ ਹੈ। ਇੱਥੇ ਦੱਸ ਦੇਈਏ ਕਿ ਅੱਤਵਾਦੀਆਂ ਅਤੇ ਸੁਰੱਖਿਆ ਫੋਰਸ ਦੇ ਜਵਾਨਾਂ ਵਿਚਾਲੇ ਮੁਕਾਬਲਾ ਮੰਗਲਵਾਰ ਦੇਰ ਰਾਤ ਤੋਂ ਜਾਰੀ ਹੈ। ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ…

VIA PUNJAB
ਅੱਗੇ ਪੜ੍ਹੋ
1 139 140 141 142 143 325