‘ਤਿੰਨ ਤਲਾਕ’ ਬਿਲ ਲੋਕ ਸਭਾ ’ਚ ਪਾਸ

‘ਤਿੰਨ ਤਲਾਕ’ ਬਿਲ ਲੋਕ ਸਭਾ ’ਚ ਪਾਸ

ਕਾਂਗਰਸ ਵੱਲੋਂ ਸਦਨ ਤੋਂ ਵਾਕਆਊਟ ਨਵੀਂ ਦਿਲੀ – ‘ਤਿੰਨ ਤਲਾਕ ਬਿਲ’ ਅਜ ਲੋਕ ਸਭਾ ’ਚ ਪਾਸ ਹੋ ਗਿਆ। ਵੋਟਿੰਗ ਦੌਰਾਨ ਇਸ ਦੇ ਹਕ ’ਚ 245 ਅਤੇ ਵਿਰੋਧ ’ਚ ਸਿਰਫ਼ 11 ਵੋਟਾਂ ਪਈਆਂ। ਏ. ਆਈ. ਐਮ. ਆਈ. ਐਮ. ਦੇ ਮੁਖੀ ਅਸਦ-ਉਦ-ਦੀਨ ਓਵੈਸੀ ਵਲੋਂ ਪੇਸ਼ ਕੀਤੇ ਗਏ ਸਾਰੇ ਸੋਧ ਪ੍ਰਸਤਾਵ ਰਦ ਹੋ ਗਏ। ਵੋਟਿੰਗ ਦੌਰਾਨ ਕਾਂਗਰਸ ਤੇ ਏ.ਆਈ.ਏ.ਡੀ.ਐਮ. ਨੇ ਲੋਕ ਸਭਾ ’ਚੋਂ ਵਾਕਆਊਟ ਕਰ ਦਿਤਾ। ਬਹਿਸ ਦੌਰਾਨ ਕਾਂਗਰਸ, ਟੀ.ਐਮ.ਸੀ. ਸਮੇਤ ਕਈ ਵਿਰੋਧੀ ਪਾਰਟੀਆਂ ਇਸ ਬਿਲ ਨੂੰ ਸਾਂਝੀ…

VIA PUNJAB
ਅੱਗੇ ਪੜ੍ਹੋ

ਗ੍ਰਹਿ ਮੰਤਰਾਲੇ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ’ਤੇ ਲਗਾਈ ਰੋਕ

ਗ੍ਰਹਿ ਮੰਤਰਾਲੇ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ’ਤੇ ਲਗਾਈ ਰੋਕ

ਨਵੀਂ ਦਿੱਲੀ – ਪੰਜਾਬ ’ਚ ਖ਼ਾਲਿਸਤਾਨੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੇ ਯਤਨਾਂ ਨਾਲ ਜੁੜੀਆਂ ਕੁਝ ਸਰਗਰਮੀਆਂ ਨੂੰ ਧਿਆਨ ’ਚ ਰਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ (ਕੇ.ਐਲ.ਐਫ਼.) ’ਤੇ ਪਾਬੰਦੀ ਲਾ ਦਿਤੀ ਹੈ। ਬੁਧਵਾਰ ਨੂੰ ਇਸ ਸਬੰਧੀ ਭਾਰਤ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਹੈ ਕਿ – ‘ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ ਨਾਂਅ ਦੀ ਜਥੇਬੰਦੀ ਦਹਿਸ਼ਤਗਰਦੀ ’ਚ ਸ਼ਾਮਿਲ ਹੈ ਤੇ ਉਹ ਭਾਰਤ ਵਿਚ ਦਹਿਸ਼ਤਗਰਦੀ ਨਾਲ ਸਬੰਧਤ ਗਤੀਵਿਧੀਆਂ ’ਚ ਸਰਗਰਮ ਰਹੀ…

VIA PUNJAB
ਅੱਗੇ ਪੜ੍ਹੋ

ਕਾਂਗਰਸ ਨੇ ਪੰਜਾਬ ’ਚ ਕਿਸਾਨਾਂ ਦਾ ਕਰਜ਼ ਮੁਆਫ਼ ਨਹੀਂ ਕੀਤਾ : ਮੋਦੀ

ਕਾਂਗਰਸ ਨੇ ਪੰਜਾਬ ’ਚ ਕਿਸਾਨਾਂ ਦਾ ਕਰਜ਼ ਮੁਆਫ਼ ਨਹੀਂ ਕੀਤਾ : ਮੋਦੀ

ਧਰਮਸ਼ਾਲਾ – ਹਿਮਾਚਲ ਸਰਕਾਰ ਦੀ ਪਹਿਲੀ ਵਰ੍ਹੇਗੰਢ ਮੌਕੇ ਧਰਮਸ਼ਾਲਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਤਿਖਾ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣਾਂ ਜਿਤਣ ਲਈ ਕਾਂਗਰਸ ਨੇ ਕਿਸਾਨਾਂ ਦੀ ਪਿਠ ’ਤੇ ਵਾਰ ਕੀਤਾ ਹੈ। ਮਸਲਨ ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕਰਜ਼ ਮੁਆਫ਼ੀ ਦੇ ਵਾਅਦੇ ਕੀਤੇ ਗਏ ਪਰ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਕਰਨਾਟਕ ਵਿਚ ਵੀ ਸਿਰਫ਼ ਕੁਝ ਸੌ ਕਿਸਾਨਾਂ ਦਾ ਹੀ ਕਰਜ਼ਾ ਮੁਆਫ਼ ਕੀਤਾ ਗਿਆ।

VIA PUNJAB
ਅੱਗੇ ਪੜ੍ਹੋ

ਅਗਲੇ ਪ੍ਰਧਾਨ ਮੰਤਰੀ ਬਾਰੇ ਅੰਦਾਜ਼ਾ ਲਾਉਣਾ ‘ਬਹੁਤ ਔਖਾ’ ਰਾਮਦੇਵ

ਅਗਲੇ ਪ੍ਰਧਾਨ ਮੰਤਰੀ ਬਾਰੇ ਅੰਦਾਜ਼ਾ ਲਾਉਣਾ ‘ਬਹੁਤ ਔਖਾ’ ਰਾਮਦੇਵ

ਮਦੁਰਾਇ – ਯੋਗ ਗੁਰੂ ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਮੁਲਕ ਦੀ ਤਾਜ਼ਾ ਸਿਆਸੀ ਸਥਿਤੀ ਤੋਂ ਇਹ ਅੰਦਾਜ਼ਾ ਲਾਉਣਾ ‘ਬਹੁਤ ਮੁਸ਼ਕਲ’ ਹੈ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਬਾਬਾ ਰਾਮਦੇਵ (53) ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ਵੱਲ ਕੋਈ ‘ਜ਼ਿਆਦਾ ਧਿਆਨ’ ਨਹੀਂ ਹੈ ਤੇ ਉਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਿਸੇ ਦੀ ਵੀ ਹਮਾਇਤ ਜਾਂ ਵਿਰੋਧ ਨਹੀਂ ਕਰਨਗੇ। ਇੱਥੇ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਯੋਗ ਗੁਰੂ ਨੇ ਕਿਹਾ ਕਿ ਉਨ੍ਹਾਂ ਦਾ ਕੋਈ…

VIA PUNJAB
ਅੱਗੇ ਪੜ੍ਹੋ

ਵਿਵਾਦਤ ਬਿਆਨ ਕੁਮਾਰਸਵਾਮੀ ਵੱਲੋਂ ਮੁਆਫੀ ਮੰਗਣ ਤੋਂ ਨਾਂਹ

ਵਿਵਾਦਤ ਬਿਆਨ ਕੁਮਾਰਸਵਾਮੀ ਵੱਲੋਂ ਮੁਆਫੀ ਮੰਗਣ ਤੋਂ ਨਾਂਹ

ਬੰਗਲੌਰ – ‘ਬੇਰਹਿਮੀ ਨਾਲ ਗੋਲੀ ਮਾਰਨ’ ਦੇ ਦਿੱਤੇ ਬਿਆਨ ਤੋਂ ਪੈਦਾ ਹੋਏ ਵਿਵਾਦ ਮਗਰੋਂ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਵਿਰੋਧੀ ਧਿਰ ਦੀ ਮੰਗ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ‘ਭਾਵੁਕ ਇਨਸਾਨ’ ਹਨ। ਜ਼ਿਕਰਯੋਗ ਹੈ ਕਿ ਮਾਂਡਿਆ ਜ਼ਿਲ੍ਹੇ ’ਚ ਸੋਮਵਾਰ ਨੂੰ ਜਨਤਾ ਦਲ (ਐਸ) ਦੇ ਵਰਕਰ ਪ੍ਰਕਾਸ਼ ਦੀ ਹੱਤਿਆ ਮਗਰੋਂ ਟੈਲੀਫੋਨ ਰਾਹੀਂ ਦਿੱਤੇ ਨਿਰਦੇਸ਼ਾਂ ਦੇ ਵਾਇਰਲ ਹੋਣ ਕਾਰਨ ਕੁਮਾਰਸਵਾਮੀ ਵਿਵਾਦਾਂ ’ਚ ਆ ਗਏ ਸਨ। ਵਿਵਾਦਤ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਸਰਕਾਰੀ ਕਾਲਜਾਂ ‘ਚ ਕੰਮ ਕਰ ਰਹੇ ਸਾਰੇ ਪ੍ਰੋਫ਼ੈਸਰਾਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ – ਸਿਖਿਆ ਮੰਤਰੀ

ਹਰਿਆਣਾ ਦੇ ਸਰਕਾਰੀ ਕਾਲਜਾਂ ‘ਚ ਕੰਮ ਕਰ ਰਹੇ ਸਾਰੇ ਪ੍ਰੋਫ਼ੈਸਰਾਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ – ਸਿਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਰਕਾਰੀ ਕਾਲਜਾਂ ‘ਚ ਕੰਮ ਕਰ ਰਹੇ ਸਾਰੇ ਪ੍ਰੋਫ਼ੈਸਰਾਂ ਨੂੰ ਕੰਪਿਊਟਰ ਦੀ ਬੇਸਿਕ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਮੌਜੂਦਾ ਡਿਜੀਟਲ ਯੁਗ ਵਿਚ ਆਪਣੀ ਤਕਨੀਕੀ ਸਮਰੱਥਾ ਦਾ ਵਿਕਾਸ ਕਰ ਸਕਣ|ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿਚ ਉਚਰੀ ਸਿਖਿਆ ਦੇ ਪ੍ਰੋਤਸਾਹਨ ਦੇ ਰਹੀ ਹੈ ਨਾਲ ਹੀ ਉਚੇਰੀ ਸਿਖਿਆ ਦੇਣ ਵਾਲੇ ਅਧਿਆਪਕਾਂ ਨੂੰ ਸਮੇਂ-ਸਮੇਂ ‘ਤੇ ਕ੍ਰੈਸ਼ ਕੋਰਸ ਕਰਵਾ ਕੇ ਉਨਾਂ ਦੀ ਆਧਨਿਕ ਜਾਣਕਾਰੀ ਵਿਚ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੀਆਂ ਮੰਡੀਆਂ ਸਹੂਲਤਾਂ ਦੇ ਮਾਮਲੇ ’ਚ ਦੇਸ਼ ’ਚੋਂ ਅੱਵਲ : ਮੁੱਖ ਮੰਤਰੀ ਮਨੋਹਰ ਲਾਲ

ਹਰਿਆਣਾ ਦੀਆਂ ਮੰਡੀਆਂ ਸਹੂਲਤਾਂ ਦੇ ਮਾਮਲੇ ’ਚ ਦੇਸ਼ ’ਚੋਂ ਅੱਵਲ : ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੀ ਮੰਡੀਆਂ ਸਹੂਲਤਾਂ ਦੇ ਮਾਮਲੇ ਵਿਚ ਦੇਸ਼ ਦੀ ਹੋਰ ਮੰਡੀਆਂ ਵਿਚ ਸਭ ਤੋਂ ਅਵਲ ਹਨ, ਹਰਿਆਣਾ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਸੂਬੇ ਦੀ ਸਾਰੀ 108 ਮੰਡੀਆਂ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾਇਆ ਗਿਆ ਹੈ ਤਾਂ ਜੋ ਕਿਸਾਨਾਂ ਨੁੰ ਕਿਸੇ ਤਰਾਂ ਦੀ ਮੁਸ਼ਕਲ ਨਾ ਆਵੇ। ਮੁਖ ਮੰਤਰੀ ਮਨੋਹਰ ਲਾਲ ਅਜ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਚ ਕਰਨਾਲ ਰਾਇਸ ਮਿਲ ਐਸੋਸਿਏਸ਼ਨ ਦੇ ਪ੍ਰਧਾਨ ਵਿਨੋਦ…

VIA PUNJAB
ਅੱਗੇ ਪੜ੍ਹੋ

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਥਾਪੇ 17 ਜਰਨੈਲ, ਪੰਜਾਬ ਦੀ ਕਮਾਨ ਕੈਪਟਨ ਅਭਿਮੰਨਿਊ ਹੱਥ

ਲੋਕ ਸਭਾ ਚੋਣਾਂ ਲਈ ਭਾਜਪਾ ਨੇ ਥਾਪੇ 17 ਜਰਨੈਲ, ਪੰਜਾਬ ਦੀ ਕਮਾਨ ਕੈਪਟਨ ਅਭਿਮੰਨਿਊ ਹੱਥ

ਨਵੀਂ ਦਿਲੀ – ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਕਮਰ ਕਸ ਲਈ ਹੈ। ਪਾਰਟੀ ਨੇ ਅਜ ਦੇਸ਼ ਦੇ 17 ਸੂਬਿਆਂ ਵਿਚ ਆਪਣੇ ਇੰਚਾਰਜ ਐਲਾਨ ਦਿਤੇ ਹਨ। ਪੰਜਾਬ ਤੇ ਚੰਡੀਗੜ੍ਹ ਵਿਚ ਕੈਪਟਨ ਅਭਿਮੰਨਿਊ ਨੂੰ ਇੰਚਾਰਜ ਥਾਪਿਆ ਗਿਆ ਹੈ। ਸਭ ਤੋਂ ਵਧ ਇੰਚਾਰਜ ਉਤਰ ਪ੍ਰਦੇਸ਼ ਵਿਚ ਚੁਣੇ ਗਏ ਹਨ। ਇਥੇ ਇਕ ਨਹੀਂ, ਬਲਕਿ ਤਿੰਨ ਇੰਚਾਰਜ ਚੁਣੇ ਗਏ।ਦਰਅਸਲ ਉਤਰ ਪ੍ਰਦੇਸ਼ ਵਿਚ ਲੋਕ ਸਭਾ ਦੀਆਂ ਸਭ ਤੋਂ ਵਧ 80 ਸੀਟਾਂ ਹਨ। 2014 ਦੀਆਂ ਚੋਣਾਂ ਵਿਚ…

VIA PUNJAB
ਅੱਗੇ ਪੜ੍ਹੋ

ਦਿੱਲੀ ’ਚ ਰਿਮੋਟ ਨਾਲ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ

ਦਿੱਲੀ ’ਚ ਰਿਮੋਟ ਨਾਲ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ

ਭਾਰੀ ਮਾਤਰਾ ’ਚ ਬਾਰੂਦੀ ਸਾਜੋ-ਸਾਮਾਨ ਬ੍ਰਾਮਦ 10 ਫੜੇ ਨਵੀਂ ਦਿਲੀ – ਕੌਮੀ ਜਾਂਚ ਏਜੰਸੀ ਨੇ ਅਜ ਵਡੀ ਕਾਰਵਾਈ ਕਰਦਿਆਂ 17 ਵਖ-ਵਖ ਥਾਈਂ ਛਾਪੇ ਮਾਰ ਕੇ 10 ਸ਼ਕੀ ਅਤਵਾਦੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਕੋਲੋਂ ਰਾਕੇਟ ਲਾਂਚਰ ਸਮੇਤ ਵਡੀ ਮਾਤਰਾ ’ਚ ਵਿਸਫੋਟਕ ਸਮਗਰੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਕੀਆਂ ਕੋਲੋਂ 7.5 ਲਖ ਦੀ ਨਕਦੀ ਵੀ ਮਿਲੀ ਹੈ। ਐਨ.ਆਈ.ਏ. ਦੇ ਆਈ.ਜੀ. ਆਲੋਕ ਮਿਤਲ ਨੇ ਪ੍ਰੈਸ ਕਾਨਫਰੰਸ ਕਰਕੇ ਦਸਿਆ ਕਿ ਸ਼ਕੀ ਲੋਕ ਵਿਦੇਸ਼ ’ਚ ਬੈਠੇ ਹੈਂਡਲਰ ਨਾਲ…

VIA PUNJAB
ਅੱਗੇ ਪੜ੍ਹੋ

ਸਮਾਰਕ ‘ਸਦੈਵ ਅਟਲ’ ਦਾ ਉਦਘਾਟਨ

ਸਮਾਰਕ ‘ਸਦੈਵ ਅਟਲ’ ਦਾ ਉਦਘਾਟਨ

ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਵਿਚ ਬਣੇ ਸਮਾਰਕ ‘ਸਦੈਵ ਅਟਲ’ ਦਾ ਉਦਘਾਟਨ ਉਨ੍ਹਾਂ ਦੇ 94ਵੇਂ ਜਨਮ ਦਿਵਸ ਮੌਕੇ ਕੀਤਾ ਗਿਆ। ਇਹ ਸਮਾਰਕ ਕੌਮੀ ਸਮ੍ਰਿਤੀ ਸਥਲ ਦੇ ਨੇੜੇ ਬਣਾਇਆ ਗਿਆ ਹੈ। ਸ੍ਰੀ ਵਾਜਪਾਈ ਦੇ ਜਨਮ ਦਿਵਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਰਾਜਘਾਟ ਨੇੜੇ ਸਥਿਤ ਅਟਲ ਸਮ੍ਰਿਤੀ…

VIA PUNJAB
ਅੱਗੇ ਪੜ੍ਹੋ
1 243 244 245 246 247 325