ਬਾਬਰੀ ਮਸਜਿਦ ਨਾਂ ਵਿਵਾਦ ਬਾਰੇ ਸੁਣਵਾਈ ‘ਫਾਸਟ-ਟਰੈਕ’ ਹੋਵੇ: ਪ੍ਰਸਾਦ

ਬਾਬਰੀ ਮਸਜਿਦ ਨਾਂ ਵਿਵਾਦ ਬਾਰੇ ਸੁਣਵਾਈ ‘ਫਾਸਟ-ਟਰੈਕ’ ਹੋਵੇ: ਪ੍ਰਸਾਦ

ਕੇਂਦਰੀ ਕਾਨੂੰਨੀ ਮੰਤਰੀ ਵੱਲੋਂ ਸੁਪਰੀਮ ਕੋਰਟ ਨੂੰ ਅਪੀਲ ਲਖ਼ਨਊ – ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੁਪਰੀਮ ਕੋਰਟ ਨੂੰ ਰਾਮ ਜਨਮਭੂਮੀ-ਬਾਬਰੀ ਮਸਜਿਦ ਨਾਵਾਂ ਬਾਰੇ ਵਿਵਾਦ ਦੇ ਮਾਮਲੇ ’ਤੇ ਸੁਣਵਾਈ ‘ਫਾਸਟ-ਟਰੈਕ’ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇ ਅਜਿਹਾ ਸ਼ਬਰੀਮਾਲਾ ਮਾਮਲੇ ’ਚ ਹੋ ਸਕਦਾ ਹੈ ਤਾਂ ਅਯੋਧਿਆ ਮਾਮਲੇ ’ਚ ਕਿਉਂ ਨਹੀਂ? ਇੱਥੇ ਅਖ਼ਿਲ ਭਾਰਤੀ ਅਧਿਵਕਤਾ ਪ੍ਰੀਸ਼ਦ ਦੀ ਕੌਮੀ ਕਾਨਫ਼ਰੰਸ ਦਾ ਉਦਘਾਟਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਆਪਣੀ ਨਿੱਜੀ ਸਮਰੱਥਾ…

VIA PUNJAB
ਅੱਗੇ ਪੜ੍ਹੋ

ਸਹਿਣਸ਼ੀਲਤਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੂੰਜੀ : ਨਿਤਿਨ ਗਡਕਰੀ

ਸਹਿਣਸ਼ੀਲਤਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੂੰਜੀ : ਨਿਤਿਨ ਗਡਕਰੀ

ਨਵੀਂ ਦਿੱਲੀ – ਕੇਂਦਰੀ ਮੰਤਰੀ ਨਿਤੀਨ ਗਡਕਰੀ ਹਮੇਸ਼ਾ ਹੀ ਆਪਣੇ ਬਿਆਨਾਂ ਲਈ ਜਾਣੇ ਜਾਂਦੇ ਹਨ| ਅੱਜ ਉਨ੍ਹਾਂ ਆਪਣੇ ਭਾਸ਼ਣ ਵਿੱਚ ਪੰਡਤ ਜਵਾਹਰਲਾਲ ਨਹਿਰੂ ਨੂੰ ਯਾਦ ਕੀਤਾ| ਉਨ੍ਹਾਂ ਕਿਹਾ ਕਿ ਕਿਸੇ ਸਮੱਸਿਆ ਦਾ ਹੱਲ ਨਹੀਂ ਦੇ ਸਕਦੇ ਤਾਂ ਸਾਨੂੰ ਸਮੱਸਿਆ ਦਾ ਹਿੱਸਾ ਵੀ ਨਹੀਂ ਬਣਨਾ ਚਾਹੀਦਾ| ਖੁਫੀਆ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਸਹਿਣਸ਼ੀਲਤਾ ਭਾਰਤ ਦੀ ਸਭ ਤੋਂ ਵੱਡੀ ਪੂੰਜੀ ਹੈ| ਨਹਿਰੂ ਜੀ ਦੀ ਤਰੀਫ ਕਰਦਿਆਂ ਗਡਕਰੀ ਨੇ ਕਿਹਾ ਕਿ ਮੈਨੂੰ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਯੋਜਨਾਵਾਂ ਦੀ ਜਾਣਕਾਰੀ ਦੇ ਲਈ ਲਾਂਚ ਕੀਤੇ ਗਏ ਉਮੰਗ ਐਪ ਦੀ ਤਰਜ ‘ਤੇ ਰਾਜ ਵਿਚ ਵੀ ਸਰਲ ਐਪ ਲਾਂਚ ਕੀਤਾ ਜਾਵੇਗਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਯੋਜਨਾਵਾਂ ਦੀ ਜਾਣਕਾਰੀ ਦੇ ਲਈ ਲਾਂਚ ਕੀਤੇ ਗਏ ਉਮੰਗ ਐਪ ਦੀ ਤਰਜ ‘ਤੇ ਰਾਜ ਵਿਚ ਵੀ ਸਰਲ ਐਪ ਲਾਂਚ ਕੀਤਾ ਜਾਵੇਗਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਯੋਜਨਾਵਾਂ ਦੀ ਜਾਣਕਾਰੀ ਦੇ ਲਈ ਲਾਂਚ ਕੀਤੇ ਗਏ ਉਮੰਗ ਐਪ ਦੀ ਤਰਜ ‘ਤੇ ਰਾਜ ਵਿਚ ਵੀ ਸਰਲ ਐਪ ਲਾਂਚ ਕੀਤਾ ਜਾਵੇਗਾ ਅਤੇ ਇਸ ਦਿਸ਼ਾ ਵਿਚ ਜਲਦੀ ਹੀ ਕਦਮ ਚੁੱਕੇ ਜਾਣਗੇ| ਮੁੱਖ ਮੰਤਰੀ ਨੇ ਅੱਜ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਈ ਦੇ ਜਨਮ ਦਿਨ ਦੇ ਦੇਸ਼ਭਰ ਵਿਚ ਆਯੋਜਿਤ ਸੁਸਾਸ਼ਨ ਦਿਵਸ ਪ੍ਰੋਗ੍ਰਾਮਾਂ ਦੇ ਤਹਿਤ ਕਰਨਾਲ ਤੋਂ ਸਾਰੇ ਜਿਲਾ ਮੁੱਖ…

VIA PUNJAB
ਅੱਗੇ ਪੜ੍ਹੋ

ਰਾਜਨੀਤੀ ਨੂੰ ਜਾਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ – ਮੁੱਖ ਮੰਤਰੀ

ਰਾਜਨੀਤੀ ਨੂੰ ਜਾਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨਗਰ ਨਿਗਮਾਂ ਦੇ ਹਾਲ ਹੀ ਵਿਚ ਹੋਏ ਮੇਅਰ ਚੋਣਾਂ ਵਿਚ ਉਨਾਂ ਦੀ ਜਾਤੀਗਤ ਟਿਪਣੀ ਨੂੰ ਗਲਤ ਤਰਾ ਨਾਲ ਪੇਸ਼ ਕੀਤਾ ਗਿਆ, ਹਰ ਵਿਅਕਤੀ ਦੀ ਜਨਮ ਤੋਂ ਹੀ ਕੋਈ ਨਾ ਕੋਈ ਜਾਤੀ ਹੁੰਦੀ ਹੈ, ਇਸ ਲਈ ਰਾਜਨੀਤੀ ਨੂੰ ਜਾਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ| ਚੋਣਾਂ ਵਿਚ ਜਿੱਤ ਤਾਂ ਸਾਰਿਆਂ ਨੂੰ ਚੰਗੀ ਲਗਦੀ ਹੈ| ਉਨਾਂ ਨੇ ਕਿਹਾ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣ ਹਰਿਆਣਾ…

VIA PUNJAB
ਅੱਗੇ ਪੜ੍ਹੋ

ਮੋਦੀ ਵੱਲੋਂ ਦੇਸ਼ ਦੇ ਸਭ ਤੋਂ ਲੰਬੇ ਬੋਗੀਬੀਲ ਪੁਲ ਦਾ ਉਦਘਾਟਨ

ਮੋਦੀ ਵੱਲੋਂ ਦੇਸ਼ ਦੇ ਸਭ ਤੋਂ ਲੰਬੇ ਬੋਗੀਬੀਲ ਪੁਲ ਦਾ ਉਦਘਾਟਨ

ਅਸਮ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦਾ ਸਫ਼ਰ ਘਟਿਆ ਦਿਸਪੁਰ – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅਜ ਆਸਾਮ ਦੇ ਧੇਮਾਜੀ ’ਚ ਬੋਗੀਬੀਲ ਪੁਲ ਤੋਂ ਲੰਘਣ ਵਾਲੀ ਪਹਿਲੀ ਯਾਤਰੀ ਰੇਲਗਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਾਣਕਾਰੀ ਮੁਤਾਬਿਕ ਇਹ ਟ੍ਰੇਨ ਹਫ਼ਤੇ ’ਚ ਪੰਜ ਦਿਨ ਹੀ ਚਲੇਗੀ। ਇਸ ਪੁਲ ਦੀ ਲੰਬਾਈ 4.9 ਕਿਲੋਮੀਟਰ ਹੈ ਅਤੇ ਇਸ ਪੁਲ ਦੇ ਨਿਰਮਾਣ ’ਚ…

VIA PUNJAB
ਅੱਗੇ ਪੜ੍ਹੋ

ਵਨ ਮੈਨ ਸ਼ੋਅ ਦੇ ਖ਼ਿਲਾਫ਼ ਹਾਂ: ਸ਼ਤਰੂਘਨ

ਵਨ ਮੈਨ ਸ਼ੋਅ ਦੇ ਖ਼ਿਲਾਫ਼ ਹਾਂ: ਸ਼ਤਰੂਘਨ

ਤਿਰੂਵਨੰਤਪੁਰਮ – ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ‘ਵਨ ਮੈਨ ਸ਼ੋਅ’ ਅਤੇ ‘ਟੂ ਮੈੱਨ ਆਰਮੀ’ ਦੇ ਨਿੱਜੀ ਤੌਰ ਉੱਤੇ ਖਿਲਾਫ਼ ਹਨ। ਉਨ੍ਹਾਂ ਕਿਹਾ,‘ਇੱਕ ਪਾਰਟੀ ਕਿਸੇ ਵਿਅਕਤੀ ਨਾਲੋਂ ਵੱਡੀ ਹੁੰਦੀ ਹੈ ਪਰ ਇੱਕ ਦੇਸ਼ ਪਾਰਟੀ ਨਾਲੋਂ ਵੱਡਾ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਇਸ ਲਈ, ਮੈਂ ਜੋ ਵੀ ਕਿਹਾ ਅਤੇ ਕੀਤਾ, ਉਹ ਕੌਮੀ ਹਿੱਤ ਵਿਚ ਸੀ, ਨਿੱਜੀ ਹਿੱਤ ਲਈ ਬਿਲਕੁਲ ਵੀ…

VIA PUNJAB
ਅੱਗੇ ਪੜ੍ਹੋ

ਗਹਿਲੋਤ ਕੈਬਨਿਟ ਰਾਜਸਥਾਨ ਮੰਤਰੀਮੰਡਲ ਦੇ 23 ਮੰਤਰੀਆਂ ਨੇ ਚੁੱਕੀ ਸਹੁੰ

ਗਹਿਲੋਤ ਕੈਬਨਿਟ ਰਾਜਸਥਾਨ ਮੰਤਰੀਮੰਡਲ ਦੇ 23 ਮੰਤਰੀਆਂ ਨੇ ਚੁੱਕੀ ਸਹੁੰ

ਜੈਪੁਰ – ਰਾਜਸਥਾਨ ਵਿਚ ਅੱਜ ਅਸ਼ੋਕ ਗਹਿਲੋਤ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਹੋ ਗਿਆ ਹੈ| ਰਾਜਭਵਨ ਵਿੱਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿੱਚ 23 ਮੰਤਰੀਆਂ ਨੇ ਸਹੁੰ ਚੁੱਕੀ| ਇਨ੍ਹਾਂ ਵਿੱਚ 13 ਕੈਬਨਿਟ ਅਤੇ 10 ਰਾਜ ਮੰਤਰੀ ਬਣਾਏ ਗਏ ਹਨ| ਰਾਜਪਾਲ ਕਲਿਆਣ ਸਿੰਘ ਨੇ ਸਾਰੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ| ਗਠਜੋੜ ਦੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਲੋਕ ਦਲ ਤੋਂ ਜਿੱਤੇ ਭਰਤਪੁਰ ਦੇ ਵਿਧਾਇਕ ਸੁਭਾਸ਼ ਗਰਗ ਨੂੰ ਵੀ ਮੰਤਰੀ ਬਣਾਇਆ ਗਿਆ| ਜਿਕਰਯੋਗ ਹੈ ਕਿ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਜੰਮੂ – ਪਾਕਿਸਤਾਨ ਨੇ ਜੰਗਬੰਦੀ ਦੀ ਇਕ ਵਾਰ ਫਿਰ ਤੋਂ ਉਲੰਘਣ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿੱਚ ਕੰਟਰੋਲ ਰੇਖਾ ਤੇ ਭਾਰਤ ਦੀ ਮੁਹਰੀ ਚੌਕੀਆਂ ਅਤੇ ਪਿੰਡਾਂ ਤੇ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ| ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਸਵੇਰੇ ਲਗਭਗ ਸਾਢੇ ਨੌ ਵਜੇ ਮੌਸ਼ੇਰਾ ਸੈਕਟਰ ਦੇ ਕੈਰੀ, ਲਾਮ, ਪੁਖਰਨੀ ਅਤੇ ਪੀਰ ਵਡਾਸੇਰ ਖੇਤਰਾਂ ਵਿੱਚ ਗੋਲੀਬਾਰੀ ਸ਼ੁਰੂ ਹੋਈ| ਕੰਟਰੋਲ ਰੇਖਾ ਤੇ ਤਾਇਨਾਤ ਭਾਰਤੀ ਸੈਨਿਕਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ|…

VIA PUNJAB
ਅੱਗੇ ਪੜ੍ਹੋ

ਵਿਧਾਇਕ ਜੈਕਿਸ਼ਨ ਸਿੰਘ ਰੋੜੀ ਸ: ਖਹਿਰਾ ਦਾ ਸਾਥ ਛੱਡ ‘ਆਪ’ ਦੀ ਮੁੱਖ ਧਾਰਾ ’ਚ ਸ਼ਾਮਿਲ

ਵਿਧਾਇਕ ਜੈਕਿਸ਼ਨ ਸਿੰਘ ਰੋੜੀ ਸ: ਖਹਿਰਾ ਦਾ ਸਾਥ ਛੱਡ ‘ਆਪ’ ਦੀ ਮੁੱਖ ਧਾਰਾ ’ਚ ਸ਼ਾਮਿਲ

ਜਸਟਿਸ ਜ਼ੋਰਾ ਸਿੰਘ ਵੀ ‘ਆਪ’ ’ਚ ਹੋਏ ਸ਼ਾਮਿਲ ਨਵੀਂ ਦਿਲੀ – ਗੜ੍ਹਸ਼ੰਕਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਹਿਕ ਜੈਕਿਸ਼ਨ ਸਿੰਘ ਰੋੜੀ ਨੇ ਅਜ ਪਾਰਟੀ ਦੇ ਬਾਗ਼ੀ ਆਗੂ ਤੇ ਭੁਲਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਸਾਥ ਛਡ ਦਿਤਾ ਹੈ। ਸ: ਖਹਿਰਾ ਲਈ ਇਹ ਵਡਾ ਝਟਕਾ ਹੈ। ਜੈਕਿਸ਼ਨ ਸਿੰਘ ਰੋੜੀ ਦੇ ਨਾਲ ਅਜ ਜਸਟਿਸ (ਸੇਵਾ-ਮੁਕਤ) ਜ਼ੋਰਾ ਸਿੰਘ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਜਸਟਿਸ ਜ਼ੋਰਾ ਸਿੰਘ ਨੇ ਸਾਲ 2015 ਦੌਰਾਨ ਪੰਜਾਬ…

VIA PUNJAB
ਅੱਗੇ ਪੜ੍ਹੋ

ਪਾਕਿ ਘੱਟ ਗਿਣਤੀਆਂ ਤੇ ਅਤਿਆਚਾਰ ਕਰਨ ਵਾਲਾ ਦੇਸ਼ : ਨਕਵੀ

ਪਾਕਿ ਘੱਟ ਗਿਣਤੀਆਂ ਤੇ ਅਤਿਆਚਾਰ ਕਰਨ ਵਾਲਾ ਦੇਸ਼ : ਨਕਵੀ

ਨਵੀਂ ਦਿੱਲੀ – ਭਾਜਪਾ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭਾਰਤ ‘ਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਰਵੱਈਏ ‘ਤੇ ਕੀਤੀ ਗਈ ਟਿੱਪਣੀ ‘ਤੇ ਹਮਲਾ ਬੋਲਦਿਆਂ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਘੱਟ ਗਿਣਤੀਆਂ ‘ਤੇ ਅਤਿਆਚਾਰ ਕਰਨ ਵਾਲਾ ਦੇਸ਼ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਮਰਾਨ ਖਾਨ ਦੀ ਟਿੱਪਣੀ ਨੂੰ ‘100 ਚੂਹੇ ਖਾ ਕੇ ਬਿੱਲੀ ਚੱਲੀ ਹਜ ਨੂੰ’ ਕਰਾਰ ਦਿੱਤਾ। ਪਾਕਿਸਤਾਨ ਦੀ ਤਿੱਖੇ ਸ਼ਬਦਾਂ ‘ਚ ਆਲੋਚਨਾ ਕਰਦਿਆਂ ਭਾਜਪਾ ਆਗੂ ਨਕਵੀ ਨੇ…

VIA PUNJAB
ਅੱਗੇ ਪੜ੍ਹੋ
1 244 245 246 247 248 325