ਭਾਰਤ ਜਲ, ਥਲ ਅਤੇ ਅਕਾਸ਼ ਵਿੱਚ ਪ੍ਰਮਾਣੂ ਸੁਰੱਖਿਆ ਪ੍ਰਾਪਤ ਦੇਸ਼ ਬਣਿਆ

ਭਾਰਤ ਜਲ, ਥਲ ਅਤੇ ਅਕਾਸ਼ ਵਿੱਚ ਪ੍ਰਮਾਣੂ ਸੁਰੱਖਿਆ ਪ੍ਰਾਪਤ ਦੇਸ਼ ਬਣਿਆ

ਭਾਰਤ ਨਾ ਛੇੜਦਾ ਹੈ, ਨਾ ਛੱਡਦਾ ਹੈ : ਨਰਿੰਦਰ ਮੋਦੀ ਨਵੀਂ ਦਿੱਲੀ – ਦੇਸ਼ ਦੀ ਪਹਿਲੀ ਪਰਮਾਣੂ ਪਣਡੁਬੀ ਆਈ.ਐਨ.ਐਸ. ਅਰੀਹੰਤ ਨੇ ਸੋਮਵਾਰ ਨੂੰ ਆਪਣੀ ਪਹਿਲੀ ਗਸ਼ਤ ਮੁਹਿੰਮ ਸਫਲਤਾਪੂਰਵਕ ਪੂਰੀ ਕਰ ਲਈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਈ. ਐਨ. ਐਸ. ਨੂੰ ਦੇਸ਼ ਨੂੰ ਸਮਰਪਿਤ ਕਰਦੇ ਹੋਏ ਵਡੀ ਉਪਲਬਧੀ ਕਰਾਰ ਦਿਤਾ ਹੈ।ਸ੍ਰੀ ਮੋਦੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਦੀ ਸੁਰਖਿਆ ਲਈ ਵਡਾ ਕਦਮ ਹੈ ਅਤੇ ਇਸ ਨਾਲ ਭਾਰਤ ਦੀ ਸੁਰਖਿਆ ਮਜ਼ਬੂਤ…

VIA PUNJAB
ਅੱਗੇ ਪੜ੍ਹੋ

ਗੈਸ ਚੈਂਬਰ ਬਣੀ ਦਿੱਲੀ ਸਾਹ ਲੈਣਾ ਹੋਇਆ ਔਖਾ

ਗੈਸ ਚੈਂਬਰ ਬਣੀ ਦਿੱਲੀ ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿਲੀ ਗੈਸ ਚੈਂਬਰ ਵਿਚ ਤਬਦੀਲ ਹੋ ਗਈ ਹੈ। ਦਿਲੀ ਉਤੇ ਧੂੰਏਂ ਦੀ ਮੋਟੀ ਪਰਤ ਸਾਫ ਦਿਖਾਈ ਦਿੰਦੀ ਹੈ।ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਦਾ ਪਧਰ 500 ਦੇ ਪਾਰ ਚਲਾ ਗਿਆ ਹੈ। ਅਜਿਹਾ ਇਸ ਸਾਲ ਪਹਿਲੀ ਵਾਰ ਹੋਇਆ ਹੈ ਜਦੋਂ ਦਿਲੀ ਵਿਚ ਹਵਾ ਦੀ ਗੁਣਵਤਾ ਦਾ ਪਧਰ ਖ਼ਤਰਨਾਕ ਯਾਨੀ 500 ਦਾ ਪਧਰ ਪਾਰ ਕਰ ਚੁਕਿਆ ਹੈ।ਦਿੱਲੀ ਦੇ ਵੀਵੀਆਈਪੀ ਇਲਾਕੇ ਰਾਜਪਥ ‘ਤੇ ਅਜ ਸਵੇਰੇ ਧੂੰਏਂ ਦੀ ਮੋਟੀ ਪਰਤ ਵੇਖੇ ਗਈ।ਸ਼ਹਿਰ ਦੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਵੱਲੋਂ ਅਧਿਕਾਰੀਆਂ ਦੀ ਮੁੜ ਨਿਯੁਕਤੀ ਅਤੇ ਸੇਵਾ ਵਿਸਥਾਰ ਵਿੱਤ ਵਿਭਾਗ ਦੀ ਪੂਰਵ ਸਹਿਮਤੀ ਨਾਲ

ਹਰਿਆਣਾ ਸਰਕਾਰ ਵੱਲੋਂ ਅਧਿਕਾਰੀਆਂ ਦੀ ਮੁੜ ਨਿਯੁਕਤੀ ਅਤੇ ਸੇਵਾ ਵਿਸਥਾਰ ਵਿੱਤ ਵਿਭਾਗ ਦੀ ਪੂਰਵ ਸਹਿਮਤੀ ਨਾਲ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਨਿਰਦੇਸ਼ ਦਿਤੇ ਹਨ ਕਿ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮੁੜ ਨਿਯੁਕਤੀ ਅਤੇ ਸੇਵਾ ਵਿਚ ਵਿਸਥਾਰ ਦੇ ਆਦੇਸ਼ ਸਿਰਫ਼ ਵਿਤ ਵਿਭਾਗ ਦੀ ਪੂਰਵ ਮੰਜੂਰੀ ਜਾਂ ਸਹਿਮਤੀ ਨਾਲ ਹੀ ਜਾਰੀ ਕੀਤੇ ਜਾਣ। ਵਿਤ ਵਿਭਾਗ ਦੇ ਬੁਲਾਰੇ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਦੇ ਸਾਰੇ ਪ੍ਰਸਾਸ਼ਨਿਕ ਸਕਤਰਾਂ, ਵਿਭਾਗ ਦੇ ਪ੍ਰਮੁਖਾਂ ਅਤੇ ਅੰਬਾਲਾ, ਹਿਸਾਰ, ਰੋਹਤਕ, ਗੁਰੂਗ੍ਰਾਮ, ਕਰਨਾਲ ਅਤੇ ਫ਼ਰੀਦਾਬਾਦ ਦੇ ਮੰਡਲ ਕਮਿਸ਼ਨਰਾਂ ਨੂੰ ਸੰਬੋਧਿਤ ਇਕ ਪਤਰ ਵਿਚ ਕਿਹਾ ਗਿਆ ਹੈ ਕਿ…

VIA PUNJAB
ਅੱਗੇ ਪੜ੍ਹੋ

ਇਨੈਲੋ ਦੇ ਕਿਸੇ ਕਾਰਕੁਨ ਨੇ ਅਸਤੀਫ਼ਾ ਨਹੀਂ ਦਿੱਤਾ: ਅਭੈ ਚੌਟਾਲਾ

ਇਨੈਲੋ ਦੇ ਕਿਸੇ ਕਾਰਕੁਨ ਨੇ ਅਸਤੀਫ਼ਾ ਨਹੀਂ ਦਿੱਤਾ: ਅਭੈ ਚੌਟਾਲਾ

ਸਿਰਸਾ – ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਕਿਸੇ ਵੀ ਕਾਰਕੁਨ ਨੇ ਅਜੇ ਤੱਕ ਕੋਈ ਅਸਤੀਫ਼ਾ ਨਹੀਂ ਦਿੱਤਾ ਤੇ ਅਸਤੀਫਿਆਂ ਦੀਆਂ ਅਫ਼ਵਾਹਾਂ ਸਿਰਫ ਸੋਸ਼ਲ ਮੀਡੀਆ ਦੀ ਦੇਣ ਹਨ। ਇਹ ਗੱਲ ਅੱਜ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਇਨਸੋ ਅਤੇ ਯੁਵਾ ਇਨੈਲੋ ਵਿਚ ਕਾਂਗਰਸ ਦੇ ਕਾਫ਼ੀ ਲੋਕ ਸ਼ਾਮਲ ਹੋ ਗਏ ਸਨ ਜਿਸ ਕਰ ਕੇ ਇਨ੍ਹਾਂ ਜਥੇਬੰਦੀਆਂ ਦੀਆਂ ਕਾਰਜਕਾਰਨੀਆਂ ਭੰਗ ਕਰਨੀਆਂ ਪਈਆਂ ਹਨ। ਦੁਸ਼ਿਅੰਤ ਚੌਟਾਲਾ ਦੀ…

VIA PUNJAB
ਅੱਗੇ ਪੜ੍ਹੋ

ਦਿੱਲੀ ਦੇ CM ਕੇਜਰੀਵਾਲ ਨੇ ਸਿਗਨੇਚਰ ਬ੍ਰਿਜ ਦਾ ਕੀਤਾ ਉਦਘਾਟਨ

ਦਿੱਲੀ ਦੇ CM ਕੇਜਰੀਵਾਲ ਨੇ ਸਿਗਨੇਚਰ ਬ੍ਰਿਜ ਦਾ ਕੀਤਾ ਉਦਘਾਟਨ

ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯਮੁਨਾ ਨਦੀ ਦੇ ਬਣੇ ਸਿਗਨੇਚਰ ਬ੍ਰਿਜ ਦਾ ਉਦਘਾਟਨ ਕਰ ਦਿੱਤਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਲਈ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਵਿਚਕਾਰ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਦਿੱਲੀ ‘ਚ ਰਹਿਣ ਵਾਲੇ ਲੋਕ ਇਸ ਬ੍ਰਿਜ ਦੇ ਉਪਰ ਸ਼ਹਿਰ ਦੇ ਵਿਸਥਾਰਿਤ ਸ਼ਾਨਦਾਰ ਦ੍ਰਿਸ਼ ਦਾ ਮਜ਼ਾ ਲੈ ਸਕਦੇ ਹਨ। ਇਸ ਦੇ ਲਈ 4 ਲਿਫਟਾਂ ਲੱਗੀਆਂ ਹੋਈਆ ਹਨ, ਜਿਸ ਦੀ ਕੁੱਲ ਸਮਰੱਥਾ 50 ਲੋਕਾਂ ਨੂੰ ਲਿਜਾ ਸਕਦੀ ਹੈ। ਰਿਪੋਰਟ ਮੁਤਾਬਕ…

VIA PUNJAB
ਅੱਗੇ ਪੜ੍ਹੋ

ਪਾਕਿ ਅਤੇ ਚੀਨ ਦਾ ਸਾਹਮਣਾ ਕਰਨਗੇ ਨਵੇਂ ਜੰਗੀ ਗਰੁੱਪ: ਰਾਵਤ

ਪਾਕਿ ਅਤੇ ਚੀਨ ਦਾ ਸਾਹਮਣਾ ਕਰਨਗੇ ਨਵੇਂ ਜੰਗੀ ਗਰੁੱਪ: ਰਾਵਤ

ਨਵੀਂ ਦਿੱਲੀ – ਭਾਰਤੀ ਫੌਜ ਦੀ ਮੌਜੂਦਾ ਤਾਇਨਾਤੀ ਅਤੇ ਤਿਆਰੀਆਂ ਵਿੱਚ ਵੱਡੇ ਬਦਲਾਅ ਤਹਿਤ ‘ਇੰਟੈਗ੍ਰੇਟਿਡ ਬੈਟਲ ਗਰੁੱਪ’ (ਆਈਬੀਜੀ) ਅਰਥਾਤ ਸੰਗਠਿਤ ਲੜਾਕੇ ਗਰੁੱਪ ਬਣਾਉਣ ਦੀ ਯੋਜਨਾ ਹੈ। ਹਰ ਤਰ੍ਹਾਂ ਦੇ ਜੰਗੀ ਸਾਜ਼ੋ- ਸਾਮਾਨ ਨਾਲ ਲੈਸ ਇਨ੍ਹਾਂ ਆਈਬੀਜੀ ਨੂੰ ਪੱਛਮੀ ਅਤੇ ਉੱਤਰੀ ਸਰਹੱਦ ’ਤੇ ਪਹਿਲਾਂ ਤਾਇਨਾਤ ਕੀਤਾ ਜਾਵੇਗਾ। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ ਵਿੱਚ ਕਿਹਾ, ‘‘ ਅਸੀਂ ਫੌਜ ਨੂੰ ਭਵਿੱਖ ਦੀ ਕਿਸੇ ਵੀ ਸੰਭਾਵਨਾ ਲਈ ਤਿਆਰ ਰੱਖਣ ਲਈ ਕੰਮ ਕਰ ਰਹੇ ਹਾਂ।…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਦਾਦਰੀ ਵਿਚ 130 ਕਰੋੜ ਰੁਪਏ ਦੀ ਨਵੀ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਦਾਦਰੀ ਵਿਚ 130 ਕਰੋੜ ਰੁਪਏ ਦੀ ਨਵੀ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ

ਚੰਡੀਗੜ – ਹਰਿਆਣਾ ਦੇ ਜਿਲਾ ਦਾਦਰੀ ਦਾ ਮਿੰਨੀ ਸਕੱਤਰ ਤੇ ਅਦਾਲਤ ਕੰਪਲੈਕਸ ਦਾ ਨਿਰਮਾਣ ਚਿੜੀਆ ਮੋਡ ਦੇ ਕੋਲ ਕਨੀਨਾ ਰੋਡ ‘ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਸੈਕਟਰ 10 ਏ ਦੀ ਲਾਗਤ 50 ਏਕੜ ਜਮੀਨ ‘ਤੇ ਕੀਤਾ ਜਾਵੇਗਾ| ਦਾਦਰੀ ਸ਼ਹਿਰ ਦੇ ਸੀ.ਸੀ.ਆਈ. ਕੰਪਲੈਕਸ ਨੂੰ ਵੀ ਕੇਂਦਰ ਸਰਕਾਰ ਨਾਲ ਮੰਜ਼ੂਰੀ ਲੈ ਕੇ ਜਿਲਾ ਮੁੱਖ ਦਫਤਰ ਅਨੁਸਾਰ ਵਿਕਸਿਤ ਕੀਤਾ ਜਾਵੇਗਾ| ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਅੱਜ ਨਵੀਂ ਅਨਾਜ ਮੰਡੀ ਕੰਪਲੈਕਸ, ਚਰਖੀ ਦਾਦਰੀ ਵਿਚ ਜਨ ਵਿਸ਼ਵਾਸ ਰੈਲੀ ਨੂੰ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪੇਂਡੂ ਲੋਕਾਂ ਨਾਲ ਮੁਲਾਕਾਤ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪੇਂਡੂ ਲੋਕਾਂ ਨਾਲ ਮੁਲਾਕਾਤ

ਚੰਡੀਗੜ – ਰੋਹਤਕ ਤੋਂ ਦਾਦਰੀ ਜਾਂਦੇ ਸਮੇਂ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਰਸਤੇ ਵਿਚ ਪੈਣ ਵਾਲੇ ਪਿੰਡਾਂ ਵਿਚ ਰੁਕਦੇ ਹੋਏ ਆਮ ਜਨਤਾ ਨਾਲ ਮੁਲਾਕਾਤ ਕੀਤੀ। ਮੁਖ ਮੰਤਰੀ ਮਨੋਹਰ ਲਾਲ ਕੁਝ ਲੋਕ ਖੜੇ ਮਿਲੇ, ਉਨਾਂ ਨੇ ਕਾਫਿਲਾ ਰੁਕਿਆ ਅਤੇ ਲੋਕਾਂ ਨਾਲ ਗਲਬਾਤ ਕੀਤੀ ਅਤੇ ਉਨਾਂ ਦੀਆਂ ਸਮਸਿਆਵਾਂ ਬਾਰੇ ਜਾਣਿਆ? ਉਨਾਂ ਨੇ ਇਸ ਮੌਕੇ ‘ਤੇ ਪੇਂਡੂਆਂ ਤੋਂ ਸਰਕਾਰ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਬਾਰੇ ਪੁੱਛਿਆ। ਜਿਸ ‘ਤੇ ਜ਼ਿਆਦਾਤਾਰ ਲੋਕਾਂ ਨੇ ਸਰਕਾਰ…

VIA PUNJAB
ਅੱਗੇ ਪੜ੍ਹੋ

ਰਾਫੇਲ ਡੀਲ ਵਿੱਚ ਅਨਿਲ ਅੰਬਾਨੀ ਦੀ ਕੰਪਨੀ ਨੂੰ ਕਿਉਂ ਦਿੱਤਾ ਠੇਕਾ: ਰਾਹੁਲ ਗਾਂਧੀ

ਰਾਫੇਲ ਡੀਲ ਵਿੱਚ ਅਨਿਲ ਅੰਬਾਨੀ ਦੀ ਕੰਪਨੀ ਨੂੰ ਕਿਉਂ ਦਿੱਤਾ ਠੇਕਾ: ਰਾਹੁਲ ਗਾਂਧੀ

ਨਵੀਂ ਦਿੱਲੀ – ਰਾਫੇਲ ਡੀਲ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਆਖਰਕਾਰ ਅਨਿਲ ਅੰਬਾਨੀ ਦੀ ਕੰਪਨੀ ਨੂੰ ਹੀ ਇਸ ਦਾ ਠੇਕਾ ਕਿਉ ਦਿੱਤਾ ਗਿਆ ਹੈ| ਜਦੋਂ ਅਨਿਲ ਅੰਬਾਨੀ ਦੀ ਕੰਪਨੀ ਘਾਟੇ ਵਿੱਚ ਚੱਲ ਰਹੀ ਸੀ ਤਾਂ ਉਸ ਨੂੰ ਡਸਾਲਟ ਨੇ 284 ਕਰੋੜ ਰੁਪਏ ਕਿਉਂ ਦਿੱਤੇ| ਰਾਫੇਲ ਮੁੱਦੇ ਤੇ ਪ੍ਰੈਸ ਕਾਂਨਫਰੰਸ ਵਿੱਚ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਸ ਡੀਲ ਦੇ ਕਾਰਨ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਵਿਚ ਪਿੰਡਾਂ ਤੇ ਸ਼ਹਿਰਾਂ ਦੇ ਤਾਲਾਬਾਂ ਦੀ ਸਫਾਈ ਦੀ ਯੋਗ ਵਿਵਸਥਾ ਕਰਨ ਦੇ ਆਦੇਸ਼ ਦਿੱਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਵਿਚ ਪਿੰਡਾਂ ਤੇ ਸ਼ਹਿਰਾਂ ਦੇ ਤਾਲਾਬਾਂ ਦੀ ਸਫਾਈ ਦੀ ਯੋਗ ਵਿਵਸਥਾ ਕਰਨ ਦੇ ਆਦੇਸ਼ ਦਿੱਤੇ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਵਿਚ ਪਿੰਡਾਂ ਤੇ ਸ਼ਹਿਰਾਂ ਦੇ ਤਾਲਾਬਾਂ ਦੀ ਸਫਾਈ ਦੀ ਯੋਗ ਵਿਵਸਥਾ ਕਰਨ ਦੇ ਆਦੇਸ਼ ਦਿੱਤੇ ਹੋਏ ਕਿਹਾ ਕਿ ਅਜਿਹਾ ਕਰਦੇ ਸਮੇਂ ਬਸਤੀਆਂ ਵਿਚ ਸਥਿਤ ਤਾਲਾਬਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ| ਉਨਾਂ ਕਿਹਾ ਕਿ ਵੱਧ ਪ੍ਰਵਾਹ ਵਾਲੇ ਤਾਲਾਬਾਂ ਦੇ ਪ੍ਰਬੰਧਨ ਲਈ ਵੀ ਇਕ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਬੇਕਾਰ ਬਹਿ ਰਹੇ ਪਾਣੀ ਦੀ ਵਰਤੋਂ ਸਿੰਚਾਈ ਕੰਮਾਂ…

VIA PUNJAB
ਅੱਗੇ ਪੜ੍ਹੋ
1 268 269 270 271 272 325