ਕਾਂਗਰਸ ਨੇ ਰਾਹੁਲ ਨੂੰ ਪੀਐਮ ਬਣਾਉਣ ’ਤੇ ਕਦੇ ਜ਼ੋਰ ਨਹੀਂ ਦਿੱਤਾ: ਚਿਦੰਬਰਮ

ਕਾਂਗਰਸ ਨੇ ਰਾਹੁਲ ਨੂੰ ਪੀਐਮ ਬਣਾਉਣ ’ਤੇ ਕਦੇ ਜ਼ੋਰ ਨਹੀਂ ਦਿੱਤਾ: ਚਿਦੰਬਰਮ

ਚੇਨਈ – ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅੱਜ ਆਖਿਆ ਕਿ ਪਾਰਟੀ ਨੇ ਅਧਿਕਾਰਤ ਤੌਰ ’ਤੇ ਇਹ ਕਦੇ ਨਹੀਂ ਆਖਿਆ ਕਿ ਜੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਣਦੀ ਹੈ ਤਾਂ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੀ ਬਣਨੇ ਚਾਹੀਦੇ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਦਾ ਫੋਕਸ ਭਾਜਪਾ ਸਰਕਾਰ ਨੂੰ ਲਾਂਭੇ ਕਰਨ ਅਤੇ ਅਗਾਂਹਵਧੂ ਬਦਲ ਪੇਸ਼ ਕਰਨ ’ਤੇ ਹੈ। ਉਨ੍ਹਾਂ ਕਿਹਾ ਕਿ ਜੇ…

VIA PUNJAB
ਅੱਗੇ ਪੜ੍ਹੋ

ਹਿਮਾਚਲ ਪ੍ਰਦੇਸ਼ ਵਿੱਚ ਲੱਗੇ ਭੂਚਾਲ ਦੇ ਹਲਕੇ ਝਟਕੇ

ਹਿਮਾਚਲ ਪ੍ਰਦੇਸ਼ ਵਿੱਚ ਲੱਗੇ ਭੂਚਾਲ ਦੇ ਹਲਕੇ ਝਟਕੇ

ਕਿੰਨੌਰ – ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 3.0 ਮਾਪੀ ਗਈ| ਜਾਣਕਾਰੀ ਮੁਤਾਬਕ ਸਵੇਰੇ 9 ਵਜ ਕੇ 11 ਮਿੰਟ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿਚ ਅਫੜਾ-ਦਫੜੀ ਮਚ ਗਈ| ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਖੇਤਰੀ ਮੌਸਮੀ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਮਹਿਸੂਸ ਹੋਣ ਕਾਰਨ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਨੇ ਮੀ ਟੂ ਤੇ ਤੁਰੰਤ ਸੁਣਵਾਈ ਕਰਨ ਤੋਂ ਕੀਤਾ ਇਨਕਾਰ

ਸੁਪਰੀਮ ਕੋਰਟ ਨੇ ਮੀ ਟੂ ਤੇ ਤੁਰੰਤ ਸੁਣਵਾਈ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਮੀ ਟੂ ਕੈਂਪੇਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਜਿਕਰਯੋਗ ਹੈ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੋਰਟ ਵਿੱਚ ਮੀ ਟੂ ਮੁਹਿੰਮ ਤਹਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਸੀ| ਅੱਜ ਕੱਲ ਦੇਸ਼ ਵਿੱਚ ਮੀ ਟੂ ਕੈਂਪੇਨ ਜ਼ੋਰਾਂ ਤੇ ਹੈ| ਔਰਤਾਂ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਅਤੇ ਗਲਤ ਵਿਵਹਾਰ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੀਆਂ ਹਨ| ਭਾਰਤ ਵਿੱਚ ਮੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਵੱਲੋਂ 17 ਆਈ.ਏ.ਐਸ. ਅਤੇ 17 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼

ਹਰਿਆਣਾ ਸਰਕਾਰ ਵੱਲੋਂ 17 ਆਈ.ਏ.ਐਸ. ਅਤੇ 17 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼

ਚੰਡੀਗੜ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 17 ਆਈ.ਏ.ਐਸ. ਅਤੇ 11 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਵਿਵੇਕ ਜੋਸ਼ੀ, ਪ੍ਰਧਾਨ ਸਕਤਰ, ਨਿਗਰਾਨੀ ਅਤੇ ਤਾਲਮੇਲ ਵਿਭਾਗ, ਕਮਿਸ਼ਨਰ, ਅੰਬਾਲਾ ਡਿਵੀਜਨ, ਅੰਬਾਲਾ, ਮੁਖ ਪ੍ਰਸਾਸ਼ਕ, ਹਰਿਆਣਾ ਵਪਾਰ ਮੇਲਾ ਅਥਾਰਿਟੀ, ਡਾਇਰੈਕਟਰ, ਸਵਰਨ ਜੈਯੰਤੀ ਹਰਿਆਣਾ, ਰਾਜ ਖਜਾਨਾ ਪ੍ਰਬੰਧਨ ਸੰਸਥਾਨ, ਪ੍ਰਮੁਖ ਰੈਜੀਡੇਟ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿਲੀ ਅਤੇ ਨਾਮਜਦ ਮੁਖ ਕਾਰਜਕਾਰੀ ਅਧਿਕਾਰੀ, ਕੁੰਡਲੀ-ਮਾਨੇਸਰ-ਪਲਵਲ ਅਥਾਰਿਟੀ ਨੂੰ ਮੁਖ ਕਾਰਜਕਾਰੀ ਅਧਿਕਾਰੀ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ, ਗੁਰੂਗ੍ਰਾਮ, ਪ੍ਰਧਾਨ ਸਕਤਰ, ਨਿਗਰਾਨੀ ਅਤੇ…

VIA PUNJAB
ਅੱਗੇ ਪੜ੍ਹੋ

ਸੀਬੀਆਈ ਵੱਲੋਂ ਆਪਣੇ ਹੀ ਵਿਸ਼ੇਸ਼ ਡਾਇਰੈਕਟਰ ਖ਼ਿਲਾਫ਼ ਕੇਸ ਦਰਜ

ਸੀਬੀਆਈ ਵੱਲੋਂ ਆਪਣੇ ਹੀ ਵਿਸ਼ੇਸ਼ ਡਾਇਰੈਕਟਰ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀ(ਸੀਬੀਆਈ) ਨੇ ਨਿਵੇਕਲੀ ਪੇਸ਼ਕਦਮੀ ਕਰਦਿਆਂ ਅੱਜ ਆਪਣੀ ਹੀ ਏਜੰਸੀ ਵਿੱਚ ਦੂਜੇ ਨੰਬਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ। ਜਾਂਚ ਏਜੰਸੀ ’ਚ ਵਿਸ਼ੇਸ਼ ਡਾਇਰੈਕਟਰ ਅਸਥਾਨਾ ’ਤੇ ਦੋਸ਼ ਹੈ ਕਿ ਉਸ ਨੇ ਆਪਣੀ ਜਾਂਚ ਅਧੀਨ ਚੱਲ ਰਹੇ ਕੇਸ ਨਾਲ ਸਬੰਧਤ ਮੀਟ ਬਰਾਮਦਕਾਰ ਮੋਈਨ ਕੁਰੈਸ਼ੀ ਤੋਂ ਵੱਢੀ ਲਈ ਹੈ। ਇਥੇ ਇਹ ਗੱਲ ਕਾਫ਼ੀ ਦਿਲਚਸਪ ਹੈ ਕਿ ਅਸਥਾਨਾ ਨੇ ਦੋ ਮਹੀਨੇ ਪਹਿਲਾਂ ਕੈਬਨਿਟ ਸਕੱਤਰ ਨੂੰ ਦਿੱਤੀ…

VIA PUNJAB
ਅੱਗੇ ਪੜ੍ਹੋ

ਮਾਇਆਵਤੀ ਨੇ ਅੰਮ੍ਰਿਤਸਰ ਰੇਲ ਹਾਦਸੇ ‘ਤੇ ਪ੍ਰਗਟਾਇਆ ਦੁੱਖ, ਕਿਹਾ- ਦੋਸ਼ੀਆਂ ਨੂੰ ਮਿਲੇ ਸਖਤ ਸਜ਼ਾ

ਮਾਇਆਵਤੀ ਨੇ ਅੰਮ੍ਰਿਤਸਰ ਰੇਲ ਹਾਦਸੇ ‘ਤੇ ਪ੍ਰਗਟਾਇਆ ਦੁੱਖ, ਕਿਹਾ- ਦੋਸ਼ੀਆਂ ਨੂੰ ਮਿਲੇ ਸਖਤ ਸਜ਼ਾ

ਨਵੀਂ ਦਿੱਲੀ – ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਪੰਜਾਬ ਦੇ ਅੰਮ੍ਰਿਤਸਰ ਵਿਚ ਦੁਸਹਿਰਾ ਪ੍ਰੋਗਰਾਮ ਦੌਰਾਨ ਵਾਪਰੇ ਦਰਦਨਾਕ ਰੇਲ ਹਾਦਸੇ ‘ਚ ਮਾਰੇ ਗਏ 61 ਲੋਕਾਂ ਦੀ ਮੌਤ ‘ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਮਾਇਆਵਤੀ ਨੇ ਇਸ ਘਟਨਾ ਨੂੰ ਗੰਭੀਰ ਲਾਪ੍ਰਵਾਹੀ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਲਾਪ੍ਰਵਾਹੀ ਲਈ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮਾਇਆਵਤੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮ੍ਰਿਤਕਾਂ ਦੇ…

VIA PUNJAB
ਅੱਗੇ ਪੜ੍ਹੋ

ਹਰ ਚੁਣੌਤੀ ਦਾ ਡਟ ਕੇ ਜਵਾਬ ਦੇਵਾਂਗੇ: ਮੋਦੀ

ਹਰ ਚੁਣੌਤੀ ਦਾ ਡਟ ਕੇ ਜਵਾਬ ਦੇਵਾਂਗੇ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਦੇ ਇਲਾਕੇ ’ਤੇ ਨਜ਼ਰ ਨਹੀਂ ਰੱਖੀ, ਪਰ ਜੇਕਰ ਕਿਸੇ ਨੇ ਇਸ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਤਾਂ ਇਸ ਦਾ ‘ਦੁੱਗਣੀ ਤਾਕਤ’ ਨਾਲ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹਥਿਆਰਬੰਦ ਫ਼ੌਜਾਂ ਨੂੰ ਬਿਹਤਰ ਤਕਨਾਲੋਜੀ ਤੇ ਆਧੁਨਿਕ ਹਥਿਆਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਸਲਾਮਤੀ ਦਸਤਿਆਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੀ ਦਿਸ਼ਾ ’ਚ ਕੰਮ…

VIA PUNJAB
ਅੱਗੇ ਪੜ੍ਹੋ

ਰੁਪਏ ਦਾ ਡਿੱਗਣਾ ਅਤੇ ਮਾੜੇ ਕਰਜ਼ੇ ਚਿੰਤਾ ਦਾ ਵਿਸ਼ਾ: ਜਾਲਾਨ

ਰੁਪਏ ਦਾ ਡਿੱਗਣਾ ਅਤੇ ਮਾੜੇ ਕਰਜ਼ੇ ਚਿੰਤਾ ਦਾ ਵਿਸ਼ਾ: ਜਾਲਾਨ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਬਿਮਲ ਜਾਲਾਨ ਨੇ ਮੋਦੀ ਸਰਕਾਰ ਦੀ ਹੁਣ ਤਕ ਦੀ ਕਾਰਗੁਜ਼ਾਰੀ ਨੂੰ ਮਿਲਿਆ ਜੁਲਿਆ ਦੱਸਦਿਆਂ ਅੱਜ ਕਿਹਾ ਕਿ ਰੁਪਏ ਦਾ ਡਿੱਗਣਾ ਅਤੇ ਡੁੱਬੇ ਕਰਜ਼ਿਆਂ ਦਾ ਵਧਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗੈਰ ਆਰਥਿਕ ਫਰੰਟ ’ਤੇ ਜਾਲਾਨ ਨੇ ਕਿਹਾ ਕਿ ਮੁਲਕ ਹਾਲੇ ਵੀ ਖਰਾਬ ਪ੍ਰਸ਼ਾਸਨਿਕ ਵਿਵਸਥਾ, ਵੱਖ ਵੱਖ ਮੁੱਦਿਆਂ ’ਤੇ ਸੂਬਿਆਂ ਵਿੱਚ ਪ੍ਰਦਰਸ਼ਨ ਅਤੇ ਗੈਰ ਧਰਮਨਿਰਪੇਖ ਐਲਾਨਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਆਰਥਿਕ ਫਰੰਟ ’ਤੇ…

VIA PUNJAB
ਅੱਗੇ ਪੜ੍ਹੋ

ਰਾਜਨਾਥ ਕੱਲ੍ਹ ਨੂੰ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ

ਰਾਜਨਾਥ ਕੱਲ੍ਹ ਨੂੰ ਕਰਨਗੇ ਜੰਮੂ-ਕਸ਼ਮੀਰ ਦਾ ਦੌਰਾ

ਨਵੀਂ ਦਿੱਲੀ- ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰਾਜ ’ਚ ਸੁਰਖਿਆ ਸਥਿਤੀ ਦੀ ਸਮੀਖਿਆ ਕਰਨਗੇ ਅਤੇ ਵਖ-ਵਖ ਦਲਾਂ ਦੇ ਨੇਤਾਵਾਂ ਨਾਲ ਗਲਬਾਤ ਕਰਨਗੇ। ਅਧਿਕਾਰੀਆਂ ਨੇ ਦਸਿਆ ਕਿ ਇਕ ਦਿਨੀਂ ਦੌਰੇ ‘ਚ ਸਿੰਘ ਰਾਜਪਾਲ ਸਤਪਾਲ ਮਲਿਕ ਅਤੇ ਸਿਵਲ, ਪੁਲਿਸ ਅਤੇ ਸੁਰਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਨਗੇ।ਗ੍ਰਹਿ ਮੰਤਰੀ ਜੰਮੂ-ਕਸ਼ਮੀਰ ‘ਚ ਖਾਸ ਤੌਰ ‘ਤੇ ਘਾਟੀ ਅਤੇ ਪਾਕਿਸਤਾਨ ਨਾਲ ਲਗਦੀ ਸੀਮਾ ‘ਤੇ ਸੁਰਖਿਆ ਸਥਿਤੀ ਦੀ ਸਮੀਖਿਆ ਕਰਨਗੇ।ਗ੍ਰਹਿ ਮੰਤਰੀ ਦਾ…

VIA PUNJAB
ਅੱਗੇ ਪੜ੍ਹੋ

ਕੁਲਗਾਮ ’ਚ ਮੁਠਭੇੜ ਵਾਲੀ ਥਾਂ ’ਤੇ ਧਮਾਕਾ

ਕੁਲਗਾਮ ’ਚ ਮੁਠਭੇੜ ਵਾਲੀ ਥਾਂ ’ਤੇ ਧਮਾਕਾ

6 ਨਾਗਰਿਕਾਂ ਦੀ ਮੌਤ, 40 ਜ਼ਖ਼ਮੀ ਸ੍ਰੀਨਗਰ – ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਅਜ ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਾਲੇ ਹੋਈ ਮੁਠਭੇੜ ਵਾਲੀ ਥਾਂ ’ਤੇ ਹੋਏ ਧਮਾਕੇ ’ਚ 6 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਲਾਰੂ ਪਿੰਡ ’ਚ ਹੋਈ ਮੁਠਭੇੜ ’ਚ ਤਿੰਨ ਅਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਲੋਕ ਤੁਰੰਤ ਘਟਨਾ ਵਾਲੀ ਥਾਂ ‘ਤੇ ਇਕਠੇ ਹੋ ਗਏ। ਇਸ ਦੌਰਾਨ ਇਥੇ ਜ਼ੋਰਦਾਰ ਧਮਾਕਾ ਹੋਇਆ, ਜਿਸ ’ਚ…

VIA PUNJAB
ਅੱਗੇ ਪੜ੍ਹੋ
1 274 275 276 277 278 325