2019 ਵਿੱਚ ਜਿੱਤ ਤੋਂ ਬਾਅਦ ਭਾਜਪਾ 50 ਸਾਲ ਰਾਜ ਕਰੇਗੀ : ਅਮਿਤ ਸ਼ਾਹ

2019 ਵਿੱਚ ਜਿੱਤ ਤੋਂ ਬਾਅਦ ਭਾਜਪਾ 50 ਸਾਲ ਰਾਜ ਕਰੇਗੀ : ਅਮਿਤ ਸ਼ਾਹ

ਪ੍ਰਧਾਨ ਮੰਤਰੀ ਵੱਲੋਂ ਕਾਂਗਰਸ ਅਤੇ ਮਹਾਗਠਬੰਦਨ ਦੀ ਅਲੋਚਨਾ ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੀ ਦੋ ਰੋਜ਼ਾ ਕੌਮੀ ਕਾਰਜਕਾਰਨੀ ਦੀ ਬੈਠਕ ਦੇ ਆਖਰੀ ਦਿਨ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ 2019 ਵਿੱਚ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਨੂੰ ਕੋਈ 50 ਸਾਲ ਰਾਜ ਗੱਦੀ ਤੋਂ ਉਠਾ ਨਹੀਂ ਸਕੇਗਾ। ਇਸ ਮੌਕੇ ’ਤੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕਾਂਗਰਸ ਲੀਡਰਸ਼ਿਪ ਅਤੇ ਮਹਾਗਠਬੰਦਨ ਦੀ ਕਰੜੀ ਅਲੋਚਨਾ ਕੀਤੀ।…

VIA PUNJAB
ਅੱਗੇ ਪੜ੍ਹੋ

2019 ’ਚ ਵੀ ਭਾਰੀ ਬਹੁਮਤ ਨਾਲ ਵਾਪਸ ਆਵੇਗੀ ਭਾਜਪਾ : ਜਾਵੜੇਕਰ

2019 ’ਚ ਵੀ ਭਾਰੀ ਬਹੁਮਤ ਨਾਲ ਵਾਪਸ ਆਵੇਗੀ ਭਾਜਪਾ : ਜਾਵੜੇਕਰ

ਨਵੀਂ ਦਿਲੀ- ਦਿਲੀ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੌਮੀ ਕਾਰਜਕਾਰਨੀ ਬੈਠਕ ਦਾ ਅਜ ਦੂਸਰਾ ਦਿਨ ਹੈ। ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜਨੀਤਿਕ ਪ੍ਰਸਤਾਵ ਪੇਸ਼ ਕੀਤਾ ਜਿਸ ‘ਚ ਕਿਹਾ ਗਿਆ ਕਿ 2020 ਤਕ ਦੇਸ਼ ‘ਚੋਂ ਜਾਤੀਵਾਦ, ਫਿਰਕੂਵਾਦ, ਅਤਵਾਦ ਅਤੇ ਨਕਸਲਵਾਦ ਦਾ ਖ਼ਾਤਮਾ ਹੋ ਜਾਵੇਗਾ।ਇਸ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰ ਕੇ ਪ੍ਰਕਾਸ਼ ਜਾਵੜੇਕਰ ਨੇ ਦਸਿਆ ਕਿ ਭਾਜਪਾ ਕਾਰਜਕਾਰਨੀ ਦੀ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਰਖੇ ਗਏ ਰਾਜਨੀਤਿਕ ਪ੍ਰਸਤਾਵ ਨੂੰ…

VIA PUNJAB
ਅੱਗੇ ਪੜ੍ਹੋ

ਕੈਲਾਸ਼ ਮਾਨਸਰੋਵਰ ਤੋਂ ਬਾਅਦ ਹੁਣ ਦੁਬਈ ਜਾਣਗੇ ਰਾਹੁਲ ਗਾਂਧੀ

ਕੈਲਾਸ਼ ਮਾਨਸਰੋਵਰ ਤੋਂ ਬਾਅਦ ਹੁਣ ਦੁਬਈ ਜਾਣਗੇ ਰਾਹੁਲ ਗਾਂਧੀ

ਨਵੀਂ ਦਿਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੈਲਾਸ਼ ਮਾਨਸਰੋਵਰ ਦੀ ਆਪਣੀ ਧਾਰਮਿਕ ਯਾਤਰਾ ਪੂਰੀ ਕਰਨ ਤੋਂ ਬਾਅਦ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ‘ਚ ਜੁਟ ਜਾਣਗੇ। ਪ੍ਰਚਾਰ ਦੌਰਾਨ ਹੀ ਰਾਹੁਲ ਗਾਂਧੀ ਦੋ ਦਿਨਾਂ ਮਿਡਲ ਈਸਟ ਦੌਰੇ ’ਤੇ ਵੀ ਜਾਣਗੇ।ਉਚ ਪਧਰੀ ਸੂਤਰਾਂ ਮੁਤਾਬਿਕ ਰਾਹੁਲ ਪਹਿਲਾਂ ਮਿਡਲ ਈਸਟ ਦੇ ਦੌਰੇ ’ਤੇ ਬਹਿਰੀਨ ਗਏ ਸਨ ਪਰ ਉਦੋਂ ਸੰਯੁਕਤ ਅਰਬ-ਅਮੀਰਾਤ ਨਹੀਂ ਜਾ ਸਕੇ ਸਨ। ਇਸ ਲਈ ਇਸ ਵਾਰ ਰਾਹੁਲ ਦੇ ਦੌਰੇ ਦੇ ਕੇਂਦਰ ‘ਚ ਦੁਬਈ ਹੋਵੇਗਾ। ਦਰਅਸਲ…

VIA PUNJAB
ਅੱਗੇ ਪੜ੍ਹੋ

ਹਾਰਦਿਕ ਪਟੇਲ ਦਾ ਸੰਘਰਸ਼ ਹਸਪਤਾਲ ਵਿੱਚੋਂ ਵੀ ਜਾਰੀ

ਹਾਰਦਿਕ ਪਟੇਲ ਦਾ ਸੰਘਰਸ਼ ਹਸਪਤਾਲ ਵਿੱਚੋਂ ਵੀ ਜਾਰੀ

ਅਹਿਮਦਾਬਾਦ – ਪਾਟੀਦਾਰ ਆਗੂ ਹਾਰਦਿਕ ਪਟੇਲ ਮੰਗਾਂ ਦੀ ਪੂਰਤੀ ਲਈ ਹਸਪਤਾਲ ਵਿੱਚੋਂ ਵੀ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ। ਉਨ੍ਹਾਂ ਵੱਲੋਂ ਰਾਖ਼ਵੇਂਕਰਨ ਤੇ ਕਿਸਾਨ ਕਰਜ਼ਾ ਮੁਆਫ਼ੀ ਲਈ ਰੱਖੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ 15ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਇਸ ਦੌਰਾਨ ਲੋਕਤੰਤਰਿਕ ਜਨਤਾ ਦਲ ਦੇ ਆਗੂ ਸ਼ਰਦ ਯਾਦਵ ਅਤੇ ਡੀਐੱਮਕੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਨੇ ਹਸਪਤਾਲ ਜਾ ਕੇ ਪਟੇਲ ਦਾ ਹਾਲਚਾਲ ਪੁੱਛਿਆ ਤੇ ਸੰਘਰਸ਼ ਨੂੰ ਹਮਾਇਤ ਵੀ ਦਿੱਤੀ। ਪਾਟੀਦਾਰ ਅਨਾਮਤ ਅੰਦੋਲਨ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਵੱਲੋਂ ਕੌਮੀ ਰਾਜਧਾਨੀ ਵਿੱਚ ਪੌਦੇ ਲਗਾਓ ਮੁਹਿੰਮ ਦਾ ਆਗਾਜ਼

ਕੇਜਰੀਵਾਲ ਵੱਲੋਂ ਕੌਮੀ ਰਾਜਧਾਨੀ ਵਿੱਚ ਪੌਦੇ ਲਗਾਓ ਮੁਹਿੰਮ ਦਾ ਆਗਾਜ਼

ਨਵੀਂ ਦਿੱਲੀ – ਕੌਮੀ ਰਾਜਧਾਨੀ ਦਿੱਲੀ ਵਿੱਚ ਗ੍ਰੀਨ ਬੈਲਟ ਅਧੀਨ ਰਕਬਾ ਵਧਾਉਣ ਅਤੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਦੇ ਟਾਕਰੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ਹਿਰ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਸ਼ਹਿਰ ਵਿੱਚ ਪੰਜ ਲੱਖ ਪੌਦੇ ਲਗਾਏ ਜਾਣਗੇ। ਸ੍ਰੀ ਕੇਜਰੀਵਾਲ ਨੇ ਇਸ ਮੁਹਿੰਮ ਦੀ ਸ਼ੁਰੂਆਤ ਗੜ੍ਹੀ ਮਾਂਡੂ ਤੋਂ ਕੀਤੀ। ਉਨ੍ਹਾਂ ਲੋਕਾਂ ਨੂੰ ਪੌਦੇ ਲਗਾਓ ਮੁਹਿੰਮ ਤੋਂ ਇਲਾਵਾ ਹੋਰ ਪੌਦੇ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ…

VIA PUNJAB
ਅੱਗੇ ਪੜ੍ਹੋ

17 ਸਤੰਬਰ ਨੂੰ ਕਰਨਾਲ ਵਿਚ ਕਿਰਤ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ – ਖਨਨ ਤੇ ਕਿਰਤ ਰਾਜ ਮੰਤਰੀ

17 ਸਤੰਬਰ ਨੂੰ ਕਰਨਾਲ ਵਿਚ ਕਿਰਤ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ – ਖਨਨ ਤੇ ਕਿਰਤ ਰਾਜ ਮੰਤਰੀ

ਚੰਡੀਗੜ – ਹਰਿਆਣਾ ਦੇ ਖਨਨ ਤੇ ਕਿਰਤ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ ‘ਤੇ 17 ਸਤੰਬਰ ਨੂੰ ਕਰਨਾਲ ਵਿਚ ਕਿਰਤ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ| ਉਨਾਂ ਨੇ ਲੋਕਾਂ ਤੇ ਮਜਦੂਰਾਂ ਨੂੰ ਕਿਰਤ ਦਿਵਸ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਕਿਰਤੀਆਂ ਦਾ ਭਲਾਈ ਹੀ ਸਹੀ ਅਰਥਾਂ ਵਿਚ ਅੰਤਯੋਦਯ ਹੈ| ਕਿਰਤ ਰਾਜ ਮੰਤਰੀ ਨਾਇਸ ਸਿੰਘ ਸੈਣੀ ਕਿਰਤ ਦਿਵਸ ਸਮਾਹੋਰ ਦੀ ਤਿਆਰੀਆਂ ਨੂੰ ਲੈ ਕੇ ਆਯੋਜਿਤ ਮੀਟਿੰਗ ਦੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸੂਬਾ ਦੀ ਫਿਲਮ ਨੀਤੀ ਨਾਲ ਹਰਿਆਣਾਵੀਂ ਸਭਿਆਚਾਰ ਦਾ ਵਿਕਾਸ ਹੋਵੇਗਾ – ਮੁੱਖ ਮੰਤਰੀ

ਹਰਿਆਣਾ ਸੂਬਾ ਦੀ ਫਿਲਮ ਨੀਤੀ ਨਾਲ ਹਰਿਆਣਾਵੀਂ ਸਭਿਆਚਾਰ ਦਾ ਵਿਕਾਸ ਹੋਵੇਗਾ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸੂਬਾ ਦੀ ਫਿਲਮ ਨੀਤੀ ਨਾਲ ਹਰਿਆਣਾਵੀਂ ਸਭਿਆਚਾਰ ਦੇ ਵਿਕਾਸ, ਸਰੰਖਣ ਤੇ ਪ੍ਰੋਤਸਾਹਨ ਹੋਵੇਗਾ| ਹਰਿਆਣਾ ਕੈਬਿਨੇਟ ਵੱਲੋਂ ਹਾਲ ਹੀ ਵਿਚ ਹਰਿਆਣਾ ਦੀ ਫਿਲਮ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ| ਨਵੀਂ ਦਿੱਲੀ ਵਿਚ ਹਰਿਆਣਾ ਭਵਨ ਵਿਚ ਮੀਡਿਆ ਨਾਲ ਗਲਬਾਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੀ ਫਿਲਮ ਨੀਤੀ ਨਾਲ ਹਰਿਆਣਾਵੀਂ ਸਭਿਆਚਾਰ ਦਾ ਵਿਕਾਸ, ਸਰੰਖਣ ਤੇ ਪ੍ਰੋਤਸਾਹਨ ਹੋਵੇਗਾ| ਹਰਿਆਣਾ ਸਭਿਆਚਾਰ ‘ਤੇ,…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸਾਂ ਨਾਲ ਪੰਜਾਬ ਤੇ ਜੰਮੂ-ਕਸ਼ਮੀਰ ’ਚ ਸ਼ਾਹਪੁਰ ਕੰਢੀ ਪ੍ਰਾਜੈਕਟ ਸ਼ੁਰੂ ਕਰਨ ਲਈ ਇਤਿਹਾਸਕ ਸਮਝੌਤੇ ’ਤੇ ਹਸਤਾਖਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸਾਂ ਨਾਲ ਪੰਜਾਬ ਤੇ ਜੰਮੂ-ਕਸ਼ਮੀਰ ’ਚ ਸ਼ਾਹਪੁਰ ਕੰਢੀ ਪ੍ਰਾਜੈਕਟ ਸ਼ੁਰੂ ਕਰਨ ਲਈ ਇਤਿਹਾਸਕ ਸਮਝੌਤੇ ’ਤੇ ਹਸਤਾਖਰ

ਮੁੱਖ ਮੰਤਰੀ ਵੱਲੋਂ ਜਲ ਸ੍ਰੋਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਸ੍ਰੀਨਗਰ – ਸਰਹਦੀ ਸੂਬਿਆਂ ਪੰਜਾਬ ਅਤੇ ਜੰਮੂ ਕਸ਼ਮੀਰ ਨੇ 2793 ਕਰੋੜ ਰੁਪਏ ਦੀ ਲਾਗਤ ਵਾਲੇ ਸ਼ਾਹਪੁਰ ਕੰਢੀ ਪ੍ਰਾਜੈਕਟ ਸ਼ੁਰੂ ਕਰਨ ਵਾਸਤੇ ਇਕ ਇਤਿਹਾਸਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਕ ਸਰਕਾਰੀ ਬੁਲਾਰੇ ਅਨੁਸਾਰ ਦੋਵੇਂ ਸੂਬਿਆਂ ਦੀ ਸਰਕਾਰਾਂ ਇਹ ਪ੍ਰਾਜੈਕਟ 3 ਸਾਲ ਵਿਚ ਮੁਕੰਮਲ ਕਰਨ ਲਈ ਸਹਿਮਤ ਹੋਈਆਂ ਹਨ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀਆਂ ਲਗਾਤਾਰ ਕੋਸ਼ਿਸਾਂ ਦੇ ਨਤੀਜੇ ਵਜੋਂ ਇਹ ਸਮਝੌਤਾ…

VIA PUNJAB
ਅੱਗੇ ਪੜ੍ਹੋ

ਭਾਜਪਾ 2019 ਦੀ ਲੋਕ ਸਭਾ ਚੋਣ ਅਮਿਤ ਸ਼ਾਹ ਦੀ ਅਗਵਾਈ ਹੇਠ ਹੀ ਲੜੇਗੀ

ਭਾਜਪਾ 2019 ਦੀ ਲੋਕ ਸਭਾ ਚੋਣ ਅਮਿਤ ਸ਼ਾਹ ਦੀ ਅਗਵਾਈ ਹੇਠ ਹੀ ਲੜੇਗੀ

ਦਿੱਲੀ ਵਿਖੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ ਬੈਠਕ ਸ਼ੁਰੂ ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਲੜਣ ਦਾ ਨਿਰਣਾ ਕਰਦਿਆਂ ਪਾਰਟੀ ਦੀਆਂ ਅੰਦਰੂਨੀ ਜੱਥੇਬੰਦਕ ਚੋਣਾਂ ਨੂੰ ਤਦ ਤੱਕ ਲਈ ਟਾਲ ਦਿੱਤਾ ਹੈ। ਨਵੀਂ ਦਿੱਲੀ ਵਿਖੇ ਸ਼ਨਿੱਚਰਵਾਰ ਨੂੰ ਪਾਰਟੀ ਦੀ ਕੌਮੀ ਕਾਰਜਕਾਰਣੀ ਦੀ 2 ਰੋਜ਼ਾ ਬੈਠਕ ਸ਼ੁਰ ਹੋਈ, ਜਿਸ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ, ਗ੍ਰਹਿ ਮੰਤਰੀ ਸ੍ਰੀ ਰਾਜਨਾਥ…

VIA PUNJAB
ਅੱਗੇ ਪੜ੍ਹੋ

ਹਾਰਦਿਕ ਪਟੇਲ ਹਸਪਤਾਲ ਵਿੱਚ ਦਾਖ਼ਲ

ਹਾਰਦਿਕ ਪਟੇਲ ਹਸਪਤਾਲ ਵਿੱਚ ਦਾਖ਼ਲ

ਅਹਿਮਦਾਬਾਦ – ਪਾਟੀਦਾਰ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਨੂੰ ਸ਼ੁੱਕਰਵਾਰ ਨੂੰ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਨੌਜਵਾਨ ਆਗੂ ਆਪਣੀਆਂ ਰਾਖ਼ਵੇਂਕਰਨ ਸਬੰਧੀ ਮੰਗਾਂ ਨੂੰ ਲੈ ਕੇ 14 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਹੈ। ਪਾਟੀਦਾਰ ਅੰਦੋਲਨ ਸਮਿਤੀ ਦੇ ਤਰਜਮਾਨ ਮਨੋਜ ਪਨਾਰਾ ਨੇ ਕਿਹਾ ਕਿ ਪਟੇਲ ਆਪਣੇ ਹਮਾਇਤੀਆਂ ਦੀ ਸਲਾਹ ਨਾਲ ਅੱਜ ਸੋਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੋ ਗਏ ਹਨ। ਇਸ ਤੋਂ ਪਹਿਲਾਂ ਸਮਿਤੀ ਵੱਲੋਂ ਗੁਜਰਾਤ ਸਰਕਾਰ ਨੂੰ ਪਟੇਲ ਨਾਲ…

VIA PUNJAB
ਅੱਗੇ ਪੜ੍ਹੋ
1 294 295 296 297 298 325