ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਬਰਵਾਲਾ ਦੀ ਕਪਾਅ ਮੰਡੀ ਵਿੱਚ ਆਯੋਜਿਤ ਕਪਾਅ-ਕਿਸਾਨ ਧੰਨਵਾਦ ਰੈਲੀ ਵਿੱਚ ਕਈ ਐਲਾਨ ਕੀਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਬਰਵਾਲਾ ਦੀ ਕਪਾਅ ਮੰਡੀ ਵਿੱਚ ਆਯੋਜਿਤ ਕਪਾਅ-ਕਿਸਾਨ ਧੰਨਵਾਦ ਰੈਲੀ ਵਿੱਚ ਕਈ ਐਲਾਨ ਕੀਤੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਪਾਅ ਬੀਜਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ 3433 ਰੁਪਏ ਪ੍ਰਤੀ ਕੁਇੰਟਲ ਦੀ ਲਾਗਤ ਦੇ ਮੁਕਾਬਲੇ ਹੁਣ ਉਨ੍ਹਾਂ ਨੂੰ ਘੱਟ ਤੋਂ ਘੱਟ 5150 ਰੁਪਏ ਦਾ ਪ੍ਰਤੀ ਕੁਇੰਟਲ ਭਾਅ ਜਰੂਰ ਮਿਲੇਗਾ׀ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖਰੀਫ ਫਸਲਾਂ ਦਾ ਸਮਰਥਨ ਮੁੱਲ ਲਾਗਤ ਤੋ ਡੇਢਗੁਣਾ ਕਰ ਕੇ ਉਸ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਵਧਾਇਆ ਹੈ ਜਿਸ ਦੇ ਤਹਿਤ 2022 ਤੱਕ ਕਿਸਾਨਾਂ ਦੀ ਕਮਾਈ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਰੱਖਿਆ ਸਮੂਦਾਇਕ ਭਵਨ ਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ

ਹਰਿਆਣਾ ਦੇ ਮੁੱਖ ਮੰਤਰੀ ਨੇ ਰੱਖਿਆ ਸਮੂਦਾਇਕ ਭਵਨ ਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਬਰਵਾਲਾ ਵਿਚ 9 ਏਕੜ ਥਾਂ ’ਤੇ ਬਨਣ ਵਾਲੇ ਖੇਡ ਸਟੇਡੀਅਮ ਤੇ ਸਵਾ ਤਿੰਨ ਏਕੜ ਥਾਂ ’ਤੇ ਬਣਨ ਵਾਲੇ ਸਮੂਦਾਇਕ ਭਵਨ ਦਾ ਨੀਂਹ ਪੱਥਰ ਰੱਖਦੇ ਹੋਏ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ׀ ਮੁੱਖ ਮੰਤਰੀ ਨੇ ਕਿਹਾ ਕਿ ਬਰਵਾਲਾ ਵਿਚ ਸਰਹੇੜਾ ਰੋਡ ’ਤੇ ਵਾਰਡ ਨੰਬਰ 2 ਵਿਚ 305 ਲੱਖ ਰੁਪਏ ਦੀ ਲਾਗਤ ਨਾਲ ਸਮੂਦਾਇਕ ਭਵਨ ਬਣੇਗਾ ਜਿਸ ਦਾ ਨਿਰਮਾਣ ਅਗਲੇ 9 ਮਹੀਨੇ ਵਿਚ ਪੂਰਾ ਕਰਾਇਆ ਜਾਵੇਗਾ׀ ਇਸ ਵਿਚ…

VIA PUNJAB
ਅੱਗੇ ਪੜ੍ਹੋ

ਧਾਰਾ 35-ਏ ਨੂੰ ਲੈ ਕੇ ਕਸ਼ਮੀਰ ਬੰਦ, ਦੋ ਦਿਨਾਂ ਲਈ ਅਮਰਨਾਥ ਯਾਤਰਾ ਰਦ

ਧਾਰਾ 35-ਏ ਨੂੰ ਲੈ ਕੇ ਕਸ਼ਮੀਰ ਬੰਦ, ਦੋ ਦਿਨਾਂ ਲਈ ਅਮਰਨਾਥ ਯਾਤਰਾ ਰਦ

ਸ੍ਰੀਨਗਰ – ਵੱਖਵਾਦੀਆਂ ਦੇ ਬੰਦ ਦੇ ਸਦੇ ਕਾਰਨ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰਨਾਥ ਯਾਤਰਾ ਦੋ ਦਿਨਾਂ ਲਈ ਰਦ ਕਰਨ ਦਾ ਫੈਸਲਾ ਕੀਤਾ ਹੈ। ਵਖਵਾਦੀਆਂ ਨੇ ਘਾਟੀ ‘ਚ ਬੰਦ ਦਾ ਸਦਾ ਧਾਰਾ 35-ਏ ਨੂੰ ਸਮਰਥਨ ਦੇਣ ਲਈ ਕੀਤਾ ਹੈ, ਜਿਹੜੀ ਸੂਬੇ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੀ ਹੈ।

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮੋਦੀ ਸਰਕਾਰ ਨੇ ਬਣਾਇਆ ਐਨ.ਆਰ.ਸੀ. : ਅਮਿਤ ਸ਼ਾਹ

ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮੋਦੀ ਸਰਕਾਰ ਨੇ ਬਣਾਇਆ ਐਨ.ਆਰ.ਸੀ. : ਅਮਿਤ ਸ਼ਾਹ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੀਨ ਦਿਆਲ ਉਪਾਧਿਆਇ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਇਹ ਸਟੇਸ਼ਨ ਪਹਿਲਾਂ ਮੁਗਲਸਰਾਇ ਦੇ ਨਾਂਅ ਤੋਂ ਪ੍ਰਸਿਧ ਸੀ।ਇਸ ਮੌਕੇ ’ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ।ਮੁਗਲਸਰਾਏ ਜੰਕਸ਼ਨ ਦੇ ਨਾਮਕਰਣ ਮੌਕੇ ਆਯੋਜਿਤ ਇਕ ਰੈਲੀ ’ਚ ਅਮਿਤ ਸ਼ਾਹ ਨੇ ਕਾਂਗਰਸ, ਸਮਾਜਵਾਦੀ ਪਾਰਟੀ ਸਮੇਤ ਬਹੁਜਨ ਪਾਰਟੀ ’ਤੇ ਨਿਸ਼ਾਨਾ ਸਾਧਿਆ। ਐਨ.ਆਰ.ਸੀ. ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਨੇ ਨਲਿਨੀ ਚਿਦਾਂਬਰਮ ਨੂੰ ਦਿੱਤੀ ਰਾਹਤ

ਸੁਪਰੀਮ ਕੋਰਟ ਨੇ ਨਲਿਨੀ ਚਿਦਾਂਬਰਮ ਨੂੰ ਦਿੱਤੀ ਰਾਹਤ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਰਾਹਤ ਦਿੰਦਿਆਂ ਸਾਰਦਾ ਚਿੱਟ ਫੰਡ ਘਪਲੇ ਨਾਲ ਸਬੰਧਤ ਇਕ ਮਾਮਲੇ ‘ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਪਤਨੀ ਅਤੇ ਸੀਨੀਅਰ ਵਕੀਲ ਨਲਿਨੀ ਚਿਦਾਂਬਰਮ ਵਿਰੁੱਧ ਕੋਈ ਵੀ ਸਜ਼ਾਯੋਗ ਕਾਰਵਾਈ ਕਰਨ ਤੋਂ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਰੋਕ ਦਿੱਤਾ। ਜਸਟਿਸ ਏ. ਕੇ. ਸੀਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਮਦਰਾਸ ਹਾਈ ਕੋਰਟ ਦੇ ਇਕ ਹੁਕਮ ਵਿਰੁੱਧ ਨਲਿਨੀ ਦੀ ਰਿੱਟ ‘ਤੇ ਸੁਣਵਾਈ ਦੌਰਾਨ ਈ. ਡੀ. ਨੂੰ ਨੋਟਿਸ ਵੀ ਜਾਰੀ ਕੀਤਾ।…

VIA PUNJAB
ਅੱਗੇ ਪੜ੍ਹੋ

ਆਰਥਿਕ ਆਧਾਰ ‘ਤੇ ਰਾਖਵਾਂਕਰਨ ਦੇਣ ਬਾਰੇ ਵਿਚਾਰ ਕਰ ਰਹੀ ਹੈ ਕੇਂਦਰ ਸਰਕਾਰ : ਗਡਕਰੀ

ਆਰਥਿਕ ਆਧਾਰ ‘ਤੇ ਰਾਖਵਾਂਕਰਨ ਦੇਣ ਬਾਰੇ ਵਿਚਾਰ ਕਰ ਰਹੀ ਹੈ ਕੇਂਦਰ ਸਰਕਾਰ : ਗਡਕਰੀ

ਨਵੀਂ ਦਿੱਲੀ – ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਸ਼ਨੀਵਾਰ ਨੂੰ ਰਾਖਵਾਂਕਰਨ ‘ਤੇ ਵੱਡਾ ਬਿਆਨ ਦਿੱਤਾ। ਉਨ੍ਹਾਂ ਆਖਿਆ ਕਿ ਗਰੀਬੀ ਕੋਈ ਜਾਤ ਨਹੀਂ ਹੁੰਦੀ। ਸਰਕਾਰ ਆਰਥਿਕ ਆਧਾਰ ‘ਤੇ ਰਾਖਵਾਂਕਰਨ ਦੇਣ ‘ਤੇ ਵਿਚਾਰ ਕਰ ਰਹੀ ਹੈ। ਨਿਤੀਨ ਗਡਕਰੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਭਾਜਪਾ ਸ਼ਾਸਤ 3 ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਸਮੇਤ ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ।ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਮਹਾਰਾਸ਼ਟਰ ‘ਚ ਮਰਾਠਾ ਰਾਖਵਾਂਕਰਨ ਨੂੰ ਲੈ…

VIA PUNJAB
ਅੱਗੇ ਪੜ੍ਹੋ

ਉਭਰਦੇ ਵਕੀਲ ਅਤੇ ਜੱਜ ਆਪਸੀ ਮਤਭੇਦਾਂ ਨੂੰ ਮੁੱਦਾ ਨਾ ਬਣਾਉਣ: ਚੀਫ ਜਸਟਿਸ

ਉਭਰਦੇ ਵਕੀਲ ਅਤੇ ਜੱਜ ਆਪਸੀ ਮਤਭੇਦਾਂ ਨੂੰ ਮੁੱਦਾ ਨਾ ਬਣਾਉਣ: ਚੀਫ ਜਸਟਿਸ

ਨਵੀਂ ਦਿੱਲੀ – ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਉਭਰਦੇ ਵਕੀਲਾਂ ਅਤੇ ਜੱਜਾਂ ਨੂੰ ਅੱਜ ਕਿਹਾ ਕਿ ਉਹ ਅੰਦਰੂਨੀ ਮਤਭੇਦਾਂ ਅਤੇ ਧਿਆਨ ਵੰਡਾਉਣ ਵਾਲੀਆਂ ਗੱਲਾਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਅਜਿਹੀ ਸਥਿਤੀ ਦਾ ਠਰ੍ਹੰਮੇ ਨਾਲ ਟਾਕਰਾ ਕਰਨ। ਉਹ ਇਥੇ ਕੌਮੀ ਲਾਅ ਯੂਨੀਵਰਸਿਟੀ ਦੇ ਛੇਵੇਂ ਡਿਗਰੀ ਵੰਡ ਸਮਾਗਮ ਦੇ ਮੌਕੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਚੀਫ ਜਸਟਿਸ ਨੇ ਵਿਦਿਆਰਥੀਆਂ ਨੂੰ ਕਿਹਾ, ‘‘ ਤੁਹਾਨੂੰ ਅੰਦਰੂਨੀ ਮਤਭੇਦਾਂ ਅਤੇ ਧਿਆਨ ਵੰਡਾਊ ਹਾਲਾਤ ਤੋਂ ਪ੍ਰਭਾਵਿਤ ਨਾ ਹੋਣ ਦਾ ਰਵੱਈਆ…

VIA PUNJAB
ਅੱਗੇ ਪੜ੍ਹੋ

ਕਾਂਗਰਸ ਵੱਲੋਂ ਕੇਂਦਰ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਉਣ ਦਾ ਫ਼ੈਸਲਾ

ਕਾਂਗਰਸ ਵੱਲੋਂ ਕੇਂਦਰ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਉਣ ਦਾ ਫ਼ੈਸਲਾ

ਨਵੀਂ ਦਿੱਲੀ – ਕਾਂਗਰਸ ਨੇ ਅੱਜ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਮੋਦੀ ਸਰਕਾਰ ਖ਼ਿਲਾਫ਼ ਜਨਤਕ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਵੱਡੇ ਬੈਂਕ ਘੁਟਾਲਿਆਂ, ਰਾਫਾਲ ਸੌਦੇ ਤੇ ਅਰਥਚਾਰੇ ਦੀ ਮੰਦੀ ਹਾਲਤ ਜਿਹੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ। ਇਹ ਫ਼ੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਵਿੱਚ ਕੀਤਾ ਗਿਆ ਜਿਸ ਵਿੱਚ ਆਗੂਆਂ ਨੇ ਅਸਾਮ ਦੇ ਕੌਮੀ ਨਾਗਰਿਕ ਰਜਿਸਟਰ ਖਰੜੇ ਦੇ ਅਹਿਮ ਮੁੱਦੇ ’ਤੇ ਵੀ ਰਣਨੀਤੀ ਉਲੀਕੀ। ਸੀਡਬਲਯੂਸੀ ਪਾਰਟੀ ਦੀ…

VIA PUNJAB
ਅੱਗੇ ਪੜ੍ਹੋ

ਏਅਰ ਇੰਡੀਆ ਦੀ ਉਡਾਣ ਵਿੱਚ ਹੰਗਾਮਾ, ਕਾਕਪਿਟ ਵਿੱਚ ਜਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਯਾਤਰੀ

ਏਅਰ ਇੰਡੀਆ ਦੀ ਉਡਾਣ ਵਿੱਚ ਹੰਗਾਮਾ, ਕਾਕਪਿਟ ਵਿੱਚ ਜਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਯਾਤਰੀ

ਨਵੀਂ ਦਿੱਲੀ – ਬੀਤੇ ਦਿਨੀਂ ਇਟਲੀ ਦੇ ਮਿਲਾਨ ਤੋਂ ਦਿੱਲੀ ਲਈ ਉਡਾਣ ਭਰ ਚੁੱਕੀ ਏਅਰ ਇੰਡੀਆ ਦੀ ਇੱਕ ਫਲਾਈਟ ਵਿੱਚ ਹੰਗਾਮੇ ਕਾਰਨ ਜਹਾਜ਼ ਨੂੰ ਫਿਰ ਇਟਲੀ ਦੇ ਮਿਲਾਨ ਵਿੱਚ ਉਤਾਰਨਾ ਪਿਆ| ਮਿਲੀ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਨਾਮੀ ਇੱਕ ਵਿਅਕਤੀ ਜਬਰਦਸਤੀ ਜਹਾਜ਼ ਦੇ ਕਾਕਪਿਟ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ| ਇਸ ਉਡਾਣ ਵਿੱਚ ਤਕਰੀਬਨ 250 ਵਿਅਕਤੀ ਮੌਜੂਦ ਸਨ| ਉਡਾਣ ਏ. ਆਈ. 138 ਨੂੰ ਉਡਾਣ ਭਰਨ ਦੇ ਕਰੀਬ ਇੱਕ ਘੰਟੇ ਬਾਅਦ ਹੀ ਮਿਲਾਨ ਵਾਪਸ ਆਉਣਾ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ, ਗੁਰੂਗ੍ਰਾਮ ਦੀ ਵੈਬਸਾਇਟ ਦੀ ਸ਼ੁਰੂਆਤ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ, ਗੁਰੂਗ੍ਰਾਮ ਦੀ ਵੈਬਸਾਇਟ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਅਤੇ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ, ਗੁਰੂਗ੍ਰਾਮ ਦੇ ਚੇਅਰਮੇਨ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਗੁਰੂਗ੍ਰਾਮ ਵਿਚ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਲ ਬੋਰਡ ਦੀ 10ਵੀਂ ਮੀਟਿੰਗ ਹੋਈ׀ ਇਸ ਮੀਟਿੰਗ ਵਿਚ ਸ੍ਰੀਮਾਤਾ ਸ਼ੀਤਲਾ ਦੇਵੀ ਮੰਦਿਰ ਭਵਨ ਦੀ ਮੁੰਰਮਤ ’ਤੇ ਵਿਚਾਰ ਨਾਲ ਵਿਚਾਰ-ਵਟਾਂਦਰਾ ਹੋਇਆ׀ ਮੁੱਖ ਮੰਤਰੀ ਨੇ ਇਸ ਮੌਕੇ ਮੰਦਿਰ ਦੀ ਵੈਬਸਾਇਟ www.sheetlamatagurgram.com ਦੀ ਸ਼ੁਰੂਆਤ ਕੀਤੀ׀ ਮੀਟਿੰਗ ਵਿਚ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਮੰਦਿਰ ਭਵਨ ਦੀ ਮੁਰੰਮਤ ਵਿਚ ਹੋਣ…

VIA PUNJAB
ਅੱਗੇ ਪੜ੍ਹੋ
1 312 313 314 315 316 325