ਜਿਸ ਪੱਗ ਨੂੰ ਬਚਾਉਣ ਲਈ ਪੰਜਾਬੀਆਂ ਨੇ ਲਾਮਿਸਾਲ ਕੁਰਬਾਨੀਆਂ ਕੀਤੀਆਂ, ਉਸ ਪੱਗ ਨੂੰ ਮੋਦੀ ਦੋ ਮਿੰਟ ਵੀ ਸਿਰ ‘ਤੇ ਰੱਖ ਨਾ ਸਕੇ: ਭਗਵੰਤ ਮਾਨ

ਜਿਸ ਪੱਗ ਨੂੰ ਬਚਾਉਣ ਲਈ ਪੰਜਾਬੀਆਂ ਨੇ ਲਾਮਿਸਾਲ ਕੁਰਬਾਨੀਆਂ ਕੀਤੀਆਂ, ਉਸ ਪੱਗ ਨੂੰ ਮੋਦੀ ਦੋ ਮਿੰਟ ਵੀ ਸਿਰ ‘ਤੇ ਰੱਖ ਨਾ ਸਕੇ: ਭਗਵੰਤ ਮਾਨ

ਬੇਵਿਸਾਹੀ ਮਤੇ ‘ਤੇ ਮਾਨ ਦੀ ਕਵਿਤਾ ਨੇ ਪਾਣੀ-ਪਾਣੀ ਕੀਤੇ ਭਾਜਪਾਈ ਵਾਇਆ ਪੰਜਾਬ ਬਿਊਰੋ ਨਵੀਂ ਦਿੱਲੀ, 21 ਜੁਲਾਈ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਨੇ ਲੋਕ ਸਭਾ ‘ਚ ਪਿਛਲੇ ਦਿਨੀਂ ਪੰਜਾਬ ‘ਚ ਮਲੋਟ ਰੈਲੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਸਤਾਰ ਨੂੰ ਇਤਰਾਜ਼ਯੋਗ ਤਰੀਕੇ ਨਾਲ ਸਿਰ ਤੋਂ ਲਾਹੁਣ ਦੇ ਮੁੱਦੇ ‘ਤੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਲਾਮਿਸਾਲ ਕੁਰਬਾਨੀਆ ਸਦਕਾ ਪੱਗ ਨੂੰ ਸਿਰ ‘ਤੇ ਸਜਾਇਆ ਹੈ ਪਰ ਮੋਦੀ ਦੋ ਮਿੰਟ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਆਸ਼ਾ ਕਾਰਕੁਨਾਂ ਦੇ ਵਿਆਪਕ ਪ੍ਰੋਤਸਾਹਨ ਪੈਕੇਜ ਵਿਚ ਮਹੱਤਵਪੂਰਨ ਵਾਧਾ ਕੀਤਾ – ਸਿਹਤ ਮੰਤਰੀ

ਹਰਿਆਣਾ ਸਰਕਾਰ ਨੇ ਆਸ਼ਾ ਕਾਰਕੁਨਾਂ ਦੇ ਵਿਆਪਕ ਪ੍ਰੋਤਸਾਹਨ ਪੈਕੇਜ ਵਿਚ ਮਹੱਤਵਪੂਰਨ ਵਾਧਾ ਕੀਤਾ – ਸਿਹਤ ਮੰਤਰੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਆਸ਼ਾ ਕਾਰਕੁਨਾਂ ਦੇ ਵਿਆਪਕ ਪ੍ਰੋਤਸਾਹਨ ਪੈਕੇਜ ਵਿਚ ਮਹੱਤਵਪੂਰਨ ਵਾਧਾ ਕੀਤਾ ਹੈ, ਜਿਸ ਦੇ ਨਤੀਜੇ ਨਾਲ ਰਾਜ ਦੇ ਖਜਾਨੇ ’ਤੇ 104 ਕਰੋੜ ਰੁਪਏ ਦਾ ਵਾਧੂ ਭਾਰ ਪਏਗਾ׀ ਇਸ ਤੋਂ ਪਹਿਲਾਂ, 57 ਕਰੋੜ ਰੁਪਏ ਦਾ ਭਾਰ ਸੀ, ਜੋ ਇਸ ਵਾਧੇ ਤੋਂ ਬਾਅਦ ਵੱਧ ਕੇ 161 ਕਰੋੜ ਰੁਪਏ ਹੋ ਜਾਵੇਗਾ׀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਸ਼ਾ ਪ੍ਰੋਤਸਾਹਨ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਸਾਰਾੇ ਸਿਵਲ ਸਰਜਨ…

VIA PUNJAB
ਅੱਗੇ ਪੜ੍ਹੋ

ਹਰਿਆਣਾ ’ਚ ਪਿੰਡ ਸਕੱਤਰਾਂ ਦੀ ਵਿਦਿਅਕ ਯੋਗਤਾ 10ਵੀਂ ਤੋਂ ਗ੍ਰੈਜੂਏਟ ਹੋਵੇਗੀ – ਮੁੱਖ ਮੰਤਰੀ

ਹਰਿਆਣਾ ’ਚ ਪਿੰਡ ਸਕੱਤਰਾਂ ਦੀ ਵਿਦਿਅਕ ਯੋਗਤਾ 10ਵੀਂ ਤੋਂ ਗ੍ਰੈਜੂਏਟ ਹੋਵੇਗੀ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਵਿਚ ਭਵਿੱਖ ਵਿਚ ਪਿੰਡ ਸਕੱਤਰਾਂ ਦੀ ਜੋ ਵੀ ਭਰਤੀ ਕੀਤੀ ਜਾਵੇਗੀ, ਉਸ ਵਿਚ ਵਿਦਿਅਕ ਯੋਗਤਾ 10ਵੀਂ ਦੀ ਥਾਂ ਗ੍ਰੈਜੂਏਟ ਹੋਵੇਗੀ ਅਤੇ ਇਸ ਦੇ ਨਾਲ-ਨਾਲ ਇਸ ਆਸਾਮੀ ਲਈ ਬਿਨੈਕਾਰਾਂ ਕੋਲ ਪੰਚਾਇਤੀ ਰਾਜ ਦੇ ਡਿਪਲੋਮੇ ਦੇ ਨਾਲ ਉਨ੍ਹਾਂ ਨੂੰ ਆਈ.ਟੀ. ਦਾ ਗਿਆਨ ਵੀ ਹੋਣਾ ਚਾਹੀਦਾ ਹੈ׀ ਇਹ ਫੈਸਲਾ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਵੱਖ-ਵੱਖ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਵਿਚ ਕੀਤਾ ਗਿਆ׀ ਮੀਟਿੰਗ ਵਿਚ ਹਰਿਆਣਾ ਦੇ ਖੇਤੀਬਾੜੀ ਤੇ…

VIA PUNJAB
ਅੱਗੇ ਪੜ੍ਹੋ

ਰਵਾਂਡਾ, ਯੂਗਾਂਡਾ ਅਤੇ ਦਖਣੀ ਅਫਰੀਕਾ ਦੇ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ

ਰਵਾਂਡਾ, ਯੂਗਾਂਡਾ ਅਤੇ ਦਖਣੀ ਅਫਰੀਕਾ ਦੇ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 23-27 ਜੁਲਾਈ ਤਕ ਅਫਰੀਕੀ ਦੇਸ਼ਾਂ ਰਵਾਂਡਾ, ਯੂਗਾਂਡਾ ਅਤੇ ਦਖਣੀ ਅਫਰੀਕਾ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ’ਚ ਸਕੱਤਰ (ਆਰਥਿਕ ਸੰਬੰਧ) ਟੀ.ਐਸ. ਤ੍ਰਿਮੂਰਤੀ ਨੇ ਦਸਿਆ ਕਿ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਖਣੀ ਅਫਰੀਕਾ ’ਚ ਹੋਣ ਵਾਲੇ ‘ਬ੍ਰਿਕਸ’ ਸੰਮੇਲਨ ’ਚ ਵੀ ਹਿਸਾ ਲੈਣਗੇ।

VIA PUNJAB
ਅੱਗੇ ਪੜ੍ਹੋ

ਮੋਦੀ ਸਿਰਫ਼ ਵੱਡੇ ਕਾਰੋਬਾਰੀਆਂ ਲਈ ਕੰਮ ਕਰਦੇ ਹਨ : ਰਾਹੁਲ ਗਾਂਧੀ

ਮੋਦੀ ਸਿਰਫ਼ ਵੱਡੇ ਕਾਰੋਬਾਰੀਆਂ ਲਈ ਕੰਮ ਕਰਦੇ ਹਨ : ਰਾਹੁਲ ਗਾਂਧੀ

ਰਾਜ ਸਭਾ ਦੀ ਕਾਰਵਾਈ 23 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚਿਰਾਂ ਤੋਂ ਆਪਣੀ ਚੁੱਪੀ ਤੋੜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਇੱਕ ਘੰਟੇ ਦੇ ਦਮਦਾਰ ਭਾਸ਼ਣ ਨਾਲ ਪਾਣੀ ਪਾਣੀ ਕਰ ਦਿਤਾ। ਭਾਸ਼ਣ ਦੇ ਬਾਅਦ ਉਨ੍ਹਾਂ ਖੁਦ ਮੋਦੀ ਦੀ ਸੀਟ ’ਤੇ ਜਾ ਕੇ ਪ੍ਰਧਾਨ ਮੰਤਰੀ ਨੂੰ ਜੱਫੀ ਪਾਈ। ਭਾਜਪਾ ਅਤੇ ਭਾਰਤੀ ਰਾਜਨੀਤੀ ਲਈ ਇਹ ਇੱਕ ਨਵਾਂ ਅਧਿਆਇ ਸੀ ਕਿ ਰਾਹੁਲ ਗਾਂਧੀ ਨੇ ਆਪਣੇ ਪ੍ਰਤੀ ਭਾਜਪਾ ਵੱਲੋਂ ਦਿੱਤੇ…

VIA PUNJAB
ਅੱਗੇ ਪੜ੍ਹੋ

ਨਵੀਂ ਸਰਕਾਰ ਬਣੇਗੀ ਪਰ ਪੀਐਮ ਦੇ ਤੌਰ ’ਤੇ ਰਾਹੁਲ ਨੂੰ ਹਮਾਇਤ ਦੇਣ ’ਤੇ ਟਾਲਾ ਵੱਟ ਗਏ ਅਖਿਲੇਸ਼

ਨਵੀਂ ਸਰਕਾਰ ਬਣੇਗੀ ਪਰ ਪੀਐਮ ਦੇ ਤੌਰ ’ਤੇ ਰਾਹੁਲ ਨੂੰ ਹਮਾਇਤ ਦੇਣ ’ਤੇ ਟਾਲਾ ਵੱਟ ਗਏ ਅਖਿਲੇਸ਼

ਭੋਪਾਲ – ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅੱਜ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟ ਗਏ ਕਿ ਕੀ ਉਨ੍ਹਾਂ ਦੀ ਪਾਰਟੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਹਮਾਇਤ ਦੇਵੇਗੀ। ਜਦੋਂ ਅਖਿਲੇਸ਼ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਤੌਰ ’ਤੇ ਕਾਂਗਰਸ ਪ੍ਰਧਾਨ ਨੂੰ ਅਗਲਾ ਪ੍ਰਧਾਨ ਮੰਤਰੀ ਵਜੋਂ ਦੇਖਦੇ ਹਨ ਤਾਂ ਉਨ੍ਹਾਂ ਕਿਹਾ, ‘‘ ਦੇਸ਼ ਕੇਂਦਰ ਵਿੱਚ ਇਕ ਨਵੀਂ ਸਰਕਾਰ ਦੇਖਣਾ ਚਾਹੁੰਦਾ ਹੈ। ਲੋਕ ਨਵਾਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਚੋਣਾਂ ਤੋਂ…

VIA PUNJAB
ਅੱਗੇ ਪੜ੍ਹੋ

ਕੇਰਲ: ਕਾਰ ਅਤੇ ਬੱਸ ਦੀ ਟੱਕਰ ਵਿੱਚ 5 ਵਿਅਕਤੀਆਂ ਦੀ ਮੌਤ, 2 ਜ਼ਖਮੀ

ਕੇਰਲ: ਕਾਰ ਅਤੇ ਬੱਸ ਦੀ ਟੱਕਰ ਵਿੱਚ 5 ਵਿਅਕਤੀਆਂ ਦੀ ਮੌਤ, 2 ਜ਼ਖਮੀ

ਕੇਰਲ – ਕੇਰਲ ਦੇ ਪਰੰਬਵੂਰ ਵਿੱਚ ਅੱਜ ਸਵੇਰੇ ਬੱਸ ਅਤੇ ਕਾਰ ਵਿਚਾਲੇ ਟੱਕਰ ਹੋ ਗਈ| ਇਸ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਜਾਣਕਾਰੀ ਮੁਤਾਬਕ ਕੇਰਲ ਦੇ ਪਰੰਬਵੂਰ ਵਿੱਚ ਅੱਜ ਸਵੇਰੇ ਇਕ ਕਾਰ ਬੇਕਾਬੂ ਹੋ ਕੇ ਬੱਸ ਨਾਲ ਟਕਰਾ ਗਈ| ਹਾਦਸਾ ਇੰਨਾ ਭਿਆਨਕ ਸੀ…

VIA PUNJAB
ਅੱਗੇ ਪੜ੍ਹੋ

ਭੀੜ ਦੀ ਹਿੰਸਾ ਰੋਕਣਾ ਰਾਜ ਸਰਕਾਰ ਦਾ ਕੰਮ : ਰਾਜਨਾਥ ਸਿੰਘ

ਭੀੜ ਦੀ ਹਿੰਸਾ ਰੋਕਣਾ ਰਾਜ ਸਰਕਾਰ ਦਾ ਕੰਮ : ਰਾਜਨਾਥ ਸਿੰਘ

ਨਵੀਂ ਦਿੱਲੀ – ਮਾਨਸੂਨ ਸੈਸ਼ਨ ਦੇ ਦੂਜੇ ਦਿਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਭੀੜ ਵੱਲੋਂ ਕੀਤੀਆਂ ਜਾਂਦੀਆਂ ਹੱਤਿਆ ਦੀਆਂ ਘਟਨਾਵਾਂ ਬਾਰੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ‘ਚ ਜੋ ਵੀ ਨੁਕਸਾਨ ਹੁੰਦਾ ਹੈ, ਇਹ ਕਿਸੇ ਵੀ ਸਰਕਾਰ ਲਈ ਚਿੰਤਾ ਦਾ ਕਾਰਨ ਹੈ, ਪਰ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਕਾਂਗਰਸ ਵੱਲੋਂ ਲੋਕ ਸਭਾ ’ਚੋਂ ਵਾਕਆਊਟ ਕੀਤਾ ਗਿਆ ਅਤੇ ਸੰਸਦ ਭਵਨ ’ਚ ਰੋਸ ਪ੍ਰਦਰਸ਼ਨ…

VIA PUNJAB
ਅੱਗੇ ਪੜ੍ਹੋ

ਏਅਰਸੈਲ ਮੈਕਸਿਸ ਕੇਸ : ਸੀ.ਬੀ.ਆਈ. ਦੀ ਚਾਰਜਸ਼ੀਟ ’ਚ ਪੀ. ਚਿਦੰਬਰਮ ਦਾ ਨਾਮ ਦੋਸ਼ੀਆਂ ’ਚ ਸ਼ਾਮਲ

ਏਅਰਸੈਲ ਮੈਕਸਿਸ ਕੇਸ : ਸੀ.ਬੀ.ਆਈ. ਦੀ ਚਾਰਜਸ਼ੀਟ ’ਚ ਪੀ. ਚਿਦੰਬਰਮ ਦਾ ਨਾਮ ਦੋਸ਼ੀਆਂ ’ਚ ਸ਼ਾਮਲ

ਨਵੀਂ ਦਿੱਲੀ – -‘ਏਅਰਸੈਲ ਮੈਕਸਿਸ ਮਨੀ ਲਾਂਡਰਿੰਗ’ ਮਾਮਲੇ ’ਚ ਸਾਬਕਾ ਵਿਤ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਦਾ ਨਾਮ ਸੀਬੀਆਈ ਵੱਲੋਂ ਦੋਸ਼ੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਮਾਮਲੇ ’ਚ ਪਟਿਆਲਾ ਹਾਊਸ ਕੋਰਟ ’ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਸ ਚਾਰਜਸ਼ੀਟ ’ਚ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਤੋਂ ਇਲਾਵਾ ਕੁਲ 18 ਲੋਕਾਂ ਦੇ ਨਾਮ ਸ਼ਾਮਲ ਹਨ। ਇਸ ਚਾਰਜਸ਼ੀਟ ’ਚ ਕੁਝ ਵਰਤਮਾਨ ਅਤੇ ਰਿਟਾਇਰਡ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਪਟਿਆਲਾ ਹਾਊਸ ਕੋਰਟ ਇਸ…

VIA PUNJAB
ਅੱਗੇ ਪੜ੍ਹੋ

ਉਤਰਾਖੰਡ ’ਚ ਡੂੰਘੀ ਖੱਡ ’ਚ ਡਿਗੀ ਬੱਸ, 14 ਦੀ ਮੌਤ, 18 ਜ਼ਖਮੀ

ਉਤਰਾਖੰਡ ’ਚ ਡੂੰਘੀ ਖੱਡ ’ਚ ਡਿਗੀ ਬੱਸ, 14 ਦੀ ਮੌਤ, 18 ਜ਼ਖਮੀ

ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਅਤੇ ਜ਼ਖਮੀਆਂ ਲਈ 50 ਹਜ਼ਾਰ ਦਾ ਐਲਾਨ ਦੇਹਰਾਦੂਨ – ਰਿਸ਼ੀਕੇਸ਼-ਗੰਗੋਤਰੀ ਹਾਈਵੇ ਨੇੜੇ ਉਤਰਾਖੰਡ ਟਰਾਂਸਪੋਰਟ ਨਿਗਮ ਦੀ ਇਕ ਬਸ 250 ਮੀਟਰ ਦੀ ਡੂੰਘੀ ਖਡ ’ਚ ਡਿਗ ਗਈ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ 18 ਲੋਕ ਜ਼ਖਮੀ ਹੋਏ ਹਨ।ਇਹ ਬੱਸ ਉਤਰਕਾਸ਼ੀ ਦੇ ਭਟਵਾੜੀ ਤੋਂ ਹਰਦੁਆਰ ਆ ਰਹੀ ਸੀ ਅਤੇ ਸੂਲਿਆਧਾਰ ਦੇ ਕੋਲ ਹਾਦਸਾਗ੍ਰਸਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਸ਼ਾਮਿਲ ਹਨ। ਜ਼ਖ਼ਮੀਆਂ ਨੂੰ ਏਮਸ…

VIA PUNJAB
ਅੱਗੇ ਪੜ੍ਹੋ
1 320 321 322 323 324 325