ਕੈਲੀਫੋਰਨੀਆ ਚ ਗੋਲੀਬਾਰੀ, 3 ਦੀ ਮੌਤ

ਕੈਲੀਫੋਰਨੀਆ ਚ ਗੋਲੀਬਾਰੀ, 3 ਦੀ ਮੌਤ

ਵਾਸ਼ਿੰਗਟਨ – ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੇ ਮਸ਼ਹੂਰ ਬੌਲਿੰਗ ਕੇਂਦਰ ਅਤੇ ਕਰਾਓਕੇ ਬਾਰ ਵਿਚ ਇਕ ਝਗੜੇ ਦੇ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਝਗੜੇ ਦੇ ਬਾਅਦ ਗੋਲੀ ਚੱਲਣ ਨਾਲ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਭੱਜਣ ਵਾਲਿਆਂ ਵਿਚ ਕੁਝ ਬੱਚੇ ਵੀ ਸਨ। ਤੱਟੀ ਸ਼ਹਿਰ ਟੋਰੇਂਸ ਦੇ ਗੇਬਲ ਹਾਊਸ ਬੌਲ (ਬੌਲਿੰਗ ਖੇਡ ਕੇਂਦਰ) ਵਿਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ…

VIA PUNJAB
ਅੱਗੇ ਪੜ੍ਹੋ

ਟਰੰਪ ਦੀ ਟਿੱਪਣੀ 2018 ਦੇ ਸ਼ੁਰੂਆਤੀ ਰੁਖ ਨੂੰ ਬਦਲਣ ਦੇ ਸੰਕੇਤ ਪਾਕਿਸਤਾਨ

ਟਰੰਪ ਦੀ ਟਿੱਪਣੀ 2018 ਦੇ ਸ਼ੁਰੂਆਤੀ ਰੁਖ ਨੂੰ ਬਦਲਣ ਦੇ ਸੰਕੇਤ ਪਾਕਿਸਤਾਨ

ਵਾਸ਼ਿੰਗਟਨ – ਪਾਕਿਸਤਾਨ ਨੇ ਵੀਰਵਾਰ ਨੂੰ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਟਿੱਪਣੀ ਕਿ ਅਮਰੀਕਾ ਉਸ ਨਾਲ ਚੰਗੇ ਸਬੰਧ ਚਾਹੁੰਦਾ ਹੈ, ਉਨ੍ਹਾਂ ਦੇ ਰੁਖ ਨੂੰ ਬਦਲਣ ਦਾ ਸੰਕੇਤ ਦਿੰਦੀ ਹੈ। ਪਾਕਿਸਤਾਨ ਨੇ ਕਿਹਾ ਕਿ ਟਰੰਪ ਦੀ ਇਹ ਟਿੱਪਣੀ ਸਾਲ 2018 ਦੀ ਸ਼ੁਰੂਆਤ ‘ਚ ਅਪਣਾਇਆ ਗਿਆ ਉਨ੍ਹਾਂ ਦਾ ਰੁਖ ਬਦਲਣ ਦਾ ਸੰਕੇਤ ਦਿੰਦੀ ਹੈ। ਟਰੰਪ ਨੇ ਅੱਤਵਾਦ ਖਿਲਾਫ ਲੜਾਈ ‘ਚ ਜ਼ਿਆਦਾ ਕੁਝ ਨਾ ਕਰ ਪਾਉਣ ਨੂੰ ਲੈ ਕੇ 1 ਜਨਵਰੀ 2018 ਨੂੰ ਪਾਕਿਸਤਾਨ ‘ਤੇ ਨਿਸ਼ਾਨਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਹਾਈਵੇਅ ਤੇ ਵਾਪਰਿਆ ਹਾਦਸਾ, 7 ਵਿਅਕਤੀਆਂ ਦੀ ਮੌਤ

ਅਮਰੀਕਾ ਹਾਈਵੇਅ ਤੇ ਵਾਪਰਿਆ ਹਾਦਸਾ, 7 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਦੇ ਫਲੋਰੀਡਾ ਹਾਈਵੇਅ ਤੇ ਸਾਮਾਨ ਨਾਲ ਭਰੇ ਦੋ ਟਰੱਕਾਂ ਅਤੇ ਦੋ ਯਾਤਰੀ ਗੱਡੀਆਂ ਵਿਚਕਾਰ ਟੱਕਰ ਹੋ ਗਈ| ਇਸ ਟੱਕਰ ਮਗਰੋਂ ਸੜਕ ਤੇ ਫੈਲੇ ਡੀਜ਼ਲ ਕਾਰਨ ਅੱਗ ਲੱਗ ਗਈ ਜਿਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ| ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਵਿਚ ਹੋਰ 7 ਵਿਅਕਤੀ ਜ਼ਖਮੀ ਹੋਏ ਹਨ| ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਇਨ੍ਹਾਂ ਵਿਚੋਂ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ ਹਨ|…

VIA PUNJAB
ਅੱਗੇ ਪੜ੍ਹੋ

ਟਰੰਪ ਦੀ ਕੰਧ ਨੂੰ ਨਹੀਂ ਮਿਲਿਆ ਡੈਮੋਕਰੈਟਾਂ ਦਾ ਸਾਥ

ਟਰੰਪ ਦੀ ਕੰਧ ਨੂੰ ਨਹੀਂ ਮਿਲਿਆ ਡੈਮੋਕਰੈਟਾਂ ਦਾ ਸਾਥ

ਵਾਸ਼ਿੰਗਟਨ – ਬਹੁਮਤ ਹਾਸਲ ਡੈਮੋਕਰੈਟਾਂ ਨੇ ਹਾਊਸ ਦੇ ਪਹਿਲੇ ਦਿਨ ਸਰਕਾਰ ਦਾ ਕੰਮਕਾਰ ਮੁੜ ਖੋਲ੍ਹਣ ਲਈ ਤਾਂ ਹਾਮੀ ਭਰੀ ਪਰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਰਹੱਦੀ ਕੰਧ ਉਸਾਰਨ ਦੀ ਯੋਜਨਾ ਨੂੰ ਫੰਡ ਮੁਹੱਈਆ ਕਰਨ ਤੋਂ ਇਨਕਾਰ ਕਰ ਦਿੱਤਾ। ਬੀਤੀ ਰਾਤ ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ ’ਚ ਆਏ ਤੇ ਉਨ੍ਹਾਂ ਸਰਹੱਦੀ ਕੰਮ ਉਸਾਰਨ ਦੀ ਯੋਜਨਾ ਲਈ ਸਹਿਮਤੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਹਾਊਸ ਦੀ ਸਪੀਕਰ ਨੈਨੇਸੀ ਪੈਲੋਸੀ ਨੇ ਟਰੰਪ ਤੇ ਸੈਨੇਟ ਰਿਪਲਿਕਨ ਨੂੰ ਆਪਣਾ ਜਵਾਬ ਦੇਣ ਲਈ ਕਿਹਾ,…

VIA PUNJAB
ਅੱਗੇ ਪੜ੍ਹੋ

ਖਸ਼ੋਗੀ ਕਤਲ ਕੇਸ ਦੀ ਸੁਣਵਾਈ ਸ਼ੁਰੂ

ਖਸ਼ੋਗੀ ਕਤਲ ਕੇਸ ਦੀ ਸੁਣਵਾਈ ਸ਼ੁਰੂ

ਰਿਆਧ – ਸਾਊਦੀ ਅਰਬ ਦੇ ਅਟਾਰਨੀ ਜਨਰਲ ਨੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 11 ਵਿਚੋਂ ਪੰਜ ਮੁਲਜ਼ਮਾਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਇੱਥੇ ਰਿਆਧ ਵਿਚ ਇਹ ਹਾਈ-ਪ੍ਰੋਫਾਈਲ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਸਾਊਦੀ ਪ੍ਰੈਸ ਏਜੰਸੀ ਨੂੰ ਅਟਾਰਨੀ ਜਨਰਲ ਰਾਹੀਂ ਮਿਲੀ ਜਾਣਕਾਰੀ ਮੁਤਾਬਕ ਰਾਜਧਾਨੀ ਵਿਚ ਹੋਈ ਸੁਣਵਾਈ ਦੌਰਾਨ ਸਾਰੇ 11 ਮੁਲਜ਼ਮ ਆਪਣੇ ਵਕੀਲਾਂ ਸਮੇਤ ਹਾਜ਼ਰ ਸਨ। ਅਟਾਰਨੀ ਜਨਰਲ ਨੇ ਦੱਸਿਆ ਕਿ ਉਨ੍ਹਾਂ ਦੋ ਵਾਰੀ ਤੁਰਕੀ…

VIA PUNJAB
ਅੱਗੇ ਪੜ੍ਹੋ

ਸੰਯੁਕਤ ਰਾਸ਼ਟਰ ਦੀ ਸਭ ਤੋਂ ਭ੍ਰਿਸ਼ਟ ਸੰਸਥਾ ਹੈ ਯੂਨੇਸਕੋ ਨਿੱਕੀ ਹੇਲੀ

ਸੰਯੁਕਤ ਰਾਸ਼ਟਰ ਦੀ ਸਭ ਤੋਂ ਭ੍ਰਿਸ਼ਟ ਸੰਸਥਾ ਹੈ ਯੂਨੇਸਕੋ ਨਿੱਕੀ ਹੇਲੀ

ਵਾਸ਼ਿੰਗਟਨ – ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਦਾ ਅਹੁਦਾ ਛੱਡ ਰਹੀ ਨਿੱਕੀ ਹੇਲੀ ਨੇ ਸੰਗਠਨ ਦੀ ਸੰਸਥਾ ਯੂਨੇਸਕੋ ‘ਤੇ ਸਵਾਲ ਖੜ੍ਹੇ ਕੀਤੇ ਹਨ। ਨਿੱਕੀ ਹੇਲੀ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਦੀ ਸਭ ਤੋਂ ਭ੍ਰਿਸ਼ਟ ਸੰਸਥਾ ਯੂਨੇਸਕੋ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਅਮਰੀਕਾ ਅਤੇ ਇਜ਼ਰਾਇਲ ਨੇ ਯੂਨਾਈਟੇਡ ਨੈਸ਼ਨਸ ਐਜ਼ੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ (ਯੂਨੇਸਕੋ) ਨੂੰ ਅਧਿਕਾਰਕ ਰੂਪ ਤੋਂ ਛੱਡ ਦਿੱਤਾ ਹੈ।ਹੇਲੀ ਨੇ ਆਖਿਆ ਕਿ ਯੂਨੇਸਕੋ…

VIA PUNJAB
ਅੱਗੇ ਪੜ੍ਹੋ

ਨੈਨਸੀ ਪੈਲੋਸੀ ਮੁੜ ਹਾਊਸ ਸਪੀਕਰ ਬਣੀ

ਨੈਨਸੀ ਪੈਲੋਸੀ ਮੁੜ ਹਾਊਸ ਸਪੀਕਰ ਬਣੀ

ਵਾਸ਼ਿੰਗਟਨ – ਨੈਨਸੀ ਪੈਲੋਸੀ ਨੂੰ ਅੱਜ ਮੁੜ ਹਾਊਸ ਸਪੀਕਰ ਚੁਣ ਲਿਆ ਗਿਆ ਹੈ। ਕੈਲੀਫੋਰਨੀਆ ਤੋਂ ਡੈਮੋਕਰੈਟ ਮੈਂਬਰ ਪੈਲੋਸੀ ਦੇ ਸਿਆਸੀ ਜੀਵਨ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਗਿਆ, ਪਰ ਉਸ ਨੇ ਆਪਣੇ ਆਪ ਨੂੰ ਸਹੀ ਸਾਬਤ ਕੀਤਾ ਹੈ। ਇਸ ਵਾਰ ਉਸ ਨੂੰ ਡੈਮੋਕਰੈਟਾਂ ਵੱਲੋਂ ਬਹੁਮਤ ਹਾਸਲ ਹੋਇਆ ਹੈ ਅਤੇ ਉਸ ਨੂੰ ਮੁੜ ਹਾਊਸ ਸਪੀਕਰ ਦਾ ਅਹੁਦਾ ਹਾਸਲ ਕਰ ਲਿਆ ਹੈ। ਪੈਲੋਸੀ ਨੇ ਕਿਹਾ, ‘ਸਾਡੇ ਵਿੱਚੋਂ ਕੋਈ ਵੀ ਅਯੋਗ ਨਹੀਂ ਹੈ, ਪਰ ਮੈਨੂੰ ਪਤਾ ਹੈ ਕਿ ਮੈਂ…

VIA PUNJAB
ਅੱਗੇ ਪੜ੍ਹੋ

ਜਸਟਿਸ ਆਸਿਫ਼ ਖੋਸਾ ਪਾਕਿਸਤਾਨ ਦੇ ਨਵੇਂ ਚੀਫ਼ ਜਸਟਿਸ ਨਿਯੁਕਤ

ਜਸਟਿਸ ਆਸਿਫ਼ ਖੋਸਾ ਪਾਕਿਸਤਾਨ ਦੇ ਨਵੇਂ ਚੀਫ਼ ਜਸਟਿਸ ਨਿਯੁਕਤ

ਇਸਲਾਮਾਬਾਦ – ਜਸਟਿਸ ਆਸਿਫ਼ ਸਈਦ ਖੋਸਾ ਨੂੰ ਪਾਕਿਸਤਾਨ ਦੀ ਨਵੀਂ ਚੀਫ਼ ਜਸਟਿਸ ਥਾਪ ਦਿੱਤਾ ਗਿਆ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਜਸਟਿਸ ਖੋਸਾ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਆਰਿਫ਼ ਅਲਵੀ ਨੇ ਜਸਟਿਸ ਖੋਸਾ ਦੀ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਸਟਿਸ ਖੋਸਾ 18 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ। ਉਹ ਚੀਫ਼ ਜਸਟਿਸ ਸਾਕਿਬ ਨਿਸਾਰ ਦੀ ਥਾਂ ਲੈਣਗੇ, ਜੋ 17 ਜਨਵਰੀ ਨੂੰ…

VIA PUNJAB
ਅੱਗੇ ਪੜ੍ਹੋ

ਵ੍ਹਾਈਟ ਹਾਊਸ ਵੱਲੋਂ ਸ਼ੱਟਡਾਊਨ ਖ਼ਤਮ ਕਰਨ ਬਾਰੇ ਡੈਮੋਕਰੇਟਾਂ ਦੀ ਯੋਜਨਾ ਰੱਦ

ਵ੍ਹਾਈਟ ਹਾਊਸ ਵੱਲੋਂ ਸ਼ੱਟਡਾਊਨ ਖ਼ਤਮ ਕਰਨ ਬਾਰੇ ਡੈਮੋਕਰੇਟਾਂ ਦੀ ਯੋਜਨਾ ਰੱਦ

ਵਾਸ਼ਿੰਗਟਨ – ਵ੍ਹਾਈਟ ਹਾਊਸ ਨੇ ਮੁੱਖ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਵੱਲੋਂ ਸੰਘੀ ਸਰਕਾਰ ਦੇ ਕੰਮਕਾਜ ’ਤੇ ਲੱਗੀ ਆਰਜ਼ੀ ਤਾਲਾਬੰਦੀ (ਸ਼ੱਟਡਾਊਨ) ਖ਼ਤਮ ਕਰਾਉਣ ਲਈ ਰੱਖੀ ਤਜਵੀਜ਼ ਰੱਦ ਕਰ ਦਿੱਤੀ ਹੈ। ਵ੍ਹਾਈਟ ਹਾਊਸ ਨੇ ਸਾਫ਼ ਕਰ ਦਿੱਤਾ ਕਿ ਅਜਿਹੀ ਕਿਸੇ ਵੀ ਯੋਜਨਾ ਜਿਸ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਦੇ ਕੰਧ ਦੀ ਉਸਾਰੀ ਸਬੰਧੀ ਚੋਣ ਵਾਅਦੇ ਲਈ ਫੰਡ ਵਿਵਸਥਾ ਦੀ ਕੋਈ ਤਜਵੀਜ਼ ਨਹੀਂ ਹੋਵੇਗੀ, ਉਹ ਅੱਗੇ ਨਹੀਂ ਤੁਰ ਸਕਦੀ। ਉਧਰ ਟਰੰਪ ਨੇ ਪਿਛਲੇ ਦਸ ਦਿਨ ਤੋਂ ਚੱਲ ਰਹੀ…

VIA PUNJAB
ਅੱਗੇ ਪੜ੍ਹੋ

ਇਟਲੀ ਵਿੱਚ ਲੱਗੇ ਭੂਚਾਲ ਦੇ ਝਟਕੇ

ਇਟਲੀ ਵਿੱਚ ਲੱਗੇ ਭੂਚਾਲ ਦੇ ਝਟਕੇ

ਰੋਮ – ਮੱਧ ਇਟਲੀ ਵਿੱਚ 4.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਇਟਲੀ ਦੀ ਰਾਸ਼ਟਰੀ ਭੂਗੋਲਿਕ ਅਤੇ ਜਵਾਲਾਮੁਖੀ ਸੂਚਨਾ ਸੰਸਥਾ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਸ਼ਾਮ 6.37 ਤੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਐਲ ਅਕਿਵਲਾ ਸੂਬੇ ਦੇ ਕੋਲਲੇਲੋਂਗੋ ਸ਼ਹਿਰ ਦੇ ਨੇੜੇ ਧਰਤੀ ਦੀ ਸਤ੍ਹਾ ਤੋਂ ਲਗਭਗ 17 ਕਿਲੋਮੀਟਰ ਹੇਠਾਂ ਸੀ| ਭੂਚਾਲ ਕਾਰਨ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਸੰਪੱਤੀ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ| ਜਿਕਰਯੋਗ ਹੈ ਕਿ…

VIA PUNJAB
ਅੱਗੇ ਪੜ੍ਹੋ
1 124 125 126 127 128 192