ਟਰੰਪ ਨੇ ਕੈਵਨਾਗ ਖਿਲਾਫ ਐੱਫ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ

ਟਰੰਪ ਨੇ ਕੈਵਨਾਗ ਖਿਲਾਫ ਐੱਫ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ

ਵਾਸ਼ਿੰਗਟਨ – ਡੈਮੋਕ੍ਰੇਟ ਮੈਂਬਰਾਂ ਦੀ ਮੰਗ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੇ ਜੱਜ ਅਹੁਦੇ ਲਈ ਨਾਮਜ਼ਦ ਉਮੀਦਵਾਰ ਬ੍ਰੈਟ ਕੈਵਨਾਗ ਖਿਲਾਫ ਯੌਨ ਉਤਪੀੜਨ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਟਰੰਪ ਦੇ ਇਸ ਕਦਮ ਤੋਂ ਸੁਪਰੀਮ ਕੋਰਟ ਦੇ ਜੱਜ ਦੇ ਤੌਰ ‘ਤੇ ਕੈਵਨਾਗ ਦੀ ਨਿਯੁਕਤੀ ਨੂੰ ਮਿਲੀ ਸੀਨੇਟ ਦੀ ਮਨਜ਼ੂਰੀ ‘ਤੇ ਸ਼ੱਕ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਐੱਫ.ਬੀ.ਆਈ. ਨੂੰ ਇਕ ਹਫਤੇ ਦੇ ਅੰਦਰ ਜਾਂਚ ਪੂਰੀ ਕਰਨ ਲਈ ਕਿਹਾ ਗਿਆ ਹੈ। ਇਸ…

VIA PUNJAB
ਅੱਗੇ ਪੜ੍ਹੋ

ਗੂਗਲ ਦੇ ਸੁੰਦਰ ਪਿਚਈ ਕਰਨਗੇ ਟਰੰਪ ਨਾਲ ਮੁਲਾਕਾਤ

ਗੂਗਲ ਦੇ ਸੁੰਦਰ ਪਿਚਈ ਕਰਨਗੇ ਟਰੰਪ ਨਾਲ ਮੁਲਾਕਾਤ

ਸਾਨ ਫਰਾਂਸਿਸਕੋ – ਗੂਗਲ ਦੇ ਸੀ. ਈ. ਓ. ਸੁੰਦਰ ਪਿਚਈ ਕੰਪਨੀ ਦੇ ਕਾਰੋਬਾਰ ਬਾਰੇ ਅਮਰੀਕੀ ਸੰਸਦ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਵਾਸ਼ਿੰਗਟਨ ਗਏ ਹੋਏ ਹਨ। ਆਉਂਦੀ ਗੋਲ ਮੇਜ ਗੱਲਬਾਤ ਦੌਰਾਨ ਉਹ ਰਾਸ਼ਟਰਪਤੀ ਟਰੰਪ ਨਾਲ ਵੀ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਦੇ ਸੂਤਰਾਂ ਮੁਤਾਬਕ ਕੌਮੀ ਆਰਥਿਕ ਕੌੰਸਲ ਦੇ ਮੁਖੀ ਲੈਰੀ ਨੇ ਪਿਚਈ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਟਰੰਪ ਨਾਲ ਮਿਲਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ। ਗੋਲ ਮੇਜ ਗੱਲਬਾਤ ਦੌਰਾਨ ਹੋਰਨਾਂ ਇੰਟਰਨੈੱਟ…

VIA PUNJAB
ਅੱਗੇ ਪੜ੍ਹੋ

ਪਾਕਿ ਨੇ ਉਗਲਿਆ ਜ਼ਹਿਰ, ਕਿਹਾ- ਸਾਡੇ ਸਬਰ ਦਾ ਇਮਤਿਹਾਨ ਨਾ ਲਵੇ ਭਾਰਤ

ਪਾਕਿ ਨੇ ਉਗਲਿਆ ਜ਼ਹਿਰ, ਕਿਹਾ- ਸਾਡੇ ਸਬਰ ਦਾ ਇਮਤਿਹਾਨ ਨਾ ਲਵੇ ਭਾਰਤ

ਨਿਊਯਾਰਕ – ਪਾਕਿਸਤਾਨ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੌਰਾਨ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਬਾਅਦ ਮਹਾਸਭਾ ‘ਚ ਬੋਲਦਿਆਂ ਕਿਹਾ ਕਿ ਸ਼ਾਂਤੀ ਦੇ ਰਸਤੇ ‘ਚ ਕਸ਼ਮੀਰ ਰੋੜਾ ਹੈ। ਇਸ ਮੁੱਦੇ ਨੂੰ 70 ਸਾਲਾਂ ਤੋਂ ਦਬਾਇਆ ਜਾ ਰਿਹਾ ਹੈ ਤੇ ਭਾਰਤ ਸਾਡੇ ਸਬਰ ਦਾ ਇਮਤਿਹਾਨ ਨਾ ਲਵੇ। ਮਹਾਸਭਾ ਦੌਰਾਨ ਉਨ੍ਹਾਂ ਨੇ ਭਾਰਤ ਵਲੋਂ ਸ਼ਾਂਤੀ ਗੱਲਬਾਤ ਰੱਦ ਕੀਤੇ ਜਾਣ ਦੇ…

VIA PUNJAB
ਅੱਗੇ ਪੜ੍ਹੋ

ਲਿੱਟੇ ਨੇ ਬਣਾਈ ਸੀ ਕੋਲੰਬੋ ਉੱਤੇ ਹਵਾਈ ਹਮਲੇ ਦੀ ਯੋਜਨਾ: ਸਿਰੀਸੇਨਾ

ਲਿੱਟੇ ਨੇ ਬਣਾਈ ਸੀ ਕੋਲੰਬੋ ਉੱਤੇ ਹਵਾਈ ਹਮਲੇ ਦੀ ਯੋਜਨਾ: ਸਿਰੀਸੇਨਾ

ਕੋਲੰਬੋ – ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਦਾਅਵਾ ਕੀਤਾ ਹੈ ਕਿ ਲਿੱਟੇ ਨੇ 2009 ਵਿੱਚ ਚੇਨਈ ਜਾਂ ਕਿਸੇ ਜੰਗਲੀ ਸਥਾਨ ਤੋਂ ਹਵਾਈ ਜਹਾਜ਼ ਰਾਹੀਂ ਕੋਲੰਬੋ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਜ਼ਿਕਰਯੋਗ ਹੈ ਕਿ ਮਈ 2009 ਵਿੱਚ ਖਾਨਾਜੰਗੀ ਦੇ ਆਖ਼ਰੀ ਦੋ ਹਫ਼ਤਿਆਂ ਵਿੱਚ ਜਦੋਂ ਲਿਟੇ ਨੂੰ ਸਰਕਾਰੀ ਫੌਜਾਂ ਨੇ ਉਸ ਦੇ ਗੜ੍ਹ ਜਾਫ਼ਨਾ ਵਿੱਚ ਹਾਰ ਦਿੱਤੀ ਤਾਂ ਸਿਰੀਸੇਨਾ ਦੇਸ਼ ਦਾ ਕਾਰਜਕਾਰੀ ਰੱਖਿਿਆ ਮੰਤਰੀ ਸੀ। ਉਨ੍ਹਾਂ ਨੇ ਇਹ ਦਾਅਵਾ ਨਿਊਯਾਰਕ ਵਿੱਚ ਸ੍ਰੀਲੰਕਾ ਦੇ ਭਾਈਚਾਰੇ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਨੇ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚਾਲੇ ਛੱਡੀ

ਸੁਸ਼ਮਾ ਨੇ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚਾਲੇ ਛੱਡੀ

ਨਿਊਯਾਰਕ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਅਣਗੌਲਿਆਂ ਕਰਦਿਆਂ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਅੱਧਵਾਟੇ ਹੀ ਛੱਡ ਦਿੱਤਾ। ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ’ਚ ਤਾਜ਼ਾ ਤਣਾਅ ਦਰਮਿਆਨ ਇਸ ਬੈਠਕ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਾਜ਼ਰ ਸਨ। ਸੰਯੁਕਤ ਰਾਸ਼ਟਰ ਆਮ ਸਭਾ ਤੋਂ ਵੱਖ ਸਾਰਕ ਮੰਤਰੀਆਂ ਦੀ ਪ੍ਰੀਸ਼ਦ ਦੀ ਵੀਰਵਾਰ ਨੂੰ ਹੋਈ ਗ਼ੈਰਰਸਮੀ ਬੈਠਕ ’ਚ ਸ੍ਰੀਮਤੀ ਸਵਰਾਜ ਨੇ ਹਾਜ਼ਰੀ ਭਰੀ ਜਿਸ ਦੀ ਪ੍ਰਧਾਨਗੀ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ…

VIA PUNJAB
ਅੱਗੇ ਪੜ੍ਹੋ

ਦੱਖਣੀ ਏਸ਼ੀਆ ਲਈ ਅਤਿਵਾਦ ਵੱਡਾ ਖਤਰਾ: ਸਵਰਾਜ

ਦੱਖਣੀ ਏਸ਼ੀਆ ਲਈ ਅਤਿਵਾਦ ਵੱਡਾ ਖਤਰਾ: ਸਵਰਾਜ

ਨਿਊਯਾਰਕ – ਗੁਆਂਢੀ ਮੁਲਕ ਪਾਕਿਸਤਾਨ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਲਗਾਉਂਦਿਆਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਰਕ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਕਿਹਾ ਕਿ ਦੱਖਣੀ ਏਸ਼ੀਆ ’ਚ ਸ਼ਾਂਤੀ ਤੇ ਸਥਿਰਤਾ ਲਈ ਅਤਿਵਾਦ ਅੱਜ ਵੀ ਸਭ ਤੋਂ ਵੱਡਾ ਖਤਰਾ ਹੈ ਅਤੇ ਅਤਿਵਾਦ ਨੂੰ ਪਨਾਹ ਦੇਣ ਵਾਲੇ ਪ੍ਰਬੰਧ ਨੂੰ ਖਤਮ ਕਰਨਾ ਜ਼ਰੂਰੀ ਹੈ। ਮੀਟਿੰਗ ਦੌਰਾਨ ਸ੍ਰੀਮਤੀ ਸਵਰਾਜ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੇਤਰੀ ਸਹਿਯੋਗ ਤਾਂ ਹੀ ਕਾਮਯਾਬ ਹੋ ਸਕਦਾ ਹੈ ਜਦੋਂ ਉਹ…

VIA PUNJAB
ਅੱਗੇ ਪੜ੍ਹੋ

ਟਰੰਪ ਭਾਰਤ ਯਾਤਰਾ ਕਰਨ ਦੀ ਉਮੀਦ ਕਰਦੇ ਹਨ

ਟਰੰਪ ਭਾਰਤ ਯਾਤਰਾ ਕਰਨ ਦੀ ਉਮੀਦ ਕਰਦੇ ਹਨ

ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ-ਅਮਰੀਕਾ ਸਬੰਧ ਦੇ ਸਕਾਰਾਤਮਕ ਦਿਸ਼ਾ ‘ਚ ਵਧਣ ਨੂੰ ਪ੍ਰਦਰਸ਼ਿਤ ਕਰਨ ਲਈ ਭਾਰਤ ਦੀ ਯਾਤਰਾ ਕਰਨ ਦੀ ਉਮੀਦ ਕਰਦੇ ਹਨ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਸਾਲ ਗਣਤੰਤਰ ਦਿਵਸ ਸਮਾਰੋਹ ‘ਚ ਟਰੰਪ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਸੱਦਾ ਦਿੱਤਾ ਹੈ। ਦੱਖਣੀ ਤੇ ਮੱਧ ਏਸ਼ੀਆ ਖੇਤਰ ਬਿਊਰੋ ਲਈ ਪ੍ਰਧਾਨ ਮੰਤਰੀ ਉਪ ਸਹਾਇਕ ਮੰਤਰੀ ਐਲਿਸ ਵੈਲਸ ਨੇ ਇਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ…

VIA PUNJAB
ਅੱਗੇ ਪੜ੍ਹੋ

ਕੁਰੈਸ਼ੀ ਨੇ ਕਿਹਾ-ਟਰੰਪ ਨਾਲ ਹੋਈ ਮੁਲਾਕਾਤ

ਕੁਰੈਸ਼ੀ ਨੇ ਕਿਹਾ-ਟਰੰਪ ਨਾਲ ਹੋਈ ਮੁਲਾਕਾਤ

ਵਾਸ਼ਿੰਗਟਨ – ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਨਿਊਯਾਰਕ ਵਿਚ ਆਯੋਜਿਤ ਇਕ ਦਾਅਵਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਸਿਰਫ ਹੱਥ ਮਿਲਾਇਆ ਸੀ। ਭਾਵੇਂਕਿ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਦੋਹਾਂ ਨੇਤਾਵਾਂ ਵਿਚਕਾਰ ‘ਗੈਰ ਰਸਮੀ ਮੁਲਾਕਾਤ’ ਹੋਈ, ਜਿਸ ਵਿਚ ਉਨ੍ਹਾਂ ਨੇ ਦੋ-ਪੱਖੀ ਸੰਬੰਧਾਂ ‘ਤੇ ਚਰਚਾ ਕੀਤੀ। ਇਹ ਮੁਲਾਕਾਤ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਵੱਖ ਦੁਪਹਿਰ ਵਿਚ ਆਯੋਜਿਤ ਇਕ ਦਾਅਵਤ ਦੌਰਾਨ ਹੋਈ। ਪਾਕਿਸਤਾਨੀ ਮੀਡੀਆ ਨਾਲ ਇਕ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਫਲੂ ਕਾਰਨ ਪਿਛਲੇ ਸਾਲ ਹੋਈ 80,000 ਵਿਅਕਤੀਆਂ ਦੀ ਮੌਤ

ਅਮਰੀਕਾ ਵਿੱਚ ਫਲੂ ਕਾਰਨ ਪਿਛਲੇ ਸਾਲ ਹੋਈ 80,000 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਵਿਚ ਪਿਛਲੀਆਂ ਸਰਦੀਆਂ ਵਿੱਚ ਫਲੂ ਅਤੇ ਉਸ ਨਾਲ ਸਬੰਧਤ ਹੋਰ ਬਿਮਾਰੀਆਂ ਕਾਰਨ ਤਕਰੀਬਨ 80,000 ਵਿਅਕਤੀਆਂ ਦੀ ਮੌਤ ਹੋਈ| ਇਹ ਅੰਕੜਾ ਬੀਤੇ ਚਾਰ ਦਹਾਕਿਆਂ ਵਿੱਚ ਹੋਈਆਂ ਮੌਤਾਂ ਨਾਲੋਂ ਕਾਫੀ ਜ਼ਿਆਦਾ ਹੈ| ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਨਿਦੇਸ਼ਕ ਡਾਕਟਰ ਰੌਬਰਟ ਰੈਡਰਫੀਲਡ ਨੇ ਇਕ ਇੰਟਰਵਿਊ ਵਿਚ ਇਹ ਖੁਲਾਸਾ ਕੀਤਾ| ਵੈਂਡਰਬਿਲਟ ਯੂਨੀਵਰਸਿਟੀ ਦੇ ਟੀਕਾਕਰਣ ਮਾਹਰ ਡਾਕਟਰ ਵਿਲੀਅਨ ਸ਼ਾਫਨਰ ਨੇ ਕਿਹਾ ਕਿ ਸਿਹਤ ਅਧਿਕਾਰੀ ਮ੍ਰਿਤਕਾਂ ਦੀ ਗਿਣਤੀ ਦੇ ਜਿਸ ਅਨੁਮਾਨ ਦੇ ਆਧਾਰ ਉਤੇ ਬੀਤੇ ਸਾਲ…

VIA PUNJAB
ਅੱਗੇ ਪੜ੍ਹੋ

ਇੰਡੋਨੇਸ਼ੀਆ ਵਿੱਚ 5.0 ਗਤੀ ਦਾ ਭੂਚਾਲ ਆਇਆ

ਇੰਡੋਨੇਸ਼ੀਆ ਵਿੱਚ 5.0 ਗਤੀ ਦਾ ਭੂਚਾਲ ਆਇਆ

ਜਕਾਰਤਾ – ਇੰਡੋਨੇਸ਼ੀਆ ਦੇ ਪੱਛਮੀ ਸੂਬੇ ਐਕੀਹ ਵਿੱਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗਣ ਦੀ ਖਬਰ ਮਿਲੀ ਹੈ| ਅੱਜ ਅਮਰੀਕੀ ਭੂ-ਸਰਵੇ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ| ਵਿਭਾਗ ਨੇ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 1 ਵਜੇ ਭੂਚਾਲ ਦੇ ਝਟਕੇ ਲੱਗੇ ਤੇ ਲਾਂਗਸਾ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਭੂਚਾਲ ਦਾ ਕੇਂਦਰ ਸੀ|…

VIA PUNJAB
ਅੱਗੇ ਪੜ੍ਹੋ
1 157 158 159 160 161 192