ਟਰੰਪ ਨੇ ਮੂਲਰ ਨਾਲ ਵਪਾਰਕ ਸਬੰਧ ਹੋਣ ਦਾ ਦਾਅਵਾ ਕੀਤਾ

ਟਰੰਪ ਨੇ ਮੂਲਰ ਨਾਲ ਵਪਾਰਕ ਸਬੰਧ ਹੋਣ ਦਾ ਦਾਅਵਾ ਕੀਤਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ‘ਹਿੱਤਾਂ ਦੇ ਟਕਰਾਅ’ ਦੀ ਗੱਲ ਉਠਾਉਂਦੇ ਹੋਏ ਕਿਹਾ ਕਿ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨਾਲ ਉਨ੍ਹਾਂ ਦੇ ਸਬੰਧ ਹਨ ਅਤੇ ਅਜਿਹੇ ‘ਚ ਉਨ੍ਹਾਂ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਰੂਸੀ ਦਖਲ ਦੀ ਜਾਂਚ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਲਗਾਤਾਰ ਕੀਤੇ ਗਏ ਟਵੀਟ ‘ਚ ਮੂਲਰ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੂਲਰ ਨਾਲ ਉਨ੍ਹਾਂ ਦੇ ਸਬੰਧ ਬਹੁਤ ਖਰਾਬ ਅਤੇ ਵਿਵਾਦਾਂ ਵਾਲੇ…

VIA PUNJAB
ਅੱਗੇ ਪੜ੍ਹੋ

11 ਅਗਸਤ ਨੂੰ ਚੁਕਾਂਗਾ ਸਹੁੰ : ਇਮਰਾਨ ਖ਼ਾਨ

11 ਅਗਸਤ ਨੂੰ ਚੁਕਾਂਗਾ ਸਹੁੰ : ਇਮਰਾਨ ਖ਼ਾਨ

ਇਸਲਾਮਾਬਾਦ – ਪਾਕਿਸਤਾਨ ਤਹਿਰੀਕ -ਏ-ਇਨਸਾਫ਼ (ਪੀ.ਟੀ. ਆਈ.) ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ 11 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣਗੇ। ਖੈਬਰ ਪਖਤੂਨਵਾ ਸੂਬੇ ਤੋਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਇਸਲਾਮਾਬਾਦ ‘ਚ ਗਲ ਕਰਦਿਆਂ ਉਨ੍ਹਾਂ ਨੇ ਇਹ ਜਾਣਕਾਰੀ ਦਿਤੀ। ਦੂਜੇ ਪਾਸੇ ਪਾਕਿਸਤਾਨ ਦੇ ਦੋ ਹੋਰ ਮੁਖ ਦਲਾਂ ਪੀ. ਐਮ. ਐਲ. (ਨਵਾਜ਼) ਅਤੇ ਪੀ. ਪੀ. ਪੀ. ਨੇ ਹਥ ਮਿਲਾ ਕੇ ਨੈਸ਼ਨਲ ਅਸੈਂਬਲੀ ‘ਚ ਨਵੀਂ ਸਰਕਾਰ ਨਾਲ ਸਖ਼ਤੀ ਨਾਲ ਪੇਸ਼ ਆਉਣ…

VIA PUNJAB
ਅੱਗੇ ਪੜ੍ਹੋ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇਮਰਾਨ ਹੱਥ ਹੋਏਗੀ ਦੇਸ਼ ਦੀ ਕਮਾਨ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇਮਰਾਨ ਹੱਥ ਹੋਏਗੀ ਦੇਸ਼ ਦੀ ਕਮਾਨ

ਇਸਲਾਮਾਬਾਦ: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਤੇ ਚਾਰ ਸੂਬਾ ਅਸੈਂਬਲੀਆਂ ਦੀਆਂ ਚੋਣਾਂ ਵਿੱਚ ਇਮਰਾਨ ਖਾਨ ਦੀ ਪੀਟੀਆਈ ਨੂੰ ਨੈਸ਼ਨਲ ਅਸੈਂਬਲੀ ਵਿੱਚ 116 ਸੀਟਾਂ ਹਾਸਲ ਹੋਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਤਹਿਰੀਕ-ਏ-ਇਨਸਾਫ ਦੇ ਇਮਰਾਨ ਖਾਨ 14 ਅਗਸਤ ਤੋਂ ਪਹਿਲਾਂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਕੁੱਲ 270 ਸੀਟਾਂ ਲਈ ਚੋਣਾਂ ਕਰਾਈਆਂ ਗਈਆਂ ਸਨ, ਲਿਹਾਜ਼ਾ ਇਮਰਾਨ ਖਾਨ ਨੂੰ ਬਹੁਮਤ ਲਈ 20 ਹੋਰ ਸੀਟਾਂ ਦੀ ਦਰਕਾਰ ਹੈ। ਨਵਾਜ਼ ਸ਼ਰੀਫ ਤੇ ਬਿਲਾਵਲ ਭੁੱਟੋ ਕੋਲੋਂ ਸਮਰਥਨ ਲੈਣੋਂ ਕੀਤਾ…

VIA PUNJAB
ਅੱਗੇ ਪੜ੍ਹੋ

ਮੁਸ਼ੱਰਫ ਿਖ਼ਲਾਫ਼ ਮੁੜ ਸ਼ੁਰੂ ਹੋ ਸਕਦੀ ਹੈ ਦੇਸ਼ ਧ੍ਰੋਹ ਮਾਮਲੇ ਦੀ ਸੁਣਵਾਈ

ਮੁਸ਼ੱਰਫ ਿਖ਼ਲਾਫ਼ ਮੁੜ ਸ਼ੁਰੂ ਹੋ ਸਕਦੀ ਹੈ ਦੇਸ਼ ਧ੍ਰੋਹ ਮਾਮਲੇ ਦੀ ਸੁਣਵਾਈ

ਇਸਲਾਮਾਬਾਦ, ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਸੈਨਿਕ ਤਾਨਾਸ਼ਾਹ ਸ਼ਾਸਕ ਪ੍ਰਵੇਜ਼ ਮੁਸ਼ੱਰਫ ਿਖ਼ਲਾਫ਼ ਦੇਸ਼ ਧ੍ਰੋਹ ਮਾਮਲੇ ਦੀ ਸੁਣਵਾਈ ਮੁੜ ਸ਼ੁਰੂ ਕਰਨ ਲਈ ਸਭ ਇੰਤਜ਼ਾਮ ਕਰ ਲਏ ਹਨ, ਮੀਡੀਆ ਦੀ ਅੱਜ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਈ-ਇਨਸਾਫ ਪਾਰਟੀ ਦੀ ਬਣਨ ਵਾਲੀ ਸਰਕਾਰ ਲਈ ਵੱਡੀ ਪ੍ਰੀਖਿਆ ਦੀ ਘੜੀ ਹੋ ਸਕਦੀ ਹੈ | ਲਾਹੌਰ ਹਾਈਕੋਰਟ ਦੇ ਚੀਫ ਜਸਟਿਸ ਯਵਾਰ ਅਲੀ ਜਿਨ੍ਹਾਂ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਵਿਸ਼ੇਸ਼ ਟਿ੍ਬਿਊਨਲ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਦਿੱਤੀ ਅਮਰੀਕਾ ਸਰਕਾਰ ਵਲੋਂ ਹੜਤਾਲ ਦੀ ਧਮਕੀ

ਟਰੰਪ ਨੇ ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਦਿੱਤੀ ਅਮਰੀਕਾ ਸਰਕਾਰ ਵਲੋਂ ਹੜਤਾਲ ਦੀ ਧਮਕੀ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਡੈਮੋਕ੍ਰੇਟਿਕ ਪਾਰਟੀ ਨੇ ਇਮੀਗ੍ਰੇਸ਼ਨ ਕਾਨੂੰਨਾਂ ਵਿਚ ਵੱਡੀਆਂ ਸੋਧਾਂ ਜਿਹੜੀਆਂ ਉਨ੍ਹਾਂ ਦਾ ਪ੍ਰਸ਼ਾਸਨ ਕਰਨਾ ਚਾਹੁੰਦਾ ਹੈ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਫੈਡਰਲ ਸਰਕਾਰ ਨੂੰ ਹੜਤਾਲ ਕਰਨ ਦੀ ਇਜਾਜ਼ਤ ਦੇ ਦੇਣਗੇ | ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਡੈਮੋਕ੍ਰੇਟ ਸਰਹੱਦੀ ਸੁਰੱਖਿਆ ਜਿਸ ਵਿਚ ਕੰਧ ਦੀ ਉਸਾਰੀ, ਲਾਟਰੀ ਪ੍ਰਣਾਲੀ ਤੋਂ ਛੁਟਕਾਰਾ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਨਾ ਤੇ ਰਿਹਾਅ ਕਰਨਾ ਵਗੈਰਾ ਸ਼ਾਮਿਲ ਹੈ ਲਈ ਸਾਨੂੰ…

VIA PUNJAB
ਅੱਗੇ ਪੜ੍ਹੋ

ਅਮਰੀਕਾ : 2 ਲੋਕਾਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 3 ਮਰੇ ਤੇ 7 ਜ਼ਖਮੀ

ਅਮਰੀਕਾ : 2 ਲੋਕਾਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 3 ਮਰੇ ਤੇ 7 ਜ਼ਖਮੀ

ਵਾਸ਼ਿੰਗਟਨ ਅਮਰੀਕਾ ਦੇ ਨਿਊ ਓਰਲੀਨਜ਼ ਇਲਾਕੇ ਵਿਚ ਐਤਵਾਰ ਨੂੰ ਦੋ ਲੋਕਾਂ ਨੇ ਭੀੜ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਹਮਲੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 2 ਪੁਰਸ਼ ਅਤੇ 1 ਔਰਤ ਹੈ। ਇਸ ਦੇ ਇਲਾਵਾ ਹਮਲੇ ਵਿਚ 7 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ 5 ਪੁਰਸ਼ ਅਤੇ 2 ਔਰਤਾਂ ਹਨ। ਇਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਸ਼ੱਕੀ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਇਕ ਸਮਾਚਾਰ ਏਜੰਸੀ ਦੀ…

VIA PUNJAB
ਅੱਗੇ ਪੜ੍ਹੋ

ਇੰਡੋਨੇਸ਼ੀਆ ਭੂਚਾਲ : 14 ਲੋਕਾਂ ਦੀ ਮੌਤ, 162 ਜ਼ਖਮੀ

ਇੰਡੋਨੇਸ਼ੀਆ ਭੂਚਾਲ : 14 ਲੋਕਾਂ ਦੀ ਮੌਤ, 162 ਜ਼ਖਮੀ

ਜਕਾਰਤਾ ਇੰਡੋਨੇਸ਼ੀਆ ਦੇ ਲੋਕਪ੍ਰਿਅ ਸੈਲਾਨੀ ਸਥਲ ਲੋਮਬੋਕ ਵਿਚ ਐਤਵਾਰ ਨੂੰ 6.4 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 162 ਲੋਕ ਜ਼ਖਮੀ ਹੋ ਗਏ। ਇੰਡੋਨੇਸ਼ੀਆ ਦੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਦੱਸਿਆ,”ਭੂਚਾਲ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 162 ਲੋਕ ਜ਼ਖਮੀ ਹੋ ਗਏ। 3 ਲੋਕਾਂ ਦੀ ਮੌਤ ਕੰਕਰੀਟ ਦੇ ਸਲੈਬ ਡਿੱਗਣ ਕਾਰਨ ਹੋਈ। ਇਸ ਦੇ ਇਲਾਵਾ 1,000 ਤੋਂ ਜ਼ਿਆਦਾ ਘਰਾਂ ਨੂੰ…

VIA PUNJAB
ਅੱਗੇ ਪੜ੍ਹੋ

ਪੁਤਿਨ ਨੂੰ ਮਿਲਣ ਲਈ ਰੂਸ ਜਾਣ ਲਈ ਤਿਆਰ ਡੋਨਾਲਡ ਟਰੰਪ

ਪੁਤਿਨ ਨੂੰ ਮਿਲਣ ਲਈ ਰੂਸ ਜਾਣ ਲਈ ਤਿਆਰ ਡੋਨਾਲਡ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਰੂਸ ਜਾਣ ਲਈ ਤਿਆਰ ਹਨ। ਵ੍ਹਾਈਟ ਹਾਊਸ ਦੀ ਬੁਲਾਰਾ ਸਾਰਾ ਸੈਂਡਰਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰਪਤੀ ਟਰੰਪ, ਪੁਤਿਨ ਦੇ ਸੱਦੇ ‘ਤੇ ਰੂਸ ਜਾਣ ਲਈ ਤਿਆਰ ਹਨ। ਦੱਸਣਯੋਗ ਹੈ ਕਿ ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਮਾਸਕੋ ਵਿਚ ਟਰੰਪ ਨਾਲ ਮੁਲਾਕਾਤ ਦੇ ਇੱਛੁਕ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਟਰੰਪ ਨੂੰ ਮਾਸਕੋ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦਾ ਸਭ ਕੁਝ ਤਬਾਹ ਕਰ ਦੇਵਾਂਗੇ : ਈਰਾਨ

ਅਮਰੀਕਾ ਦਾ ਸਭ ਕੁਝ ਤਬਾਹ ਕਰ ਦੇਵਾਂਗੇ : ਈਰਾਨ

ਤਹਿਰਾਨ – ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਈਰਾਨ ਦੀ ਵਿਸ਼ੇਸ਼ ਫੌਜ ਦੇ ਇਕ ਕਮਾਂਡਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਅਮਰੀਕਾ ਈਰਾਨ ‘ਤੇ ਹਮਲਾ ਕਰੇਗਾ ਤਾਂ ‘ਉਸਦਾ ਸਭ ਕੁਝ ਤਬਾਹ ਕਰ ਦੇਵਾਂਗੇ।’ ਈਰਾਨੀ ਨਿਊਜ਼ ਏਜੰਸੀ ਮੁਤਾਬਕ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਨੇ ਯੁੱਧ ਸ਼ੁਰੂ ਕੀਤਾ ਤਾਂ ਇਸਲਾਮਿਕ ਰੀਪਬਲਿਕ ਉਸ ਨੂੰ ਖਤਮ ਕਰ ਦੇਵੇਗਾ। ਤੁਹਾਨੂੰ ਦੱਸ…

VIA PUNJAB
ਅੱਗੇ ਪੜ੍ਹੋ

ਮੈਕਸੀਕੋ ‘ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ 5 ਦੀ ਮੌਤ

ਮੈਕਸੀਕੋ ‘ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ 5 ਦੀ ਮੌਤ

ਮੈਕਸੀਕੋ ਸਿਟੀ – ਉੱਤਰੀ ਅਮਰੀਕਾ ਦੇ ਦੱਖਣੀ ਹਿੱਸੇ ‘ਚ ਸਥਿਤ ਮੈਕਸੀਕੋ ਦੀ ਕੈਨਕਨ ਬੀਚ ‘ਤੇ ਸ਼ੁੱਕਰਵਾਰ ਨੂੰ ਪੁਲਸ ਅਤੇ ਬੰਦੂਕਧਾਰੀਆਂ ਵਿਚਕਾਰ ਹੋਈ ਗੋਲੀਬਾਰੀ ‘ਚ ਇਕ ਪੁਲਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਕਿੰਵਟਾਨਾ ਸ਼ਹਿਰ ਦੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਸ਼ਾਮ 8.44 ਵਜੇ ਬੰਦੂਕਧਾਰੀਆਂ ਅਤੇ ਪੁਲਸ ਵਿਚਕਾਰ ਗੋਲੀਬਾਰੀ ਹੋਈ। ਸੂਤਰਾਂ ਵਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਹੈ ਕਿ ਘਟਨਾ ਕਿਸੇ ਰੈਸਟੋਰੈਂਟ ‘ਚ…

VIA PUNJAB
ਅੱਗੇ ਪੜ੍ਹੋ
1 184 185 186 187 188 192