ਟੋਰਾਂਟੋ ਦੀਆਂ ਸੜਕਾਂ ਸੀਜ਼ਨ ਦੀ ਪਹਿਲੀ ਬਰਫਬਾਰੀ ਨਾਲ ਢਕੀਆਂ

ਟੋਰਾਂਟੋ ਦੀਆਂ ਸੜਕਾਂ ਸੀਜ਼ਨ ਦੀ ਪਹਿਲੀ ਬਰਫਬਾਰੀ ਨਾਲ ਢਕੀਆਂ

ਟੋਰਾਂਟੋ – ਟੋਰਾਂਟੋ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਦੀਆਂ ਸੜਕਾਂ ਅਤੇ ਛੱਤਾਂ ਦੇ ਨਾਲ-ਨਾਲ ਦਰਖਤਾਂ ਨੂੰ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਢੱਕ ਲਿਆ ਹੈ| ਟੋਰਾਂਟੋ ਦਾ ਤਾਪਮਾਨ ਇਕ ਡਿਗਰੀ ਦੇ ਕਰੀਬ ਹੈ|ਬਰਫਬਾਰੀ ਦੀ ਦਸਤਕ ਦੇ ਨਾਲ ਹੀ ਸੜਕ ਅਤੇ ਆਸਮਾਨੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ| ਜਿਸ ਨਾਲ ਬਹੁਤ ਸਾਰੀਆਂ ਹਵਾਈ ਉਡਾਨਾਂ ਆਪਣੇ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ ਜਾਂ ਫਿਰ ਰੱਦ ਹੋ ਜਾਂਦੀਆਂ ਹਨ| ਇਸ ਤਰ੍ਹਾਂ ਇਕ ਦੇਸ਼ ਤੋਂ ਦੂਜੇ ਦੇਸ਼…

VIA PUNJAB
ਅੱਗੇ ਪੜ੍ਹੋ

ਨਿਊਜ਼ੀਲੈਂਡ ਵਲੋਂ ਜਲਵਾਯੂ ਤਬਦੀਲੀ ਤੇ ‘ਪ੍ਰਤੀਕਾਤਮਕ’ ਐਮਰਜੈਂਸੀ ਦਾ ਐਲਾਨ

ਨਿਊਜ਼ੀਲੈਂਡ ਵਲੋਂ ਜਲਵਾਯੂ ਤਬਦੀਲੀ ਤੇ ‘ਪ੍ਰਤੀਕਾਤਮਕ’ ਐਮਰਜੈਂਸੀ ਦਾ ਐਲਾਨ

ਵੈਲਿੰਗਟਨ – ਨਿਊਜ਼ੀਲੈਂਡ ਨੇ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦਾ ਸਮਰਥਨ ਕਰਦਿਆਂ ਅੱਜ ਜਲਵਾਯੂ ਐਮਰਜੈਂਸੀ ਦੀ ਘੋਸ਼ਣਾ ਦਾ ‘ਸਿੰਬੋਲਿਕ’ ਮਤਲਬ ‘ਪ੍ਰਤੀਕਾਤਮਕ’ ਕਦਮ ਚੁੱਕਿਆ| ਜਲਵਾਯੂ ਐਮਰਜੈਂਸੀ ਦੀ ਘੋਸ਼ਣਾ ਦੇ ਇਸ ਪ੍ਰਸਤਾਵ ਦੇ ਪੱਖ ਵਿਚ 76 ਜਦਕਿ ਵਿਰੋਧ ਵਿਚ 43 ਸਾਂਸਦਾਂ ਨੇ ਵੋਟਿੰਗ ਕੀਤੀ| ਇਸ ਦੇ ਨਾਲ ਹੀ ਸਰਕਾਰ ਨੇ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਜਨਤਕ ਖੇਤਰ ਦੀਆਂ ਨਵੀਆਂ ਏਜੰਸੀਆਂ ਨੂੰ 2025 ਤੱਕ ਕਾਰਬਨ ਦੀ ਨਿਕਾਸੀ ਵਿਚ ਕਟੌਤੀ ਕਰਨੀ ਪਵੇਗੀ| ਇਸ ਦੇ…

VIA PUNJAB
ਅੱਗੇ ਪੜ੍ਹੋ

ਬ੍ਰਿਟੇਨ ਵਿੱਚ ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਮਿਲੀ ਹਰੀ ਝੰਡੀ

ਬ੍ਰਿਟੇਨ ਵਿੱਚ ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਮਿਲੀ ਹਰੀ ਝੰਡੀ

ਲੰਡਨ – ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਲੈ ਕੇ ਵੱਡੀ ਖ਼ਬਰ ਹੈ| ਬ੍ਰਿਟਿਸ਼ ਰੈਗੂਲੇਟਰ ਐਮ. ਐਚ. ਆਰ. ਏ. ਨੇ ਫਾਈਜ਼ਰ ਤੇ ਬਾਇਓਨਟੈਕ ਵਲੋਂ ਸਾਂਝੇ ਤੌਰ ਤੇ ਵਿਕਸਿਤ ਕੀਤੇ ਗਏ ਕੋਰੋਨਾ ਟੀਕੇ ਨੂੰ ਹਰੀ ਝੰਡੀ ਦੇ ਦਿੱਤੀ ਹੈ| ਫਾਈਜ਼ਰ-ਬਾਇਓਨਟੈਕ ਦੇ ਕੋਵਿਡ-19 ਟੀਕਾ ਅਗਲੇ ਹਫਤੇ ਤੋਂ ਬ੍ਰਿਟੇਨ ਭਰ ਵਿਚ ਉਪਲਬਧ ਹੋਵੇਗਾ| ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਇਹ ਵਿਸ਼ਵ ਦਾ ਪਹਿਲਾ ਮੁਲਕ ਹੈ| ਇਹ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਇਆ ਟੀਕਾ ਹੈ, ਜਿਸ ਨੂੰ ਬਣਾਉਣ…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਵਿਗਿਆਨਿਕ ਸਲਾਹਕਾਰ ਦੇ ਰਹੇ ਹਨ ਨੌਕਰੀ ਤੋਂ ਅਸਤੀਫ਼ਾ

ਟਰੰਪ ਦੇ ਵਿਗਿਆਨਿਕ ਸਲਾਹਕਾਰ ਦੇ ਰਹੇ ਹਨ ਨੌਕਰੀ ਤੋਂ ਅਸਤੀਫ਼ਾ

ਕੈਲੇਫੋਰਨੀਆ – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਗਿਆਨਿਕ ਸਲਾਹਕਾਰ ਡਾ. ਸਕਾਟ ਐਟਲਸ, ਜੋ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਕਾਬੂ ਕਰਨ ਲਈ ਸਲਾਹਕਾਰ ਸਨ, ਆਪਣਾ ਵ੍ਹਾਈਟ ਹਾਊਸ ਦਾ ਇਹ ਅਹੁਦਾ ਛੱਡ ਰਹੇ ਹਨ। ਇਸ ਸੰਬੰਧੀ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸਟੈਨਫੋਰਡ ਯੂਨੀਵਰਸਿਟੀ ਦੇ ਨਿਊਰੋਰੇਡੀਓਲੋਜਿਸਟ, ਜਿਨ੍ਹਾਂ ਕੋਲ ਜਨਤਕ ਸਿਹਤ ਜਾਂ ਛੂਤ ਦੀਆਂ ਬਿਮਾਰੀਆਂ ਦਾ ਕੋਈ ਰਸਮੀ ਤਜ਼ਰਬਾ ਨਹੀਂ ਸੀ, ਨੇ ਆਪਣੀ ਅਸਥਾਈ ਸਰਕਾਰੀ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ ਜਦਕਿ ਐਟਲਸ ਨੇ ਇਸ ਸੰਬੰਧੀ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਨੇ ਖੋਲ੍ਹੇ ਬਾਰਡਰ

ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਨੇ ਖੋਲ੍ਹੇ ਬਾਰਡਰ

ਬ੍ਰਿਸਬੇਨ – ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਨੇਕੋਵਿਡ-19 ਮਹਾਮਾਰੀ ਦੇ ਕਾਰਨ ਲਾਗੂ ਪਾਬੰਦੀਆਂ ਦੇ ਕਈ ਮਹੀਨਿਆਂ ਤੋਂ ਬਾਅਦ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਿਊ.) ਅਤੇ ਵਿਕਟੋਰੀਆ ਦੇ ਵਸਨੀਕਾਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਦਿੱਤੀਆਂ ਹਨ| ਇੱਕ ਰਿਪੋਰਟ ਦੇ ਮੁਤਾਬਕ ਅੱਜ ਪੱਛਮੀ ਆਸਟ੍ਰੇਲੀਆ ਸੂਬੇ ਨੇ ਘੋਸ਼ਣਾ ਕੀਤੀ ਕਿ 8 ਦਸੰਬਰ ਤੱਕ ਉਹ ਐਨ.ਐਸ.ਡਬਲਿਊ. ਅਤੇ ਵਿਕਟੋਰੀਆ ਦੇ ਵਸਨੀਕਾਂ ਨੂੰ ਕੁਆਰੰਟੀਨ ਕੀਤੇ ਬਿਨਾਂ ਦਾਖਿਲ ਹੋਣ ਦੇਵੇਗਾ| ਆਸਟ੍ਰੇਲੀਆ ਦੇ ਹਜ਼ਾਰਾਂ ਲੋਕ ਉੱਤਰ ਵੱਲ ਕੁਈਨਜ਼ਲੈਂਡ ਵਿੱਚ ਦਾਖਿਲ ਹੋਏ| ਉਹ ਆਪਣੇ ਰਿਸ਼ਤੇਦਾਰਾਂ ਨੂੰ ਦੁਬਾਰਾ ਮਿਲਾਉਣ…

VIA PUNJAB
ਅੱਗੇ ਪੜ੍ਹੋ

ਕੈਨੇਡਾ ਤੱਕ ਖੇਤੀ ਕਾਨੂੰਨਾਂ ਦਾ ਸੇਕ, ਕਿਸਾਨਾਂ ਦੇ ਹੱਕ ਵਿੱਚ ਆਏ ਜਸਟਿਨ ਟਰੂਡੋ

ਕੈਨੇਡਾ ਤੱਕ ਖੇਤੀ ਕਾਨੂੰਨਾਂ ਦਾ ਸੇਕ, ਕਿਸਾਨਾਂ ਦੇ ਹੱਕ ਵਿੱਚ ਆਏ ਜਸਟਿਨ ਟਰੂਡੋ

ਓਟਾਵਾ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਭਾਰਤ ਵਿਚ ਕਿਸਾਨਾਂ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਬੋਲਣ ਵਾਲੇ ਪਹਿਲੇ ਅੰਤਰਰਾਸ਼ਟਰੀ ਨੇਤਾ ਬਣ ਗਏ ਹਨ| ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦਿਆਂ ਕੈਨੇਡੀਅਨ ਪਹਿਚਾਣ ਨੂੰ ਮੁੜ ਸਰਬੱਤ ਦੇ ਭਲੇ ਦੇ ਅਲੰਬਰਦਾਰ ਵਜੋਂ ਦੁਹਰਾਉਂਦਿਆਂ ਜਗਤ ਗੁਰੂ ਨੂੰ ਯਾਦ ਕੀਤਾ|ਟਰੂਡੋ ਨੇ ਇਹ ਗੱਲ ਉਹਨਾਂ ਦੇ ਕੈਨੇਡਾ ਦੇ ਨਾਗਰਿਕਾਂ, ਖਾਸਕਰਕੇ ਸਿੱਖ ਧਰਮ…

VIA PUNJAB
ਅੱਗੇ ਪੜ੍ਹੋ

ਕੁੱਤੇ ਨਾਲ ਖੇਡਦਿਆਂ ਬਾਇਡਨ ਹੋਏ ਜ਼ਖ਼ਮੀ

ਕੁੱਤੇ ਨਾਲ ਖੇਡਦਿਆਂ ਬਾਇਡਨ ਹੋਏ ਜ਼ਖ਼ਮੀ

ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਪਾਲਤੂ ਕੁੱਤੇ ‘ਮੇਜਰ’ ਨਾਲ ਖੇਡਦਿਆਂ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਡਾਕਟਰ ਕੇਵਿਨ ਓ ਕੋਨੋਰ ਨੇ ਇਹ ਜਾਣਕਾਰੀ ਦਿੱਤੀ। ਬਾਇਡਨ ਅਗਲੇ ਵਰ੍ਹੇ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦਾ ਹਲਫ਼ ਲੈਣਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਸ਼ਾਮ ਟਵੀਟ ਕਰਕੇ ਬਾਇਡਨ ਦੇ ਛੇਤੀ ਸਿਹਤਯਾਬ ਹੋਣ ਦੀ ਉਮੀਦ ਜਤਾਈ।

VIA PUNJAB
ਅੱਗੇ ਪੜ੍ਹੋ

ਚੀਨ ਵਲੋਂ ਭਾਰਤੀ ਸਰਹੱਦ ਨਾਲ ਉਸਾਰੀਆਂ ‘ਭੜਕਾਊ ਕਦਮ’

ਚੀਨ ਵਲੋਂ ਭਾਰਤੀ ਸਰਹੱਦ ਨਾਲ ਉਸਾਰੀਆਂ ‘ਭੜਕਾਊ ਕਦਮ’

ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਕਾਨੂੰਨਸਾਜ਼ ਨੇ ਚੀਨ ਵਲੋਂ ਲੱਦਾਖ ਵਿੱਚ ਭਾਰਤੀ ਸਰਹੱਦ ’ਤੇ ਲਗਾਤਾਰ ਕੀਤੀ ਜਾ ਰਹੀ ਉਸਾਰੀ ਦੀਆਂ ਰਿਪੋਰਟਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇਹ ਰਿਪੋਰਟਾਂ ਸਹੀ ਹਨ ਤਾਂ ਇਹ ਪੇਈਚਿੰਗ ਵਲੋਂ ਚੁੱਕਿਆ ਜਾ ਰਿਹਾ ‘ਭੜਕਾਊ ਕਦਮ’ ਹੈ ਅਤੇ ਇਹ ਦੱਖਣੀ ਚੀਨ ਸਾਗਰ ਵਿੱਚ (ਚੀਨ) ਦੇ ਵਿਹਾਰ ਨਾਲ ਮੇਲ ਖਾਂਦਾ ਹੈ। ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨੇੜੇ ਮਈ ਤੋਂ ਭਾਰਤ ਅਤੇ ਚੀਨ ਵਿਚਾਲੇ ਫੌਜੀ ਟਕਰਾਅ ਬਣਿਆ ਹੋਇਆ ਹੈ। ਦੋਵਾਂ ਮੁਲਕਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਦਸੰਬਰ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋ ਸਕਦਾ ਹੈ ਵਾਧਾ

ਅਮਰੀਕਾ ਵਿੱਚ ਦਸੰਬਰ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋ ਸਕਦਾ ਹੈ ਵਾਧਾ

ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਦੇ ਸੰਬੰਧ ਵਿਚ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੀ ਭਵਿੱਖਬਾਣੀ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਦਸੰਬਰ ਦੇ ਅੱਧ ਤੱਕ 3,21,000 ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਉਸ ਸਮੇਂ ਤੱਕ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਹਸਪਤਾਲ ਵੀ ਮਰੀਜ਼ਾਂ ਨਾਲ ਭਰ ਸਕਦੇ ਹਨ|ਅਮਰੀਕਾ ਵਿਚ ਹੈਲੋਵੀਨ ਤੋਂ ਬਾਅਦ ਹਸਪਤਾਲਾਂ ਵਿਚ ਮਾਮਲਿਆਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ| ਇਸ ਲਈ ਸ਼ਿਕਾਗੋ ਦੀ…

VIA PUNJAB
ਅੱਗੇ ਪੜ੍ਹੋ

ਨਿਊਜ਼ੀਲੈਂਡ ਵਿੱਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਾਮਲੇ

ਨਿਊਜ਼ੀਲੈਂਡ ਵਿੱਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਾਮਲੇ

ਵੈਲਿੰਗਟਨ – ਨਿਊਜ਼ੀਲੈਂਡ ਵਿਚ ਪ੍ਰਬੰਧਿਤ ਆਈਸੋਲੇਸ਼ਨ ਵਿਚ ਸੱਤ ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ| ਸਿਹਤ ਮੰਤਰਾਲੇ ਨੇ ਕਿਹਾ ਕਿ ਕੋਈ ਨਵਾਂ ਕਮਿਊਨਿਟੀ ਇਨਫੈਕਸ਼ਨ ਨਹੀਂ ਹੈ| ਇੱਕ ਰਿਪੋਰਟ ਮੁਤਾਬਕ ਛੇ ਮਾਮਲਿਆਂ ਵਿਚ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੇ ਮੈਂਬਰ ਹਨ, ਜੋ ਕ੍ਰਾਈਸਟਚਰਚ ਵਿਚ ਆਪਣੇ ਆਈਸੋਲੇਸ਼ਨ ਦੌਰਾਨ ਪਾਜ਼ੇਟਿਵ ਪਾਏ ਗਏ ਹਨ|24 ਨਵੰਬਰ ਨੂੰ ਟੀਮ ਦੇ 35 ਮੈਂਬਰ ਕ੍ਰਾਈਸਟਚਰਚ ਪਹੁੰਚੇ ਸਨ ਅਤੇ ਪਹਿਲੇ ਦਿਨ ਹੀ ਉਨ੍ਹਾਂ ਦਾ ਟੈਸਟ ਲਿਆ ਗਿਆ ਸੀ| ਮੰਤਰਾਲੇ ਮੁਤਾਬਕ ਪੁਸ਼ਟੀ ਕੀਤੇ ਮਾਮਲੇ ਉਨ੍ਹਾਂ ਟੈਸਟਾਂ…

VIA PUNJAB
ਅੱਗੇ ਪੜ੍ਹੋ
1 24 25 26 27 28 192