ਅਮਰੀਕਾ ਬੋਸਟਨ ਵਿੱਚ ਚਰਚ ਦੀਆਂ ਸੇਵਾਵਾਂ ਨਾਲ ਜੁੜੇ ਹੋਏ ਪਾਏ ਗਏ ਲਗਭਗ 150 ਕੋਵਿਡ ਕੇਸ

ਅਮਰੀਕਾ ਬੋਸਟਨ ਵਿੱਚ ਚਰਚ ਦੀਆਂ ਸੇਵਾਵਾਂ ਨਾਲ ਜੁੜੇ ਹੋਏ ਪਾਏ ਗਏ ਲਗਭਗ 150 ਕੋਵਿਡ ਕੇਸ

ਕੈਲੀਫੋਰਨੀਆ – ਕੋਰੋਨਾ ਵਾਇਰਸ ਦੇ ਸੰਬੰਧ ਵਿੱਚ ਇੱਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਲਗਭੱਗ 150 ਦੇ ਕਰੀਬ ਕੋਰੋਨਾ ਵਾਇਰਸ ਕੇਸ 18 ਅਕਤੂਬਰ ਨੂੰ ਮੈਸੇਚਿਉਸੇਟਸ ਦੇ ਫਿਚਬਰਗ ਵਿਚ ਇਕ ਚਰਚ ਵਿਚ ਸਾਹਮਣੇ ਆਏ ਹਨ ਜਿਹੜੇ ਕਿ ਇਸ ਦੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ ਨਾਲ ਜੁੜੇ ਹੋਏ ਹਨ। ਸ਼ਹਿਰ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਕਿ ਇਹ ਕੇਸ ਕਰਾਸਰੋਡਜ਼ ਚਰਚ ਨਾਲ ਜੁੜੇ ਹੋਏ ਸਨ। ਸਿਹਤ ਵਿਭਾਗ ਨੇ ਦੱਸਿਆ ਕਿ ਟੈਸਟ ਲੈਣ ਵਾਲਿਆਂ ਨੇ ਇੱਥੇ ਆਈਸ ਅਤੇ ਡੈੱਕ ਹਾਕੀ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਪੀਪਲਜ਼ ਪਾਰਟੀ ਨੇ ਮੰਗਿਆ ਰਾਸ਼ਟਰਪਤੀ ਦਾ ਅਸਤੀਫਾ

ਪਾਕਿਸਤਾਨ ਪੀਪਲਜ਼ ਪਾਰਟੀ ਨੇ ਮੰਗਿਆ ਰਾਸ਼ਟਰਪਤੀ ਦਾ ਅਸਤੀਫਾ

ਇਸਲਾਮਾਬਾਦ – ਪਾਕਿਸਤਾਨ ਪੀਪਲਜ਼ ਪਾਰਟੀ ਨੇ ਰਾਸ਼ਟਰਪਤੀ ਆਰਿਫ ਅਲਵੀ ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ| ਉਹਨਾਂ ਨੂੰ ਜੱਜ ਕਾਜ਼ੀ ਫੈਜ਼ ਈਸ਼ਾ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦਿਆਂ ਖੁਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ| ਪੀ.ਪੀ.ਪੀ. ਸੈਨੇਟਰ ਰਜ਼ਾ ਰੱਬਾਨੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਉਹ ਆਸ ਕਰ ਰਹੇ ਸੀ ਕਿ ਰਾਸ਼ਟਰਪਤੀ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਪਰ…

VIA PUNJAB
ਅੱਗੇ ਪੜ੍ਹੋ

ਵਿਅਤਨਾਮ ਵਿਚ ਭਿਆਨਕ ਤੂਫਾਨ ਕਾਰਨ ਜਮੀਨ ਖਿਸਕੀ, 35 ਵਿਅਕਤੀਆਂ ਦੀ ਮੌਤ

ਵਿਅਤਨਾਮ ਵਿਚ ਭਿਆਨਕ ਤੂਫਾਨ ਕਾਰਨ ਜਮੀਨ ਖਿਸਕੀ, 35 ਵਿਅਕਤੀਆਂ ਦੀ ਮੌਤ

ਹਨੋਈ – ਵਿਅਤਨਾਮ ਵਿਚ ਤਬਾਹੀ ਮਚਾ ਕੇ ਭਿਆਨਕ ਤੂਫਾਨ ਮੋਲਾਵੋ ਇੱਥੋਂ ਅੱਗੇ ਵੱਧ ਗਿਆ| ਅਧਿਕਾਰੀਆਂ ਮੁਤਾਬਕ ਇੱਥੇ 20 ਸਾਲ ਵਿਚ ਆਇਆ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਤੂਫ਼ਾਨ ਸੀ ਅਤੇ ਇਸ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕ ਗਈ, ਕਿਸ਼ਤੀਆਂ ਡੁੱਬ ਗਈਆਂ ਅਤੇ ਲੱਖਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ|ਤੂਫ਼ਾਨ ਦੀ ਲਪੇਟ ਵਿਚ ਆ ਕੇ ਘੱਟ ਤੋਂ ਘੱਟ 35 ਵਿਅਕਤੀਆਂ ਦੀ ਮੌਤ ਹੋ ਗਈ ਤੇ 50 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ| ਬਚਾਅ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਗੜ੍ਬੜੀ ਦੇ ਦੋਸ਼ ਲੱਗੇ

ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਗੜ੍ਬੜੀ ਦੇ ਦੋਸ਼ ਲੱਗੇ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਗੜਬੜ ਦੇ ਦੋਸ਼ ਲੱਗ ਰਹੇ ਹਨ। ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਐਡਵਾਂਸ ਪੋਲਿੰਗ ਦੇ ਮਾਮਲੇ ਵਿਚ ਕੁਝ ਰਾਜਾਂ ਵਿਚ ਪੋਲਿੰਗ ਸਟੇਸ਼ਨ ਖਤਮ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਅਜਿਹੀਆਂ ਰਿਪੋਰਟਾਂ ਹਨ ਕਿ ਰਿਪਬਲਿਕ ਸਰਕਾਰਾਂ ਵਾਲੇ ਸੂਬਿਆਂ ਵਿਚ ਇਕ ਇਕ ਕਾਉਂਟੀ ਵਿਚ ਇਕ ਹੀ ਪੋਲਿੰਗ ਸੈਂਟਰ ਬਣਾਇਆ ਗਿਆ ਹੈ ਜਿਸਦਾ ਮਕਸਦ ਘੱਟ ਪੋਲਿੰਗ ਕਰਵਾਉਣਾ ਹੈ। ਇਸ ਤਰੀਕੇ ਦੀਆਂ ਰਿਪੋਰਟਾਂ ਟੈਕਸਾਸ, ਨਿਊਯਾਰਕ ਤੇ ਹੋਰਨਾਂ ਥਾਵਾਂ ਤੋਂ ਮਿਲ ਰਹੀਆਂ ਹਨ। ਇਹ ਵੀ…

VIA PUNJAB
ਅੱਗੇ ਪੜ੍ਹੋ

ਪੁਲਵਾਮਾ ਹਮਲੇ ਬਾਰੇ ਦਾਅਵਾ ਕਰਨ ਵਾਲਾ ਪਾਕਿਸਤਾਨੀ ਮੰਤਰੀ ਮੁਕਰਿਆ

ਪੁਲਵਾਮਾ ਹਮਲੇ ਬਾਰੇ ਦਾਅਵਾ ਕਰਨ ਵਾਲਾ ਪਾਕਿਸਤਾਨੀ ਮੰਤਰੀ ਮੁਕਰਿਆ

ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ, ਜਿਹਨਾਂ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਅਸੀਂ ਭਾਰਤ ਵਿਚ ਦਾਖਲ ਹੋ ਕੇ ਉਸਨੂੰ ਮਾਰਿਆ, ਨੇ ਆਪਣਾ ਬਿਆਨ ਬਦਲ ਲਿਆ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਕਿਸੇ ਵੀ ਤਰੀਕੇ ਦੇ ਅਤਿਵਾਦ ਦੀ ਆਗਿਆ ਨਹੀਂ ਦਿੰਦਾ ਤੇ ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਸੀ। ਉਹਨਾਂ ਕਿਹਾ ਕਿ ਮੇਰਾ ਬਿਆਨ ਸਪਸ਼ਟ ਹੈਕਿ ਪੁਲਵਾਮਾ ਹਮਲੇ ਮਗਰੋਂ ਜਦੋਂ ਭਾਰਤ ਨੇ ਪਾਕਿਸਤਾਨ ਵਿਚ ਦਾਖਲ ਹੋ ਕੇ ਹਮਲਾ ਕੀਤਾ ਤਾਂ ਪਾਕਿਸਤਾਨ ਨੇ ਜਵਾਬੀ ਹਮਲਾ ਕੀਤਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਪੁਲਿਸ ਦੀ ਗੋਲੀ ਨੇ ਲਈ ਇੱਕ ਹੋਰ ਵਿਅਕਤੀ ਦੀ ਜਾਨ

ਅਮਰੀਕਾ ਵਿੱਚ ਪੁਲਿਸ ਦੀ ਗੋਲੀ ਨੇ ਲਈ ਇੱਕ ਹੋਰ ਵਿਅਕਤੀ ਦੀ ਜਾਨ

ਕੈਲੀਫੋਰਨੀਆ – ਅਮਰੀਕਾ ਵਿੱਚ ਪੁਲਿਸ ਹੱਥੋਂ ਆਮ ਲੋਕਾਂ ਦੀਆਂ ਹੋ ਰਹੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ। ਹੁਣ ਫਿਲਡੇਲਫਿਯਾ ਦੇ ਦੋ ਪੁਲਿਸ ਅਧਿਕਾਰੀਆਂ ਨੇ ਚਾਕੂ ਫੜੇ ਇੱਕ 27 ਸਾਲਾ ਕਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਕੇ ਉਸਦੀ ਹੱਤਿਆ ਕਰ ਦਿੱਤੀ ਜਿਸ ਦੌਰਾਨ ਉਸਦੀ ਮਾਂ ਨੇੜਿਓਂ ਵੇਖ ਰਹੀ ਸੀ। ਉਦੋਂ ਤੋਂ ਹੀ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਾਲਟਰ ਵਾਲੈਸ ਜੂਨੀਅਰ ਨਾਮ ਦੇ ਇਸ ਵਿਅਕਤੀ ਦੀ ਪੁਲਿਸ ਗੋਲੀਬਾਰੀ ਵਿੱਚ ਹੋਈ ਮੌਤ ਦੀ ਵੀਡੀਓ ਇੱਕ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਾਸੀਆਂ ’ਤੇ ਇਕ ਹੋਰ ਮੁਸੀਬਤ,ਜਾਰੀ ਹੋਈ ਤੂਫਾਨ ਦੀ ਚੇਤਾਵਨੀ

ਅਮਰੀਕਾ ਵਾਸੀਆਂ ’ਤੇ ਇਕ ਹੋਰ ਮੁਸੀਬਤ,ਜਾਰੀ ਹੋਈ ਤੂਫਾਨ ਦੀ ਚੇਤਾਵਨੀ

ਕੈਲੀਫੋਰਨੀਆ – ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੁਦਰਤੀ ਆਫਤਾਂ ਨਾਲ ਅਮਰੀਕਾ ਦਾ ਗੂੜ੍ਹਾ ਰਿਸ਼ਤਾ ਹੈ। ਕੋਰੋਨਾ ਵਾਇਰਸ,ਜੰਗਲੀ ਅੱਗਾਂ ਨਾਲ ਜੂਝ ਰਹੇ ਅਮਰੀਕੀ ਲੋਕਾਂ ਲਈ ਹੁਣ ਇੱਕ ਨਵੇਂ ਤੂਫ਼ਾਨ ਜ਼ੀਟਾ ਨੇ ਦਸਤਕ ਦਿੱਤੀ ਹੈ। ਇਸ ਤੂਫ਼ਾਨ ਵਿੱਚ 85 ਮੀਲ ਪ੍ਰਤੀ ਘੰਟੇ ਦੀ ਹਵਾ ਚੱਲਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਮੈਕਸੀਕੋ ਦੀ ਖਾੜੀ ਦੇ ਪਾਰ ਇਹ ਹੋਰ ਵਧ ਸਕਦੀ ਹੈ। ਲੂਸੀਆਨਾ, ਮਿਸੀਸਿਪੀ ਦੇ ਕੁਝ ਹਿੱਸੇ ਤੂਫਾਨ ਦੀਆਂ ਚੇਤਾਵਨੀਆਂ ਦੇ ਅਧੀਨ ਹਨ। ਮਾਹਰਾਂ ਅਨੁਸਾਰ ਇਹ…

VIA PUNJAB
ਅੱਗੇ ਪੜ੍ਹੋ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੈਬਸਾਈਟ ਹੈਕ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੈਬਸਾਈਟ ਹੈਕ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਂਪੇਨ ਵੈਬਸਾਈਟ ਨੂੰ ਕ੍ਰਿਪਟੋਕਰੰਸੀ ਸਕੈਮਰਸ ਨੇ ਹੈਕ ਕਰ ਲਿਆ| ਇਸ ਵੈਬਸਾਈਟ ਤੇ ਕਰੀਬ 30 ਮਿੰਟ ਤੱਕ ਹੈਕਰਾਂ ਦਾ ਕਬਜ਼ਾ ਰਿਹਾ| ਵੈਬਸਾਈਟ ਹੈਕ ਹੋ ਜਾਣ ਬਾਰੇ, ਸਭ ਤੋਂ ਪਹਿਲਾਂ ਟਵਿੱਟਰ ਯੂਜ਼ਰ ਗੈਬ੍ਰਿਏਲ ਲੋਰੇਂਡੋ ਗ੍ਰੇਸ਼ਸਕੇਲਰ ਨੇ ਇਸ ਗੱਲ ਨੂੰ ਨੋਟਿਸ ਕੀਤਾ| ਉਹਨਾਂ ਨੇ ਟਰੰਪ ਦੀ ਹੈਕ ਵੈਬਸਾਈਟ ਦਾ ਸਕ੍ਰੀਨ ਸ਼ਾਟ ਲੈ ਕੇ ਪੋਸਟ ਕੀਤਾ ਸੀ| 3 ਨਵੰਬਰ ਨੂੰ ਅਮਰੀਕਾ ਵਿਚ ਚੋਣਾਂ ਹੋਣੀਆਂ ਹਨ| ਫਾਈਨਲ ਵੋਟਿੰਗ ਤੋਂ ਪਹਿਲਾਂ ਜਾਰੀ ਅਰਲੀ ਵੋਟਿੰਗ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਵਿੱਚ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਆਸਟ੍ਰੇਲੀਆ ਵਿੱਚ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸਿਡਨੀ – ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਮਤਲਬ ਐਨ.ਐਸ.ਡਬਲਯੂ. ਦੇ ਬਹੁਤ ਸਾਰੇ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਭੇਜੇ ਗਏ ਹਨ, ਜਿਹਨਾਂ ਵਿਚ ਉਹਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ| ਇਹਨਾਂ ਧਮਕੀਆਂ ਕਾਰਨ ਵੱਡੇ ਪੱਧਰ ਤੇ ਨਿਕਾਸੀ ਅਤੇ ਐਚ.ਐਸ.ਸੀ. ਬਾਇਓਲੋਜੀ ਦੀ ਪ੍ਰੀਖਿਆ ਵਿਚ ਵਿਘਨ ਪੈ ਰਿਹਾ ਹੈ|20 ਤੋਂ ਵੱਧ ਹਾਈ ਸਕੂਲਾਂ ਨੂੰ ਈ-ਮੇਲ ਰਾਹੀਂ ਅਗਿਆਤ ਧਮਕੀਆਂ ਮਿਲੀਆਂ, ਜਿਸ ਨਾਲ ਪਤਾ ਚੱਲਿਆ ਕਿ ਸ਼ੱਕੀ ਚੀਜ਼ਾਂ ਜ਼ਮੀਨ ਤੇ ਹਨ| ਅੱਜ ਖੇਤਰੀ ਐਨ.ਐਸ.ਡਬਲਯੂ. ਵਿਚ ਘੱਟੋ ਘੱਟ…

VIA PUNJAB
ਅੱਗੇ ਪੜ੍ਹੋ

ਨਾਸਾ ਨੇ ਚੰਨ ਦੀ ਸਤਹਿ ਤੇ ਖੋਜਿਆ ਪਾਣੀ, ਮਨੁੱਖੀ ਬਸਤੀਆਂ ਵਸਾਉਣ ਦੀ ਆਸ ਵਧੀ

ਨਾਸਾ ਨੇ ਚੰਨ ਦੀ ਸਤਹਿ ਤੇ ਖੋਜਿਆ ਪਾਣੀ, ਮਨੁੱਖੀ ਬਸਤੀਆਂ ਵਸਾਉਣ ਦੀ ਆਸ ਵਧੀ

ਵਾਸ਼ਿੰਗਟਨ – ਅਮਰੀਕਾ, ਭਾਰਤ, ਚੀਨ ਸਮੇਤ ਦੁਨੀਆ ਦੇ ਕਈ ਦੇਸ਼ ਚੰਨ ਤੇ ਜ਼ਿੰਦਗੀ ਦੇ ਸੰਕੇਤਾਂ ਦੀ ਖੋਜ ਕਰ ਰਹੇ ਹਨ| ਹੁਣ ਨਾਸਾ ਨੇ ਚੰਨ ਤੇ ਜੀਵਨ ਨਾਲ ਜੁੜੇ ਇਕ ਰਹੱਸ ਦਾ ਖੁਲਾਸਾ ਕੀਤਾ ਹੈ| ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਨ ਦੀ ਸਤਹਿ ਤੇ ਪਾਣੀ ਦੀ ਖੋਜ ਕੀਤੀ ਹੈ| ਨਾਸਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੰਨ ਦੀ ਸਤਹਿ ਤੇ ਇਹ ਪਾਣੀ ਦੀ ਸੂਰਜ ਦੀਆਂ ਕਿਰਨਾਂ ਪੈਣ ਵਾਲੇ ਇਲਾਕੇ ਵਿਚ ਖੋਜਿਆ ਗਿਆ ਹੈ| ਵੱਡੀ…

VIA PUNJAB
ਅੱਗੇ ਪੜ੍ਹੋ
1 … 29 30 31 32 33 … 192