- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਅਤੇ ਹਰਿਆਣਾ ‘ਚ ਫਸਲਾਂ ਦੀ ਰਹਿੰਦ-ਖੂਹੰਦ ਦੇ ਧੂੰਏਂ ਕਾਰਨ ਚਾਰੋਂ ਪਾਸੇ ਹਨੇਰਾ
ਪਾਤੜਾਂ – ਧੂਆ ਧਾਰ ਹੋਇਆ ਪਾਤੜਾਂ ਸਹਿਰ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਭਰ ਵਿੱਚ ਧੂੰਆ ਇਸ ਕੱਦਰ ਫੈਲ ਰਿਹਾ ਹੈ ਕਿ ਆਮ ਆਦਮੀ ਨੂੰ ਘਰਾਂ ਵਿੱਚੋਂ ਨਿਕਣਨਾਂ ਦੂਬਰ ਹੋ ਰਿਹਾ ਹੈ। ਦੇਸ਼ ਦੇ ਕਿਸਾਨ ਦਿਨ ਰਾਤ ਇੱਕ ਕਰਕੇ ਪੁੱਤਾ ਵਾਂਗ ਪਾਲੀਆਂ ਫਸਲਾਂ ਨਾਲ ਦੁਨਿਆ ਭਰ ਦੇ ਲੋਕਾਂ ਦਾ ਪੇਟ ਭਰ ਰਹੇ ਹਨ ਪਰ ਫਸਲਾਂ ਦੀ ਕਟਾਈ ਕਰਨ ਮਗਰੋਂ ਉਨ੍ਹਾ ਕਿਸਾਨਾਂ ਕੋਲ ਫਸਲਾਂ ਸਾਂਭਣ ਲਈ ਮੌਕੇ ਤੇ ਕੋਈ ਮਜਦੂਰ ਮਿਲਦੇ ਦਿਖਾਈ ਮਹੀ ਦੇ ਰਹੇ, ਅਗੋਂ ਸਰਕਾਰਾਂ ਵੱਲੋਂ ਉਨ੍ਹਾ ਦੇ ਆਪਣੇ ਖੇਤਾ ਵਿੱਚ ਬੀਜਿਆਂ ਫਸਲਾਂ ਦੇ ਫਾਲਤੂ ਨਾੜ ਸਾੜਨ ਲਈ ਇਜਾਜਤ ਲੈਣ ਸਰਕਾਰ ਪਾਸੋਂ ਮਨਜੂਰੀ ਲੈਣੀ ਪੈ ਰਹੀ ਹੈ। ਜਿਸ ਦੇ ਚਲਦਿਆ ਕਿਸਾਨ ਪਕੀਆਂ ਫਸਲਾਂ ਨੂੰ ਵੇਚਣ ਲਈ ਮਜਬੂਰ ਹੁੰਦੇ ਦਿਖਾਈ ਦੇ ਰਹੇ ਹਨ। ਕਿਸਾਨਾਂ ਵੱਲੋਂ ਖੇਤਾ ਵਿੱਚ ਅਗਲੀ ਫਸਲ ਪੈਦਾ ਕਰਨ ਲਈ ਚੋਨੇ ਦੇ ਨੱਾੜ ਨੂੰ ਸਾੱੜਨ ਤੋਂ ਇੱਲਾਵਾ ਕੋਈ ਹੋਰ ਸਾਦਨ ਮਿਲਦਾ ਦਿਖਾਈ ਨਹੀ ਦਿੰਦਾ। ਜਿਸ ਦੇ ਚਲਦਿਆਂ ਪੂਰਾ ਭਾਰਤ ਅੱਜ ਪ੍ਰਦੂਸ਼ਣ ਦੀ ਮਾਰ ਹੇਠ ਆਇਆ ਹੋਇਆ ਹੈ ਪਰ ਕੂੱਝ ਭਾਰਤ ਦੀਆਂ ਸਰਕਾਰਾਂ ਵੱਲੋਂ ਸਿਰਫ ਪੰਜਾਬ ਨੂੰ ਨਿਸ਼ਾਨਾਂ ਬਣਾਂ ਕੇ ਉਂਗਲ ਉਠਾਈ ਜਾ ਰਹੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੋਂ ਇਲਾਵਾ ਸਰਕਾਰਾਂ ਆਪੋ-ਆਪਣੀਆਂ ਰੋਟੀਆਂ ਸੇਕ ਰਹਿਆਂ ਹਨ। ਪੂਰੇ ਭਾਰਤ ਅੰਦਰ ਸਾਰੇ ਸੂਬਿਆ ਵਿੱਚ ਕਿਸਾਨਾਂ ਵੱਲੋਂ ਫਸਲਾਂ ਦੇ ਨਾੜ ਨੂੰ ਅੱਗ ਲਈ ਜਾਂਦੀ ਹੈ ਪਰ ਪੰਜਾਬ ਨਾਲ ਵਿਤੱਕਰਾ ਕਿਯੋਂ ਨਾਲ ਲਗਦੇ ਹਰਿਆਣਾਂ ਰਾਜ ਵਿੱਚ ਵੀ ਫਸਲਾਂ ਕਟਣ ਤੋਂ ਬਾਅਦ ਨਾੜ ਨੂੰ ਅੱਗ ਲਾਈ ਜਾਂ ਰਹੀ ਹੈ ਨਿਸ਼ਾਨੇ ਤੇ ਸਿਰਫ ਇਕਲਾ ਸੂਬਾ ਪੰਜਾਬ ਹੀ ਕਿਯੋਂ ਆ ਰਿਹਾ ਹੈ, ਕਿਸਾਨ ਯੂਨਿਅਨ ਦੇ ਆਗੂਆ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਇੰਦੇ ਹੋਏ ਇੱਕ ਜੂਟ ਰਹਿਣ ਦੀ ਅਪੀਲ ਕੀਤੀ ਹੈ।


