ਮੂਰਤੀ ਸਥਾਪਨਾ ਦਿਵਸ ਮਨਾਇਆ

ਫੂਲ ਟਾਊਨ – ਸਥਾਨਕ ਪ੍ਰਾਚੀਨ ਦੁਰਗਾ ਮੰਦਰ ਵਿਖੇ ਮਾਤਾ ਦੁਰਗਾ ਜੀ ਦਾ ਮੂਰਤੀ ਸਥਾਪਨਾ ਦਿਵਸ਼ ਮਨਾਇਆ। ਸੰਚਾਲਕ ਸ਼੍ਰੀ ਨਵ ਸ਼ਕਤੀ ਭਜਨ ਮੰਡਲੀ ਕਮੇਟੀ ਪ੍ਰਧਾਨ ਮੁਕੇਸ਼ ਕੁਮਾਰ ਲੱਕੀ ਨੇ ਦੱਸਿਆਂ ਕਿ ਮਾਤਾ ਦੁਰਗਾ ਜੀ ਦੇ ਮੂਰਤੀ ਸਥਾਪਨਾ ਦਿਵਸ਼ ਮੌਕੇ ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸ਼੍ਰੀ ਦੁਰਗਾ ਮਹਿਲਾ ਭਜਨ ਮੰਡਲੀ ਵੱਲੋਂ ਮਾਤਾ ਦਾ ਗੁਣਗਾਣ ਕੀਤਾ ਗਿਆ ਅਤੇ ਮਾਤਾ ਦੇ ਭਗਤਾਂ ਨੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹੁਕਮ ਚੰਦ ਸ਼ਰਮਾਂ, ਮੁਰਲੀ ਮਨੋਹਰ ਸ਼ਰਮਾਂ, ਰਵੀ ਦੱਤ ਸ਼ਰਮਾਂ, ਸ਼ੌਰਵ ਜੈਨ ਅਤੇ ਸਮੂਹ ਕਮੇਟੀ ਮੈਂਬਰ ਹਾਜਰ ਸਨ।ਭੋਗ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਗਿਆ।

VIA PUNJAB