- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕੀ ਚੋਣਾਂ : ਵਿਵਾਦਤ ਬਿਆਨ ਦੇ ਬਾਵਜੂਦ ਜਿੱਤ ਵੱਲ ਵਧੀ ਰਿਪਬਿਲਕਨ ਉਮੀਦਵਾਰ
ਵਾਸ਼ਿੰਗਟਨ – ਅਮਰੀਕੀ ਕਾਂਗਰਸ ਚੋਣਾਂ ‘ਚ ਮਿਸੀਸਿਪੀ ਤੋਂ ਰਿਪਬਿਲਕਨ ਪਾਰਟੀ ਦੀ ਉਮੀਦਵਾਰ ਸਿੰਡੀ ਸਮਿਥ ਨੂੰ ਅਸੰਵੇਦਨਸ਼ੀਲ ਨਸਲੀ ਬਿਆਨ ਦੇਣ ਲਈ ਚੁੱਕੇ ਵਿਵਾਦ ਦੇ ਬਾਵਜੂਦ ਜਿੱਤ ਮਿਲਦੀ ਦਿੱਖ ਰਹੀ ਹੈ। ਫਾਕਸ ਨਿਊਜ਼ ਅਤੇ ਐਨ. ਬੀ. ਸੀ. ਮੁਤਾਬਕ ਮੌਜੂਦਾ ਸੈਨੇਟਰ ਸਿੰਡੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਾਰ ਮਾਇਕ ਐਸਪਾਈ ਖਿਲਾਫ ਵੋਟਾਂ ਤੋਂ ਕਾਫੀ ਅੱਗੇ ਹੈ। ਉਨ੍ਹਾਂ ਨੂੰ 55.2 ਫੀਸਦੀ ਜਦਕਿ ਵਿਰੋਧੀ ਐਸਪਾਈ ਨੂੰ 44.8 ਫੀਸਦੀ ਵੋਟਾਂ ਮਿਲੀਆਂ ਹਨ। ਸਿੰਡੀ ਹਾਇਡੇ ਸਮਿਥ ਦੀ ਜਿੱਤ ਹੋਣ ‘ਤੇ ਫਰਵਰੀ ‘ਚ ਕਾਂਗਰਸ ‘ਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੋਰ ਮਜ਼ਬੂਤ ਹੋ ਸਕਦਾ ਹੈ। ਸਿੰਡੀ ਨੂੰ ਵਧਾਈ ਦਿੰਦੇ ਹੋਏ ਟਰੰਪ ਨੇ ਟਵੀਟ ਕੀਤਾ, ਸਾਨੂੰ ਤੁਹਾਡੇ ‘ਤੇ ਮਾਣ ਹੈ। ਟਰੰਪ ਨੇ ਸਿੰਡੀ ਦੇ ਪ੍ਰਚਾਰ ਅਭਿਆਨ ਦੌਰਾਨ ਮਿਸੀਸਿਪੀ ‘ਚ 2 ਰੈਲੀਆਂ ਕੀਤੀਆਂ ਸਨ। ਆਪਣੀ ਜਿੱਤ ‘ਤੇ ਸਿੰਡੀ ਨੇ ਵੀ ਆਪਣੇ ਸਮਰਥਕਾਂ ਦਾ ਧੰਨਵਾਦ ਅਦਾ ਕੀਤਾ।


