ਇਕੱਲੇ ਫ਼ੈਸਲਾ ਨਹੀਂ ਕਰ ਸਕਦਾ

ਨੰਦੀ ਨੇ ਕਿਹਾ, ‘ਅਸੀਂ ਅਜੇ ਤਕ ਇਹ ਫ਼ੈਸਲਾ ਨਹੀਂ ਕੀਤਾ ਕਿ ਉਹ ਕਿਹੜੇ ਮੁਕਾਬਲਿਆਂ ’ਚ ਹਿੱਸਾ ਲਏਗੀ ਮੈਂ ਇਕੱਲਾ ਇਹ ਫੈਸਲਾ ਨਹੀਂ ਕਰ ਸਕਦਾ। ਭਵਿੱਖੀ ਮੁਕਾਬਲਿਆਂ ਲਈ ਅਸੀਂ ਸਾਈ, ਖੇਡ ਮੰਤਰਾਲਾ ਤੇ ਭਾਰਤੀ ਜਿਮਨਾਸਟਿਕ ਫੈਡਰੇਸ਼ਨ ਨਾਲ ਚਰਚਾ ਕਰਾਂਗੇ।’ ਉਂਜ ਕੋਚ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦਾ ਮੁੱਖ ਮਕਸਦ ਅਗਲੇ ਸਾਲ ਜਰਮਨੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਚੰਗਾ ਪ੍ਰਦਰਸ਼ਨ ਕਰਨਾ ਹੈ। ਨੰਦੀ ਮੁਤਾਬਕ ਇਹ ਅਜਿਹਾ ਮੁਕਾਬਲਾ ਹੈ, ਜਿੱਥੇ ਤੀਜਾ ਜਾਂ ਚੌਥਾ ਸਥਾਨ ਵੀ ਖਿਡਾਰੀ ਨੂੰ ਓਲੰਪਿਕ ’ਚ ਦਾਖ਼ਲਾ ਦਿਵਾ ਸਕਦਾ ਹੈ।

VIA PUNJAB