ਕਰਤਾਰਪੁਰ ਲਾਂਘਾ ਖੋਲ੍ਹਣਾ ਸਵਾਗਤਯੋਗ ਕਦਮ : ਚੀਨ

ਬੀਜਿੰਗ – ਚੀਨ ਨੇ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘਾ ਖੋਲ੍ਹਣ ’ਤੇ ਭਾਰਤ ਤੇ ਪਾਕਿਸਤਾਨ ਦੇ ਯਤਨਾਂ ਦਾ ਸਵਾਗਤ ਕੀਤਾ ਹੈ। ਸੋਮਵਾਰ ਨੂੰ ਚੀਨ ਨੇ ਕਿਹਾ ਕਿ ਇਸ ਕਦਮ ਨਾਲ ਦੋਵਾਂ ਮੁਲਕਾਂ ਵਿਚ ਸੰਵਾਦ ਤੇਜ਼ ਹੋਏਗਾ। ਇਨ੍ਹਾਂ ਦੇ ਮਤਭੇਦਾਂ ਦਾ ਸੁਲਝਣਾ ਵਿਸ਼ਵ ਸ਼ਾਂਤੀ ਤੇ ਵਿਕਾਸ ਲਈ ਕਾਫੀ ਅਹਿਮ ਹੈ।

VIA PUNJAB