- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਟਨਾ ਨੇ ਤੇਲੁਗੂ ਨੂੰ ਬਰਾਬਰੀ ਤੇ ਰੋਕਿਆ
ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਆਖਰੀ ਪੰਜ ਮਿੰਟ ‘ਚ ਸ਼ਾਨਦਾਰ ਖੇਡ ਦੇ ਦਮ ‘ਤੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ ‘ਚ ਸ਼ੁੱਕਰਵਾਰ ਨੂੰ ਇੱਥੇ ਤੇਲੁਗੂ ਟਾਇੰਟਸ ਨੂੰ 42-42 ਦੇ ਨਾਲ ਬਰਾਬਰੀ ‘ਤੇ ਰੋਕ ਦਿੱਤਾ। ਸਟਾਰ ਰੇਡਰ ਪ੍ਰਦੀਪ ਨਰਵਾਲ 17 ਅੰਕ ਬਣਾ ਕੇ ਇਕ ਵਾਰ ਫਿਰ ਮੁਕਾਬਲੇ ‘ਚ ਪਟਨਾ ਦੀ ਵਾਪਸੀ ਕਰਵਾਈ। ਮੈਚ ਖਤਮ ਹੋਣ ਤੋਂ 7 ਮਿੰਟ ਪਹਿਲਾਂ ਪਟਨਾ ਦੀ ਟੀਮ 8 ਅੰਕ (29-37) ਨਾਲ ਪਿਛੜ ਰਹੀ ਸੀ ਪਰ ਨਰਵਾਲ ਤੇ ਕੋਰੀਆ ਖਿਡਾਰੀ ਲੀ ਜੰਗ-ਕੁਨ (ਸੱਤ ਅੰਕ) ਦੇ ਸ਼ਾਨਦਾਰ ਖੇਡ ਨਾਲ ਟੀਮ ਨੇ ਬਰਾਬਰੀ ਕਰ ਤਿੰਨ ਅੰਕ ਹਾਸਲ ਕੀਤੇ। ਤੇਲੁਗੂ ਟਾਇੰਟਸ ਦੇ ਲਈ ਸਿਧਾਰਥ ਦੇਸਾਈ (12 ਅੰਕ) ਤੇ ਰਜਨੀਸ਼ (10 ਅੰਕ) ਨੇ ਸੁਪਰ 10 ਕੀਤੇ ਪਰ ਇਹ ਟੀਮ ਨੂੰ ਜਿੱਤ ਹਾਸਲ ਕਰਵਾਉਣ ਲਈ ਕਾਫੀ ਨਹੀਂ ਸੀ।


