- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ : ਯੂ ਮੁੰਬਾ ਨੇ ਜੈਪੁਰ ਨੂੰ 39-32 ਨਾਲ ਹਰਾਇਆ
ਚੇਨਈ – ਸਿਧਾਰਥ ਦੇਸਾਈ ਦੇ 13 ਅੰਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਯੂ ਮੁੰਬਾ ਨੇ ਜੈਪੁਰ ਪਿੰਕ ਪੈਂਥਰਸ ਨੂੰ ਪ੍ਰੋ ਕਬੱਡੀ ਲੀਗ-2018 ਦੇ 6ਵੇਂ ਸੀਜ਼ਨ ‘ਚ ਬੁੱਧਵਾਰ ਨੂੰ 39-32 ਨਾਲ ਹਰਾ ਦਿੱਤਾ। ਮੁੰਬਈ ਦੀ ਜੋਨ ‘ਏ’ ‘ਚ 2 ਮੈਚਾਂ ‘ਚ ਇਹ ਪਹਿਲੀ ਜਿੱਤ ਹੈ। ਉਸ ਨੇ ਆਪਣਾ ਪਹਿਲਾ ਮੁਕਾਬਲਾ ਟਾਈ ਖੇਡਿਆ ਸੀ। ਦੂਜੀ ਪਾਸੇ ਜੈਪੁਰ ਦੀ ਟੂਰਨਾਮੈਂਟ ‘ਚ ਹਾਰ ਨਾਲ ਸ਼ੁਰੂਆਤ ਹੋਈ ਹੈ। ਮੁੰਬਈ ਦੀ ਜਿੱਤ ਦੇ ਹੀਰੋ ਸਿਧਾਰਥ ਜਿਸ ਨੇ 17 ਰੇਡਾਂ ‘ਚ 13 ਅੰਕਾਂ ਹਾਸਲ ਕੀਤੇ ਜਦਕਿ ਜੈਪੁਰ ਵਲੋਂ ਨਿਤਿਨ ਰਾਵਲ ਨੇ 8 ਅੰਕ ਹਾਸਲ ਕੀਤੇ। ਮੁੰਬਈ ਨੇ ਰੇਡ ਨਾਲ 22 ਅੰਕ ਤੇ ਡਿਫੇਂਸ ਨਾਲ 10 ਅੰਕ ਹਾਸਲ ਕੀਤੇ। ਜੈਪੁਰ ਨੇ ਰੇਡ ਨਾਲ 14 ਤੇ ਡਿਫੇਂਸ ਨਾਲ 10 ਅੰਕ ਹਾਸਲ ਕੀਤੇ।


