- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ 2018 : ਹਰਿਆਣਾ ‘ਤੇ ਭਾਰੀ ਪਈ ਪੁਣੇਰੀ ਦੀ ਪਲਟਨ
ਚੇਨਈ – ਪੁਣੇਰੀ ਪਲਟਨ ਨੇ ਆਲਰਾਊਂਡ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਸੋਮਵਾਰ ਨੂੰ 34-22 ਨਾਲ ਹਰਾ ਦਿੱਤਾ। ਪੁਣੇਰੀ ਦੀ 2 ਮੈਚਾਂ ‘ਚ ਇਹ ਪਹਿਲੀ ਜਿੱਤ ਹੈ। ਪੁਣੇਰੀ ਨੇ ਰੇਡ ਨਾਲ 16 ਤੇ ਡੀਫੈਂਸ ਨਾਲ 9 ਅੰਕ ਹਾਸਲ ਕਰ ਮੁਕਾਬਲਾ ਆਪਣੇ ਪੱਖ ‘ਚ ਕਰ ਲਿਆ। ਪੁਣੇਰੀ ਨੂੰ ਆਲਆਊਟ ਨਾਲ 4 ਅੰਕ ਵੀ ਮਿਲੇ।ਹਰਿਆਣਾ ਨੇ ਰੇਡ ਨਾਲ 11 ਤੇ ਡੀਫੈਂਸ ਨਾਲ 9 ਅੰਕ ਜੋੜੇ। ਹਰਿਆਣਾ ਇਕ ਵਾਰ ਵੀ ਪੁਣੇ ਟੀਮ ਨੂੰ ਆਲਆਊਟ ਨਹੀਂ ਕਰ ਸਕਿਆ। ਪੁਣੇਰੀ ਦੇ ਲਈ ਨਿਤਿਨ ਤੋਮਰ ਨੇ 7, ਮੋਰੇ ਜੀ. ਬੀ. ਨੇ 6 ਤੇ ਦੀਪਕ ਕੁਮਾਰ ਨੇ 5 ਅੰਕ ਹਾਸਲ ਕੀਤੇ। ਹਰਿਆਣਾ ਦੇ ਲਈ ਵਿਕਾਸ ਕੰਡੋਲਾ ਨੇ ਸਭ ਤੋਂ ਜ਼ਿਆਦਾ 8 ਅੰਕ ਬਣਾਏ। ਸੁਰਿੰਦਰ ਨਾਡਾ ਨੇ 4 ਤੇ ਸੁਨੀਲ ਨੇ 3 ਅੰਕ ਬਣਾਏ।


