- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾ-ਲਿਗਾ ਵਿੱਚ 400 ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਮੇਸੀ|
ਬਾਰਸੀਲੋਨਾ – ਅਰਜਨਟੀਨਾ ਦੇ ਫੁੱਟਬਾਲ ਸਟਾਰ ਲਿਓਨਿਲ ਮੇਸੀ ਨੇ ਏਬਾਰ ਖਿਲਾਫ ਬਾਰਸੀਲੋਨਾ ਦੀ ਜਿੱਤ ਵਿਚ ਲਾ ਲਿਗਾ ਵਿਚ ਆਪਣਾ 400ਵਾਂ ਗੋਲ ਕੀਤਾ| ਉਹ ਲਾ ਲਿਗਾ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲਰ ਪਹਿਲਾਂ ਹੀ ਹਨ ਅਤੇ ਉਸ ਨੇ ਹੁਣ ਆਪਣਾ ਇਹ ਚੋਟੀ ਸਥਾਨ ਪੱਕਾ ਕਰ ਲਿਆ ਹੈ| ਬਾਰਸੀਲੋਨਾ ਨੇ ਇਹ ਮੈਚ 3-0 ਨਾਲ ਜਿੱਤਿਆ ਜਿਸ ਵਿਚ ਲੁਈ ਸੁਆਰੇਜ ਨੇ 2 ਗੋਲ ਕੀਤੇ| ਬਾਰਸੀਲੋਨਾ ਦੇ ਕੋਚ ਅਰਨੇਸਟੋ ਵਾਲਵਰਡੇ ਨੇ ਕਿਹਾ, ”ਮੇਸੀ ਬਿਹਤਰੀਨ ਖਿਡਾਰੀ ਹੈ ਕਿਉਂਕਿ ਉਹ ਸਿਰਫ ਗੋਲ ਹੀ ਨਹੀਂ ਕਰਦਾ ਸਗੋਂ ਮਾਹੌਲ ਵੀ ਬਣਾਉਂਦਾ ਹੈ| ਉਸ ਦੇ ਗੋਲਾਂ ਦੀ ਗਿਣਤੀ ਦੇਖ ਕੇ ਲਗਦਾ ਹੈ ਹੈ ਕਿ ਦੂਜੀ ਦੁਨੀਆ ਤੋਂ ਆਇਆ ਹੈ|


