22 ਪੈਸੇ ਦੀ ਕਮਜ਼ੋਰੀ ਦੇ ਨਾਲ 70.32 ‘ਤੇ ਖੁੱਲ੍ਹਿਆ ਰੁਪਿਆ

ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਿਆ ਅੱਜ 22 ਪੈਸੇ ਟੁੱਟ ਕੇ 70.32 ਦੇ ਪੱਧਰ ‘ਤੇ ਖੁੱਲ੍ਹਿਆ ਹੈ। ਹਾਲਾਂਕਿ ਕੱਲ ਦੇ ਕਾਰੋਬਾਰ ‘ਚ ਰੁਪਿਆ ਹਲਕੇ ਵਾਧੇ ਦੇ ਨਾਲ ਬੰਦ ਹੋਇਆ ਸੀ। ਡਾਲਰ ਦੇ ਮੁਕਾਬਲੇ ਰੁਪਏ ‘ਚ ਕੱਲ ਹਲਕੀ ਰਿਕਵਰੀ ਆਈ ਸੀ। ਰੁਪਿਆ ਕੱਲ 6 ਪੈਸੇ ਦੇ ਵਾਧੇ ਦੇ ਨਾਲ 70.10 ਦੇ ਪੱਧਰ ‘ਤੇ ਬੰਦ ਹੋਇਆ ਸੀ।

VIA PUNJAB