- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਪਹਿਲਵਾਨਾਂ ਨੇ ਦੋ ਸੋਨ ਸਮੇਤ 9 ਤਮਗੇ ਜਿੱਤੇ
ਨਵੀਂ ਦਿੱਲੀ : ਭਾਰਤੀ ਪਹਿਲਵਾਨਾਂ ਨੇ ਤੁਰਕੀ ਦੇ ਇਸਤਾਂਬੁਲ ‘ਚ ਐਤਵਾਰ ਨੂੰ ਖਤਮ ਹੋਏ 46ਵੇਂ ਅੰਤਰਰਾਸ਼ਰੀ ਯਾਸਰ ਦੋਗੁ ਕੁਸ਼ਤੀ ਟੂਰਨਾਮੈਂਟ ‘ਚ ਦੋ ਸੋਨ ਤਮਗੇ, ਤਿਨ ਚਾਂਦੀ ਅਤੇ ਚਾਰ ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ। ਭਾਰਤ ਦੇ 9 ਤਮਗਿਆਂ ‘ਚ ਪੁਰਸ਼ ਪਹਿਲਵਾਨਾਂ ਨੇ 6 ਤਮਗੇ ਜਿੱਤੇ। ਪੁਰਸ਼ ਪਹਿਲਵਾਨਾਂ ‘ਚ ਬਜਰੰਗ ਨੇ 70 ਕਿ.ਗ੍ਰਾ ‘ਚ ਸੋਨ, ਸੰਦੀਪ ਤੋਮਰ ਨੇ 61 ਕਿ. ਗ੍ਰਾ ‘ਚ ਚਾਂਦੀ ਅਤੇ ਵਿਕੀ ਨੇ 57 ਕਿ. ਗ੍ਰਾ ‘ਚ ਕਾਂਸੀ ਤਮਗਾ ਜਿੱਤਿਆ। ਮਹਿਲਾ ਪਹਿਲਵਾਨਾਂ ‘ਚ ਪਿਂਕੀ ਨੇ 53 ਕਿ. ਗ੍ਰਾ ‘ਚ ਸੋਨ, ਪੂਜਾ ਢਾਂਡਾ ਨੇ 57 ਕਿ. ਗ੍ਰਾ ‘ਚ ਚਾਂਦੀ, ਰਜਨੀ ਨੇ 72 ਕਿ.ਗ੍ਰਾ ‘ਚ ਚਾਂਦੀ, ਸੰਗੀਤਾ ਨੇ 59 ਕਿ. ਗ੍ਰਾ ਕਾਂਸੀ, ਸਰਿਤਾ ਨੇ 62 ਕਿ. ਗ੍ਰਾ ‘ਚ ਕਾਂਸੀ ਅਤੇ ਗੀਤਾ ਫੋਗਾਟ ਨੇ 65 ਕਿ. ਗ੍ਰਾ ‘ਚ ਕਾਂਸੀ ਤਮਗਾ ਜਿੱਤਿਆ।


