ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ 7 ਸ਼ਹਿਰਾਂ ਦੇ ਪਿੰਡਾਂ ਦੇ ਖਰੜਾ ਵਿਕਾਸ ਪਲਾਨ ਨੂੰ ਦਿੱਤੀ ਪ੍ਰਵਾਨਗੀ

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ 7 ਸ਼ਹਿਰਾਂ ਦੇ ਪਿੰਡਾਂ ਦੇ ਖਰੜਾ ਵਿਕਾਸ ਪਲਾਨ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅਜ ਇਥੇ ਆਯੋਜਿਤ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਰਾਜ ਪਧਰੀ ਕਮੇਟੀ ਦੀ ਮੀਟਿੰਗ ਵਿਚ ਸੂਬੇ ਦੇ 7 ਸ਼ਹਿਰਾਂ ਦੇ ਪਿੰਡਾਂ ਦਾ ਖਰੜਾ ਵਿਕਾਸ ਪਲਾਨ ਨੂੰ ਪ੍ਰਵਾਨਗੀ ਦਿਤੀ ਗਈ, ਜਿੰਨ੍ਹਾਂ ਵਿਚ ਝਜਰ ਦਾ ਬਾਢਸਾ, ਝਜਰ, ਰੋਹਤਕ ਦਾ ਕਲਾਨੌਰ, ਰੋਹਤਕ, ਮੇਵਾਤ ਦਾ ਨੂੰਹ, ਪਾਣੀਪਤ ਦੇ ਇਸਰਾਨਾ ਅਤੇ ਮਡਲੌਡਾ ਸ਼ਾਮਿਲ ਹਨ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁਖ ਮੰਤਰੀ ਨੇ ਅਧਿਕਾਰੀਆਂ ਨੂੰ ਜਿਲਾ ਝਜਰ ਵਿਚ ਸਾਬਕਾ ਫੌਜੀਆਂ…

VIA PUNJAB
ਅੱਗੇ ਪੜ੍ਹੋ

ਆਰਥਿਕ ਤੰਗੀ ਕਾਰਨ ਪਿੰਡ ਸਮਾਓਂ ਦੇ ਕਿਸਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ

ਆਰਥਿਕ ਤੰਗੀ ਕਾਰਨ ਪਿੰਡ ਸਮਾਓਂ ਦੇ ਕਿਸਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ

ਭੀਖੀ – ਨਜ਼ਦੀਕੀ ਪਿੰਡ ਸਮਾਓ ਵਿਖੇ ਆਰਥਿਕ ਤੰਗੀ ਤੋਂ ਪੀੜਤ ਕਿਸਾਨ ਵਲੋਂ ਖੇਤ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਪਿੰਡ ਦੇ ਸਰਪੰਚ ਗੁਰਤੇਜ ਸਿੰਘ ਚਹਿਲ ਨੇ ਦਸਿਆ ਕਿ ਦਰਸ਼ਨ ਸਿੰਘ (55 ਸਾਲ) ਪੁਤਰ ਮਦਨ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਕਰਜ਼ੇ ਕਾਰਨ ਮਾਨਸਿਕ ਤੌਰ ਤੇ ਪੀੜਤ ਸੀ।ਸਰਪੰਚ ਨੇ ਦੱਸਿਆ ਕਿ ਉਸ ਨੇ ਦੇਰ ਰਾਤ ਆਪਣੇ ਖੇਤ ਜਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਉਨ੍ਹਾਂ ਦਸਿਆ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ’ਚ ਚੋਣਾਂ ਭਲਕੇ

ਪਾਕਿਸਤਾਨ ’ਚ ਚੋਣਾਂ ਭਲਕੇ

ਇਸਲਾਮਾਬਾਦ – ਪਾਕਿਸਤਾਨ ‘ਚ ਬੁਧਵਾਰ ਨੂੰ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਥੇ ਦੋ ਮਹੀਨਿਆਂ ਤੋਂ ਚਲ ਰਹੇ ਚੋਣ ਪ੍ਰਚਾਰ ਦਾ ਦੌਰ ਸੋਮਵਾਰ ਅਧੀ ਰਾਤ ਨੂੰ ਖ਼ਤਮ ਹੋ ਗਿਆ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਮੁਖੀ ਇਮਰਾਨ ਖਾਨ, ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਸ਼ਹਿਬਾਜ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁਟੋ ਨੇ ਚੋਣ ਰੈਲੀਆਂ ਕੀਤੀਆਂ। ਇਸ ਵਾਰ ਪਾਕਿਸਤਾਨ ‘ਚ ਚੋਣਾਂ ਹੁਣ ਤਕ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਮੰਨੀਆਂ ਜਾ ਰਹੀਆਂ…

VIA PUNJAB
ਅੱਗੇ ਪੜ੍ਹੋ

ਨਾਸਾ ਨੇ ਸੂਰਜ ‘ਤੇ ਦੁਨੀਆ ਦੇ ਪਹਿਲੇ ਮਿਸ਼ਨ ਨੂੰ ਭੇਜਣ ਦੀ ਖਿੱਚੀ ਤਿਆਰੀ

ਨਾਸਾ ਨੇ ਸੂਰਜ ‘ਤੇ ਦੁਨੀਆ ਦੇ ਪਹਿਲੇ ਮਿਸ਼ਨ ਨੂੰ ਭੇਜਣ ਦੀ ਖਿੱਚੀ ਤਿਆਰੀ

ਵਾਸ਼ਿੰਗਟਨ – ਪੁਲਾੜ ਏਜੰਸੀ ਨਾਸਾ ਆਪਣੇ ਪਹਿਲੇ ਮਿਸ਼ਨ ਨੂੰ ਸੂਰਜ ਤਕ ਭੇਜਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਕ ਕਾਰ ਦੇ ਆਕਾਰ ਦੀ ਇਹ ਪੁਲਾੜ ਗੱਡੀ ਸੂਰਜ ਦੀ ਸਤ੍ਹਾ ਤੋਂ 40 ਲੱਖ ਮੀਲ ਦੀ ਦੂਰੀ ਤੋਂ ਲੰਘੇਗੀ। ਇਸ ਤੋਂ ਪਹਿਲਾਂ ਕਿਸੇ ਵੀ ਪੁਲਾੜ ਗੱਡੀ ਨੇ ਇੰਨੇ ਤਾਪ ਅਤੇ ਪ੍ਰਕਾਸ਼ ਦਾ ਸਾਹਮਣਾ ਨਹੀਂ ਕੀਤਾ ਹੈ। ਇਹ ਪੁਲਾੜ ਗੱਡੀ ਮਨੁੱਖ ਵਲੋਂ ਹੁਣ ਤਕ ਬਣਾਈ ਕਿਸੇ ਵੀ ਵਸਤੂ ਦੇ ਮੁਕਾਬਲੇ ਸੂਰਜ ਦਾ ਜ਼ਿਆਦਾ ਨੇੜੇ ਤੋਂ ਅਧਿਐਨ ਕਰੇਗੀ। ਪਾਰਕਰ ਸੋਲਰ…

VIA PUNJAB
ਅੱਗੇ ਪੜ੍ਹੋ

ਈਰਾਨ ਸਰਕਾਰ ਨਾਲ ਨਜਿੱਠਣ ਤੋਂ ਨਹੀਂ ਡਰਦਾ ਅਮਰੀਕਾ : ਪੋਂਪਿਓ

ਈਰਾਨ ਸਰਕਾਰ ਨਾਲ ਨਜਿੱਠਣ ਤੋਂ ਨਹੀਂ ਡਰਦਾ ਅਮਰੀਕਾ : ਪੋਂਪਿਓ

ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਸਖਤ ਪਾਬੰਦੀਆਂ ਲਗਾ ਕੇ ਉਨ੍ਹਾਂ ਨਾਲ ”ਨਜਿੱਠਣ” ਤੋਂ ਨਹੀਂ ਡਰਦਾ। ਈਰਾਨ ਨਾਲ ਇਤਿਹਾਸਿਕ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਮਗਰੋਂ ਪੋਂਪਿਓ ਨੇ 21 ਮਈ ਨੂੰ ”ਨਵੀਂ ਰਣਨੀਤੀ” ਦਾ ਖੁਲਾਸਾ ਕੀਤਾ ਸੀ, ਜਿਸ ਦੇ ਤਹਿਤ ਈਰਾਨ ਨੂੰ ਕਈ ਸਖਤ ਮੰਗਾਂ ਮੰਨਣ ਜਾਂ ਇਤਿਹਾਸ ਵਿਚ ਸਭ ਤੋਂ ਸਖਤ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਕਿਹਾ ਗਿਆ। ਪੋਂਪਿਓ ਨੇ…

VIA PUNJAB
ਅੱਗੇ ਪੜ੍ਹੋ

ਟੈਸਟ ਟੀਮ ‘ਚ ਚੁਣੇ ਜਾਣ ਨਾਲ ਮੇਰੇ ਕੋਚ ਦਾ ਸੁਪਨਾ ਹੋਇਆ ਪੂਰਾ: ਰਿਸ਼ਭ ਪੰਤ

ਟੈਸਟ ਟੀਮ ‘ਚ ਚੁਣੇ ਜਾਣ ਨਾਲ ਮੇਰੇ ਕੋਚ ਦਾ ਸੁਪਨਾ ਹੋਇਆ ਪੂਰਾ: ਰਿਸ਼ਭ ਪੰਤ

ਨਵੀਂ ਦਿੱਲੀ – ਇੰਗਲੈਂਡ ਦੇ ਨਾਲ ਹੋਣ ਵਾਲੀ ਮਹੱਤਵਪੂਰਨ ਟੈਸਟ ਸੀਰੀਜ਼ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਚੋਣ ਹੋਈ ਹੈ। ਪੰਤ ਦੇ ਟੈਲੇਂਟ ਦੀ ਦਾਦ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਵੀ ਦੇ ਚੁੱਕੇ ਹਨ। ਆਈ.ਪੀ.ਐੱਲ. ਅਤੇ ਇੰਡੀਆ ਏ ਦੇ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਪੰਤ ਨੂੰ ਟੈਸਟ ਟੀਮ ‘ਚ ਜਗ੍ਹਾ ਮਿਲੀ ਹੈ। ਬੀ.ਸੀ.ਸੀ.ਆਈ ਟੀ.ਵੀ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਇਹ ਸੁਪਨਾ ਪੂਰਾ ਹੋਣ ਦੀ ਤਰ੍ਹਾ ਹੈ। ਪੰਤ ਨੇ ਟੈਸਟ ਕ੍ਰਿਕਟ ਦੇ…

VIA PUNJAB
ਅੱਗੇ ਪੜ੍ਹੋ

ਓਜ਼ਿਲ ਵੱਲੋਂ ਜਰਮਨੀ ਫੁਟਬਾਲ ਟੀਮ ਛੱਡਣ ਦਾ ਫ਼ੈਸਲਾ

ਓਜ਼ਿਲ ਵੱਲੋਂ ਜਰਮਨੀ ਫੁਟਬਾਲ ਟੀਮ ਛੱਡਣ ਦਾ ਫ਼ੈਸਲਾ

ਬਰਲਿਨ – ਤੁਰਕੀ ਦੇ ਰਾਸ਼ਟਰਪਤੀ ਰਾਈਸਿਪ ਤਈਅਪ ਅਰਦੋਗਨ ਨਾਲ ਤਸਵੀਰ ਖਿਚਵਾਉਣ ਨੂੰ ਲੈ ਕੇ ਹੋ ਰਹੀ ਆਲੋਚਨਾ ਮਗਰੋਂ ਮੇਸੁਤ ਓਜ਼ਿਲ ਨੇ ਜਰਮਨੀ ਦੀ ਕੌਮੀ ਫੁਟਬਾਲ ਟੀਮ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਟਵਿੱਟਰ ’ਤੇ ਲਗਾਤਾਰ ਬਿਆਨ ਵਿੱਚ ਆਰਸੇਨਲ ਦੇ ਇਸ ਸਟਾਰ ਨੇ ਕੌਮਾਂਤਰੀ ਫੁਟਬਾਲ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਉਸ ਨੇ ਜਰਮਨ ਫੁਟਬਾਲ ਸੰਘ, ਉਸ ਦੇ ਪ੍ਰਧਾਨ, ਪ੍ਰਸ਼ੰਸਕਾਂ ਅਤੇ ਮੀਡੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਤੁਰਕੀ ਮੂਲ ਦੇ ਲੋਕਾਂ ਨੂੰ ਉਨ੍ਹਾਂ ਦੇ ਵਿਵਹਾਰ ਵਿੱਚ…

VIA PUNJAB
ਅੱਗੇ ਪੜ੍ਹੋ

ਟੈਨਿਸ: ਇਤਿਹਾਸ ਬਣਾਉਣ ਤੋਂ ਖੁੰਝਿਆ ਰਾਮਕੁਮਾਰ

ਟੈਨਿਸ: ਇਤਿਹਾਸ ਬਣਾਉਣ ਤੋਂ ਖੁੰਝਿਆ ਰਾਮਕੁਮਾਰ

ਨਵੀਂ ਦਿੱਲੀ – ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਆਪਣਾ ਪਹਿਲਾ ਏਟੀਪੀ ਵਿਸ਼ਵ ਟੂਰ ਖ਼ਿਤਾਬ ਜਿੱਤਣ ਅਤੇ ਇਤਿਹਾਸ ਸਿਰਜਣ ਤੋਂ ਖੁੰਝਣ ਤੋਂ ਬਾਅਦ ਵੀ ਨਿਰਾਸ਼ ਨਹੀਂ ਹੈ। ਰਾਮਕੁਮਾਰ ਸੱਤ ਸਾਲ ਵਿੱਚ ਏਟੀਪੀ ਵਿਸ਼ਵ ਟੂਰ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਹੈ। ਅਮਰੀਕਾ ਦੇ ਨਿਊਪੋਰਟ ਵਿੱਚ ਖੇਡੇ ਗਏ ਹਾਲ ਆਫ ਫੇਮ ਓਪਨ ਦੇ ਫਾਈਨਲ ਵਿੱਚ ਉਹ ਸਥਾਨਕ ਖਿਡਾਰੀ ਸਟੀਵਨ ਜੌਨਸਨ ਤੋਂ ਹਾਰ ਕੇ ਏਟੀਪੀ ਟੂਰ ਸਿੰਗਲ ਖ਼ਿਤਾਬ ਵਿੱਚ ਭਾਰਤ ਦੇ 20 ਸਾਲ ਦੇ ਸੋਕੇ ਨੂੰ ਖ਼ਤਮ…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਨੇ 12 ਸਾਲ ਮਗਰੋਂ ਦੱਖਣੀ ਅਫਰੀਕਾ ਤੋਂ ਟੈਸਟ ਲੜੀ ਜਿੱਤੀ

ਸ੍ਰੀਲੰਕਾ ਨੇ 12 ਸਾਲ ਮਗਰੋਂ ਦੱਖਣੀ ਅਫਰੀਕਾ ਤੋਂ ਟੈਸਟ ਲੜੀ ਜਿੱਤੀ

ਕੋਲੰਬੋ – ਸ੍ਰੀਲੰਕਾਈ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 199 ਦੌੜਾਂ ਨਾਲ ਹਰਾ ਕੇ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਦਿਨ ਅੱਜ ਦੁਪਹਿਰ ਤੱਕ ਮੈਚ ਜਿੱਤ ਲਿਆ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਨੇ ਦੋ ਟੈਸਟ ਮੈਚਾਂ ਦੀ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ। ਸ੍ਰੀਲੰਕਾ ਦੀ 2006 ਮਗਰੋਂ ਇਸ ਮਹਿਮਾਨ ਟੀਮ ’ਤੇ ਪਹਿਲੀ ਜਿੱਤ ਹੈ। ਸ੍ਰੀਲੰਕਾ ਨੇ 12 ਸਾਲ ਪਹਿਲਾਂ ਦੱਖਣੀ ਅਫਰੀਕਾ ਨੂੰ ਟੈਸਟ ਲੜੀ ਵਿੱਚ 2-0 ਨਾਲ ਹਰਾਇਆ ਸੀ, ਜਿਸ ਮਗਰੋਂ ਉਸ ਨੇ ਪਹਿਲੀ…

VIA PUNJAB
ਅੱਗੇ ਪੜ੍ਹੋ

ਮਾਰਕਫੈਡ ਨੇ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਖੋਲਿਆ ਦੇਸ਼ ਦਾ ਪਹਿਲਾ ਵਿਕਰੀ ਕੇਂਦਰ

ਮਾਰਕਫੈਡ ਨੇ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਖੋਲਿਆ ਦੇਸ਼ ਦਾ ਪਹਿਲਾ ਵਿਕਰੀ ਕੇਂਦਰ

ਸਹਿਕਾਰਤਾ ਮੰਤਰੀ ਰੰਧਾਵਾ ਨੇ ਵਡੋਦਰਾ ਸਥਿਤ ਜੀ.ਐਸ.ਐਫ.ਸੀ. ਵਿਖੇ ਮਾਰਕਫੈਡ ਦੇ ਵਿਕਰੀ ਕੇਂਦਰ ਦਾ ਕੀਤਾ ਰਸਮੀ ਉਦਘਾਟਨ ਵਡੋਦਰਾ/ਚੰਡੀਗੜ – ਮਾਰਕਫੈਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਲਈ ਅੱਜ ਇਕ ਵੱਡੀ ਪੁਲਾਂਘ ਪੁੱਟਦਿਆਂ ਉਤਰੀ ਭਾਰਤ ਤੋਂ ਬਾਹਰ ਵਡੋਦਰਾ ਵਿਖੇ ਦੇਸ਼ ਦਾ ਪਹਿਲਾ ਆਊਟਲੈਟ ਖੋਲਿਆ। ਵਡੋਦਰਾ ਸਥਿਤ ਗੁਜਰਾਤ ਰਾਜ ਖਾਦ ਨਿਗਮ (ਜੀ.ਐਸ.ਐਫ.ਸੀ.) ਦੇ ਕੈਂਪਸ ਵਿਖੇ ਅੱਜ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਕਰੀ ਕੇਂਦਰ ਦਾ ਰਸਮੀ ਉਦਘਾਟਨ ਕੀਤਾ। ਇਹ ਵਿਕਰੀ ਕੇਂਦਰ ਜੀ.ਐਫ.ਐਸ.ਸੀ. ਵੱਲੋਂ ਮੁਹੱਈਆ ਕਰਵਾਇਆ…

VIA PUNJAB
ਅੱਗੇ ਪੜ੍ਹੋ
1 1,305 1,306 1,307 1,308 1,309 1,325