ਪੰਜਾਬ ’ਚ ਸਹੂਲਤਾਂ ਨਾ ਹੋਣ ਕਾਰਨ ਹਰਿਆਣਾ ਵੱਲੋਂ ਖੇਡਿਆ: ਅਰਪਿੰਦਰ

ਪੰਜਾਬ ’ਚ ਸਹੂਲਤਾਂ ਨਾ ਹੋਣ ਕਾਰਨ ਹਰਿਆਣਾ ਵੱਲੋਂ ਖੇਡਿਆ: ਅਰਪਿੰਦਰ

ਬਠਿੰਡਾ – ਜਕਾਰਤਾ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੀਹਰੀ ਛਾਲ ਦੇ ਅਥਲੀਟ ਅਰਪਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਵੱਲੋਂ ਖੇਡਣਾ ਚਾਹੁੰਦਾ ਸੀ ਅਤੇ ਕਈ ਵੱਡੇ ਮੁਕਾਬਲੇ ਵੀ ਖੇਡੇ, ਪਰ ਜੇ ਪੰਜਾਬ ਦਾ ਖੇਡ ਢਾਂਚਾ ਵਧੀਆ ਹੁੰਦਾ ਤਾਂ ਉਹ ਹਰਿਆਣਾ ਵੱਲੋਂ ਨਾ ਖੇਡਦਾ। ਇੱਥੇ ਇੱਕ ਪ੍ਰੋਗਰਾਮ ਵਿੱਚ ਪੁੱਜੇ ਅਰਪਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੇ 2007 ਤੋਂ 2016 ਤੱਕ ਸਕੂਲ ਖੇਡਾਂ ’ਚ ਕੌਮੀ ਪੱਧਰ ’ਤੇ ਪੰਜਾਬ ਦੀ ਹੀ ਪ੍ਰਤੀਨਿਧਤਾ…

VIA PUNJAB
ਅੱਗੇ ਪੜ੍ਹੋ

ਆਈਸੀਸੀ ਟੈਸਟ ਰੈਂਕਿੰਗਜ਼: ਕੋਹਲੀ ਦੀ ਸਰਦਾਰੀ ਕਾਇਮ

ਆਈਸੀਸੀ ਟੈਸਟ ਰੈਂਕਿੰਗਜ਼: ਕੋਹਲੀ ਦੀ ਸਰਦਾਰੀ ਕਾਇਮ

ਦੁਬਈ ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਤਾਜ਼ਾ ਵਿਸ਼ਵ ਰੈਂਕਿੰਗਜ਼ ਵਿੱਚ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ ਹੋਇਆ ਹੈ, ਜਦੋਂਕਿ ਪ੍ਰਿਥਵੀ ਸ਼ਾਅ ਅਤੇ ਰਿਸ਼ਭ ਪੰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਲੜੀ ਖ਼ਤਮ ਹੋਣ ਮਗਰੋਂ ਜਾਰੀ ਰੈਂਕਿੰਗਜ਼ ਵਿੱਚ ਲੰਬੀ ਛਾਲ ਮਾਰੀ ਹੈ। ਇਸ ਸਾਲ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਾਅ ਨੇ ਆਪਣੀ ਪਲੇਠੀ ਲੜੀ ਦੌਰਾਨ ਯਾਦਗਾਰ ਪ੍ਰਦਰਸ਼ਨ ਕੀਤਾ। ਹੈਦਰਾਬਾਦ ਟੈਸਟ ਵਿੱਚ 70 ਅਤੇ ਨਾਬਾਦ 33 ਦੌੜਾਂ ਦੀਆਂ ਦੋ ਪਾਰੀਆਂ ਖੇਡਣ ਦੇ ਦਮ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ 2018 : ਪਟਨਾ ਨੇ ਯੂ. ਪੀ. ਯੋਧਾ ਨੂੰ 43-37 ਨਾਲ ਹਰਾਇਆ

ਪ੍ਰੋ ਕਬੱਡੀ ਲੀਗ 2018 : ਪਟਨਾ ਨੇ ਯੂ. ਪੀ. ਯੋਧਾ ਨੂੰ 43-37 ਨਾਲ ਹਰਾਇਆ

ਸੋਨੀਪਤ – ਪਟਨਾ ਪਾਈਰੇਟਸ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਪ੍ਰੋ ਕਬੱਡੀ ਲੀਗ ਦੇ ਮੈਚ ‘ਚ ਐਤਵਾਰ ਨੂੰ ਇੱਥੇ ਯੂ. ਪੀ. ਯੋਧਾ ਨੂੰ 43-37 ਨਾਲ ਹਰਾ ਦਿੱਤਾ। ਸਕੋਰਸ਼ੀਟ ‘ਤੇ ਪਟਨਾ ਦੀ ਜਿੱਤ ਆਸਾਨ ਲੱਗ ਰਹੀ ਸੀ ਪਰ ਸ਼ੁਰੂਆਤੀ ਅੱਧੇ ਘੰਟੇ ਤੱਕ ਦੋਵਾਂ ਟੀਮਾਂ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਕਪਤਾਨ ਪ੍ਰਦੀਪ ਨਰਵਾਲ ਨੇ 14 ਅੰਕ ਹਾਸਲ ਕੀਤੇ ਤੇ ਪਟਨਾ ਦੇ ਲਈ ਇਕ ਵਾਰ ਸਟਾਰ ਰੇਡਰ ਸਾਬਤ ਹੋਏ। ਯੂ. ਪੀ. ਯੋਧਾ ਦੇ ਸ਼੍ਰੀਕੰਤ ਜਾਧਵ ਨੇ 17 ਤੇ…

VIA PUNJAB
ਅੱਗੇ ਪੜ੍ਹੋ

ਪ੍ਰਿਥਵੀ ‘ਚ ਸਚਿਨ, ਸਹਿਵਾਗ ਤੇ ਲਾਰਾ ਦੀ ਝਲਕ : ਸ਼ਾਸਤਰੀ

ਪ੍ਰਿਥਵੀ ‘ਚ ਸਚਿਨ, ਸਹਿਵਾਗ ਤੇ ਲਾਰਾ ਦੀ ਝਲਕ : ਸ਼ਾਸਤਰੀ

ਹੈਦਰਾਬਾਦ – ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੇ ਕਰੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਤੀਜੇ ਹੀ ਦਿਨ ਐਤਵਾਰ 10 ਵਿਕਟਾਂ ਨਾਲ ਇਕਤਰਫਾ ਜਿੱਤ ਆਪਣੇ ਨਾਂ ਕਰਨ ਦੇ ਨਾਲ ਹੀ ਸੀਰੀਜ਼ ਵਿਚ 2-0 ਨਾਲ ਕਲੀਨ ਸਵੀਪ ਕਰ ਲਈ। ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾਹ ਦੀ ਬੱਲੇਬਾਜ਼ੀ ਵਿਚ ਆਧੁਨਿਕ ਯੁਗ ਦੇ ਤਿੰਨ ਸਫਲ ਬੱਲੇਬਾਜ਼ਾਂ ਦੀ ਝਲਕ ਦਿਸਦੀ ਹੈ, ਜਿਸ ਨੇ ਬੱਲੇਬਾਜ਼ੀ…

VIA PUNJAB
ਅੱਗੇ ਪੜ੍ਹੋ

ਦੋ ਮੈਚਾਂ ਦੀ ਟੈਸਟ ਲੜੀ ’ਚ ਭਾਰਤ ਦੀ ਹੂੰਝਾ ਫੇਰੂ ਜਿੱਤ

ਦੋ ਮੈਚਾਂ ਦੀ ਟੈਸਟ ਲੜੀ ’ਚ ਭਾਰਤ ਦੀ ਹੂੰਝਾ ਫੇਰੂ ਜਿੱਤ

ਹੈਦਰਾਬਾਦ – ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਮੈਚ ਵਿੱਚ ਦਸ ਵਿਕਟਾਂ ਲੈ ਲਈਆਂ। ਇਸ ਦੇ ਨਾਲ ਹੀ ਭਾਰਤ ਨੇ ਵੈਸਟ ਇੰਡੀਜ਼ ਨੂੰ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਰਿਕਾਰਡ ਦਸ ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰੂ ਦਿੱਤਾ। ਪ੍ਰਿਥਵੀ ਸ਼ਾਅ ਨੂੰ ‘ਮੈਨ ਆਫ ਦਿ ਸੀਰੀਜ਼’ ਅਤੇ ਉਮੇਸ਼ ਯਾਦਵ ਨੂੰ ‘ਮੈਨ ਆਫ ਦਾ ਮੈਚ’ ਐਲਾਨਿਆ ਗਿਆ। ਵੈਸਟ ਇੰਡੀਜ਼ ਦੀ ਟੀਮ ਭਾਰਤ ਨੂੰ ਪਹਿਲੀ ਪਾਰੀ…

VIA PUNJAB
ਅੱਗੇ ਪੜ੍ਹੋ

23 ਤੋਂ 25 ਅਕਤੂਬਰ ਤਕ ਰਾਜ ਪੱਧਰੀ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ – ਖੇਡ ਮੰਤਰੀ

23 ਤੋਂ 25 ਅਕਤੂਬਰ ਤਕ ਰਾਜ ਪੱਧਰੀ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ – ਖੇਡ ਮੰਤਰੀ

ਚੰਡੀਗੜ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ 23 ਤੋਂ 25 ਅਕਤੂਬਰ ਤਕ ਰਾਜ ਪੱਧਰੀ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ| ਇਸ ਵਿਚ ਆਯੋਜਿਤ ਕੀਤੇ ਜਾਣ ਵਾਲੇ 15 ਕੌਮਾਂਤਰੀ ਖੇਡਾਂ ਦੇ ਮੁਕਾਬਲਿਆਂ ਵਿਚ ਰਾਜ ਦੇ ਕਰੀਬ 7500 ਖਿਡਾਰੀ ਹਿੱਸਾ ਲੈਣਗੇ| ਖੇਡ ਮੰਤਰੀ ਨੇ ਦਸਿਆ ਕਿ ਇੰਨਾਂ ਸਾਰੇ 15 ਖੇਡ ਮੁਕਾਬਲਿਆਂ ਦਾ ਰਾਜ ਪੱਧਰੀ ਆਯੋਜਨ ਅੰਬਾਲਾ, ਪੰਚਕੂਲਾ, ਕਰਨਾਲ, ਰੋਹਤਕ, ਗੁਰੂਗ੍ਰਾਮ, ਭਿਵਾਨੀ ਅਤੇ ਹਿਸਾਰ ਵਿਚ ਕਰਵਾਇਆ ਜਾਵੇਗਾ, ਜਿੰਨਾਂ ਵਿਚ ਕਰੀਬ 3800 ਪੁਰਖ ਅਤੇ 3700…

VIA PUNJAB
ਅੱਗੇ ਪੜ੍ਹੋ

ਜਿਸ ਨੇ ਜਨਤਾ ਦਾ ਦਿਲ ਜਿੱਤ ਲਿਆ ਹੋਵੇ, ਅਸਲ ਜਿੱਤ ਉਹ ਹੀ ਹੁੰਦੀ ਹੈ – ਮੁੱਖ ਮੰਤਰੀ

ਜਿਸ ਨੇ ਜਨਤਾ ਦਾ ਦਿਲ ਜਿੱਤ ਲਿਆ ਹੋਵੇ, ਅਸਲ ਜਿੱਤ ਉਹ ਹੀ ਹੁੰਦੀ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਿੰਨਾਂ ਪਹਿਲਾਵਾਨਾਂ ਨੇ ਜਨਤਾ ਦਾ ਦਿਲ ਜਿੱਤ ਲਿਆ ਹੋਵੇ, ਅਸਲ ਜਿੱਤ ਉਹ ਹੀ ਮੰਨੀ ਜਾਂਦੀ ਹੈ| ਦੰਗਲ ਚਾਹੇ ਕੁਸ਼ਤੀ ਦਾ ਹੋਵੇ ਜਾਂ ਸਿਆਸਤ ਦਾ, ਇਮਾਨਦਾਰੀ ਦੀ ਜਿੱਤ ਹੀ ਪ੍ਰਤੀਭਾਗੀ ਨੂੰ ਅੱਗੇ ਵੱਧਾਉਂਦੀ ਹੈ| ਮੁੱਖ ਮੰਤਰੀ ਅੱਜ ਕਰਨਾਲ ਵਿਚ ਸ੍ਰੀ ਜਗਦੰਬਾ ਦੇਵੀ ਪੰਖਾ ਦੰਗਲ ਕਮੇਟੀ ਵੱਲੋਂ ਆਯੋਜਿਤ ਤਿੰਨ ਦਿਨਾਂ 70ਵੇਂ ਰਾਜ ਪੱਧਰੀ ਸਾਲਾਨਾ ਕੁਸ਼ਤੀ ਦੰਗਲ ਵਿਚ ਸੂਬੇ ਦੇ ਵੱਖ-ਵੱਖ ਜਿਲਿਆਂ ਤੋਂ ਆਏ ਪਹਿਲਵਾਨਾਂ ਅਤੇ ਦਰਸ਼ਕਾਂ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਹਰਿਆਣਾ ਨੇ ਗੁਜਰਾਤ ਨੂੰ 32-25 ਨਾਲ ਹਰਾਇਆ

ਪ੍ਰੋ ਕਬੱਡੀ ਲੀਗ : ਹਰਿਆਣਾ ਨੇ ਗੁਜਰਾਤ ਨੂੰ 32-25 ਨਾਲ ਹਰਾਇਆ

ਸੋਨੀਪਤ – ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਜਿੱਤ ਦੇ ਨਾਲ ਸ਼ੁਰੂਆਤ ਕਰਦੇ ਹੋਏ ਗੁਜਰਾਤ ਫਾਰਚੂਨਜੈਂਟਸ ਨੂੰ 32-25 ਨਾਲ ਹਰਾਇਆ। ਸਟੀਲਰਸ ਦੇ ਲਈ ਸਟਾਰ ਰੇਡਰ ਸੋਨੂੰ ਗੋਇਲ ਨੇ 7 ਅੰਕ ਹਾਸਲ ਕੀਤੇ। ਕੁਲਦੀਪ ਸਿੰਘ ਨੇ 7 ਅੰਕ ਹਾਸਲ ਕੀਤੇ। ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਵੀ ਮੁਕਾਬਲਾ ਦੇਖਣ ਆਏ ਸਨ ਜੋ ਹਰਿਆਣਾ ਦੇ ਬ੍ਰਾਂਡ ਦੂਤ ਵੀ ਹਨ।

VIA PUNJAB
ਅੱਗੇ ਪੜ੍ਹੋ

ਕੁੰਬਲੇ ਨੇ ਕੀਤੀ ਆਈ.ਸੀ.ਸੀ. ਦੀ ਸ਼ਲਾਘਾ

ਕੁੰਬਲੇ ਨੇ ਕੀਤੀ ਆਈ.ਸੀ.ਸੀ. ਦੀ ਸ਼ਲਾਘਾ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਨੇ ਗੇਂਦਬਾਜ਼ਾਂ ਦੇ ਸ਼ੱਕੀ ਐਕਸ਼ਨ ਦੇ ਖਿਲਾਫ ‘ਆਈ.ਸੀ.ਸੀ.’ ਦੇ ਸਖਤ ਰਵੱਈਏ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਕ੍ਰਿਕਟ ਦੇ ਸਰਵਉੱਚ ਅਦਾਰੇ ਦੀ ਕਾਰਵਾਈ ਦੇ ਕਾਰਨ ਇਸ ਤਰ੍ਹਾਂ ਦੇ ਮਾਮਲਿਆਂ ‘ਚ ਕਮੀ ਆਈ ਹੈ। ਟੈਸਟ ਕ੍ਰਿਕਟ ‘ਚ 619 ਵਿਕਟਾਂ ਲੈਣ ਵਾਲੇ ਕੁੰਬਲੇ ਨੇ ਇੱਥੇ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ, ”ਸ਼ੱਕੀ ਗੇਂਦਬਾਜ਼ੀ ਐਕਸ਼ਨ ਅਤੇ ਵਿਸ਼ਵ ਕ੍ਰਿਕਟ ਨੂੰ ਇਸ ਤੋਂ ਛੁਟਕਾਰਾ ਦਿਵਾਉਣ ਲਈ ‘ਆਈ.ਸੀ.ਸੀ.’ ਵੱਲੋਂ ਸ਼ਲਾਘਾਯੋਗ…

VIA PUNJAB
ਅੱਗੇ ਪੜ੍ਹੋ

ਭਾਰਤ ਦੇ ਭਵਿੱਖ ਦੀ ਯੋਜਨਾ ਤਹਿਤ ਪੰਤ ਨੂੰ ਵਨ ਡੇ ਟੀਮ ‘ਚ ਮਿਲੀ ਜਗ੍ਹਾ

ਭਾਰਤ ਦੇ ਭਵਿੱਖ ਦੀ ਯੋਜਨਾ ਤਹਿਤ ਪੰਤ ਨੂੰ ਵਨ ਡੇ ਟੀਮ ‘ਚ ਮਿਲੀ ਜਗ੍ਹਾ

ਨਵੀਂ ਦਿੱਲੀ – ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀਰਵਾਰ ਨੂੰ ਪਹਿਲੀ ਵਾਰ ਭਾਰਤੀ ਵਨ ਡੇ ਟੀਮ ‘ਚ ਚੁਣਿਆ ਗਿਆ। ਰਾਸ਼ਟਰੀ ਚੋਣ ਕਮੇਟੀ ਨੇ ਭਵਿੱਖ ਦੀ ਯੋਜਨਾ ਬਣਾਉਂਦੇ ਹੋਏ ਉਨ੍ਹਾਂ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਦੋ ਵਨ ਡੇ ਮੈਚਾਂ ਲਈ ਟੀਮ ‘ਚ ਸ਼ਾਮਿਲ ਕੀਤਾ। ਪੰਤ ਨੇ ਆਪਣੇ ਪਿਛਲੇ ਦੋ ਟੈਸਟ ਮੈਚਾਂ ‘ਚ 114 ਅਤੇ 92 ਦੌੜਾਂ ਦੀ ਪਾਰੀ ਖੇਡੀ ਸੀ, ਉਨ੍ਹਾਂ ਦੇ ਸਫੇਦ ਗੇਂਦ ਦੇ ਆਪਣੇ ਪ੍ਰਦਰਸ਼ਨ ਕਾਰਨ ਟੀਮ ‘ਚ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ…

VIA PUNJAB
ਅੱਗੇ ਪੜ੍ਹੋ
1 163 164 165 166 167 202