ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 285/9

ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 285/9

ਬਰਿੰਘਮ – ਰਵੀਚੰਦਰਨ ਅਸ਼ਵਿਨ ਅਤੇ ਮੁਹੰਮਦ ਸ਼ੰਮੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ ਵਿਚ ਇੰਗਲੈਂਡ ਦਾ ਸਕੋਰ 9 ਵਿਕਟਾਂ ‘ਤੇ 285 ਦੌੜਾਂ ਕਰ ਕੇ ਆਪਣਾ ਪਲੜਾ ਭਾਰੀ ਰੱਖਿਆ। ਇੰਗਲੈਂਡ ਦੀ ਟੀਮ ਇਕ ਸਮੇਂ ਕਪਤਾਨ ਜੋ ਰੂਟ (80) ਅਤੇ ਜਾਨੀ ਬੇਅਰਸਟੋ (70) ਦੇ ਅਰਧ-ਸੈਂਕੜਿਆਂ ਦੀ ਬਦੌਲਤ ਮਜ਼ਬੂਤ ਸਥਿਤੀ ਵਿਚ ਸੀ ਪਰ ਭਾਰਤ ਆਪਣੇ ਗੇਂਦਬਾਜ਼ਾਂ ਦੀ ਬਦੌਲਤ ਜ਼ੋਰਦਾਰ ਵਾਪਸੀ ਕਰਨ ਵਿਚ ਸਫਲ ਰਿਹਾ।ਰੂਟ ਨੇ ਸਲਾਮੀ ਬੱਲੇਬਾਜ਼ ਕੀਟੋਨ ਜੋਨਿੰਗਸ (42)…

VIA PUNJAB
ਅੱਗੇ ਪੜ੍ਹੋ

ਰਾਹੁਲ ਨੇ ਕੀਤੀ ਭਵਿੱਖਬਾਣੀ, ਸੀਰੀਜ਼ ‘ਚ ਭਾਰਤ ਦਾ ਪੱਲਾ ਹੋ ਸਕਦੈ ਭਾਰੀ

ਰਾਹੁਲ ਨੇ ਕੀਤੀ ਭਵਿੱਖਬਾਣੀ, ਸੀਰੀਜ਼ ‘ਚ ਭਾਰਤ ਦਾ ਪੱਲਾ ਹੋ ਸਕਦੈ ਭਾਰੀ

ਨਵੀਂ ਦਿੱਲੀ – ਬਰਮਿੰਘਮ ਦੇ ਐਜਬੇਸਟਨ ਕ੍ਰਿਕਟ ਗਰਾਉਂਡ ‘ਚ ਅੱਜ ਤੋਂ ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲਾਂ ਟੈਸਟ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਅੱਜ ਤੋਂ ਇੰਗਲੈਂਡ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਰਾਹੁਲ ਦ੍ਰਵਿੜ ਨੇ ਇਕ ਭਵਿੱਖਬਾਣੀ ਕੀਤੀ ਹੈ ਕਿ ਇਹ ਸੀਰੀਜ਼ ਭਾਰਤ 2-1 ਨਾਲ ਜਿੱਤ ਸਕਦਾ ਹੈ। ਇਸ ਪ੍ਰੋਗਰਾਮ ਦੌਰਾਨ ਰਾਹੁਲ ਦ੍ਰਵਿੜ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ…

VIA PUNJAB
ਅੱਗੇ ਪੜ੍ਹੋ

ਪਹਿਲਾ ਟੈਸਟ: ਜੋਅ ਰੂਟ ਨੇ ਇੰਗਲੈਂਡ ਨੂੰ ਸੰਭਾਲਿਆ

ਪਹਿਲਾ ਟੈਸਟ: ਜੋਅ ਰੂਟ ਨੇ ਇੰਗਲੈਂਡ ਨੂੰ ਸੰਭਾਲਿਆ

ਬਰਮਿੰਘਮ – ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਝਟਕਾ ਦਿੰਦਿਆਂ ਉਸ ਦੀ ਪੂਰੀ ਟੀਮ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ 285 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਦੇ ਫ਼ਿਰਕੀ ਗੇਂਦਬਾਜ਼ ਆਰ. ਅਸ਼ਵਿਨ ਨੇ ਚਾਰ ਵਿਕਟਾਂ ਲਈਆਂ। ਕਪਤਾਨ ਜੋਅ ਰੂਟ ਦੇ ਨਾਬਾਦ ਨੀਮ ਸੈਂਕੜੇ ਨਾਲ ਇੰਗਲੈਂਡ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਚਾਹ ਤੱਕ ਤਿੰਨ ਵਿਕਟਾਂ ’ਤੇ 163 ਦੌੜਾਂ ਬਣਾਉਣ ਵਿੱਚ ਸਫਲ ਰਿਹਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਦੂਜੇ ਸੈਸ਼ਨ ਵਿੱਚ ਦੋ ਵਿਕਟਾਂ ਲਈਆਂ ਚਾਹ ਦੇ ਸਮੇਂ…

VIA PUNJAB
ਅੱਗੇ ਪੜ੍ਹੋ

ਪੀਵੀ ਸਿੰਧੂ ਤੇ ਸ੍ਰੀਕਾਂਤ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਅਗਲੇ ਗੇੜਾਂ ਵਿੱਚ ਪੁੱਜੇ

ਪੀਵੀ ਸਿੰਧੂ ਤੇ ਸ੍ਰੀਕਾਂਤ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਅਗਲੇ ਗੇੜਾਂ ਵਿੱਚ ਪੁੱਜੇ

ਨਾਨਚਿੰਗ – ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸ ਨੇ ਇੰਡੋਨੇਸ਼ੀਆ ਦੀ ਫਿਤਰਿਆਨੀ ਨੂੰ ਸਿਰਫ਼ 35 ਮਿੰਟ ਵਿੱਚ 21-14, 21-9 ਨਾਲ ਹਰਾਇਆ। ਪੀਵੀ ਸਿੰਧੂ ਦੇ ਨਾਲ ਹੀ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ੍ਰੀਕਾਂਤ ਅਤੇ ਗ਼ੈਰ-ਦਰਜਾ ਪ੍ਰਾਪਤ ਬੀ ਸਾਈ ਪ੍ਰਣੀਤ ਨੇ ਵੀ ਆਖ਼ਰੀ-16 ਵਿੱਚ ਥਾਂ ਪੱਕੀ ਕੀਤੀ ਹੈ। ਹਾਲਾਂਕਿ 11ਵਾਂ ਦਰਜਾ ਪ੍ਰਾਪਤ ਐਚ ਐਸ ਪ੍ਰਣਯ…

VIA PUNJAB
ਅੱਗੇ ਪੜ੍ਹੋ

ਵਨ ਡੇ ‘ਚ ਡੈਬਿਊ ਕਰਨ ਵਾਲੀ 27ਵੀਂ ਟੀਮ ਬਣੇਗਾ ਨੇਪਾਲ

ਵਨ ਡੇ ‘ਚ ਡੈਬਿਊ ਕਰਨ ਵਾਲੀ 27ਵੀਂ ਟੀਮ ਬਣੇਗਾ ਨੇਪਾਲ

ਨਵੀਂ ਦਿੱਲੀ – ਵਨ ਡੇ ਕੌਮਾਂਤਰੀ ਦਾ ਦਰਜਾ ਹਾਸਲ ਕਰਨ ਵਾਲੀ ਸਭ ਤੋਂ ਨਵੀਂ ਟੀਮ ਨੇਪਾਲ ਆਪਣਾ ਪਹਿਲਾ ਮੈਚ ਕੱਲ ਐਮਸਟੇਲਵੀਨ ਵਿਚ ਨੀਦਰਲੈਂਡ ਵਿਰੁੱਧ ਖੇਡੇਗੀ। ਇਸ ਦੇ ਨਾਲ ਹੀ ਨੇਪਾਲ ਵਨ ਡੇ ਵਿਚ ਡੈਬਿਊ ਕਰਨ ਵਾਲੀ ਦੁਨੀਆ ਦੀ 27ਵੀਂ ਟੀਮ ਬਣ ਜਾਵੇਗੀ। ਇਸ ਸਾਲ ਆਇਰਲੈਂਡ ਤੇ ਅਫਗਾਨਿਸਤਾਨ ਨੇ ਆਫਣਾ ਪਹਿਲਾ ਟੈਸਟ ਮੈਚ ਖੇਡਿਆ ਸੀ ਜਦਕਿ ਉਪ ਮਹਾਦੀਪ ਦੀ ਟੀਮ ਨੇਪਾਲ ਨੂੰ ਹਾਲ ਹੀ ਵਿਚ ਆਈ. ਸੀ. ਸੀ. ਨੇ ਵਨ ਡੇ ਦਰਜਾ ਦਿੱਤਾ ਸੀ। ਨੇਪਾਲ ਦਾ…

VIA PUNJAB
ਅੱਗੇ ਪੜ੍ਹੋ

ਟੀਮ ਇੰਡੀਆ ਖਿਲਾਫ ਪੰਜ ਟੈਸਟ ਮੈਚ ਨਹੀਂ ਖੇਡਣਗੇ ਜੇਮਸ ਐਂਡਰਸਨ

ਟੀਮ ਇੰਡੀਆ ਖਿਲਾਫ ਪੰਜ ਟੈਸਟ ਮੈਚ ਨਹੀਂ ਖੇਡਣਗੇ ਜੇਮਸ ਐਂਡਰਸਨ

ਨਵੀਂ ਦਿੱਲੀ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਨੇ ਕਿਹਾ ਕਿ ਭਾਰਤ ਖਿਲਾਫ ਇਕ ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਉਨ੍ਹਾਂ ਨੇ ਜੇਮਸ ਐਂਡਰਸਨ ਨੂੰ ਰੋਟੇਟ ਕੀਤਾ ਤਾਂਕਿ ਉਨ੍ਹਾਂ ਦੇ ਕੰਮ ‘ਚ ਸਤੁੰਲਨ ਬਣਾਇਆ ਜਾ ਸਕੇ। ਬਰਾਡ ਨੇ ਕਿਹਾ,’ ਇਹ ਟਾਸ, ਪਿੱਚਾਂ ਅਤੇ ਵਰਕਲੋਡ ‘ਤੇ ਨਿਰਭਰ ਕਰੇਗਾ। ਜੇਕਰ 250 ਓਵਰਾਂ ਦੇ ਦੋ ਟੈਸਟ ਹੋ ਗਏ ਤਾਂ ਇਹ ਸੋਚਣਾ ਮੁਸ਼ਕਲ ਹੈ ਕਿ ਸਾਰੇ ਤੇਜ਼ ਗੇਂਦਬਾਜ਼ 6 ਹਫਤਿਆਂ ‘ਚ ਪੰਜ ਟੈਸਟ…

VIA PUNJAB
ਅੱਗੇ ਪੜ੍ਹੋ

ਕੋਹਲੀ ਲਈ ਪਹਿਲੀਆਂ 20 ਦੌੜਾਂ ਕਾਫੀ ਅਹਿਮ: ਰਾਜਪੂਤ

ਕੋਹਲੀ ਲਈ ਪਹਿਲੀਆਂ 20 ਦੌੜਾਂ ਕਾਫੀ ਅਹਿਮ: ਰਾਜਪੂਤ

ਮੁੰਬਈ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਲਾਲਚੰਦ ਰਾਜਪੂਤ ਦਾ ਮੰਨਣਾ ਹੈ ਕਿ ਕਪਤਾਨ ਵਿਰਾਟ ਕੋਹਲੀ ਲਈ ਇੰਗਲੈਂਡ ਖ਼ਿਲਾਫ਼ ਬਰਮਿੰਘਮ ਵਿੱਚ ਪਹਿਲੇ ਟੈਸਟ ਦੌਰ ਦੇ ਸ਼ੁਰੂ ਵਿੱਚ 20 ਦੌੜਾਂ ਕਾਫ਼ੀ ਅਹਿਮ ਹੋਣਗੀਆਂ। ਰਾਜਪੂਤ ਨੇ ਕਿਹਾ, ‘‘ਵਿਰਾਟ ਕਾਫੀ ਹਮਲਾਵਰ ਖਿਡਾਰੀ ਹੈ ਅਤੇ ਉਸ ਨੂੰ ਅੱਗੇ ਵਧ ਕੇ ਟੀਮ ਦੀ ਅਗਵਾਈ ਕਰਨਾ ਪਸੰਦ ਹੈ। ਸਾਰਿਆਂ ਦੀਆਂ ਨਜ਼ਰਾਂ ਉਸ ਦੇ ਪ੍ਰਦਰਸ਼ਨ ’ਤੇ ਹੋਣਗੀਆਂ ਕਿਉਂਕਿ ਪਿਛਲਾ ਦੌਰਾ ਬਹੁਤ ਖ਼ਰਾਬ ਰਿਹਾ ਸੀ।’’ ਕੋਹਲੀ ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਘਰੇਲੂ ਮੈਚਾਂ…

VIA PUNJAB
ਅੱਗੇ ਪੜ੍ਹੋ

ਕੋਹਲੀ ਕੋਲ ਆਈਸੀਸੀ ਰੈਂਕਿੰਗਜ਼ ਵਿੱਚ ਸਮਿੱਥ ਨੂੰ ਪਛਾੜਨ ਦਾ ਮੌਕਾ

ਕੋਹਲੀ ਕੋਲ ਆਈਸੀਸੀ ਰੈਂਕਿੰਗਜ਼ ਵਿੱਚ ਸਮਿੱਥ ਨੂੰ ਪਛਾੜਨ ਦਾ ਮੌਕਾ

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਤੋਂ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦੌਰਾਨ ਆਈਸੀਸੀ ਟੈਸਟ ਰੈਂਕਿੰਗ ਵਿੱਚ ਆਸਟਰੇਲੀਆ ਦੇ ਸਟੀਵ ਸਮਿੱਥ ਨੂੰ ਪਛਾੜ ਕੇ ਚੋਟੀ ’ਤੇ ਕਾਬਜ਼ ਹੋ ਸਕਦਾ ਹੈ। ਗੇਂਦ ਨਾਲ ਛੇੜਛਾੜ ਮਾਮਲੇ ਵਿੱਚ 12 ਮਹੀਨਿਆਂ ਦੀ ਪਾਬੰਦੀ ਝੱਲ ਰਹੇ ਸਮਿੱਥ ਤੋਂ ਕੋਹਲੀ 26 ਅੰਕ ਪਿੱਛੇ ਹੈ। ਉਸ ਨੂੰ ਸਮਿੱਥ ਨੂੰ ਪਛਾੜਨ ਲਈ ਇੰਗਲੈਂਡ ਖ਼ਿਲਾਫ਼ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਬੱਲੇਬਾਜ਼ੀ ਵਿੱਚ ਇੰਗਲੈਂਡ ਅਤੇ ਭਾਰਤ ਦੋਵਾਂ ਦੇ ਪੰਜ-ਪੰਜ ਬੱਲੇਬਾਜ਼…

VIA PUNJAB
ਅੱਗੇ ਪੜ੍ਹੋ

ਪ੍ਰਣਯ ਅਤੇ ਸਮੀਰ ਵਰਮਾ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ

ਪ੍ਰਣਯ ਅਤੇ ਸਮੀਰ ਵਰਮਾ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ

ਨਾਨਜਿੰਗ – ਐਚਐਸ ਪ੍ਰਣਯ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਦਿਆਂ ਨਿਊਜ਼ੀਲੈਂਡ ਦੇ ਅਭਿਨਵ ਮਨੋਤਾ ਨੂੰ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ ਹੈ। ਪ੍ਰਣਯ ਤੋਂ ਇਲਾਵਾ ਸਮੀਰ ਵਰਮਾ ਵੀ ਅਗਲੇ ਗੇੜ ਵਿੱਚ ਪਹੁੰਚ ਗਿਆ ਹੈ। ਮਿਕਸਡ ਡਬਲਜ਼ ਵਿੱਚ ਸਾਤਵਿਕਸਾਈਰਾਜ ਰੈਂਕੀਰੈਡੀ ਅਤੇ ਅਸ਼ਵਨੀ ਪੋਨੱਪਾ, ਪ੍ਰਣਵ ਚੋਪੜਾ ਅਤੇ ਐਨ ਸਿੱਕੀ ਰੈਡੀ, ਸੌਰਭ ਸ਼ਰਮਾ ਅਤੇ ਅਨੁਸ਼ਕਾ ਪਾਰਿਖ ਅਤੇ ਰੋਹਨ ਕਪੂਰ ਅਤੇ ਕੁਹੂ ਗਰਗ ਨੇ ਦੂਜੇ ਗੇੜ ਵਿੱਚ ਥਾਂ ਪੱਕੀ ਕੀਤੀ ਹੈ। ਪੁਰਸ਼ ਡਬਲਜ਼ ਵਿੱਚ…

VIA PUNJAB
ਅੱਗੇ ਪੜ੍ਹੋ

5 ਟੈਸਟ ਨਹੀਂ ਖੇਡ ਸਕਦੇ ਸਾਰੇ ਤੇਜ਼ ਗੇਂਦਬਾਜ਼ : ਬ੍ਰਾਡ

5 ਟੈਸਟ ਨਹੀਂ ਖੇਡ ਸਕਦੇ ਸਾਰੇ ਤੇਜ਼ ਗੇਂਦਬਾਜ਼ : ਬ੍ਰਾਡ

ਲੰਡਨ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਟੈਸਟ ਲੜੀ ਵਿਚ ਉਸ ਨੂੰ ਅਤੇ ਜੇਮਸ ਐਂਡਰਸਨ ਨੂੰ ਰੋਟੇਟ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੇ ਕੰਮ ਵਿਚ ਸੰਤੁਲਨ ਬਣਾਇਆ ਜਾ ਸਕੇ। ਬ੍ਰਾਡ ਨੇ ਕਿਹਾ ਇਹ ਟਾਸ, ਪਿੱਚਾਂ ਤੇ ਕਾਰਜਭਾਰ ‘ਤੇ ਨਿਰਭਰ ਕਰੇਗਾ। ਜੇਕਰ 250 ਓਵਰਾਂ ਦੇ ਦੋ ਟੈਸਟ ਹੋ ਗਏ ਤਾਂ ਇਹ ਸੋਚਣਾ ਮੁਸ਼ਕਿਲ ਹੈ ਕਿ ਸਾਰੇ ਤੇਜ਼ ਗੇਂਦਬਾਜ਼ ਛੇ ਹਫਤਿਆਂ ਵਿਚ 5 ਟੈਸਟ ਖੇਡਣਗੇ। ਉਸ ਨੇ ਕਿਹਾ ਜਦੋਂ ਪਿੱਚ…

VIA PUNJAB
ਅੱਗੇ ਪੜ੍ਹੋ
1 194 195 196 197 198 202