ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਬਿਜਲੀ ਰੈਗੁਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਪ੍ਰਵੀਂਦਰ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ

ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਬਿਜਲੀ ਰੈਗੁਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਪ੍ਰਵੀਂਦਰ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ

ਚੰਡੀਗੜ੍ਹ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਇਥੇ ਹਰਿਆਣਾ ਬਿਜਲੀ ਰੈਗੁਲੇਟਰੀ ਕਮਿਸ਼ਨ (ਐਚ.ਈ. ਆਰ.ਸੀ.) ਦੇ ਨਵੇਂ ਨਿਯੁਕਤ ਮੈਂਬਰ ਪ੍ਰਵੀਂਦਰ ਸਿੰਘ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸੁਹੰ ਦਵਾਈ। ਐਚ.ਈ.ਆਰ.ਸੀ. ਦੇ ਮੈਂਬਰ ਦੇ ਅਹੁਦੇ ਨੂੰ ਭਰਨ ਲਈ ਅਗਸਤ ਮਹੀਨੇ ਵਿਚ ਅਖਬਾਰਾਂ ਵਿਚ ਇਸ਼ਤਿਹਾਰ ਰਾਹੀਂ ਬਿਨੈ ਮੰਗੇ ਗਏ ਸਨ। ਰਾਜ ਸਰਕਾਰ ਵਲੋਂ ਜਸਟਿਸ ਪ੍ਰਮੋਦ ਕੋਹਲੀ (ਸੇਵਾ ਮੁਕਤ) ਦੀ ਅਗਵਾਈ ਹੇਂਠ ਗਠਨ ਚੋਣ ਕਮੇਟੀ ਵਿਚ ਮੁਖ ਸਕਤਰ ਡੀ.ਐਸ. ਢੇਸੀ ਅਤੇ ਕੇਂਦਰੀ ਬਿਜਲੀ ਅਥਾਰਿਟੀ ਦੇ ਚੇਅਰਮੈਨ ਪ੍ਰਕਾਸ਼…

VIA PUNJAB
ਅੱਗੇ ਪੜ੍ਹੋ

ਸਾਰਕ ਸੰਮੇਲਨ ’ਚ ਸ਼ਾਮਿਲ ਹੋਣ ਤੋਂ ਭਾਰਤ ਦਾ ਇਨਕਾਰ- ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਰਹਿ ਸਕਦੇ : ਸੁਸ਼ਮਾ ਸਵਰਾਜ

ਸਾਰਕ ਸੰਮੇਲਨ ’ਚ ਸ਼ਾਮਿਲ ਹੋਣ ਤੋਂ ਭਾਰਤ ਦਾ ਇਨਕਾਰ- ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਰਹਿ ਸਕਦੇ : ਸੁਸ਼ਮਾ ਸਵਰਾਜ

ਨਵੀਂ ਦਿੱਲੀ – ਕਰਤਾਰਪੁਰ ਗਲਿਆਰੇ ਦੇ ਉਸਾਰੀ ਕਾਰਜਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਖ਼ਰਾਬ ਹੋਏ ਸਬੰਧਾਂ ਨੂੰ ਦੇਖਦੇ ਹੋਏ ਇਸ ਕਦਮ ਨੂੰ ਬੇਹਦ ਮਹਤਵਪੂਰਨ ਮੰਨਿਆ ਜਾ ਰਿਹਾ ਹੈ, ਪਰ ਇਸ ਦੋਸਤਾਨਾ ਕਦਮ ਤੋਂ ਬਾਅਦ ਭਾਰਤ ਨੇ ਸਾਰਕ ਸੰਮੇਲਨ ਵਿਚ ਸ਼ਾਮਿਲ ਹੋਣ ਤੋਂ ਹੀ ਇਨਕਾਰ ਕਰ ਦਿਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਵਡਾ ਝਟਕਾ ਦਿੰਦਿਆਂ ਕਿਹਾ ਹੈ ਕਿ ਅੱਤਵਾਦ ਤੇ ਗਲਬਾਤ ਦੋਵੇਂ ਇਕਠੇ ਨਹੀਂ ਰਹਿ ਸਕਦੇ। ਭਾਰਤੀ ਵਿਦੇਸ਼ ਮੰਤਰੀ ਦੇ…

VIA PUNJAB
ਅੱਗੇ ਪੜ੍ਹੋ

ਦਿੱਲੀ ਹਾਈਕੋਰਟ ਵੱਲੋਂ ’84 ਕਤਲੇਆਮ ਦੇ 88 ਦੋਸ਼ੀਆਂ ਦੀ ਸਜ਼ਾ ਬਰਕਰਾਰ

ਦਿੱਲੀ ਹਾਈਕੋਰਟ ਵੱਲੋਂ ’84 ਕਤਲੇਆਮ ਦੇ 88 ਦੋਸ਼ੀਆਂ ਦੀ ਸਜ਼ਾ ਬਰਕਰਾਰ

ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਨਵੀਂ ਦਿੱਲੀ- 1984 ਸਿਖ ਕਤਲੇਆਮ ਦੇ ਤ੍ਰਿਲੋਕਪੁਰੀ ਇਲਾਕੇ ਵਿਚ ਹਿੰਸਾ ਕਰਨ ਵਾਲੇ 88 ਲੋਕਾਂ ਬਾਰੇ ਹਾਈਕੋਰਟ ਨੇ 22 ਵਰ੍ਹਿਆਂ ਬਾਅਦ ਵਡਾ ਫ਼ੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਕਤਲੇਆਮ ਬਾਅਦ 95 ਸਿਖਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਲੰਬਾ ਕੇਸ ਚਲਿਆ ਸੀ ਅਤੇ ਹੁਣ ਬੁਧਵਾਰ ਨੂੰ ਦਿਲੀ ਹਾਈਕੋਰਟ ਨੇ ਹੇਠਲੀ ਅਦਾਲਤ ਵਲੋਂ 1996 ਵਿਚ ਇਸ ਮਾਮਲੇ ਦੇ 88 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਨੂੰ ਬਰਕਰਾਰ ਰਖਣ ਦੇ…

VIA PUNJAB
ਅੱਗੇ ਪੜ੍ਹੋ

‘ਸ਼ੈਲਟਰ ਹੋਮ’ ਮਾਮਲੇ ਤੇ ਸੁਪਰੀਮ ਕੋਰਟ ਵਲੋਂ ਬਿਹਾਰ ਸਰਕਾਰ ਨੂੰ ਝਾੜ

‘ਸ਼ੈਲਟਰ ਹੋਮ’ ਮਾਮਲੇ ਤੇ ਸੁਪਰੀਮ ਕੋਰਟ ਵਲੋਂ ਬਿਹਾਰ ਸਰਕਾਰ ਨੂੰ ਝਾੜ

ਮੁਜ਼ੱਫਰਪੁਰ – ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਤੇਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ| ਸੁਣਵਾਈ ਦੌਰਾਨ ਕੋਰਟ ਨੇ ਨੀਤੀਸ਼ ਸਰਕਾਰ ਨੂੰ ਝਾੜ ਲਗਾਉਂਦੇਹੋਏ ਕਿਹਾ ਕਿ ਇਸ ਪੁਰੇ ਮਾਮਲੇ ਵਿੱਚ ਸੂਬੇ ਦਾ ਰਵੱਈਆ ਕਾਫੀ ਮੰਦਭਾਗਾ ਹੈ| ਇਹ ਅਣਮਨੁੱਖੀ ਤੇ ਲਾਪਰਵਾਹੀ ਭਰਿਆ ਹੈ| ਸੁਪਰੀਮ ਕੋਰਟ ਨੇ ਅਦਾਲਤ ਵਿੱਚ ਮੌਜੂਦਾ ਮੁੱਖ ਸਕੱਤਰ ਤੋਂ ਪੁੱਛਿਆ ਕਿ ਜੇਕਰ ਅਪਰਾਧ ਹੋਇਆ ਸੀ ਤਾਂ ਦੋਸ਼ੀ ਖਿਲਾਫ ਆਈ.ਪੀ.ਸੀ. ਦੀ ਧਾਰਾ 377 ਤੇ ਪੋਕਸੋ ਐਕਟ ਦੇ ਤਹਿਤ ਹਾਲੇ ਤਕ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ| ਕੋਰਟ…

VIA PUNJAB
ਅੱਗੇ ਪੜ੍ਹੋ

ਮੋਦੀ ਪ੍ਰਧਾਨ ਮੰਤਰੀ ਅਹੁਦੇ ਦਾ ਸਨਮਾਨ ਬਰਕਰਾਰ ਰੱਖਣ : ਡਾ. ਮਨਮੋਹਨ ਸਿੰਘ

ਮੋਦੀ ਪ੍ਰਧਾਨ ਮੰਤਰੀ ਅਹੁਦੇ ਦਾ ਸਨਮਾਨ ਬਰਕਰਾਰ ਰੱਖਣ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਵਰਤਾਰੇ ਰਾਹੀਂ ਉਦਾਹਰਨ ਸਥਾਪਿਤ ਕਰਨੀ ਚਾਹੀਦੀ ਹੈ, ਜੋ ਪ੍ਰਧਾਨ ਮੰਤਰੀ ਦੀ ਨੈਤਿਕਤਾ ਦੇ ਮੁਤਾਬਿਕ ਹੋਵੇ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀ ਕਿਤਾਬ ਦੀ ਘੁੰਢ ਚੁਕਾਈ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਸਨਮਾਨ ਨੂੰ ਬਰਕਰਾਰ ਰਖਣ ਲਈ ਸੰਜਮ ਵਰਤਣ ਦੀ ਸਲਾਹ ਦਿੱਤੀ।

VIA PUNJAB
ਅੱਗੇ ਪੜ੍ਹੋ

ਭਾਰਤੀ ਫ਼ੌਜ ਇੱਕ ਆਵਾਜ਼ ’ਤੇ ਕਾਰਵਾਈ ਲਈ ਤਿਆਰ : ਬਿਪਿਨ ਰਾਵਤ

ਭਾਰਤੀ ਫ਼ੌਜ ਇੱਕ ਆਵਾਜ਼ ’ਤੇ ਕਾਰਵਾਈ ਲਈ ਤਿਆਰ : ਬਿਪਿਨ ਰਾਵਤ

ਨਵੀਂ ਦਿੱਲੀ – ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਸਿਰਫ ਇਕ ਆਵਾਜ਼ ਤੇ ਕਾਰਵਾਈ ਲਈ ਤਿਆਰ ਹੈ ਅਤੇ ਹੁਣ ਕਦੇ ਅਜਿਹੇ ਹਾਲਾਤ ਪੈਦਾ ਨਹੀਂ ਹੋਣਗੇ ਜਦੋਂ ਫ਼ੌਜ 26/11 ਵਰਗੇ ਵਡੇ ਅਤਵਾਦੀ ਹਮਲੇ ਦਾ ਮੁਕਾਬਲਾ ਨਾ ਕਰ ਸਕੇ। ਰਾਵਤ ਨੇ ਕਿਹਾ ਕਿ ਫ਼ੌਜ ਹੁਣ ਸਰਕਾਰ ਤੋਂ ਮਿਲੇ ਹੁਕਮਾਂ ਦੇ ਆਧਾਰ ’ਤੇ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਇਕ ਇੰਟਰਵੀਊ ’ਚ ਰਾਵਤ ਨੇ ਕਿਹਾ ਕਿ ਜੇਕਰ ਸਾਨੂੰ ਕੋਈ ਕਾਰਵਾਈ ਕਰਨ ਨੂੰ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਨੂੰ ਸਾਰਕ ਸੰਮੇਲਨ ਲਈ ਪਾਕਿ ਭੇਜੇਗਾ ਸੱਦਾ

ਪ੍ਰਧਾਨ ਮੰਤਰੀ ਨੂੰ ਸਾਰਕ ਸੰਮੇਲਨ ਲਈ ਪਾਕਿ ਭੇਜੇਗਾ ਸੱਦਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਊਥ ਏਸ਼ੀਅਨ ਐਸੋਸੀਏਸ਼ਨ ਫ਼ਾਰ ਰੀਜ਼ਨਲ ਕੋਆਪਰੇਸ਼ਨ (ਸਾਰਕ) ਸੰਮੇਲਨ ਲਈ ਪਾਕਿਸਤਾਨ ਵੱਲੋਂ ਸੱਦਾ ਭੇਜਿਆ ਜਾਵੇਗਾ। ਇਹ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅੱਜ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ ਸਾਰਕ ਸੰਮੇਲਨ ਦਾ ਬਾਈਕਾਟ ਕਰ ਸਕਦਾ ਹੈ। ਇਸ ਤੋਂ ਪਹਿਲਾਂ ਭਾਰਤ ਸਤੰਬਰ, 2016 ਵਿੱਚ ਅਜਿਹਾ ਕਰ ਚੁੱਕਾ ਹੈ। 19ਵੇਂ ਸਾਰਕ ਸਿਖ਼ਰ ਸੰਮੇਲਨ ਦਾ ਆਯੋਜਨ ਸਾਲ 2016 ਵਿੱਚ ਪਾਕਿਸਤਾਨ ਵਿੱਚ ਕੀਤਾ ਜਾਣਾ ਸੀ, ਪਰ ਭਾਰਤ ਸਣੇ…

VIA PUNJAB
ਅੱਗੇ ਪੜ੍ਹੋ

ਕਾਲਕਾ-ਹਾਵੜਾ ਐਕਸਪ੍ਰੈਸ ’ਚ ਲੱਗੀ ਅੱਗ, ਪੰਜ ਜ਼ਖ਼ਮੀ

ਕਾਲਕਾ-ਹਾਵੜਾ ਐਕਸਪ੍ਰੈਸ ’ਚ ਲੱਗੀ ਅੱਗ, ਪੰਜ ਜ਼ਖ਼ਮੀ

ਦਿਲੀ – ਅੰਮ੍ਰਿਤਸਰ ਟਰੈਕ ’ਤੇ ਧੀਰਪੁਰ ਪਿੰਡ ਕੋਲ ਕਾਲਕਾ-ਹਾਵੜਾ ਐਕਸਪ੍ਰੈਸ ਟਰੇਨ ’ਚ ਅਗ ਲਗ ਗਈ ਹੈ। ਟਰੇਨ ’ਚ ਲਗੀ ਅਗ ’ਚ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਗਲ ਸਾਹਮਣੇ ਆ ਰਹੀ ਹੈ। ਜ਼ਖ਼ਮੀਆਂ ’ਚ ਤਿੰਨ ਮਹਿਲਾਵਾਂ ਅਤੇ ਦੋ ਆਦਮੀ ਸ਼ਾਮਿਲ ਹਨ। ਕਾਲਕਾ-ਹਾਵੜਾ ਐਕਸਪ੍ਰੈਸ ਟਰੇਨ ਕਾਲਕਾ ਤੋਂ ਦਿਲੀ ਵਲ ਨੂੰ ਜਾ ਰਹੀ ਸੀ, ਇਸੇ ਦੌਰਾਨ ਟਰੇਨ ’ਚ ਅਗ ਲਗ ਗਈ ਹੈ। ਕਾਲਕਾ-ਹਾਵੜਾ ਐਕਸਪ੍ਰੈਸ ਟਰੇਨ ਦਿਲੀ ਆ ਰਹੀ ਸੀ, ਓਦੋਂ ਹੀ ਕੁਰੂਕਸ਼ੇਤਰ ’ਚ ਧੀਰਪੁਰ ਪਿੰਡ ਕੋਲ ਟਰੇਨ…

VIA PUNJAB
ਅੱਗੇ ਪੜ੍ਹੋ

ਮੁੰਬਈ ਹਮਲੇ ਦੀ ਦਹਿਸ਼ਤ ਹਾਲੇ ਵੀ ਨਹੀਂ ਭੁੱਲੀ: ਕੋਵਿੰਦ

ਮੁੰਬਈ ਹਮਲੇ ਦੀ ਦਹਿਸ਼ਤ ਹਾਲੇ ਵੀ ਨਹੀਂ ਭੁੱਲੀ: ਕੋਵਿੰਦ

ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਅੱਜ ਦੇ ਦਿਨ 2008 ’ਚ ਮੁੰਬਈ ਦਹਿਸ਼ਤੀ ਹਮਲੇ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਮੁਲਕ ਦੀਆਂ ਯਾਦਾਂ ’ਚ ਵੱਸ ਗਈਆਂ ਹਨ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਸਾਡੀ ਜ਼ਿੰਮੇਵਾਰੀ ਬਣ ਗਈ ਹੈ। ਇਥੇ ‘ਸੰਵਿਧਾਨ ਦਿਵਸ’ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਹੋਰ ਹਸਤੀਆਂ ਵੱਲੋਂ 26/11 ਵਰਗੇ ਦਹਿਸ਼ਤੀ ਹਮਲਿਆਂ ਬਾਰੇ ਦਰਪੇਸ਼ ਚੁਣੌਤੀਆਂ ’ਤੇ ਫਿਕਰ ਜਤਾਉਣ ’ਤੇ ਆਪਣੀ ਹਾਮੀ ਭਰੀ। ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮਸਲੇ ਦੇ ਹੱਲ ਲਈ ਕਰਤਾਰਪੁਰ ਜਿਹੇ ਯਤਨਾਂ ਦੀ ਲੋੜ: ਮਹਿਬੂਬਾ

ਕਸ਼ਮੀਰ ਮਸਲੇ ਦੇ ਹੱਲ ਲਈ ਕਰਤਾਰਪੁਰ ਜਿਹੇ ਯਤਨਾਂ ਦੀ ਲੋੜ: ਮਹਿਬੂਬਾ

ਸ੍ਰੀਨਗਰ – ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਹਿੰਸਾ ਅਤੇ ਖੂਨ ਖਰਾਬੇ ਦੀ ਬਜਾਇ ਕਸ਼ਮੀਰ ਮਸਲੇ ਦਾ ਹੱਲ ਕਰਤਾਰਪੁਰ ਜਿਹੇ ਯਤਨਾਂ ਰਾਹੀਂ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,“ਜੰਮੂ ਕਸ਼ਮੀਰ ਸਮੱਸਿਆ ਦੇ ਹੱਲ ਲਈ ਨਿਧੜਕ, ਇਮਾਨਦਾਰ ਅਤੇ ਮਾਨਵਵਾਦੀ ਯਤਨਾਂ ਦੀ ਲੋੜ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਅਜਿਹੇ ਦਿਨ ਰੱਖਿਆ ਗਿਆ ਹੈ, ਜਿਸ ਦਿਨ ਸਾਲ 2009 ਵਿਚ ਮੁੰਬਈ ਵਿਚ ਅਤਿਵਾਦੀਆਂ ਨੇ ਕਈ ਮਨੁੱਖੀ ਜਾਨਾਂ ਲੈ ਲਈਆਂ ਸਨ।…

VIA PUNJAB
ਅੱਗੇ ਪੜ੍ਹੋ
1 257 258 259 260 261 325