ਮਿਲਟਰੀ ਕਾਰਨੀਵਲ ’ਚ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ ਕਰਵਾਇਆ

ਮਿਲਟਰੀ ਕਾਰਨੀਵਲ ’ਚ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ ਕਰਵਾਇਆ

ਚੰਡੀਗੜ੍ਹ – ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਸ਼ੁਰੂਆਤੀ ਪ੍ਰੋਗਰਾਮਾਂ ਦੀ ਲੜੀ ਦੇ ਤੌਰ ‘ਤੇ ਚਲ ਰਹੇ ਮਿਲਟਰੀ ਕਾਰਨੀਵਲ ਦੇ ਦੂਜੇ ਦਿਨ ਹਵਲਦਾਰ ਈਸ਼ਰ ਸਿੰਘ ਦੇ ਉਤਸ਼ਾਹਜਨਕ ਆਖਰੀ ਸ਼ਬਦਾਂ ਨੇ ਆਏ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਆਖਰੀ ਜਨੂੰਨ ਤ¤ਕ ਪਹੁੰਚਾ ਦਿ¤ਤਾ। ਇਸ ਤਿੰਨ-ਦਿਨਾ ਕਾਰਨੀਵਲ ਦਾ ਉਦੇਸ਼ ਫੌਜ ਦੇ ਸਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰਦੇ ਹੋਏ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ ‘ਸਾਰਾਗੜ੍ਹੀ ਐਂਡ ‘ਦ ਡਿਫੈਂਸ ਆਫ…

VIA PUNJAB
ਅੱਗੇ ਪੜ੍ਹੋ

ਮਿਲਟਰੀ ਕਾਰਨੀਵਲ ਨੇ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ, ਹਥਿਆਰਾਂ ਤੇ ਟੈਂਕਾਂ ਨਾਲ ਵਿਖੇਰਿਆ ਦੇਸ਼ਭਗਤੀ ਦਾ ਰੰਗ

ਮਿਲਟਰੀ ਕਾਰਨੀਵਲ ਨੇ ਸਾਰਾਗੜ੍ਹੀ ਸਾਊਂਡ ਐਂਡ ਲਾਇਟ ਸ਼ੋਅ, ਹਥਿਆਰਾਂ ਤੇ ਟੈਂਕਾਂ ਨਾਲ ਵਿਖੇਰਿਆ ਦੇਸ਼ਭਗਤੀ ਦਾ ਰੰਗ

ਚੰਡੀਗੜ੍ਹ – ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਸ਼ੁਰੂਆਤੀ ਪ੍ਰੋਗਰਾਮਾਂ ਦੀ ਲੜੀ ਦੇ ਤੌਰ ‘ਤੇ ਚਲ ਰਹੇ ਮਿਲਟਰੀ ਕਾਰਨੀਵਲ ਦੇ ਦੂਜੇ ਦਿਨ ਹਵਲਦਾਰ ਈਸ਼ਰ ਸਿੰਘ ਦੇ ਉਤਸ਼ਾਹਜਨਕ ਆਖਰੀ ਸ਼ਬਦਾਂ ਨੇ ਆਏ ਸਰੋਤਿਆਂ ਦੀਆਂ ਭਾਵਨਾਵਾਂ ਨੂੰ ਆਖਰੀ ਜਨੂੰਨ ਤੱਕ ਪਹੁੰਚਾ ਦਿੱਤਾ। ਇਸ ਤਿੰਨ-ਦਿਨਾ ਕਾਰਨੀਵਲ ਦਾ ਉਦੇਸ਼ ਫੌਜ ਦੇ ਸਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰਦੇ ਹੋਏ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ ‘ਸਾਰਾਗੜ੍ਹੀ ਐਂਡ ‘ਦ ਡਿਫੈਂਸ…

VIA PUNJAB
ਅੱਗੇ ਪੜ੍ਹੋ

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ-ਇੱਕ ਗੰਭੀਰ ਜ਼ਖਮੀ

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ-ਇੱਕ ਗੰਭੀਰ ਜ਼ਖਮੀ

ਬਾਜਾਖਾਨਾ – ਇੱਥੋਂ ਨਜਦੀਕੀ ਪਿੰਡ ਗੋਦਾਰਾ ਕੋਲ ਕੋਮੀ ਸ਼ਾਹ ਮਾਰਗ ਨੰਬਰ 54 ਤੇ ਇੱਕ ਮੋਟਰ ਸਾਇਕਲ ਅਤੇ ਕਾਰ ਦੀ ਆਪਸੀ ਟੱਕਰ ਵਿੱਚ ਇੱਕ ਨੋਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸ਼ਾਰ ਸੁਖਦੀਪ ਸਿੰਘ। 20-22 ਸਾਲ ‘ ਪੁੱਤਰ ਹਰਨੇਕ ਸਿੰਘ ਕੌਮ ਬੋਰੀਆ ਸਿੱਖ ਵਾਸੀ ਦਬੜ੍ਹੀਖਾਨਾ ਆਪਣੇ ਮੋਟਰ ਸਾਇਕਲ ਨੰ. ਪੀ. ਬੀ .03 ਬੀ -7240 ਤੇ ਸਵਾਰ ਹੋਕੇ ਆਪਣੇ ਪਿੰਡ ਤੋ ਕੋਟਕਪੂਰਾ ਵੱਲ ਜਾ ਰਿਹਾ ਸੀ । ਕਿ ਅਚਾਨਕ ਪਿੱਛੇ ਤੋ ਆ ਰਹੀ…

VIA PUNJAB
ਅੱਗੇ ਪੜ੍ਹੋ

ਡੀ.ਪੀ.ਆਰ.ਓ. ਕੁਲਜੀਤ ਸਿੰਘ ਤੇ ਏ.ਪੀ.ਆਰ.ਓ. ਮਧੂ ਸ਼ਰਮਾ ਦਾ ਸੇਵਾ ਮੁਕਤੀ ‘ਤੇ ਸਨਮਾਨ

ਡੀ.ਪੀ.ਆਰ.ਓ. ਕੁਲਜੀਤ ਸਿੰਘ ਤੇ ਏ.ਪੀ.ਆਰ.ਓ. ਮਧੂ ਸ਼ਰਮਾ ਦਾ ਸੇਵਾ ਮੁਕਤੀ ‘ਤੇ ਸਨਮਾਨ

ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਤੇ ਡਾਇਰੈਕਟਰ ਅਨਿੰਦਤਾ ਮਿੱਤਰਾ ਨੇ ਦੋਵੇਂ ਅਧਿਕਾਰੀਆਂ ਨੂੰ ਕੀਤਾ ਸਨਮਾਨਤ ਚੰਡੀਗੜ – ਪੰਜਾਬ ਪਬਲਿਕ ਰਿਲੇਸਨਜ਼ ਅਫਸਰਜ਼ ਐਸੋਸੀਏਸ਼ਨ ਵੱਲੋਂ ਅੱਜ ਜ਼ਿਲਾ ਲੋਕ ਸੰਪਰਕ ਅਫਸਰ ਫਤਹਿਗੜ ਸਾਹਿਬ ਤੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ਰੀ ਕੁਲਜੀਤ ਸਿੰਘ ਤੇ ਸਹਾਇਕ ਲੋਕ ਸੰਪਰਕ ਅਫਸਰ ਸ੍ਰੀਮਤੀ ਮਧੂ ਸ਼ਰਮਾ ਦੇ ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਥੇ ਸੈਕਟਰ-3 ਸਥਿਤ ਪੰਜਾਬ ਭਵਨ ਵਿਖੇ ਦਿੱਤੀ ਵਿਦਾਇਗੀ ਪਾਰਟੀ ਵਿੱਚ ਉਚੇਚੇ ਤੌਰ ‘ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ…

VIA PUNJAB
ਅੱਗੇ ਪੜ੍ਹੋ

ਜੀਪਾਂ ਅਤੇ 4×4 ਗੱਡੀਆਂ ਦੇ ਚਾਲਕਾਂ ਨੇ ਵਿਖਾਇਆ ਜ਼ੋਰ ਤੇ ਜੋਸ਼

ਜੀਪਾਂ ਅਤੇ 4×4 ਗੱਡੀਆਂ ਦੇ ਚਾਲਕਾਂ ਨੇ ਵਿਖਾਇਆ ਜ਼ੋਰ ਤੇ ਜੋਸ਼

ਮਿਲਟਰੀ ਲਿਟਰੇਚਰ ਫੈਸਟੀਵਲ ਪ੍ਰਤੀ ਲੋਕਾਂ ਦੀ ਉਤਸੁਕਤਾ ਵਧੀ ਚੰਡੀਗੜ – 7 ਤੋਂ 9 ਦਸੰਬਰ ਨੂੰ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਪ੍ਰੋਗਰਾਮਾਂ ਦੀ ਲੜੀ ਤਹਿਤ ਉਤਸ਼ਾਹੀ 4×4 ਆਫ-ਰੋਡਰਜ਼ ਨੇ ਅੱਜ ਆਪਣੇ ਵਾਹਨਾਂ ਨਾਲ ਹੈਰਾਨੀ ਭਰਿਆ ਪ੍ਰਦਰਸ਼ਨ ਕੀਤਾ। ਇਹ ਈਵੈਂਟ ਤਿੰਨ ਦਿਨਾ ਮਿਲਟਰੀ ਕਾਰਨੀਵਲ ਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਆਯੋਜਿਤ ਕੀਤਾ ਗਿਆ, ਇਸ ਵਿਚ 35 ਟੀਮਾਂ ਨੇ ਭਾਗ ਲਿਆ ਜਿਨਾਂ ਵਿੱਚ ਜਿਆਦਾਤਰ ਪਹਿਲੀਵਾਰ ਭਾਗ ਲੈਣ ਵਾਲੀਆਂ ਸਨ। ਇਹਨਾਂ ਟੀਮਾਂ ਨੇ ਆਪਣੀਆਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਕਾਰਾਂ…

VIA PUNJAB
ਅੱਗੇ ਪੜ੍ਹੋ

ਪਟਿਆਲਾ ‘ਚ ਲੱਗਿਆ ਤੀਜਾ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਾ

ਪਟਿਆਲਾ ‘ਚ ਲੱਗਿਆ ਤੀਜਾ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਾ

ਬ੍ਰਹਮ ਮਹਿੰਦਰਾ, ਧਰਮਸੋਤ, ਬਾਜਵਾ, ਚੰਨੀ ਤੇ ਰਜੀਆ ਸੁਲਤਾਨਾ ਨੇ ਮੁੱਖ ਮੰਤਰੀ ਦੀ ਤਰਫ਼ੋਂ ਦਿੱਤੀਆਂ ਨੌਜਵਾਨਾਂ ਨੂੰ ਦਿੱਤੀਆਂ ਮੁਬਾਰਕਾਂ ਚੰਡੀਗੜ੍ਹ/ਪਟਿਆਲਾ – ਪੰਜਾਬ ਦੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਵੱਲੋਂ ਇਥੇ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਫ਼ਲੈਗਸ਼ਿਪ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਤਹਿਤ ਲਗਾਏ ਗਏ ਤੀਜੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਮੌਕੇ ਰਾਜ ਭਰ ‘ਚ ਪਿਛਲੇ 6 ਮਹੀਨਿਆਂ ਦੌਰਾਨ 18672 ਨੌਜਵਾਨਾਂ ਨੂੰ ਪ੍ਰਾਪਤ ਹੋਏ ਰੋਜ਼ਗਾਰ, ਸਵੈ ਰੋਜ਼ਗਾਰ ਤੇ ਕਾਰਬਾਰ ਦੇ ਨਿਯੁਕਤੀ ਪੱਤਰ ਅਤੇ ਪ੍ਰਮਾਣ ਪੱਤਰਾਂ ਦੀ…

VIA PUNJAB
ਅੱਗੇ ਪੜ੍ਹੋ

ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਸੂਬੇ ’ਤੇ ਰਾਜ ਕਰਕੇ ਪੰਜਾਬ ਨੂੰ ਕਰਜ਼ੇ ਥੱਲੇ ਦੱਬਿਆ : ਸੁਖਪਾਲ ਖਹਿਰਾ

ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਸੂਬੇ ’ਤੇ ਰਾਜ ਕਰਕੇ ਪੰਜਾਬ ਨੂੰ ਕਰਜ਼ੇ ਥੱਲੇ ਦੱਬਿਆ : ਸੁਖਪਾਲ ਖਹਿਰਾ

ਇੰਨਸਾਫ ਮੋਰਚੇ ਨੂੰ ਲੈਕੇ ਸੁਖਪਾਲ ਖਹਿਰਾ ਪਿੰਡ ਸੰਘਾ ਪਹੁੰਚੇ ਸਰਦੂਲਗੜ੍ਹ – ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਪੰਜਾਬ ਅੰਦਰ ਵਾਰੋ ਬਾਰੀ ਰਾਜ ਕਰਕੇ ਸੂਬੇ ਨੂੰ ਢਾਈ ਲੱਖ ਕਰੋੜ ਦੇ ਕਰਜੇ ਥੱਲੇ ਦੱਬਿਆ ਪਰ ਇਨਾਂ ਦੋਂਾਂ ਪਾਰਟੀਆਂ ਦੇ ਮੁੱਖ ਮੰਤਰੀ ਨਜਾਇਜ਼ ਖਰਚੇ ਕਰਕੇ ਹੈਲੀਕੈਪਟਰਾਂ ਤੇ ਸਫਰ ਕਰਦੇ ਹਨ ਉਥੇ ਆਪਣੇ ਅਤੇ ਵਿਧਇਕਾਂ ਵਾਸਤੇ ਮਹਿੰਗੇ ਭਾਅ ਦੀਆਂ ਗੱਡੀਆਂ ਖਰੀਦ ਕਰ ਰਹੇ ਹਨ ਜਦੋ ਕਿ ਅੱਜ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਕਰਜਾਈ ਹੋਇਆ ਖੁਦਖੁਸ਼ੀਆਂ ਕਰ ਰਿਹਾ…

VIA PUNJAB
ਅੱਗੇ ਪੜ੍ਹੋ

ਨਵਜੋਤ ਸਿੰਘ ਸਿੱਧੂ ਵਤਨ ਪਰਤੇ

ਨਵਜੋਤ ਸਿੰਘ ਸਿੱਧੂ ਵਤਨ ਪਰਤੇ

ਚੰਡੀਗੜ੍ਹ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਦੀ ਪਾਕਿਸਤਾਨ ਯਾਤਰਾ ਸਮਾਪਤ ਕਰਕੇ ਅੱਜ ਵਾਪਿਸ ਵਤਨ ਪਰਤੇ ਹਨ। ਖ਼ਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਉਨ੍ਹਾਂ ਦੀ ਤਸਵੀਰ ਵਾਇਰਲ ਹੋਣ ’ਤੇ ਸ: ਸਿਧੂ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ’ਚ ਘਟੋ-ਘਟ 10 ਹਜ਼ਾਰ ਤਸਵੀਰਾਂ ਖਿਚਵਾਈਆਂ ਹੋਣਗੀਆਂ, ਕਿਸ ਨਾਲ ਖਿਚਵਾਈਆਂ, ਇਹ ਉਨ੍ਹਾਂ ਨੂੰ ਪਤਾ ਨਹੀਂ ਤੇ ਉਹ ਕਿਸੇ ਗੋਪਾਲ ਸਿੰਘ ਚਾਵਲਾ ਨੂੰ ਨਹੀਂ ਜਾਣਦੇ।

VIA PUNJAB
ਅੱਗੇ ਪੜ੍ਹੋ

ਡੇਅਰੀ ਵਿਕਾਸ ਵਿਭਾਗ ਵਲੋਂ ਐਗਰੋਟੈਕ 2018 ਵਿੱਚ ਕਰਵਾਏ ਜਾਣਗੇ ਸੈਮੀਨਾਰ

ਡੇਅਰੀ ਵਿਕਾਸ ਵਿਭਾਗ ਵਲੋਂ ਐਗਰੋਟੈਕ 2018 ਵਿੱਚ ਕਰਵਾਏ ਜਾਣਗੇ ਸੈਮੀਨਾਰ

ਚੰਡੀਗੜ੍ਹ – ਡੇਅਰੀ ਵਿਕਾਸ ਵਿਭਾਗ, ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਗਰਾਊਂਡ ਵਿਖੇ ਆਯੋਜਿਤ ਹੋਣ ਵਾਲੇ ਹੋਣ ਵਾਲੇ ਐਗਰੋਟੈਕ-2018 ਸਮਾਗਮ ਵਿੱਚ ਆਧੁਨਿਕ ਡੇਅਰੀ ਫਾਰਮਿੰਗ ਵਿਸ਼ੇ ‘ਤੇ ਸੈਮੀਨਾਰਾਂ ਦਾ ਆਯੋਜਨ ਕਰੇਗਾ। ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ 1 ਦਸੰਬਰ ਤੋਂ 4 ਦਸੰਬਰ ਤੱਕ ਹੋਣ ਵਾਲੇ ਐਗਰੋਟੈਕ-2018 ਵਿਚ ਪਹਿਲੇ ਦਿਨ ਵਪਾਰਕ ਅਤੇ ਵਿਗਿਆਨਕ ਡੇਅਰੀ ਫਾਰਮਿੰਗ ਵਿਸੇ ਉੱਤੇ ਸੈਮੀਨਾਰ ਕਰਵਾਏਗਾ। ਜਿਸ ਵਿੱਚ ਨੈਸਨਲ ਡੇਅਰੀ ਖੋਜ ਸੰਸਥਾ ਕਰਨਾਲ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ…

VIA PUNJAB
ਅੱਗੇ ਪੜ੍ਹੋ

ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2018 ਅੰਮ੍ਰਿ੍ਰਤਸਰ ਵਿਖੇ 6 ਤੋਂ 10 ਦਸੰਬਰ ਤੱਕ ਕੀਤਾ ਜਾਵੇਗਾ ਆਯੋਜਿਤ: ਵਿਨੀ ਮਹਾਜਨ

ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2018 ਅੰਮ੍ਰਿ੍ਰਤਸਰ ਵਿਖੇ 6 ਤੋਂ 10 ਦਸੰਬਰ ਤੱਕ ਕੀਤਾ ਜਾਵੇਗਾ ਆਯੋਜਿਤ: ਵਿਨੀ ਮਹਾਜਨ

ਅੰਮ੍ਰਿਤਸਰ ਨੂੰ ਬਰਾਮਦ ਲਈ ਕੇਂਦਰੀ ਸਥਾਨ ਵਜੋਂ ਸਥਾਪਿਤ ਕਰਨ ਦੀ ਲੋੜ ‘ਤੇ ਜ਼ੋਰ ਚੰਡੀਗੜ੍ਹ – ਪੀ.ਐਚ.ਡੀ ਚੈਂਬਰ ਆਫ ਕਮਰਸ ਅਤੇ ਇੰਡਸਟਰੀ (ਪੀ.ਐਚ.ਡੀ.ਸੀ.ਸੀ.ਆਈ), ਚੰਡੀਗੜ੍ਹ ਵਲੋਂ ‘ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2018’ ਅੰਮ੍ਰਿਤਸਰ ਵਿਖੇ 6 ਤੋਂ 10 ਦਸੰਬਰ, 2018 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਵਿਭਾਗ, ਪੰਜਾਬ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਇਹ ਸਮਾਗਮ ਜਿੱਥੇ ਪੰਜਾਬ ਦੇ ਹੋਰਨਾਂ ਦੇਸ਼ਾਂ/ਸੂਬਿਆਂ ਨਾਲ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਸਿੱਧ…

VIA PUNJAB
ਅੱਗੇ ਪੜ੍ਹੋ
1 403 404 405 406 407 469