ਭਾਰਤ ਦੇ ਮਹੱਤਵਪੂਰਣ ਭਾਈਵਾਲਾਂ ਵਿੱਚੋਂ ਇਕ ਹੈ ਅਮਰੀਕਾ: ਕਾਰਨੋਨ

ਭਾਰਤ ਦੇ ਮਹੱਤਵਪੂਰਣ ਭਾਈਵਾਲਾਂ ਵਿੱਚੋਂ ਇਕ ਹੈ ਅਮਰੀਕਾ: ਕਾਰਨੋਨ

ਵਾਸ਼ਿੰਗਟਨ – ਅਮਰੀਕਾ ਦੇ ਇਕ ਉੱਚ ਸੈਨੇਟਰ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਰਣਨੀਤਕ ਭਾਈਵਾਲਾਂ ਵਿੱਚੋਂ ਇਕ ਹੈ| ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਮਾਰਕ ਵਾਰਨਰ ਅਤੇ ਰੀਪਬਲਿਕਨ ਪਾਰਟੀ ਦੇ ਸੈਨੇਟਰ ਜੌਹਨ ਕਰੋਨਨ ਨੇ ਅਮਰੀਕਾ ਵਿੱਚ ਭਾਰਤ ਦੇ ਨਵੇਂ ਅੰਬੈਸਡਰ ਹਰਸ਼ਵਰਧਨ ਸ਼੍ਰੀਂਗਲਾ ਨਾਲ ਇੱਥੇ ਮੁਲਾਕਾਤ ਕੀਤੀ| ਮੁਲਾਕਾਤ ਦੇ ਅਗਲੇ ਦਿਨ ਕਾਰਨੋਨ ਨੇ ਬਿਆਨ ਜਾਰੀ ਕੀਤਾ| ਉਨ੍ਹਾਂ ਕਿਹਾ,”ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਸਾਂਝੀਦਾਰਾਂ ਵਿੱਚੋਂ ਇਕ ਹੈ| ਮੈਨੂੰ ਖੁਸ਼ੀ ਹੈ ਕਿ ਸੈਨੇਟਰ ਵਾਰਨਰ ਅਤੇ ਮੈਂ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਡਰਾਈਵਰ ਦੀ ਗਲਤੀ ਨਾਲ ਵਾਪਰਿਆ ਹਾਦਸਾ, 2 ਦੀ ਮੌਤ

ਆਸਟ੍ਰੇਲੀਆ ਡਰਾਈਵਰ ਦੀ ਗਲਤੀ ਨਾਲ ਵਾਪਰਿਆ ਹਾਦਸਾ, 2 ਦੀ ਮੌਤ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਬੀਤੀ ਰਾਤ ਬੱਸ ਡਰਾਈਵਰ ਦੀ ਗਲਤੀ ਨਾਲ ਹਾਦਸਾ ਵਾਪਰ ਗਿਆ| ਸ਼ੁਰੂਆਤੀ ਜਾਣਕਾਰੀ ਮੁਤਾਬਕ ਬੱਸ ਦਾ ਡਰਾਈਵਰ ਫੋਨ ਤੇ ਗੱਲਬਾਤ ਕਰ ਰਿਹਾ ਸੀ| ਇਸ ਦੌਰਾਨ ਉਸ ਨੇ ਸਿਡਨੀ ਦੇ ਦੱਖਣ ਵਿਚ ਇਕ ਸਕੂਟਰ ਨੂੰ ਟੱਕਰ ਮਾਰ ਦਿੱਤੀ|ਸਕੂਟਰ ਤੇ ਸਵਾਰ ਦੋਵੇਂ ਵਿਅਕਤੀ ਬੱਸ ਨਾਲ ਟਕਰਾਉਣ ਮਗਰੋਂ ਇਕ ਹੋਰ ਕਾਰ ਨਾਲ ਟਕਰਾ ਗਏ| 32 ਅਤੇ 44 ਸਾਲ ਦੋਵਾਂ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ…

VIA PUNJAB
ਅੱਗੇ ਪੜ੍ਹੋ

ਸਿੱਖ ਭਾਈਚਾਰੇ ਨੇ ਫਾਕੇ ਕੱਟ ਰਹੇ ਸੰਘੀ ਮੁਲਾਜ਼ਮਾਂ ਦੇ ਢਿੱਡ ਭਰੇ

ਸਿੱਖ ਭਾਈਚਾਰੇ ਨੇ ਫਾਕੇ ਕੱਟ ਰਹੇ ਸੰਘੀ ਮੁਲਾਜ਼ਮਾਂ ਦੇ ਢਿੱਡ ਭਰੇ

ਵਾਸ਼ਿੰਗਟਨ – ਅਮਰੀਕਾ ਦੇ ਇੰਡਿਆਨਾ ਰਾਜ ਨਾਲ ਸਬੰਧਤ ਸਿੱਖ ਭਾਈਚਾਰੇ ਨੇ ਸੰਘੀ ਆਵਾਜਾਈ ਤੇ ਸੁਰੱਖਿਆ ਪ੍ਰਸ਼ਾਸਨ (ਟੀਐਸਏ) ਲਈ ਕੰਮ ਕਰਦੇ ਮੁਲਾਜ਼ਮਾਂ ਨੂੰ ਭਾਰਤੀ ਖਾਣੇ ਤੇ ਗਿਫ਼ਟ ਕਾਰਡਜ਼ ਵੰਡੇ ਹਨ। ਪਿਛਲੇ 35 ਦਿਨਾਂ ਤੋਂ ਜਾਰੀ ਆਰਜ਼ੀ ਤਾਲਾਬੰਦੀ ਕਰਕੇ ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਉਹ ਫਾਕੇ ਕੱਟਣ ਲਈ ਮਜਬੂਰ ਹਨ। ਟੀਐਸਏ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਉਹ ਏਜੰਸੀ ਹੈ, ਜਿਸ ਦੇ ਹੱਥ ਵਿੱਚ ਨਿੱਤ ਵਾਹਨਾਂ ਰਾਹੀਂ ਆਉਂਦੇ ਜਾਂਦੇ ਯਾਤਰੀਆਂ ਦੀ ਸੁਰੱਖਿਆ ਹੈ। ਸੰਘੀ ਸਰਕਾਰ…

VIA PUNJAB
ਅੱਗੇ ਪੜ੍ਹੋ

ਜਾਪਾਨ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਜਾਪਾਨ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਟੋਕੀਓ – ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਇਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.3 ਮਾਪੀ ਗਈ ਹੈ| ਮੌਸਮ ਅਧਿਕਾਰੀਆਂ ਨੇ ਇਸ ਕਾਰਨ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਨਹੀਂ ਕੀਤੀ| ਉਨ੍ਹਾਂ ਦੱਸਿਆ ਕਿ ਦੁਪਹਿਰ ਦੇ 12.42 ਤੇ ਭੂਚਾਲ ਦੇ ਝਟਕੇ ਲੱਗੇ ਅਤੇ ਲੋਕ ਘਰਾਂ ਵਿੱਚੋਂ ਬਾਹਰ ਆ ਗਏ| ਭੂਚਾਲ ਦੀ ਜ਼ਮੀਨ ਵਿੱਚ ਡੂੰਘਾਈ 40 ਕਿਲੋਮੀਟਰ ਤਕ ਸੀ| ਇਸ ਦਾ ਕੇਂਦਰ ਚਿੱਬਾ ਪਰਫੈਕਚਰ ਨੇੜੇ ਸੀ| ਮੌਸਮ ਅਧਿਕਾਰੀਆਂ ਦੀ ਏਜੰਸੀ ਨੇ ਦੱਸਿਆ ਕਿ ਇਸ…

VIA PUNJAB
ਅੱਗੇ ਪੜ੍ਹੋ

ਚੀਨ ਨਾਲ ਸਬੰਧਾਂ ਚ ਸੁਧਾਰ ਪਰ ਰੱਖਿਆ ਸਮੱਰਥਾ ਹੋਰ ਮਜ਼ਬੂਤ ਕਰਨ ਦੀ ਲੋੜ

ਚੀਨ ਨਾਲ ਸਬੰਧਾਂ ਚ ਸੁਧਾਰ ਪਰ ਰੱਖਿਆ ਸਮੱਰਥਾ ਹੋਰ ਮਜ਼ਬੂਤ ਕਰਨ ਦੀ ਲੋੜ

ਟੋਕੀਓ – ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਚੀਨ ਨਾਲ ਸੁਧਰ ਰਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਤਹੱਈਆ ਲਿਆ ਪਰ ਪੁਲਾੜ ਅਤੇ ਸਾਈਬਰ ਜੰਗ ਦੇ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਆਪਣੀ ਰੱਖਿਆ ਸਮਰੱਥਤਾਵਾਂ ਵਧਾਉਣ ‘ਤੇ ਵੀ ਜ਼ੋਰ ਦਿੱਤਾ। ਆਬੇ ਨੇ ਸੋਮਵਾਰ ਨੂੰ ਸੰਸਦੀ ਸੈਸ਼ਨ ਦੀ ਸ਼ੁਰੂਆਤ ਵਿਚ ਕਿਹਾ ਕਿ ਅਕਤੂਬਰ ਵਿਚ ਬੀਜਿੰਗ ਦੀ ਉਨ੍ਹਾਂ ਦੀ ਯਾਤਰਾ ਤੋਂ ਬਾਅਦ ਚੀਨ ਦੇ ਨਾਲ ਜਾਪਾਨ ਦੇ ਦੋ ਪੱਖੀ ਸਬੰਧ ਫਿਰ ਤੋਂ ਆਮ ਹੋ ਗਏ ਹਨ ਅਤੇ ਦੇਸ਼…

VIA PUNJAB
ਅੱਗੇ ਪੜ੍ਹੋ

ਅਮਰੀਕੀ ਲੋਕਤੰਤਰ ’ਤੇ ਪਹਿਲਾਂ ਕਦੇ ਅਜਿਹਾ ਹਮਲਾ ਨਹੀਂ ਹੋਇਆ: ਕਮਲਾ ਹੈਰਿਸ

ਅਮਰੀਕੀ ਲੋਕਤੰਤਰ ’ਤੇ ਪਹਿਲਾਂ ਕਦੇ ਅਜਿਹਾ ਹਮਲਾ ਨਹੀਂ ਹੋਇਆ: ਕਮਲਾ ਹੈਰਿਸ

ਵਾਸ਼ਿੰਗਟਨ – ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ (54) ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਬਣਨ ਲਈ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦੀ ਐਤਵਾਰ ਨੂੰ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਮਰੀਕੀ ਲੋਕਤੰਤਰ ’ਤੇ ਪਹਿਲਾਂ ਕਦੇ ਵੀ ਅਜਿਹਾ ਹਮਲਾ ਨਹੀਂ ਹੋਇਆ। ਆਪਣੀ ਮਾਂ ਸ਼ਿਆਮਲਾ ਗੋਪਾਲਨ ਦੀ ਜੁਝਾਰੂ ਪ੍ਰਵਿਰਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਪਣੇ ਗ੍ਰਹਿ ਨਗਰ ਓਕਲੈਂਡ ’ਚ ਭੀੜ ਨੂੰ ਕਿਹਾ ਕਿ ਟਰੰਪ ਵਰਗੇ ਆਗੂ…

VIA PUNJAB
ਅੱਗੇ ਪੜ੍ਹੋ

ਨੀਦਰਲੈਂਡ ਵਿੱਚ ਗੈਸ ਧਮਾਕੇ ਕਾਰਨ 9 ਵਿਅਕਤੀ ਜ਼ਖਮੀ

ਨੀਦਰਲੈਂਡ ਵਿੱਚ ਗੈਸ ਧਮਾਕੇ ਕਾਰਨ 9 ਵਿਅਕਤੀ ਜ਼ਖਮੀ

ਹੇਗ – ਨੀਦਰਲੈਂਡ ਵਿੱਚ ਹੇਗ ਸ਼ਹਿਰ ਦੇ ਆਬਾਦੀ ਵਾਲੇ ਖੇਤਰ ਵਿੱਚ ਗੈਸ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 9 ਵਿਅਕਤੀ ਜ਼ਖਮੀ ਹੋ ਗਏ| ਸਥਾਨਕ ਮੀਡੀਆ ਰਿਪੋਰਟ ਵਿੱਚ ਫਾਇਰ ਫਾਈਟਰਜ਼ ਨੇ ਇਸ ਦੀ ਜਾਣਕਾਰੀ ਦਿੱਤੀ| ਰਿਪੋਰਟ ਮੁਤਾਬਕ ਗੈਸ ਧਮਾਕਾ ਇਕ ਇਮਾਰਤ ਦੇ ਸਾਹਮਣੇ ਹੋਇਆ| ਧਮਾਕੇ ਮਗਰੋਂ ਇਮਾਰਤ ਦਾ ਅਗਲਾ ਹਿੱਸਾ ਢਹਿ ਗਿਆ| ਘੱਟ ਤੋਂ ਘੱਟ 3 ਲੋਕਾਂ ਨੂੰ ਮਲਬੇ ਵਿੱਚੋਂ ਕੱਢ ਲਿਆ ਗਿਆ| ਹਾਦਸੇ ਵਿੱਚ ਜ਼ਖਮੀ 9 ਵਿਅਕਤੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਭੇਜ ਦਿੱਤਾ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਲਈ ਪਹਿਲੀ ਹਿੰਦੂ-ਅਮਰੀਕੀ ਹੋਣ ਦਾ ਮਾਣ : ਤੁਲਸੀ ਗੇਬਾਰਡ

ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਲਈ ਪਹਿਲੀ ਹਿੰਦੂ-ਅਮਰੀਕੀ ਹੋਣ ਦਾ ਮਾਣ : ਤੁਲਸੀ ਗੇਬਾਰਡ

ਵਾਸ਼ਿੰਗਟਨ – ਅਮਰੀਕਾ ਵਿਚ ਸਾਲ 2020 ਦੀ ਰਾਸ਼ਟਰਪਤੀ ਚੋਣ ਲਈ ਆਪਣੀ ਦਾਅਵੇਦਾਰੀ ਦਰਜ ਕਰਾਉਣ ਵਾਲੀ ਡੈਮੋਕ੍ਰੇਟਿਕ ਪਾਰਟੀ ਦੀ ਤੁਲਸੀ ਗੇਬਾਰਡ ਨੇ ਧਾਰਮਿਕ ਕੱਟੜਤਾ ਦੀ ਸ਼ਿਕਾਰ ਹੋਣ ਦਾ ਦੋਸ਼ ਲਗਾਇਆ ਹੈ| ਗੇਬਾਰਡ ਮੁਤਾਬਕ ਮੀਡੀਆ ਦਾ ਇਕ ਵਰਗ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਹਿੰਦੂ ਨਾਮ ਵਾਲੇ ਉਨ੍ਹਾਂ ਦੇ ਸਮਰਥਕਾਂ ਤੇ ਹਿੰਦੂ ਰਾਸ਼ਟਰਵਾਦੀ ਹੋਣ ਦਾ ਦੋਸ਼ ਲਗਾ| ਅਮਰੀਕੀ ਕਾਂਗਰਸ ਵਿਚ ਚੁਣੀ ਗਈ ਪਹਿਲੀ ਹਿੰਦੂ ਮਹਿਲਾ ਗੇਬਾਰਡ ਨੇ ਐਤਵਾਰ ਨੂੰ ਇਕ ਸਮਾਚਾਰ ਏਜੰਸੀ ਦੀ ਇਕ ਸੰਪਾਦਕੀ ਵਿਚ…

VIA PUNJAB
ਅੱਗੇ ਪੜ੍ਹੋ

26 ਜਨਵਰੀ ਭਾਰਤ ਤੇ ਆਸਟ੍ਰੇਲੀਆ ਲਈ ਅਹਿਮ ਦਿਨ

26 ਜਨਵਰੀ ਭਾਰਤ ਤੇ ਆਸਟ੍ਰੇਲੀਆ ਲਈ ਅਹਿਮ ਦਿਨ

ਸਿਡਨੀ – ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੋਰੀਸਨ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਭਾਰਤ ਦੇ ਗਣਤੰਤਰ ਦਿਵਸ ਤੇ ਆਸਟ੍ਰੇਲੀਆ ਦਿਵਸ 26 ਜਨਵਰੀ ਨੂੰ ਮਨਾਉਣਾ ਇੱਕ ਇਤਫਾਕ ਹੈ, ਜੋ ਆਸਟ੍ਰੇਲੀਆ ਦੇ ਪੁਰਾਣੇ ਦੋਸਤ ਭਾਰਤ ਨਾਲ ਉਸ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਕਰਦਾ ਹੈ। ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਖੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿਖੇ ਪਹਿਲ਼ੀ ਵਾਰ ਮੁਲਾਕਾਤ ਕੀਤੀ, ਜਿਸ ‘ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ…

VIA PUNJAB
ਅੱਗੇ ਪੜ੍ਹੋ

ਗੁਤੇਰਸ ਨੇ ਫਿਲਪੀਨਜ਼ ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

ਗੁਤੇਰਸ ਨੇ ਫਿਲਪੀਨਜ਼ ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

ਨਿਊਯਾਰਕ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਫਿਲਪੀਨਜ਼ ‘ਚ ਐਤਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਫਿਲਪੀਨਜ਼ ਸਰਕਾਰ ਅਤੇ ਉੱਥੇ ਦੀ ਜਨਤਾ ਲਈ ਸੰਯੁਕਤ ਰਾਸ਼ਟਰ ਵਲੋਂ ਸਹਿਯੋਗ ਦੇਣ ਦੀ ਗੱਲ ਆਖੀ ਹੈ। ਫਰਹਾਨ ਹੱਕ ਨੇ ਐਤਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ,” ਜਨਰਲ ਸਕੱਤਰ ਨੇ 27 ਜਨਵਰੀ ਨੂੰ ਫਿਲਪੀਨਜ਼ ਦੇ ਸੁਲੁ ਸੂਬੇ ਦੇ ਜੋਲੋ ਸਥਿਤ ਚਰਚ ‘ਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ। ਉਨ੍ਹਾਂ…

VIA PUNJAB
ਅੱਗੇ ਪੜ੍ਹੋ
1 117 118 119 120 121 192