ਤੁਰਕੀ ਵਿੱਚ ਲੱਗੇ ਭੂਚਾਲ ਦੇ ਝਟਕੇ

ਤੁਰਕੀ ਵਿੱਚ ਲੱਗੇ ਭੂਚਾਲ ਦੇ ਝਟਕੇ

ਇਸਤਾਂਬੁਲ – ਤੁਰਕੀ ਦੇ ਤਟੀ ਖੇਤਰ ਵਿੱਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਇਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.6 ਮਾਪੀ ਗਈ| ਯੂਰਪੀ-ਭੂ-ਮੱਧ ਕੇਂਦਰ ਨੇ ਇਸ ਦੀ ਜਾਣਕਾਰੀ ਦਿੱਤੀ| ਭੂਚਾਲ ਦਾ ਕੇਂਦਰ ਰਿਜ਼ਾਟਰ ਸ਼ਹਿਰ ਮਰਮਾਰਿਸ ਤੋਂ 23 ਕਿਲੋਮੀਟਰ ਪੱਛਮੀ ਅਤੇ ਰੋਡਜ਼ ਟਾਪੂ ਤੋਂ 45 ਕਿਲੋਮੀਟਰ ਪੱਛਮੀ-ਉੱਤਰ ਵਿੱਚ ਮਹਿਸੂਸ ਕੀਤਾ ਗਿਆ| ਭੂਚਾਲ ਦਾ ਕੇਂਦਰ ਜ਼ਮੀਨ ਵਿੱਚ 76 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ| ਇਸ ਕਾਰਨ ਅਜੇ ਤਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਬਾਰੇ ਕੋਈ ਖਬਰ…

VIA PUNJAB
ਅੱਗੇ ਪੜ੍ਹੋ

ਅਮਰੀਕਾ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦਾ ਵਿਚਾਰ ਬਕਵਾਸ

ਅਮਰੀਕਾ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦਾ ਵਿਚਾਰ ਬਕਵਾਸ

ਲਾਸ ਏਜੰਲਸ – ਆਸਕਰ ਪੁਰਸਕਾਰ ਜੇਤੂ ਫਿਲਮ ਡਾਇਰੈਕਟਰ ਅਲਫੋਂਸੋ ਕੁਰੋਨ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ‘ਤੇ ਕੰਧ ਬਣਾਉਣ ਦਾ ਵਿਚਾਰ ‘ਬਕਵਾਸ’ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਕੰਧ ਕੰਮ ਨਹੀਂ ਕਰੇਗੀ। ਕੁਰੋਨ ਸ਼ਾਨਦਾਰ ਨਿਰਦੇਸ਼ਨ ਲਈ ਆਸਕਰ ਅਵਾਰਡ ਨਾਲ ਸਨਮਾਨਿਤ ਹੋਣ ਵਾਲੇ ਮੈਕਸੀਕੋ ਦੇ ਪਹਿਲੇ ਡਾਇਰੈਕਟਰ ਹਨ। ਮੈਕਸੀਕੋ ਦੇ ਡਾਇਰੈਕਟਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਿਮਾਗ ਉਪਜ ਮੰਨੇ ਜਾਣ ਵਾਲੀ ਇਕ ਪ੍ਰਸਤਾਵਿਤ ਕੰਧ ਨੂੰ ‘ਪਾਵਰ ਗੇਮ’ ਕਰਾਰ ਦਿੱਤਾ ਹੈ। ਡਾਇਰੈਕਟਰ…

VIA PUNJAB
ਅੱਗੇ ਪੜ੍ਹੋ

ਪਾਕਿ ਟਰੱਕ ਅਤੇ ਬੱਸ ਦੀ ਜ਼ਬਰਦਸਤ ਟੱਕਰ, 26 ਵਿਅਕਤੀਆਂ ਦੀ ਮੌਤ

ਪਾਕਿ ਟਰੱਕ ਅਤੇ ਬੱਸ ਦੀ ਜ਼ਬਰਦਸਤ ਟੱਕਰ, 26 ਵਿਅਕਤੀਆਂ ਦੀ ਮੌਤ

ਲਾਹੌਰ – ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਤੇਲ ਨਾਲ ਭਰੇ ਟਰੱਕ ਅਤੇ ਇਕ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ| ਇਸ ਹਾਦਸੇ ਵਿਚ ਘੱਟੋ-ਘੱਟ 26 ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ| ਪੁਲੀਸ ਨੇ ਅੱਜ ਦੱਸਿਆ ਕਿ ਹਬ ਨੇੜੇ ਲਸਬੇਲਾ ਜ਼ਿਲੇ ਵਿਚ ਹਾਦਸਾ ਸਾਹਮਣੇ ਤੋਂ ਆ ਰਹੇ ਟਰੱਕ ਦੇ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ| ਕਰਾਚੀ ਤੋਂ ਪੰਜਗੁਰ ਜਾ ਰਹੀ ਬੱਸ ਵਿਚ 40 ਲੋਕ ਸਵਾਰ ਸਨ| ”ਟਰੱਕ ਵਿਚ ਈਰਾਨੀ ਬਾਲਣ ਹੋਣ ਕਾਰਨ ਹਾਦਸੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

ਵਾਸ਼ਿੰਗਟਨ – ਅਮਰੀਕਾ ਦੇ ਓਹੀਓ ਸੂਬੇ ਵਿਚ ਇਕ ਜਹਾਜ਼ ਉਡਾਣ ਭਰਨ ਦੇ ਬਾਅਦ ਅਚਾਨਕ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ| ਸੂਤਰਾਂ ਨੇ ਦੱਸਿਆ ਕਿ 55 ਸਾਲਾ ਪਾਇਲਟ ਬ੍ਰਾਇਨ ਸਟੋਲਜ਼ਫਸ ਅਤੇ 56 ਸਾਲਾ ਸਹਿ ਪਾਇਲਟ ਕਰਟਿਸ ਵਿਲਕਰਸਨ ਦੀ ਮੌਕੇ ਤੇ ਹੀ ਮੌਤ ਹੋ ਗਈ| ਅੱਜ ਸਥਾਨਕ ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ| ਸ਼ੁਰੂਆਤੀ ਜਾਣਕਾਰੀ ਮੁਤਾਬਕ ਓਹੀਓ ਸੂਬੇ ਦੀ ਵੇਨੇ ਕਾਊਂਟੀ ਵਿਚ ਹੋਏ ਜਹਾਜ਼ ਹਾਦਸੇ ਦਾ ਕਾਰਨ…

VIA PUNJAB
ਅੱਗੇ ਪੜ੍ਹੋ

ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ-14 ਦੀ ਮੌਤ

ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ-14 ਦੀ ਮੌਤ

ਮਾਸਕੋ – ਰੂਸ ਅਤੇ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਸਮੁੰਦਰ ’ਚ ਇਕ ਵਡਾ ਹਾਦਸਾ ਵਾਪਰਿਆ ਹੈ। ਇਥੇ ਕਰਚ ਸਟਰੇਟ ’ਚ ਸਮੁੰਦਰ ਅੰਦਰ ਦੋ ਜਹਾਜ਼ਾਂ ’ਚ ਅਗ ਲਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਜਹਾਜ਼ਾਂ ’ਚ ਭਾਰਤ, ਤੁਰਕੀ ਅਤੇ ਲੀਬੀਆ ਦੇ ਕਰੂ ਮੈਂਬਰ ਸਨ। ਇਨ੍ਹਾਂ ’ਚੋਂ 15 ਭਾਰਤੀ ਸਨ। ਹਾਲਾਂਕਿ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚ ਕਿੰਨੇ ਭਾਰਤੀ ਹਨ, ਇਸ ਸਬੰਧੀ ਅੰਕੜਾ ਅਜੇ ਸਾਹਮਣੇ ਨਹੀਂ ਆਇਆ। ਜਹਾਜ਼ਾਂ ’ਚ ਅਗ ਲਗਣ ਦੀ ਇਹ ਘਟਨਾ…

VIA PUNJAB
ਅੱਗੇ ਪੜ੍ਹੋ

2020 ਰਾਸ਼ਟਰਪਤੀ ਚੋਣਾਂ ਚ ਟਰੰਪ ਨੂੰ ਟੱਕਰ ਦੇਵੇਗੀ ਕਮਲਾ ਹੈਰਿਸ

2020 ਰਾਸ਼ਟਰਪਤੀ ਚੋਣਾਂ ਚ ਟਰੰਪ ਨੂੰ ਟੱਕਰ ਦੇਵੇਗੀ ਕਮਲਾ ਹੈਰਿਸ

ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਸਾਲ 2020 ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਦਾ ਸੋਮਵਾਰ ਨੂੰ ਅਧਿਕਾਰਿਕ ਰੂਪ ‘ਚ ਐਲਾਨ ਕਰ ਦਿੱਤਾ। ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਦਿਨ ਆਪਣੀ ਦਾਅਵੇਦਾਰੀ ਪੇਸ਼ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ ਜਦੋਂ ਅਮਰੀਕੀ ਲੋਕ ਮਾਰਟਿਨ ਲੂਥਰ ਕਿੰਗ ਨੂੰ ਯਾਦ ਕਰ ਰਹੇ ਹਨ, ਜਿਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲਈ। ਪਾਰਟੀ ਦੀ ਇਕ ਉਭਰਦੀ ਸ਼ਖਸੀਅਤ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ…

VIA PUNJAB
ਅੱਗੇ ਪੜ੍ਹੋ

ਡੈਮੋਕ੍ਰੇਟਸ ਨੇ ਟਰੰਪ ਦਾ ਸ਼ਟਡਾਊਨ ਖਤਮ ਕਰਨ ਦਾ ਪ੍ਰਸਤਾਵ ਠੁਕਰਾਇਆ

ਡੈਮੋਕ੍ਰੇਟਸ ਨੇ ਟਰੰਪ ਦਾ ਸ਼ਟਡਾਊਨ ਖਤਮ ਕਰਨ ਦਾ ਪ੍ਰਸਤਾਵ ਠੁਕਰਾਇਆ

ਵਾਸ਼ਿੰਗਟਨ – ਅਮਰੀਕਾ ਵਿਚ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੀਮਾ ਸੁਰੱਖਿਆ ਲਈ 5.7 ਅਰਬ ਡਾਲਰ ਦੀ ਵੰਡ ਸਮੇਤ ਬਜਟ ਸੰਕਟ ਅਤੇ ਸ਼ਟਡਾਊਨ ਖਤਮ ਕਰਨ ਦੇ ਪ੍ਰਸਤਾਵ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਟਰੰਪ ਨੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਦੇ ਕੁਝ ਸ਼੍ਰੇਣੀਆਂ ਦੇ ਦਰਜੇ ਵਿਚ ਵਾਧਾ ਕਰਨ ਦੇ ਬਦਲੇ ਵਿਚ ਇਹ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਡੈਮੋਕ੍ਰੇਟ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਇਸ ਦੇ ਜ਼ਿਆਦਾਤਰ ਡਰਾਫਟ ਵਿਸਥਾਰ ਤੋਂ ਪਹਿਲਾਂ…

VIA PUNJAB
ਅੱਗੇ ਪੜ੍ਹੋ

ਥੈਰੇਸਾ ਮੇਅ ਨੇ ਬ੍ਰੈਗਜ਼ਿਟ ਤੇ ਆਪਣੀ ਦੂਜੀ ਯੋਜਨਾ ਕੀਤੀ ਪੇਸ਼

ਥੈਰੇਸਾ ਮੇਅ ਨੇ ਬ੍ਰੈਗਜ਼ਿਟ ਤੇ ਆਪਣੀ ਦੂਜੀ ਯੋਜਨਾ ਕੀਤੀ ਪੇਸ਼

ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਅੱਜ ਸੰਸਦ ਵਿਚ ਬ੍ਰੈਗਜ਼ਿਟ ਤੇ ਆਪਣੀ ਦੂਜੀ ਯੋਜਨਾ (ਪਲਾਨ ਬੀ) ਪੇਸ਼ ਕੀਤੀ| ਈ.ਯੂ. ਤੋਂ ਬ੍ਰਿਟੇਨ ਦੇ ਵੱਖ ਹੋਣ ਸਬੰਧੀ ਸਮਝੌਤੇ ਨੂੰ ਸੰਸਦ ਮੈਂਬਰਾਂ ਵੱਲੋਂ ਖਾਰਿਜ ਕੀਤੇ ਜਾਣ ਤੋਂੇ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ| ਇਸ ਤੋਂ ਪਹਿਲਾਂ ਸਮਝੌਤਾ ਸੰਸਦ ਵਿਚ ਪਾਸ ਨਾ ਹੋ ਸਕਣ ਕਾਰਨ ਬ੍ਰੈਗਜ਼ਿਟ ਤੋਂ ਪਹਿਲਾਂ ਬ੍ਰਿਟੇਨ ਵਿਚ ਰਾਜਨੀਤੀ ਗਰਮਾ ਗਈ ਹੈ| ਜੇਕਰ ਸੰਸਦ ਮੈਂਬਰ ਸਮਾਂ ਰਹਿੰਦੇ ਅਜਿਹੀ ਵਿਕਲਪਿਕ ਯੋਜਨਾ ਤਿਆਰ ਨਹੀਂ ਕਰ ਪਾਉਂਦੇ,…

VIA PUNJAB
ਅੱਗੇ ਪੜ੍ਹੋ

ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਦਾ ਭਵਿੱਖ ਖਤਰੇ ਚ

ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਦਾ ਭਵਿੱਖ ਖਤਰੇ ਚ

ਵਾਸ਼ਿੰਗਟਨ – ਅਮਰੀਕਾ ‘ਚ ਰੁਜ਼ਗਾਰ ਪ੍ਰਮਾਣਿਤ ਦਸਤਾਵੇਜ਼ ਰਾਹੀਂ ਕੰਮ ਕਰ ਰਹੇ ਇਕ ਲੱਖ ਤੋਂ ਜ਼ਿਆਦਾ ਐਚ 1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਭਵਿੱਖ ਨੂੰ ਲੈ ਕੇ ਦੁਵਿਧਾ ਵਿਚ ਹਨ। ਉਹ ਨਹੀਂ ਜਾਣਦੇ ਕਿ ਕਦੋਂ ਉਨ੍ਹਾਂ ਦੇ ਪੈਰਾਂ ਹੇਠੋਂ ਦਰੀ ਖਿੱਚ ਲਈ ਜਾਵੇਗੀ। ਇਸ ਤੋਂ ਇਲਾਵਾ ਅਜਿਹੇ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਜਿਨ੍ਹਾਂ ਨੇ ਈਏਡੀ ਪ੍ਰਾਪਤ ਨਹੀਂ ਕੀਤੇ ਹਨ ਅਤੇ ਇਹ ਮੰਨ ਚੁੱਕੇ ਹਨ ਕਿ ਉਨ੍ਹਾਂ ਦੀ ਕਰੀਅਰ ਹੋਲਡ ‘ਤੇ ਹੈ।ਓਬਾਮਾ ਸਮੇਂ ਦੀ ਮੌਜੂਦਾ ਨੀਤੀ,…

VIA PUNJAB
ਅੱਗੇ ਪੜ੍ਹੋ

ਤਾਲਾਬੰਦੀ ਖ਼ਤਮ ਕਰਨ ਲਈ ਟਰੰਪ ਦੀ ਨਵੀਂ ਪੇਸ਼ਕਸ਼

ਤਾਲਾਬੰਦੀ ਖ਼ਤਮ ਕਰਨ ਲਈ ਟਰੰਪ ਦੀ ਨਵੀਂ ਪੇਸ਼ਕਸ਼

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਪਗ ਪਿਛਲੇ ਇਕ ਮਹੀਨੇ ਤੋਂ ਜਾਰੀ ਸਰਕਾਰ ਦੀ ਆਰਜ਼ੀ ਤਾਲਾਬੰਦੀ ਨੂੰ ਖ਼ਤਮ ਕਰਨ ਲਈ ਨਵੀਂ ਪੇਸ਼ਕਸ਼ ਕੀਤੀ ਹੈ। ਪੇਸ਼ਕਸ਼ ਮੁਤਾਬਕ ਜੇਕਰ ਅਮਰੀਕੀ ਸਦਰ ਨੂੰ ਅਮਰੀਕਾ-ਮੈਕਸਿਕੋ ਸਰਹੱਦ ’ਤੇ ਕੰਧ ਦੀ ਉਸਾਰੀ ਲਈ ਲੋੜੀਂਦਾ 5.7 ਅਰਬ ਅਮਰੀਕੀ ਡਾਲਰ ਦਾ ਫੰਡ ਮਿਲ ਜਾਂਦਾ ਹੈ ਤਾਂ ਉਹ ਵੱਟੇ ’ਚ ਮੁਲਕ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਦਾਖ਼ਲ ਹੋਏ ਪਰਵਾਸੀਆਂ, ਜਿਨ੍ਹਾਂ ਦੇ ਸਿਰ ’ਤੇ ਜਲਾਵਤਨੀ ਦੀ ਤਲਕਾਰ ਲਟਕ ਰਹੀ ਹੈ, ਨੂੰ ਸੁਰੱਖਿਆ ਦੇਣਗੇ। ਉਧਰ ਡੈਮੋਕਰੈਟਾਂ…

VIA PUNJAB
ਅੱਗੇ ਪੜ੍ਹੋ
1 119 120 121 122 123 192