ਕੈਨੇਡੀਅਨ ਨਾਬਾਲਗ ਅੱਤਵਾਦੀ ਸਾਜ਼ਿਸ਼ ਰਚਣ ਦੇ ਦੋਸ਼ ਚ ਗ੍ਰਿਫਤਾਰ

ਕੈਨੇਡੀਅਨ ਨਾਬਾਲਗ ਅੱਤਵਾਦੀ ਸਾਜ਼ਿਸ਼ ਰਚਣ ਦੇ ਦੋਸ਼ ਚ ਗ੍ਰਿਫਤਾਰ

ਮਾਂਟਰੀਅਲ – ਕੈਨੇਡਾ ‘ਚ ਇਕ ਨਾਬਾਲਗ ਨੂੰ ਗ੍ਰਿਫਤਾਰ ਕਰਕੇ ਉਸ ‘ਤੇ ਅੱਤਵਾਦ ਨਾਲ ਜੁੜੇ ਅਪਰਾਧਾਂ ਦੇ ਦੋਸ਼ ਲਾਏ ਗਏ ਹਨ। ਰਾਇਲ ਕੈਨੇਡੀਅਨ ਮਾਓਂਟੇਡ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਪੀਟਰ ਲਾਮਬਰਟੁਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡੀਅਨ ਜਾਂਚਕਰਤਾਵਾਂ ਨੂੰ ਦਸੰਬਰ ਦੇ ਅਖੀਰ ‘ਚ ਐੱਫ.ਬੀ.ਆਈ. ਦੀ ਖੂਫੀਆ ਰਿਪੋਰਟ ਮਿਲੀ ਸੀ, ਜਿਸ ‘ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੇ ਬਾਰੇ ‘ਚ ਦੱਸਿਆ ਗਿਆ ਸੀ। ਹਾਲਾਂਕਿ ਇਸ ‘ਚ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਇਹ ਹਮਲਾ ਕਦੋਂ, ਕਿਥੇ ਤੇ…

VIA PUNJAB
ਅੱਗੇ ਪੜ੍ਹੋ

ਕਮਲਾ ਹੈਰਿਸ ਵੱਲੋਂ ਤਾਲਾਬੰਦੀ ਖ਼ਤਮ ਕਰਨ ਦੀ ਮੰਗ

ਕਮਲਾ ਹੈਰਿਸ ਵੱਲੋਂ ਤਾਲਾਬੰਦੀ ਖ਼ਤਮ ਕਰਨ ਦੀ ਮੰਗ

ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਸੈਨੇਟਰ ਤੇ 2020 ਰਾਸ਼ਟਰਪਤੀ ਚੋਣਾਂ ਲਈ ਦਾਅਵੇਦਾਰੀ ਪੇਸ਼ ਕਰਨ ਵਾਲੀ ਕਮਲਾ ਹੈਰਿਸ ਨੇ ਪਿਛਲੇ ਇਕ ਮਹੀਨੇ ਤੋਂ ਜਾਰੀ ਤਾਲਾਬੰਦੀ ਖ਼ਤਮ ਕੀਤੇ ਜਾਣ ਦੀ ਮੰਗ ਕੀਤੀ ਹੈ। ਹੈਰਿਸ ਨੇ ਕਿਹਾ ਜਿੰਨਾ ਛੇਤੀ ਹੋ ਸਕੇ ਸੰਘੀ ਸਰਕਾਰ ਦਾ ਕੰਮਕਾਜ ਮੁੜ ਸ਼ੁਰੂ ਹੋਵੇ। ਕੈਲੀਫੋਰਨੀਆ ਤੋਂ ਡੈਮੋਕਰੈਟਿਕ ਪਾਰਟੀ ਦੀ ਆਗੂ ਨੇ ਕਿਹਾ ਕਿ ਸੈਨੇਟ ਸਰਕਾਰੀ ਫੰਡਾਂ ਬਾਰੇ ਕਲੀਨ ਬਿੱਲ ਲਈ ਵੋਟ ਕਰੇਗੀ। ਇਸ ਦੌਰਾਨ ਕਮਲਾ ਹੈਰਿਸ ਦੇ ਜਨਮ ਨੂੰ ਲੈ ਕੇ ਟਵੀਟ ਕਰਨ…

VIA PUNJAB
ਅੱਗੇ ਪੜ੍ਹੋ

ਗਾਬਾਰਡ ਵੱਲੋਂ ਰਾਸ਼ਟਰਪਤੀ ਦੀ ਦੌੜ ਲਈ ਰਸਮੀ ਆਗਾਜ਼

ਗਾਬਾਰਡ ਵੱਲੋਂ ਰਾਸ਼ਟਰਪਤੀ ਦੀ ਦੌੜ ਲਈ ਰਸਮੀ ਆਗਾਜ਼

ਹੋਨੂਲੁਲੂ – ਅਮਰੀਕਾ ਦੇ ਨੁਮਾਇੰਦਾ ਸਦਨ ਦੀ ਮੈਂਬਰ ਬਣੀ ਪਹਿਲੀ ਹਿੰਦੂ ਤੇ ਹਵਾਈ ਤੋਂ ਡੈਮੋਕਰੈਟ ਤੁਲਸੀ ਗਾਬਾਰਡ ਨੇ ਇਕ ਆਨਲਾਈਨ ਵੀਡੀਓ ਪੋਸਟ ਕਰਕੇ ਰਾਸ਼ਟਰਪਤੀ ਦੀ ਅਹੁਦੇ ਦੀ ਦੌੜ ਲਈ ਆਪਣੀ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਗਾਬਾਰਡ ਮੱਧ ਪੂਰਬ ਵਿੱਚ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਭੰਡਣ ਲਈ ਕਾਫ਼ੀ ਮਕਬੂਲ ਹੈ। ਗਾਬਾਰਡ ਨੇ ਲੰਘੇ ਦਿਨ ਜਾਰੀ ਕੀਤੇ ਇਸ ਵੀਡੀਓ ਸੁਨੇਹੇ ਵਿੱਚ ਕਿਹਾ, ‘ਸਾਡੇ ਕੋਲ ਸੱਤਾ ਵਿੱਚ ਬੈਠੇ ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੂੰ ਲੋਕਾਂ ਤੇ…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਨਾਲ ਮਿਲਣਾ ਚਾਹੁੰਦੇ ਹਨ ਡੋਨਾਲਡ ਟਰੰਪ ਪਾਕਿ ਮੰਤਰੀ

ਇਮਰਾਨ ਖਾਨ ਨਾਲ ਮਿਲਣਾ ਚਾਹੁੰਦੇ ਹਨ ਡੋਨਾਲਡ ਟਰੰਪ ਪਾਕਿ ਮੰਤਰੀ

ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਇਕ ਮਹੱਤਵਪੂਰਣ ਗੱਲ ਦੀ ਪੁਸ਼ਟੀ ਕੀਤੀ| ਫੈਜ਼ਲ ਨੇ ਦੱਸਿਆ ਕਿ ਆਪਣੇ ਇਸਲਾਮਾਬਾਦ ਦੌਰੇ ਦੌਰਾਨ ਅਮਰੀਕੀ ਸੈਨੇਟਰ ਲਿੰਡਸੇ ਗਾਹਮ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ| ਹਾਲੇ ਮੁਲਾਕਾਤ ਦੀ ਤਰੀਕ ਤੈਅ ਨਹੀਂ ਹੋਈ ਹੈ| ਵਾਸ਼ਿੰਗਟਨ ਅਤੇ ਇਸਲਾਮਾਬਾਦ ਇਸ ਬਾਰੇ ਚਰਚਾ ਕਰ ਰਹੇ ਹਨ| ਹਾਲੇ ਇਸ ਸਬੰਧੀ ਤਿਆਰੀਆਂ ਬਾਕੀ ਹਨ, ਜੋ ਗੱਲਬਾਤ ਦੇ…

VIA PUNJAB
ਅੱਗੇ ਪੜ੍ਹੋ

ਮੁਸਲਿਮ ਭਾਈਚਾਰੇ ਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ਚ 4 ਗ੍ਰਿਫਤਾਰ

ਮੁਸਲਿਮ ਭਾਈਚਾਰੇ ਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ਚ 4 ਗ੍ਰਿਫਤਾਰ

ਵਾਸ਼ਿੰਗਟਨ – ਅਮਰੀਕਾ ਵਿਚ ਨਿਊਯਾਰਕ ਪੁਲਸ ਨੇ ਮੁਸਲਿਮ ਭਾਈਚਾਰੇ ‘ਤੇ ਜਾਨਲੇਵਾ ਹਮਲਾ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਦੀ ਬੁੱਧਵਾਰ ਨੂੰ ਪਛਾਣ ਕਰ ਲਈ ਗਈ ਜਦਕਿ ਚੌਥੇ ਸ਼ੱਕੀ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਪੁਲਸ ਦੇ ਬੁਲਾਰੇ ਜਾਰੇਡ ਰੇਨੇ ਨੇ ਦੱਸਿਆ ਕਿ ਪੁਲਸ ਨੇ ਨਿਊਯਾਰਕ ਦੇ ਗ੍ਰੀਸ ਵਿਚ ਸ਼ੱਕੀਆਂ ਦੇ ਘਰੋਂ ਤਿੰਨ ਵਿਸਫੋਟਕ ਯੰਤਰ ਅਤੇ 23 ਹਥਿਆਰ ਬਰਾਮਦ ਕੀਤੇ। ਇਸ ਦੇ ਬਾਅਦ ਬ੍ਰਾਇਨ ਕੋਲਾਨੇਰੀ…

VIA PUNJAB
ਅੱਗੇ ਪੜ੍ਹੋ

ਸ਼ੀ ਦੇ ਭਾਰਤ ਦੌਰੇ ਤੋਂ ਚੀਨੀ ਵਿਦੇਸ਼ ਮੰਤਰਾਲਾ ਅਣਜਾਣ

ਸ਼ੀ ਦੇ ਭਾਰਤ ਦੌਰੇ ਤੋਂ ਚੀਨੀ ਵਿਦੇਸ਼ ਮੰਤਰਾਲਾ ਅਣਜਾਣ

ਪੇਈਚਿੰਗ – ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਗਲੇ ਦੋ ਮਹੀਨਿਆਂ ’ਚ ਭਾਰਤ ਦੌਰੇ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਪਾਨੀ ਪ੍ਰਕਾਸ਼ਨ ਨਿਕੇਈ ਏਸ਼ੀਅਨ ਰਿਵਿਊ ’ਚ ਮੰਗਲਵਾਰ ਨੂੰ ਰਿਪੋਰਟ ਸੀ ਕਿ ਸ਼ੀ ਫਰਵਰੀ ’ਚ ਭਾਰਤ ਦਾ ਦੌਰਾ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਜੋ ਅਮਰੀਕਾ ਦੀ ਵਪਾਰ ਨੀਤੀ ਦਾ ਟਾਕਰਾ ਕੀਤਾ ਜਾ ਸਕੇ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਚੀਨ ਅਤੇ ਭਾਰਤ…

VIA PUNJAB
ਅੱਗੇ ਪੜ੍ਹੋ

ਵੈਨੇਜ਼ੁਏਲਾ ਮਾਦੁਰੋ ਨੇ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਕੀਤਾ ਐਲਾਨ

ਵੈਨੇਜ਼ੁਏਲਾ ਮਾਦੁਰੋ ਨੇ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਕੀਤਾ ਐਲਾਨ

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਅੱਜ ਅਮਰੀਕਾ ਨਾਲ ਰਾਜਨੀਤਕ ਸੰਬੰਧ ਤੋੜਨ ਦਾ ਐਲਾਨ ਕੀਤਾ| ਮਾਦੁਰੋ ਨੇ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਰੋਧੀ ਧਿਰ ਦੇ ਨੇਤਾ ਗੁਏਡੋ ਨੂੰ ਦੱਖਣੀ-ਅਮਰੀਕੀ ਦੇਸ਼ ਦੇ ‘ਅੰਤਰਿਮ ਰਾਸ਼ਟਰਪਤੀ’ ਦੇ ਰੂਪ ਵਿਚ ਮਾਨਤਾ ਦੇਣ ਦੇ ਬਾਅਦ ਕੀਤਾ ਹੈ| ਮਾਦੁਰੋ ਨੇ ਕਾਰਾਕਾਸ ਵਿਚ ਹਜ਼ਾਰਾਂ ਸਮਰਥਕਾਂ ਨੂੰ ਕਿਹਾ,”ਮੈਂ ਅਮਰੀਕਾ ਦੀ ਸਾਮਰਾਜਵਾਦੀ ਸਰਕਾਰ ਨਾਲ ਡਿਪਲੋਮੈਟਿਕ ਅਤੇ ਰਾਜਨੀਤਕ ਸੰਬੰਧ ਤੋੜਨ ਦਾ ਫੈਸਲਾ ਲਿਆ ਹੈ|” ਉਨ੍ਹਾਂ ਨੇ ਕਿਹਾ,”ਦਫਾ ਹੋ ਜਾਓ! ਵੈਨਜ਼ੁਏਲਾ ਛੱਡੋ, ਇਹ ਇਸੇ…

VIA PUNJAB
ਅੱਗੇ ਪੜ੍ਹੋ

ਕੈਨੇਡਾ ਚ ਬਰਫੀਲੇ ਤੂਫਾਨ ਕਾਰਨ ਜਨ-ਜੀਵਨ ਪ੍ਰਭਾਵਿਤ

ਕੈਨੇਡਾ ਚ ਬਰਫੀਲੇ ਤੂਫਾਨ ਕਾਰਨ ਜਨ-ਜੀਵਨ ਪ੍ਰਭਾਵਿਤ

ਓਟਾਵਾ – ਪੂਰਬੀ ਅਤੇ ਸੈਂਟਰਲ ਕੈਨੇਡਾ ‘ਚ ਬਰਫੀਲੇ ਤੂਫਾਨ ਕਾਰਨ ਕਈ ਸਕੂਲ ਬੰਦ ਰਹੇ ਅਤੇ ਬਰਫ ਨਾਲ ਲੱਦੀਆਂ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਬਹੁਤ ਸਾਰੇ ਵਾਹਨ ਸੜਕਾਂ ‘ਤੇ ਹੀ ਫਸ ਗਏ ਅਤੇ ਐਮਰਜੈਂਸੀ ਅਧਿਕਾਰੀਆਂ ਦੀ ਮਦਦ ਨਾਲ ਕਈ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ। ਐਤਵਾਰ ਤੋਂ ਪਹਿਲਾਂ ਹੀ ਮੌਸਮ ਸਬੰਧੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ। ਸੋਮਵਾਰ ਨੂੰ ਨਿਊ ਬਰਨਜ਼ਵਿਕ ‘ਚ ਵਧੇਰੇ ਸਕੂਲ ਬੰਦ ਹੀ ਰਹੇ। ਬਰਫੀਲੇ ਤੂਫਾਨ ਅਤੇ ਭਾਰੀ ਮੀਂਹ ਕਾਰਨ ਲੋਕ ਦਫਤਰਾਂ…

VIA PUNJAB
ਅੱਗੇ ਪੜ੍ਹੋ

ਕਮਲਾ ਹੈਰਿਸ ਦੇ ਪ੍ਰਚਾਰ ਲਈ 15 ਲੱਖ ਡਾਲਰ ਇਕੱਤਰ

ਕਮਲਾ ਹੈਰਿਸ ਦੇ ਪ੍ਰਚਾਰ ਲਈ 15 ਲੱਖ ਡਾਲਰ ਇਕੱਤਰ

ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ (54) ਵੱਲੋਂ 2020 ’ਚ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਸ਼ਾਮਲ ਹੋਣ ਦੇ ਐਲਾਨ ਦੇ 24 ਘੰਟਿਆਂ ਅੰਦਰ ਉਸ ਦੇ ਪ੍ਰਚਾਰ ਲਈ 15 ਲੱਖ ਡਾਲਰ ਇਕੱਠੇ ਹੋ ਗਏ। ਫੌਕਸ ਨਿਊਜ਼ ਮੁਤਾਬਕ ਕੈਲੀਫੋਰਨੀਆ ਤੋਂ ਡੈਮੋਕਰੈਟਿਕ ਪਾਰਟੀ ਆਗੂ ਨੇ ਏਬੀਸੀ ’ਤੇ ਐਲਾਨ ਕੀਤਾ ਕਿ 38 ਹਜ਼ਾਰ ਦਾਨੀਆਂ ਨੇ ਉਸ ਦੇ ਪ੍ਰਚਾਰ ਲਈ 15 ਲੱਖ ਡਾਲਰ ਦਿੱਤੇ ਹਨ। ਹੈਰਿਸ ਨੇ ਟਵੀਟ ਕਰਕੇ ਰਾਸ਼ੀ ਦਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ…

VIA PUNJAB
ਅੱਗੇ ਪੜ੍ਹੋ

ਸਾਥੀਆਂ ਨਾਲ ਖੁਫੀਆ ਨੀਤੀ ਕਰਾਂਗੇ ਮਜ਼ਬੂਤ : ਅਮਰੀਕਾ

ਸਾਥੀਆਂ ਨਾਲ ਖੁਫੀਆ ਨੀਤੀ ਕਰਾਂਗੇ ਮਜ਼ਬੂਤ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਦੇ ਖੁਫੀਆ ਵਿਭਾਗ ਨੇ ਕਿਹਾ ਕਿ ਉਹ ਸਾਥੀਆਂ ਨਾਲ ਖੁਫੀਆ ਜਾਣਕਾਰੀ ਦਾ ਲੈਣ-ਦੇਣ ਕਰ ਕੇ ਆਪਣੀ ਖੁਫੀਆ ਰਣਨੀਤੀ ਨੂੰ ਮਜ਼ਬੂਤ ਕਰੇਗਾ| ਇਸ ਸਬੰਧ ਵਿੱਚ ਜਾਰੀ ਰਾਸ਼ਟਰੀ ਖੁਫੀਆ ਨੀਤੀ 2019 ਦੇ ਦਸਤਾਵੇਜ਼ ਵਿੱਚ ਕਿਹਾ ਗਿਆ,’ਖੁਫੀਆ ਜਾਣਕਾਰੀ ਦਾ ਲੈਣ-ਦੇਣ ਸਾਡੀ ਰਾਸ਼ਟਰੀ ਸੁਰੱਖਿਆ ਨੀਤੀ ਦੀ ਵੱਡੀ ਜ਼ਰੂਰਤ ਹੈ| ਸਾਡੀਆਂ ਸਮੂਹਿਕ ਸਮਰਥਾਵਾਂ, ਡਾਟਾ, ਮਾਹਿਰਾਂ ਅਤੇ ਅੰਤਰ ਦ੍ਰਿਸ਼ਟੀ ਦੇ ਲਾਭ ਨੂੰ ਪ੍ਰਭਾਵਸ਼ਾਲੀ ਰੂਪ ਨਾਲ ਲਾਗੂ ਕਰਨ ਨਾਲ ਸਾਡੇ ਸਾਥੀਆਂ ਨੂੰ ਕਈ ਗੁਣਾ ਵਧੇਰੇ ਫਾਇਦਾ ਹੋਵੇਗਾ| ਆਈ. ਸੀ….

VIA PUNJAB
ਅੱਗੇ ਪੜ੍ਹੋ
1 118 119 120 121 122 192