ਤਾਲਿਬਾਨ ਨਾਲ ਕਾਫੀ ਸਾਰਥਕ ਰਹੀ ਗੱਲਬਾਤ : ਅਮਰੀਕਾ

ਤਾਲਿਬਾਨ ਨਾਲ ਕਾਫੀ ਸਾਰਥਕ ਰਹੀ ਗੱਲਬਾਤ : ਅਮਰੀਕਾ

ਵਾਸ਼ਿੰਗਟਨ – ਅਮਰੀਕੀ ਵਾਰਤਾਕਾਰ ਦਲ ਦੇ ਇਕ ਮੈਂਬਰ ਨੇ ਆਖਿਆ ਹੈ ਕਿ ਤਾਲਿਬਾਨ ਨਾਲ ਹਾਲ ਹੀ ‘ਚ ਹੋਈ ਗੱਲਬਾਤ ਕਾਫੀ ਸਾਰਥਕ ਰਹੀ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਕਿ ਵਾਸ਼ਿੰਗਟਨ ਨੇ ਅਫਗਾਨਿਸਤਾਨ ‘ਚੋਂ ਆਪਣੇ 14,000 ਫੌਜੀਆਂ ਦੀ ਵਾਪਸੀ ਲਈ ਸਮਾਂ ਸੀਮਾ ਨਿਰਧਾਰਤ ਕਰਨ ਦੀ ਗੱਲ ਕਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਦੀ ਪਿਛਲੇ ਮਹੀਨੇ ਕਾਬੁਲ ਦੀ ਯਾਤਰਾ ਤੋਂ ਬਾਅਦ ਇਸ ਗੱਲਬਾਤ ‘ਚ ਗਤੀ ਆਈ ਹੈ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਵਾਸ਼ਿੰਗਟਨ ਨੂੰ…

VIA PUNJAB
ਅੱਗੇ ਪੜ੍ਹੋ

ਪ੍ਰਮਾਣੂ ਮਾਮਲੇ ਤੇ ਟਰੰਪ ਦੀ ਈਰਾਨ ਨੂੰ ਅਲਰਟ ਰਹਿਣ ਦੀ ਸਲਾਹ

ਪ੍ਰਮਾਣੂ ਮਾਮਲੇ ਤੇ ਟਰੰਪ ਦੀ ਈਰਾਨ ਨੂੰ ਅਲਰਟ ਰਹਿਣ ਦੀ ਸਲਾਹ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਉਸ ਦੇ ਯੂਰੇਨੀਅਮ ਐਨਰਿਚਮੈਂਟ ‘ਤੇ ਲਗਾਈ ਗਈ ਲਿਮਟ ਦੇ ਉਲੰਘਣ ਨੂੰ ਲੈ ਕੇ ਐਤਵਾਰ ਨੂੰ ਅਪੀਲ ਕੀਤੀ। ਟਰੰਪ ਨੇ ਨਿਊ ਜਰਸੀ ਦੇ ਮੌਰੀਸਟਾਊਨ ‘ਚ ਪੱਤਰਕਾਰਾਂ ਨੂੰ ਕਿਹਾ,”ਵਧੀਆ ਹੋਵੇਗਾ ਕਿ ਈਰਾਨ ਸਾਵਧਾਨ ਰਹੇ ਕਿਉਂਕਿ ਤੁਸੀਂ ਇਕ ਕਾਰਨ ਕਰਕੇ ਯੂਰੇਨੀਅਮ ਐਨਰਿਚਮੈਂਟ ਵਧਾਓਗੇ ਅਤੇ ਮੈਂ ਦੱਸਾਂਗਾ ਕਿ ਇਸ ਦਾ ਕਾਰਨ ਕੀ ਹੈ ਪਰ ਇਹ ਸਹੀ ਨਹੀਂ ਹੈ। ਵਧੀਆ ਹੋਵੇਗਾ ਉਹ ਸਾਵਧਾਨ ਰਹਿਣ।” ਟਰੰਪ ਦੇ ਉੱਚ ਡਿਪਲੋਮੈਟ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ…

VIA PUNJAB
ਅੱਗੇ ਪੜ੍ਹੋ

ਅਮਰੀਕਾ ਤੇ ਕੈਨੇਡਾ ਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਅਮਰੀਕਾ ਤੇ ਕੈਨੇਡਾ ਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਅਤੇ ਕੈਨੇਡਾ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਅਮਰੀਕਾ ‘ਚ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਭੂਚਾਲ ਦਾ ਕੇਂਦਰ ਲਾਸ ਏਂਜਲਸ ਤੋਂ 272 ਕਿਲੋਮੀਟਰ ਉੱਤਰ ‘ਚ ਜ਼ਮੀਨ ਦੀ ਸਤ੍ਹਾ ਤੋਂ 40 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਕੈਨੇਡਾ ‘ਚ 4.9 ਅਤੇ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਇਸ ਦਾ ਕੇਂਦਰ ਵੈਨਜ਼ੁਏਲਾ ਟਾਪੂ ‘ਤੇ ਸੀ। ਹਾਲਾਂਕਿ ਦੋਹਾਂ ਦੇਸ਼ਾਂ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਖਬਰ…

VIA PUNJAB
ਅੱਗੇ ਪੜ੍ਹੋ

ਪੰਜਾਬ ਭਵਨ ਸਰੀ ਦੀ ਤੀਜੀ ਵਰ੍ਹੇਗੰਢ ਮੌਕੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ 21,22 ਸਤੰਬਰ ਨੂੰ : ਸੁੱਖੀ ਬਾਠ

ਪੰਜਾਬ ਭਵਨ ਸਰੀ ਦੀ ਤੀਜੀ ਵਰ੍ਹੇਗੰਢ ਮੌਕੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ 21,22 ਸਤੰਬਰ ਨੂੰ : ਸੁੱਖੀ ਬਾਠ

ਸਰੀ (ਕੈਨੇਡਾ) – ਪੰਜਾਬ ਭਵਨ ਸਰੀ ਕੈਨੇਡਾ ਆਪਣੀਂ ਸਥਾਪਨਾ ਦੀ ਤੀਜੀ ਵਰ੍ਹੇਗੰਢ 21/22 ਸਤੰਬਰ 2019 ਨੂੰ ਮਨਾਉਣ ਜਾ ਰਿਹਾ ਹੈ ।ਪੰਜਾਬ ਭਵਨ ਦੇ ਬਾਨੀ ਅਤੇ ਉੱਘੇ ਪੰਜਾਬੀ ਸ੍ਰੀ ਸੁੱਖੀ ਬਾਠ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੁਨੀਆਂ ਭਰ ਵਿੱਚੋਂ ਸਾਹਿਤਕਾਰ ਇਸ ਵਿੱਚ ਹਿੱਸਾ ਲੈਣਗੇ ਅਤੇ ਅੱਡ ਅੱਡ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਹ ਸੰਮੇਲਨ ਪੂਰੀ ਤਰ੍ਹਾਂ ਸਾਹਿਤ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮਾਗਮ ਦੀਆਂ…

VIA PUNJAB
ਅੱਗੇ ਪੜ੍ਹੋ

ਡਾ. ਹਰਸ਼ਿੰਦਰ ਕੌਰ ਵੱਲੋਂ ਮਹਿਲਾਵਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਨਿਭਾਈ ਭੂਮਿਕਾ ਬਾਰੇ ਰੌਸ਼ਨੀ

ਡਾ. ਹਰਸ਼ਿੰਦਰ ਕੌਰ ਵੱਲੋਂ ਮਹਿਲਾਵਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਨਿਭਾਈ ਭੂਮਿਕਾ ਬਾਰੇ ਰੌਸ਼ਨੀ

ਲੈਂਗਨਥਾਲ (ਸਵਿਟਜ਼ਰਲੈਂਡ) – ਸਵਿਟਜ਼ਰਲੈਂਡ ਦੇ ਲੈਂਗਨਥਾਲ ਇਲਾਕੇ ਵਿਖੇ ਹਾਲ ਹੀ ‘ਚ ਇੱਕ ਅੰਤਰ ਧਾਰਮਿਕ ਸੈਮੀਨਾਰ ਅਤੇ ਸੰਵਾਦ ਕਰਵਾਇਆ ਗਿਆ ਜਿਸ ਵਿੱਚ ਵੱਖੋ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਮਹਿਲਾਵਾਂ ਵਿਰੁੱਧ ਦੁਨੀਆਂ ਭਰ ਵਿੱਚ ਹੋ ਰਹੇ ਜ਼ੁਲਮਾਂ ਪ੍ਰਤੀ ਗਹਿਰੀ ਚਿੰਤਾ ਪ੍ਰਗਟਾਈ। ਇਸ ਮੌਕੇ ਆਪਣੇ ਵਿਚਾਰ ਰੱਖਣ ਵਾਲੇ ਪੈਨਲਿਸਟਾਂ ਵਿੱਚ ਡਾ. ਹਰਸ਼ਿੰਦਰ ਕੌਰ, ਤਾਈ ਬਰਨੇਟ, ਕੈਰੇਮ ਆਦੀਗੁਜ਼ੇਲ, ਹੀਦੀ ਰੁਡੌਲਫ, ਡਾ. ਰਿਫਾਤ ਲੈਨਜ਼ਿਨ ਅਤੇ ਕੈਵਿਨ ਆਰਿਸਟਾਈਡ ਕੌਰਨੇਲਿਸ ਸ਼ਾਮਲ ਸਨ।ਸੈਮੀਨਾਰ ਮੌਕੇ ਡਾ. ਹਰਸ਼ਿੰਦਰ ਕੌਰ ਨੇ ਕੌਮਾਂਤਰੀ ਪੱਧਰ ਉੱਤੇ ਸਿੱਖਾਂ ਵੱਲੋਂ…

VIA PUNJAB
ਅੱਗੇ ਪੜ੍ਹੋ

ਆਈਐਮਐਫ ਨੇ ਪਾਕਿ ਨੂੰ 6 ਅਰਬ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ

ਆਈਐਮਐਫ ਨੇ ਪਾਕਿ ਨੂੰ 6 ਅਰਬ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ

ਕੌਮਾਂਤਰੀ ਮੁਦਰਾ ਕੋਸ਼ ਨੇ ਮਾਲੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਖ਼ਤ ਸ਼ਰਤਾਂ ਨਾਲ ਤਿੰਨ ਸਾਲਾਂ ਲਈ 6 ਅਰਬ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਹੈ। ਇਮਰਾਨ ਖ਼ਾਨ ਦੇ ਸੱਤਾ ’ਚ ਆਉਣ ਮਗਰੋਂ ਪਾਕਿਸਤਾਨ ਨੇ ਪਿਛਲੇ ਸਾਲ 2018 ’ਚ ਆਈਐਮਐਫ ਕੋਲ ਪਹੁੰਚ ਕਰਕੇ ਰਾਹਤ ਪੈਕੇਜ ਦੀ ਮੰਗ ਕੀਤੀ ਸੀ।ਆਈਐਮਐਫ ਦੇ ਤਰਜਮਾਨ ਗੈਰੀ ਰਾਈਸ ਨੇ ਬੁੱਧਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਆਈਐਮਐਫ ਕਾਰਜਕਾਰੀ ਬੋਰਡ ਨੇ ਪਾਕਿਸਤਾਨ ਨੂੰ ਆਰਥਿਕ ਪੱਖੋਂ ਹਮਾਇਤ ਕਰਨ ਲਈ ਤਿੰਨ ਸਾਲਾਂ ਵਾਸਤੇ 6 ਅਰਬ…

VIA PUNJAB
ਅੱਗੇ ਪੜ੍ਹੋ

ਸਰਹੱਦ ’ਤੇ ਕੰਧ ਲਈ ਪੈਂਟਾਗਨ ਦਾ ਪੈਸਾ ਨਹੀਂ ਵਰਤ ਸਕਦੇ ਟਰੰਪ

ਸਰਹੱਦ ’ਤੇ ਕੰਧ ਲਈ ਪੈਂਟਾਗਨ ਦਾ ਪੈਸਾ ਨਹੀਂ ਵਰਤ ਸਕਦੇ ਟਰੰਪ

ਮੈਕਸਿਕੋ ਨਾਲ ਲਗਦੀ ਸਰਹੱਦ ’ਤੇ ਕੰਧ ਬਣਾਉਣ ਲਈ ਪੈਂਟਾਗਨ ਦਾ ਪੈਸਾ ਨਾ ਵਰਤੇ ਜਾਣ ਦੇ ਫ਼ੈਸਲੇ ਨੂੰ ਅਪੀਲਜ਼ ਕੋਰਟ ਨੇ ਬਹਾਲ ਰੱਖਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 2020 ਦੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਪੂਰਾ ਕਰਨ ਦੇ ਮਨਸੂਬਿਆਂ ਨੂੰ ਇਸ ਨਾਲ ਝਟਕਾ ਲੱਗ ਸਕਦਾ ਹੈ। ਸਾਂ ਫਰਾਂਸਿਸਕੋ ’ਚ 9ਵੇਂ ਯੂਐਸ ਸਰਕਿਟ ਕੋਰਟ ਆਫ਼ ਅਪੀਲਜ਼ ਦੇ ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨਾਲ ਸਹਿਮਤੀ ਜਤਾਈ ਅਤੇ ਐਰੀਜ਼ੋਨਾ, ਕੈਲੀਫੋਰਨੀਆ ਅਤੇ ਨਿਊ ਮੈਕਸਿਕੋ ’ਚ ਕੰਧ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਸ਼ਾਪਿੰਗ ਮਾਲ ਵਿੱਚ ਗੋਲੀਬਾਰੀ ਨਾਲ 4 ਵਿਅਕਤੀ ਜ਼ਖਮੀ

ਅਮਰੀਕਾ ਦੇ ਸ਼ਾਪਿੰਗ ਮਾਲ ਵਿੱਚ ਗੋਲੀਬਾਰੀ ਨਾਲ 4 ਵਿਅਕਤੀ ਜ਼ਖਮੀ

ਕੈਲੀਫੋਰਨੀਆ – ਅਮਰੀਕਾ ਦੇ ਸੂਬੇ ਸੈਨ ਫਰਾਂਸਿਸਕੋ ਦੇ ਸੈਨ ਬਰੂਨੋ ਵਿੱਚ ਸਥਿਤ ਇਕ ਸ਼ਾਪਿੰਗ ਮਾਲ ਵਿੱਚ ਗੋਲੀਬਾਰੀ ਹੋਈ| ਹਮਲੇ ਵਿੱਚ ਘੱਟ ਤੋਂ ਘੱਟ 4 ਵਿਅਕਤੀ ਜ਼ਖਮੀ ਹੋ ਗਏ ਜਦਕਿ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਜ਼ਖਮੀਆਂ ਦੀ ਗਿਣਤੀ 7 ਹੈ| ਹਾਲਾਂਕਿ ਇਸ ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ| ਹਸਪਤਾਲ ਦੇ ਬੁਲਾਰੇ ਬ੍ਰੇਂਟ ਐਂਡਰੀਊ ਮੁਤਾਬਕ,”ਗੋਲੀਆਂ ਲੱਗਣ ਕਾਰਨ ਦੋ ਜ਼ਖਮੀਆਂ ਨੂੰ ਸੈਨ ਫਰਾਂਸਿਸਕੋ ਜਨਰਲ ਹਸਪਤਾਲ ਐਂਡ ਟ੍ਰਾਮਾ ਸੈਂਟਰ ਵਿੱਚ ਲਿਆਂਦਾ ਗਿਆ, ਜਦਕਿ ਦੋ ਹੋਰ ਪੀੜਤਾਂ…

VIA PUNJAB
ਅੱਗੇ ਪੜ੍ਹੋ

2020 ਦੀ ਜਨਗਣਨਾ ਵਿੱਚ ਨਹੀਂ ਹੋਵੇਗਾ ‘ਨਾਗਰਿਕਤਾ’ ਦਾ ਸਵਾਲ

2020 ਦੀ ਜਨਗਣਨਾ ਵਿੱਚ ਨਹੀਂ ਹੋਵੇਗਾ ‘ਨਾਗਰਿਕਤਾ’ ਦਾ ਸਵਾਲ

ਅਮਰੀਕਾ ਵਿੱਚ ਹੋਣ ਜਾ ਰਹੀ 2020 ਦੀ ਜਨਗਣਨਾ. ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਕ ਵੱਡਾ ਫੈਸਲਾ ਲਿਆ ਹੈ| ਫੈਸਲੇ ਮੁਤਾਬਕ ਟਰੰਪ ਸਰਕਾਰ ਵਿਵਾਦਮਈ ਨਾਗਰਿਕਤਾ ਦੇ ਸਵਾਲ ਨੂੰ 2020 ਦੀ ਜਨਗਣਨਾ ਦੀ ਸ਼ਾਮਲ ਨਹੀਂ ਕਰੇਗੀ| ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪਿਛਲੇ ਵੀਰਵਾਰ ਨੂੰ ਫੈਸਲਾ ਸੁਣਾਇਆ ਸੀ ਕਿ ਟਰੰਪ ਪ੍ਰਸ਼ਾਸਨ ਨੇ 2020 ਦੀ ਜਨਗਣਾ ਵਿਚ ਨਾਗਰਿਕਤਾ ਸਬੰਧੀ ਪ੍ਰਸ਼ਨ ਜੋੜਨ ਦਾ ਲੋੜੀਂਦਾ ਕਾਰਨ ਨਹੀਂ ਦਿੱਤਾ ਅਤੇ ਨਾਗਰਿਕਤਾ ਦੇ ਸਵਾਲ ਨੂੰ 2020 ਦੀ ਜਨਗਣਨਾ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਰੱਖਿਆ ਸਹਿਯੋਗ ਲਈ ਨਾਟੋ ਦੇ ਸਹਿਯੋਗੀ ਮੁਲਕਾਂ ਜਿਹਾ ਦਰਜਾ ਮਿਲੇਗਾ

ਭਾਰਤ ਨੂੰ ਰੱਖਿਆ ਸਹਿਯੋਗ ਲਈ ਨਾਟੋ ਦੇ ਸਹਿਯੋਗੀ ਮੁਲਕਾਂ ਜਿਹਾ ਦਰਜਾ ਮਿਲੇਗਾ

ਵਾਸ਼ਿੰਗਟਨ – ਅਮਰੀਕੀ ਸੈਨੇਟ ਨੇ ਇਕ ਵਿਧਾਨਕ ਉਪਬੰਧ ਪਾਸ ਕੀਤਾ ਹੈ ਜਿਸ ਸਦਕਾ ਰੱਖਿਆ ਸਹਿਯੋਗ ’ਚ ਭਾਰਤ ਦਾ ਰੁਤਬਾ ਇਸਰਾਈਲ ਤੇ ਦੱਖਣੀ ਕੋਰੀਆ ਦੀ ਤਰ੍ਹਾਂ ਨਾਟੋ ਵਿਚ ਅਮਰੀਕਾ ਦੇ ਸਹਿਯੋਗੀ ਮੁਲਕਾਂ ਦੇ ਬਰਾਬਰ ਹੋ ਗਿਆ ਹੈ। ਸਾਲ 2020 ਲਈ ਕੌਮੀ ਡਿਫੈਂਸ ਆਥੋਰਾਈਜ਼ੇਸ਼ਨ ਐਕਟ ਜਾਂ ਐਨਡੀਏਏ ਵਿਚ ਅਜਿਹਾ ਪ੍ਰਸਤਾਵ ਸ਼ਾਮਲ ਹੈ ਜੋ ਪਿਛਲੇ ਹਫ਼ਤੇ ਅਮਰੀਕੀ ਸੈਨੇਟ ਵਲੋਂ ਪਾਸ ਕਰ ਦਿੱਤਾ ਗਿਆ ਸੀ। ਸੈਨੇਟ ਦੀ ਇੰਡੀਆ ਕਾਕਸ ਕੋ-ਚੇਅਰ ਸੈਨੇਟਰ ਜੌਹਨ ਕੋਰਨਿਨ ਵਲੋਂ ਸੈਨੇਟ ਦੀ ਇੰਡੀਆ ਕਾਕਸ ਦੇ…

VIA PUNJAB
ਅੱਗੇ ਪੜ੍ਹੋ
1 89 90 91 92 93 192