ਖਸ਼ੋਗੀ ਕਾਂਡ: ਸਾਊਦੀ ਅਰਬ ਵੱਲੋਂ ਹੱਦ ਪਾਰ ਨਾ ਕਰਨ ਦੀ ਚਿਤਾਵਨੀ

ਖਸ਼ੋਗੀ ਕਾਂਡ: ਸਾਊਦੀ ਅਰਬ ਵੱਲੋਂ ਹੱਦ ਪਾਰ ਨਾ ਕਰਨ ਦੀ ਚਿਤਾਵਨੀ

ਲੰਡਨ – ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਲਈ ਜ਼ਿੰਮੇਵਾਰ ਠਹਿਰਾਏ ਜਾਣ ਦਰਮਿਆਨ ਸਾਊਦੀ ਅਰਬ ਨੇ ਕਿਹਾ ਹੈ ਕਿ ਕੋਈ ਵੀ ਆਪਣੀ ਹੱਦ ਪਾਰ ਨਾ ਕਰੇ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦਲ ਅਲ-ਜੁਬੇਰ ਨੇ ਕਿਹਾ ਕਿ ਸ਼ਹਿਜ਼ਾਦੇ ਨੂੰ ਖਸ਼ੋਗੀ ਦੀ ਹੱਤਿਆ ਲਈ ਜਵਾਬਦੇਹ ਠਹਿਰਾਏ ਜਾਣ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਤੇਲ ਕੀਮਤਾਂ ਘੱਟ ਰੱਖਣ ਲਈ ਸਾਊਦੀ ਅਰਬ ਦੀ…

VIA PUNJAB
ਅੱਗੇ ਪੜ੍ਹੋ

ਵਿਧਾਨ ਸਭਾ ਭੰਗ ਕਰਨ ਦਾ ਫ਼ੈਸਲਾ ਸਹੀ: ਮਲਿਕ

ਵਿਧਾਨ ਸਭਾ ਭੰਗ ਕਰਨ ਦਾ ਫ਼ੈਸਲਾ ਸਹੀ: ਮਲਿਕ

ਜੰਮੂ – ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਸੂਬੇ ਦੀ ਵਿਧਾਨ ਸਭਾ ਭੰਗ ਕਰਨ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਚੱਲ ਰਹੀ ਸੀ ਤੇ ਦੋ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਲਈ ਸਥਿਰ ਸਰਕਾਰ ਬਣਾਉਣੀ ਅਸੰਭਵ ਸੀ। ਸ੍ਰੀ ਮਲਿਕ ਨੇ ਆਪਣੇ ਫ਼ੈਸਲਾ ਸਹੀ ਤੇ ਸੰਵਿਧਾਨ ਦੇ ਅਨੁਸਾਰ ਦਸਦਿਆਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਇਹ ਨਿਰਦੇਸ਼ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਸਨ।…

VIA PUNJAB
ਅੱਗੇ ਪੜ੍ਹੋ

ਯੂ.ਪੀ. ਵਿੱਚ ਟਲਿਆ ਟ੍ਰੇਨ ਹਾਦਸਾ, 6 ਡੱਬੇ ਪਟੜੀ ਤੋਂ ਉਤਰੇ

ਯੂ.ਪੀ. ਵਿੱਚ ਟਲਿਆ ਟ੍ਰੇਨ ਹਾਦਸਾ, 6 ਡੱਬੇ ਪਟੜੀ ਤੋਂ ਉਤਰੇ

ਮੁਰਾਦਾਬਾਦ – ਉੱਤਰ ਪ੍ਰਦੇਸ਼ ਦੇ ਰਾਮਪੁਰਾ ਜ਼ਿਲ੍ਹੇ ਵਿੱਚ ਮੁਰਾਦਾਬਾਦ-ਬਰੇਲੀ ਰੇਲਵੇ ਸਟੇਸ਼ਨ ਕੋਲ ਪੈਸੇਂਜਰ ਟ੍ਰੇਨ ਦੇ 6 ਡੱਬੇ ਪਟੜੀ ਤੋਂ ਹੇਠਾਂ ਉਤਰ ਗਏ| ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਮੁਰੰਮਤ ਲਈ ਬਰੇਲੀ ਜਾ ਰਹੀ ਸੀ| ਉਸ ਵਿੱਚ ਕੋਈ ਵੀ ਯਾਤਰੀ ਨਹੀਂ ਸੀ| ਹਾਦਸੇ ਵਿੱਚ ਗਾਰਡ ਨੂੰ ਗੰਭੀਰ ਸੱਟਾਂ ਲੱਗੀਆਂ ਹਨ| ਹਾਦਸੇ ਤੋਂ ਬਾਅਦ ਮੁਰਾਦਾਬਾਦ-ਬਰੇਲੀ ਰੇਲ ਮਾਰਗ ਨੂੰ ਬੰਦ ਕਰ ਦਿੱਤਾ ਗਿਆ| ਹਾਦਸਾ ਬੁੱਧਵਾਰ ਰਾਤ 10.30 ਵਜੇ ਦੇ ਕਰੀਬ ਵਾਪਰਿਆ| 12 ਡੱਬਿਆਂ ਦੀ ਪੈਸੇਂਜਰ ਟ੍ਰੇਨ ਮੁਰੰਮਤ ਲਈ…

VIA PUNJAB
ਅੱਗੇ ਪੜ੍ਹੋ

ਕੁਲਗਾਮ ਵਿੱਚ ਸੈਨਾ ਦੇ ਕੈਂਪ ਤੇ ਅੱਤਵਾਦੀ ਹਮਲਾ, 1 ਨਾਗਰਿਕ ਜ਼ਖਮੀ

ਕੁਲਗਾਮ ਵਿੱਚ ਸੈਨਾ ਦੇ ਕੈਂਪ ਤੇ ਅੱਤਵਾਦੀ ਹਮਲਾ, 1 ਨਾਗਰਿਕ ਜ਼ਖਮੀ

ਸ਼੍ਰੀਨਗਰ – ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀਆਂ ਨੇ ਅੱਜ ਸਵੇਰੇ ਸੈਨਾ ਦੇ ਕੈਂਪ ਤੇ ਹਮਲਾ ਕਰ ਦਿੱਤਾ| ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ ਪਰ ਅੱਤਵਾਦੀ ਭੱਜਣ ਵਿੱਚ ਸਫਲ ਹੋ ਗਏ| ਇਸ ਹਮਲੇ ਵਿੱਚ ਸਥਾਨਕ ਨਾਗਰਿਕ ਜ਼ਖਮੀ ਹੋ ਗਿਆ| ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਸਰਚ ਅਪ੍ਰੇਸ਼ਨ ਜਾਰੀ ਹੈ| ਰਿਪੋਰਟ ਮੁਤਾਬਕ ਅੱਤਵਾਦੀਆਂ ਨੇ ਕੁਲਗਾਮ ਵਿੱਚ ਸਕਾਸਟ ਰਿਸਰਚ ਸੈਂਟਰ ਸਥਿਤ ਸੈਨਾ ਦੇ ਕੈਂਪ ਤੇ ਗੋਲੀਬਾਰੀ ਕੀਤੀ| ਖੁਫੀਆ ਏਜੰਸੀਆਂ ਦੀ ਰਿਪੋਰਟ…

VIA PUNJAB
ਅੱਗੇ ਪੜ੍ਹੋ

ਪੰਜਾਬ ਵਿਚ ਖਾੜਕੂਵਾਦ ਬਾਦਲ ਦੀ ਮੌਕਾਪ੍ਰਸਤ ਵੋਟ ਸਿਆਸਤ ਕਾਰਨ ਪੈਦਾ ਹੋਇਆ-ਤ੍ਰਿਪਤ ਬਾਜਵਾ

ਪੰਜਾਬ ਵਿਚ ਖਾੜਕੂਵਾਦ ਬਾਦਲ ਦੀ ਮੌਕਾਪ੍ਰਸਤ ਵੋਟ ਸਿਆਸਤ ਕਾਰਨ ਪੈਦਾ ਹੋਇਆ-ਤ੍ਰਿਪਤ ਬਾਜਵਾ

ਚੰਡੀਗੜ੍ਹ – ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰੀ ਮੁਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸੌੜੀ ਅਤੇ ਮੌਕਾਪ੍ਰਸਤ ਵੋਟ ਰਾਜਨੀਤੀ ਕਾਰਨ ਹੀ ਪੰਜਾਬ ਦੇ ਲੋਕਾਂ ਨੂੰ 15 ਵਰ੍ਹੇ ਖਾੜਕੂਵਾਦ ਦਾ ਸੰਤਪ ਭੋਗਣਾ ਪਿਆ ਸੀ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕਤਰ ਬੁਤਰਸ ਘਾਲ਼ੀ ਨੂੰ ਖਾਲਿਸਤਾਨ ਦੀ ਕਾਇਮੀ ਲਈ ਮੈਮੋਰੰਡਮ ਦੇ ਕੇ ਅਤਿਵਾਦੀ ਕਾਰਵਾਈਆਂ ਨੂੰ…

VIA PUNJAB
ਅੱਗੇ ਪੜ੍ਹੋ

ਪੰਜਾਬ ਫੂਡ ਕਮਿਸ਼ਨ, ਨੈਸ਼ਨਲ ਫੂਡ ਸੇਫਟੀ ਐਕਟ ਦੇ ਲਾਗੂਕਰਨ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ: ਡੀ.ਪੀ. ਰੈਡੀ

ਪੰਜਾਬ ਫੂਡ ਕਮਿਸ਼ਨ, ਨੈਸ਼ਨਲ ਫੂਡ ਸੇਫਟੀ ਐਕਟ ਦੇ ਲਾਗੂਕਰਨ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ: ਡੀ.ਪੀ. ਰੈਡੀ

ਐਨ.ਐਫ.ਐਸ.ਏ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਏ.ਡੀ.ਸੀਜ਼ ਨੂੰ ਜ਼ਿਲਾ ਸ਼ਿਕਾਇਤ ਨਿਵਾਰਨ ਅਫਸਰਾਂ ਵਜੋਂ ਕੀਤਾ ਜਾਵੇਗਾ ਨਿਯੁਕਤ ਚੰਡੀਗੜ – ਨੈਸ਼ਨਲ ਫੂਡ ਸੇਫਟੀ ਐਕਟ (ਐਨ.ਐਫ.ਐਸ.ਏ), 2013 ਨੂੰ ਲਾਗੂ ਕਰਨ ਸਬੰਧੀ ਸਹਿਯੋਗੀ ਵਿਭਾਗਾਂ ਨਾਲ ਮੀਟਿੰਗਾਂ ਨੂੰ ਜਾਰੀ ਰੱਖਦਿਆਂ ਪੰਜਾਬ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਨਾਲ ਅਨਾਜ ਭਵਨ, ਚੰਡੀਗੜ ਵਿਖੇ ਮੀਟਿੰਗ ਕੀਤੀ। ਕਮਿਸ਼ਨ ਦੇ ਉਦੇਸ਼ ਨੂੰ ਜ਼ਾਹਿਰ ਕਰਦਿਆਂ ਸ੍ਰੀ ਰੈਡੀ ਨੇ ਕਿਹਾ ਕਿ ਐਨ.ਐਫ.ਐਸ.ਏ ਦੇ ਲਾਗੂਕਰਨ…

VIA PUNJAB
ਅੱਗੇ ਪੜ੍ਹੋ

ਹਰਿਆਣਾ ਵਿਚ ਪੈਟ੍ਰੋਲ ਪੰਪਾਂ, ਸੀ.ਐਨ.ਜੀ. ਅਤੇ ਪਾਇਪਡ ਨੈਚੂਰਲ ਗੈਸ ਦੇ ਸਟੇਸ਼ਨਾਂ ਦੀ ਵੰਡ ਈ-ਟੈਂਡਰ ਰਾਹੀਂ ਕੀਤੀ ਜਾਵੇਗੀ – ਮੁੱਖ ਮੰਤਰੀ

ਹਰਿਆਣਾ ਵਿਚ ਪੈਟ੍ਰੋਲ ਪੰਪਾਂ, ਸੀ.ਐਨ.ਜੀ. ਅਤੇ ਪਾਇਪਡ ਨੈਚੂਰਲ ਗੈਸ ਦੇ ਸਟੇਸ਼ਨਾਂ ਦੀ ਵੰਡ ਈ-ਟੈਂਡਰ ਰਾਹੀਂ ਕੀਤੀ ਜਾਵੇਗੀ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਵਿਚ ਪੈਟ੍ਰੋਲ ਪੰਪਾਂ, ਸੀ.ਐਨ.ਜੀ. ਅਤੇ ਪਾਇਪਡ ਨੈਚੂਰਲ ਗੈਸ (ਪੀ.ਐਨ.ਜੀ.) ਸਟੇਸ਼ਨ ਥਾਂਵਾਂ ਦੀ ਵੰਡ ਵਿਚ ਹੋਰ ਵੱਧ ਪਾਰਦਰਸ਼ਤਾ ਯਕੀਨੀ ਕਰਨ ਲਈ ਰਾਜ ਸਰਕਾਰ ਨੇ ਇੰਨਾਂ ਥਾਂਵਾਂ ਦੀ ਵੰਡ ਈ-ਟੈਂਡਰ ਰਾਹੀਂ ਕਰਨ ਦਾ ਫੈਸਲਾ ਕੀਤਾ ਹੈ| ਇਸ ਈ-ਟੈਂਡਰ ਵਿਚ ਸਿਰਫ ਸ਼ਹਿਰ ਲਈ ਐਥੋਰਾਇਜਡ ਆਇਲ ਮਾਰਕੀਟਿੰਗ ਕੰਪਨੀਆਂ, ਸੀ.ਐਨ.ਜੀ. ਅਤੇ ਪੀ.ਐਨ.ਜੀ. ਵੰਡ ਕੰਪਨੀਆਂ ਹੀ ਹਿੱਸਾ ਲੈਣ ਦੀ ਪਾਤਰ ਹੋਵੇਗੀ|ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ, ਅੱਜ ਇੱਥੇ ਹੋਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 116ਵੀਂ…

VIA PUNJAB
ਅੱਗੇ ਪੜ੍ਹੋ

ਲੋਕ ਨਿਰਮਾਣ ਵਿਭਾਗ ਦਫਤਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸੂਬਾ ਪੱਧਰ ‘ਤੇ ਲਗਾਏ ਜਾਣਗੇ ਫ਼ਲਾਂ ਵਾਲੇ ਬੂਟੇ: ਵਿਜੈ ਇੰਦਰ ਸਿੰਗਲਾ

ਲੋਕ ਨਿਰਮਾਣ ਵਿਭਾਗ ਦਫਤਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸੂਬਾ ਪੱਧਰ ‘ਤੇ ਲਗਾਏ ਜਾਣਗੇ ਫ਼ਲਾਂ ਵਾਲੇ ਬੂਟੇ: ਵਿਜੈ ਇੰਦਰ ਸਿੰਗਲਾ

ਚੰਡੀਗੜ – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵਲੋਂ ਸ੍ਰੀ ਗੁਰੂ ਨਾਨਕ ਦੇਣ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੁੱਚਾ ਲੋਕ ਨਿਰਮਾਣ ਵਿਭਾਗ ਵਾਤਾਵਰਨ ਦੀ ਸੰਭਾਲ ਬਾਰੇ ਸੂਬਾ ਪੱਧਰੀ ਮਿਸ਼ਨ ਨੂੰ ਪ੍ਰਫੁਲੱਤ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਭੇਂਟ ਕਰਨ ਲਈ ਫ਼ਲਾਂ ਵਾਲੇ ਬੂਟੇ ਲਗਾਉਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਦੇ ਹਰ ਦਫਤਰ ਜਿਵੇਂ ਮੁਖ ਦਫਤਰ, ਉਪ-ਮੰਡਲ, ਮੰਡਲ ਅਤੇ ਸਰਕਲ ਪੱਧਰ ਦੇ…

VIA PUNJAB
ਅੱਗੇ ਪੜ੍ਹੋ

ਪੰਜਾਬ ਨੂੰ ਇੰਡੀਆ ਟੂਡੇ ਸਟੇਟ ਆਫ ਸਟੇਟਸ ਸੰਮੇਲਨ ਦੌਰਾਨ ਮਿਲਿਆ ‘ਬੈਸਟ ਬਿੱਗ ਸਟੇਟ ਇਨ ਐਗਰੀਕਲਚਰ’ ਐਵਾਰਡ

ਪੰਜਾਬ ਨੂੰ ਇੰਡੀਆ ਟੂਡੇ ਸਟੇਟ ਆਫ ਸਟੇਟਸ ਸੰਮੇਲਨ ਦੌਰਾਨ ਮਿਲਿਆ ‘ਬੈਸਟ ਬਿੱਗ ਸਟੇਟ ਇਨ ਐਗਰੀਕਲਚਰ’ ਐਵਾਰਡ

ਮੁੱਖ ਮੰਤਰੀ ਪੰਜਾਬ ਵੱਲੋਂ ਖੇਤੀਬਾੜੀ ਦੇ ਵਿਕਾਸ ਲਈ ਕੀਤੇ ਯਤਨਾਂ ਨੂੰ ਵਿਚਾਰਦਿਆਂ ਪੰਜਾਬ ਦੀ ਐਵਾਰਡ ਲਈ ਹੋਈ ਚੋਣ ਨਵੀਂ ਦਿੱਲੀ – ਭਾਰਤ ਦੇ ਖਾਧ ਭੰਡਾਰ ਵੱਜੋਂ ਜਾਣੇ ਜਾਂਦੇ ਪੰਜਾਬ ਸੂਬੇ, ਜਿਸ ਵੱਲੋਂ ਮੁਲਕ ਅੰਦਰ ਕਣਕ ਦੀ ਕੁੱਲ ਪੈਦਾਵਾਰ ‘ਚ 19 ਫੀਸਦੀ, ਝੋਨੇ ‘ਚ 11 ਫੀਸਦ ਅਤੇ ਕਪਾਹ ਦੀ ਕੁੱਲ ਪੈਦਾਵਾਰ ਅੰਦਰ 5 ਫੀਸਦ ਯੋਗਦਾਨ ਪਾਇਆ ਜਾ ਰਿਹਾ ਹੈ, ਨੂੰ ਅੱਜ ਨਵੀਂ ਦਿੱਲੀ ਵਿਖੇ ਇੰਡੀਆ ਟੂਡੇ ਸਟੇਟ ਆਫ ਸਟੇਟਸ ਸੰਮੇਲਨ ਦੌਰਾਨ ‘ਬੈਸਟ ਬਿੱਗ ਸਟੇਟ ਇਨ ਐਗਰੀਕਲਚਰ’…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਅੰਮ੍ਰਿਤਸਰ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ-ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਇਸ ਨਗਰ ਕੀਰਤਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ’ਤੇ ਚੌਰ ਸਾਹਿਬ ਦੀ ਸੇਵਾ ਨਿਭਾਈ ਅਤੇ…

VIA PUNJAB
ਅੱਗੇ ਪੜ੍ਹੋ
1 1,012 1,013 1,014 1,015 1,016 1,271