ਰੀਪਬਲਿਕਨ ਰਿਕ ਸਕੌਟ ਨੇ ਫਲੋਰੀਡਾ ਦੀ ਸੈਨੇਟ ਸੀਟ ਜਿੱਤੀ

ਰੀਪਬਲਿਕਨ ਰਿਕ ਸਕੌਟ ਨੇ ਫਲੋਰੀਡਾ ਦੀ ਸੈਨੇਟ ਸੀਟ ਜਿੱਤੀ

ਵਾਸ਼ਿੰਗਟਨ – ਅਮਰੀਕਾ ਵਿਚ ਫਲੋਰੀਡਾ ਦੇ ਆਊਟਗੋਇੰਗ ਰੀਪਬਲਿਕਨ ਗਵਰਨਰ ਰਿਕ ਸਕੌਟ ਨੇ ਬਿਲ ਨੈਲਸਨ ਨਾਲ ਸ਼ਖਤ ਟੱਕਰ ਵਿਚ ਕਰੀਬੀ ਅੰਤਰ ਨਾਲ ਸੈਨੇਟ ਸੀਟ ਜਿੱਤ ਲਈ ਹੈ। ਐਤਵਾਰ ਨੂੰ ਅਧਿਕਾਰਕ ਆਖਰੀ ਨਤੀਜੇ ਜਾਰੀ ਕੀਤੇ ਗਏ। ਸਾਲ 2001 ਦੇ ਬਾਅਦ ਤੋਂ 3 ਵਾਰ ਇਸ ਸੀਟ ‘ਤੇ ਜਿੱਤ ਹਾਸਲ ਕਰਨ ਵਾਲੇ ਨੈਲਸਨ ਨੂੰ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਦੁਬਾਰਾ ਹੋਈ ਗਿਣਤੀ ਵਿਚ ਪਤਾ ਲੱਗਿਆ ਕਿ ਡੈਮੋਕ੍ਰੇਟ ਨੈਲਸਨ, ਰੀਪਬਲਿਕਨ ਸਕੌਟ ਤੋਂ ਸਿਰਫ 10,000 ਵੋਟ ਪਿੱਛੇ ਰਹਿ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਕੈਲੀਫੋਰਨੀਆ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਕੈਲੀਫੋਰਨੀਆ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ‘ਤੇ ਦੁਖ ਵਿਅਕਤ ਕੀਤਾ ਤੇ ਇਸ ਸਭ ਲਈ ਜੰਗਲਾਤ ਪ੍ਰਬੰਧਨ ਨੂੰ ਜ਼ਿੰਮੇਦਾਰ ਦੱਸਿਆ। ਦੱਸਣਯੋਗ ਹੈ ਇਸ ਤਬਾਹੀ ਕਾਰਨ ਅਜੇ ਤੱਕ 76 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਜ਼ਿਆਦਾ ਲੋਕ ਲਾਪਤਾ ਲੋਕਾਂ ਦੀ ਸੂਚੀ ‘ਚ ਹਨ।ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਲਾਕੇ ਦੇ ਸਰਵੇਖਣ ਕਰਨ ਤੋਂ ਬਾਅਦ ਇਸ ਘਟਨਾ ਨੂੰ ਬਹੁਕ ਦੁਖਦ ਦੱਸਿਆ, ਜਿਥੇ ਅੱਗ ਦੀ ਤਬਾਹੀ ਕਰਾਨ ਸੜਕਾਂ ਖਾਲੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਨਾਬਾਲਿਗ ਨੇ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਅਮਰੀਕਾ ‘ਚ ਨਾਬਾਲਿਗ ਨੇ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਯਾਰਕ – ਅਮਰੀਕਾ ਦੇ ਨਿਊਜਰਸੀ ਰਾਜ ‘ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ‘ਦਿ ਪ੍ਰੈਸ ਐਟਲਾਂਟਿਕ ਸਿਟੀ’ ਨੇ ਖਬਰ ਦਿੱਤੀ ਹੈ ਕਿ ਵੇਂਟਾਨੋਰ ਸ਼ਹਿਰ ‘ਚ ਸੁਨੀਲ ਐਡਲਾ ਦੀ ਉਨ੍ਹਾਂ ਦੇ ਘਰ ਦੇ ਬਾਹਰ ਬੁੱਧਵਾਰ ਦੀ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੇ ਇਸ ਮਹੀਨੇ ਆਪਣੀ ਮਾਂ ਦਾ 95ਵਾਂ ਜਨਮਦਿਨ ਮਨਾਉਣ ਅਤੇ ਪਰਿਵਾਰ ਨਾਲ ਕ੍ਰਿਸਮਸ ਮਨਾਉਣ ਲਈ ਭਾਰਤ ਆਉਣਾ ਸੀ। ਉਹ ਐਟਲਾਂਟਿਕ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਨੇ ਸ੍ਰੀਲੰਕਾ ਨੂੰ 57 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ

ਇੰਗਲੈਂਡ ਨੇ ਸ੍ਰੀਲੰਕਾ ਨੂੰ 57 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ

ਕੈਂਡੀ – ਜੈਕ ਲੀਚ ਦੀਆਂ ਪੰਜ ਵਿਕਟਾਂ ਦੀ ਬਦੌਲਤ ਇੰਗਲੈਂਡ ਨੇ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਸ੍ਰੀਲੰਕਾ ਨੂੰ 57 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾ ਲਈ। ਇੰਗਲੈਂਡ ਨੇ ਪੰਜਵੇਂ ਦਿਨ ਸਿਰਫ਼ 30 ਮਿੰਟਾਂ ਵਿੱਚ ਸ੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ ਲੈ ਕੇ ਜਿੱਤ ਦਰਜ ਕੀਤੀ। ਖੱਬੇ ਹੱਥ ਦੇ ਸਪਿੰਨਰ ਲੀਚ (83 ਦੌੜਾਂ ਦੇ ਕੇ ਪੰਜ ਵਿਕਟਾਂ) ਨੇ ਮਲਿੰਦਾ ਪੁਸ਼ਪਕੁਮਾਰ (ਇੱਕ) ਦਾ ਕੈਚ ਆਪਣੀ ਹੀ ਗੇਂਦ…

VIA PUNJAB
ਅੱਗੇ ਪੜ੍ਹੋ

ਸੁਮੀਤ ਗੋਇਲ ਨੇ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤੀ

ਸੁਮੀਤ ਗੋਇਲ ਨੇ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤੀ

ਪਠਾਨਕੋਟ – ਸਟੈਗ 59ਵੀਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਦੀ ਟਰਾਫ਼ੀ ਅੱਜ ਜਲੰਧਰ ਦੇ ਸੁਮੀਤ ਗੋਇਲ ਨੇ ਜਿੱਤ ਲਈ ਹੈ। ਲੁਧਿਆਣਾ ਦਾ ਹਰਜਿੰਦਰ ਸਿੰਘ ਰਨਰ ਅੱਪ ਰਿਹਾ, ਜਦੋਂਕਿ ਫਿਰੋਜ਼ਪੁਰ ਦੇ ਮਨੀਸ਼ ਸ਼ਰਮਾ ਨੇ ਤੀਜਾ ਤੇ ਲੁਧਿਆਣਾ ਦੇ ਮਨਮੀਤ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੈਡੇਟ ਲੜਕੀਆਂ ਦੇ ਮੁਕਾਬਲੇ ਵਿੱਚ ਗੁਲਸ਼ੀਨ ਜੇਤੂ ਰਹੀ, ਜਦਕਿ ਜਲੰਧਰ ਦੀ ਇਸ਼ਿਤਾ ਮਹਾਜਨ ਰੰਨਰ ਅੱਪ ਅਤੇ ਜਲੰਧਰ ਦੀ ਮਾਨਿਆ ਤੀਜੇ ਸਥਾਨ ’ਤੇ ਰਹੀ। ਕੈਡੇਟ ਲੜਕਿਆਂ ਵਿੱਚ ਜਲੰਧਰ…

VIA PUNJAB
ਅੱਗੇ ਪੜ੍ਹੋ

ਕਾਂਗਰਸ ਨੇ ਦਲਿਤ ਕੇਸਰੀ ਤੋਂ ਖੋਹੀ ਸੀ ਪ੍ਰਧਾਨਗੀ: ਮੋਦੀ

ਕਾਂਗਰਸ ਨੇ ਦਲਿਤ ਕੇਸਰੀ ਤੋਂ ਖੋਹੀ ਸੀ ਪ੍ਰਧਾਨਗੀ: ਮੋਦੀ

ਮਹਾਸਮੁੰਦ – ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ’ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਦਲਿਤ ਆਗੂ ਸੀਤਾਰਾਮ ਕੇਸਰੀ ਨੂੰ ਕਾਂਗਰਸ ਪ੍ਰਧਾਨ ਵਜੋਂ ਮਿਆਦ ਪੂਰੀ ਕਰਨ ਨਹੀਂ ਦਿੱਤੀ ਗਈ ਅਤੇ ਸੋਨੀਆ ਗਾਂਧੀ ਲਈ ਰਾਹ ਬਣਾਉਣ ਵਾਸਤੇ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਅੰਤਿਮ ਗੇੜ ਦੇ ਪ੍ਰਚਾਰ ਦੇ ਆਖਰੀ ਦਿਨ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪਰਿਵਾਰ…

VIA PUNJAB
ਅੱਗੇ ਪੜ੍ਹੋ

ਕੇਸਰੀ ਬਾਣੀਆ ਭਾਈਚਾਰੇ ਨਾਲ ਸਬੰਧਤ ਸੀ: ਕਾਂਗਰਸ

ਕੇਸਰੀ ਬਾਣੀਆ ਭਾਈਚਾਰੇ ਨਾਲ ਸਬੰਧਤ ਸੀ: ਕਾਂਗਰਸ

ਨਵੀਂ ਦਿੱਲੀ – ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਕੀਤੇ ਦਾਅਵੇ ਕਿ ਕਾਂਗਰਸ ਦਾ ਸਾਬਕਾ ਪ੍ਰਧਾਨ ਸੀਤਾਰਾਮ ਕੇਸਰੀ ਦਲਿਤ ਸੀ, ਸੋਸ਼ਿਤ ਵਰਗ ਵਿਚੋਂ ਸੀ ਅਤੇ ਕਾਂਗਰਸ ਨੇ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਲਈ ਉਸ ਨਾਲ ਬਦਸਲੂਕੀ ਕੀਤੀ ਸੀ, ਨੂੰ ਰੱਦ ਕਰਦਿਆਂ ਕਿਹਾ ਹੈ ਕਿ ਸ੍ਰੀ ਸੀਤਾ ਰਾਮ ਕੇਸਰੀ ਹੋਰ ਪਛੜੀਆਂ ਸ਼ੇਣੀਆਂ ਵਿਚੋਂ ਇਕ ਬਾਣੀਆ ਭਾਈਚਾਰੇ ਨਾਲ ਸਬੰਧਤ ਸੀ ਅਤੇ ਦਲਿਤ ਨਹੀਂ ਸੀ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਵੱਲੋਂ…

VIA PUNJAB
ਅੱਗੇ ਪੜ੍ਹੋ

ਨੇਚਰ ਟਰੇਲ ਰਨ ਐਂਡ ਸਾਇਕਲੋਥਾਨ ਦੇ ਉਤਸ਼ਾਹ ਨੇ ਐਮਐਲਐਫ-2018 ਵੱਲ ਵਧਾਏ ਕਦਮ

ਨੇਚਰ ਟਰੇਲ ਰਨ ਐਂਡ ਸਾਇਕਲੋਥਾਨ ਦੇ ਉਤਸ਼ਾਹ ਨੇ ਐਮਐਲਐਫ-2018 ਵੱਲ ਵਧਾਏ ਕਦਮ

ਚੰਡੀਗੜ – ਐਤਵਾਰ ਦੀ ਮਨਮੋਹਕ ਸਵੇਰ ਨੂੰ ਸਿਟੀ ਬਿਊਟੀਫੁੱਲ ਦੇ ਲੇਕ ਕਲੱਬ ਦਾ ਦਿਲਕਸ਼ ਮਾਹੌਲ ਸਿਹਤ ਦੇ ਸ਼ੌਕੀਨ ਸਾਈਕਲਿਸਟਾਂ ਦੇ ਜੋਸ਼ ਅਤੇ ਵਿਮੈਨ ਤੇ ਚਿਲਡਰਨ ਨੇਚਰ ਟਰਾਇਲ ਰਨ ਅਤੇ ਸਾਇਕਲੋਥਾਨ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਦੇ ਉਤਸ਼ਾਹ ਨਾਲ ਹੋਰ ਵੀ ਰਮਣੀਕ ਹੋ ਉੱਠਿਆ। ਇਹ ਦੋਨੋਂ ਸਮਾਗਮ 7 ਤੋਂ 9 ਦਸੰਬਰ ਤੱਕ ਹੋਣ ਵਾਲੇ ਦੂਜੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮਐਲਐਫ) ਦੀ ਲੜੀ ਤਹਿਤ ਅਜੋਕੀ ਵਿਅਸਤ ਜੀਵਨ ਸ਼ੈਲੀ ਦੇ ਮੱਦੇਨਜ਼ਰ ਸਿਹਤ ਸੁਧਾਰ ਤੇ ਸੰਭਾਲ ਦੇ ਸਬੰਧ ਵਿੱਚ ਕਰਵਾਏ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਨਿਰੰਕਾਰੀ ਭਵਨ ‘ਤੇ ਗ੍ਰਨੇਡ ਹਮਲੇ ਦੀ ਜਾਂਚ ਲਈ ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ

ਮੁੱਖ ਮੰਤਰੀ ਵੱਲੋਂ ਨਿਰੰਕਾਰੀ ਭਵਨ ‘ਤੇ ਗ੍ਰਨੇਡ ਹਮਲੇ ਦੀ ਜਾਂਚ ਲਈ ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ ‘ਚ ਹੋਏ ਸ਼ੱਕੀ ਹੈਂਡਗ੍ਰਨੇਡ ਹਮਲੇ ਦੀ ਜਾਂਚ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਲਈ ਸੂਬੇ ਦੇ ਗ੍ਰਹਿ ਸਕੱਤਰ, ਪੁਲੀਸ ਮੁਖੀ, ਡੀ.ਜੀ.ਪੀ. ਅਮਨ ਤੇ ਕਾਨੂੰਨ ਅਤੇ ਡੀ.ਜੀ.ਪੀ. ਖੁਫੀਆ ਨੂੰ ਤੁੰਰਤ ਘਟਨਾਸਥਾਨ ‘ਤੇ ਪਹੁੰਚਣ ਦੇ ਹੁਕਮ ਦਿੱਤੇ ਹਨ। ਇਸ ਘਟਨਾ ਵਿੱਚ ਤਿੰਨ ਵਿਅਕਤੀ ਮਾਰੇ ਗਏ ਜਦਕਿ 15 ਹੋਰ ਜ਼ਖਮੀ ਹੋਏ ਹਨ। ਇਸ ਧਮਾਕੇ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ…

VIA PUNJAB
ਅੱਗੇ ਪੜ੍ਹੋ

ਬ੍ਰਿਗੇਡੀਅਰ ਕੁਲਦੀਪ ਸਿੰਘ ਦੇ ਚਲਾਣੇ ’ਤੇ ਭਾਈ ਲੌਂਗੋਵਾਲ ਵੱਲੋਂ ਦੁੱਖ ਪ੍ਰਗਟ

ਬ੍ਰਿਗੇਡੀਅਰ ਕੁਲਦੀਪ ਸਿੰਘ ਦੇ ਚਲਾਣੇ ’ਤੇ ਭਾਈ ਲੌਂਗੋਵਾਲ ਵੱਲੋਂ ਦੁੱਖ ਪ੍ਰਗਟ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬ੍ਰਿਗੇਡੀਅਰ ਸ. ਕੁਲਦੀਪ ਸਿੰਘ ਚਾਂਦਪੁਰੀ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਬ੍ਰਿਗੇਡੀਅਰ ਸ. ਕੁਲਦੀਪ ਸਿੰਘ ਨੇ 1971 ਦੀ ਜੰਗ ਵਿਚ ਅਹਿਮ ਯੋਗਦਾਨ ਪਾਇਆ ਅਤੇ ਇਸ ਜੰਗ ਦੌਰਾਨ ਲੌਂਗੇਵਾਲਾ ਪੋਸਟ ਨੂੰ ਬਚਾਉਣ ਲਈ ਕੇਵਲ ਇੱਕ ਸੌ ਵੀਹ ਦੇ ਕਰੀਬ ਜਵਾਨਾਂ ਨਾਲ ਹੀ ਦੁਸ਼ਮਣ ਦੇ ਕਰੀਬ ਦੋ ਹਜ਼ਾਰ ਸੈਨਿਕਾਂ ਤੇ ਟੈਂਕਾਂ ਨੂੰ ਰੋਕੀ ਰੱਖਿਆ। ਸ਼੍ਰੋਮਣੀ ਕਮੇਟੀ ਪ੍ਰਧਾਨ…

VIA PUNJAB
ਅੱਗੇ ਪੜ੍ਹੋ
1 1,021 1,022 1,023 1,024 1,025 1,271