2020 ਚੋਣਾਂ ਲਈ ਟਰੰਪ ਨਵਾਂ ਜੰਗੀ ਖੇਤਰ ਕਰ ਰਹੇ ਹਨ ਤਿਆਰ

2020 ਚੋਣਾਂ ਲਈ ਟਰੰਪ ਨਵਾਂ ਜੰਗੀ ਖੇਤਰ ਕਰ ਰਹੇ ਹਨ ਤਿਆਰ

ਵਾਸ਼ਿੰਗਟਨ – ਰੂਸ ਅਤੇ ਚੀਨ ਤੋਂ ਮਿਲ ਰਹੇ ਖਤਰੇ ਅਤੇ ਦੁਸ਼ਮਣੀ ਦੇ ਮੱਦੇਨਜ਼ਰ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਇਕ ਨਵੀਂ ਰਣ-ਖੇਤਰ (ਜੰਗੀ ਮੈਦਾਨ) ਦੀ ਫੌਜ ਬਣਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ 2020 ਤੱਕ ਯੂ. ਐੱਸ. ਸਪੇਸ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਨਵੀਂ ਸੇਵਾ ਅਮਰੀਕਾ ਦੀ ਬਾਕੀ ਫੌਜ ਤੋਂ ਵੱਖਰੀ ਹੋਵੇਗੀ ਅਤੇ ਇਹ ਅਮਰੀਕਾ ਦੀ 6ਵੀਂ ਫੌਜੀ ਸੇਵਾ ਹੋਵੇਗੀ। ਉਂਝ ਵੀ ਅਮਰੀਕੀ ਲੋਕਾਂ ਦਾ ਸਪੇਸ ਪ੍ਰੇਮ ਜਗਜਾਹਿਰ ਹੈ ਅਤੇ ਹਾਲੀਵੁੱਡ ਸਪੇਸ ਵਾਰ ਦੇ…

VIA PUNJAB
ਅੱਗੇ ਪੜ੍ਹੋ

ਅੱਤਵਾਦ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ਨੂੰ ਟਰੰਪ ਨੇ ਦਿੱਤਾ ਨਵਾਂ ਝੱਟਕਾ

ਅੱਤਵਾਦ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ਨੂੰ ਟਰੰਪ ਨੇ ਦਿੱਤਾ ਨਵਾਂ ਝੱਟਕਾ

ਵਾਸ਼ਿੰਗਟਨ – ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿਸਤਾਨ ‘ਤੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੀ ਸਖਤੀ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਸ ਸਾਲ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਅਮਰੀਕੀ ਸੁਰੱਖਿਆ ਸਹਿਯੋਗ ਮੁਅੱਤਲ ਕਰਨ ਦਾ ਫੈਸਲਾ ਲਿਆ ਸੀ ਅਤੇ ਹੁਣ ਇਸ ਦੇ ਤਹਿਤ ਕਦਮ ਵੀ ਚੁੱਕੇ ਜਾਣ ਲੱਗੇ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨੀ ਫੌਜੀ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੀ ਸਿਖਲਾਈ ਅਤੇ ਅਕਾਦਮਿਕ ਪ੍ਰੋਗਰਾਮਾਂ ‘ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ…

VIA PUNJAB
ਅੱਗੇ ਪੜ੍ਹੋ

ਸਰਜਰੀ ਤੋਂ ਬਾਅਦ ਆਪਣੇ ਦੇਸ਼ ਪਰਤੇ ਸਾਹਾ

ਸਰਜਰੀ ਤੋਂ ਬਾਅਦ ਆਪਣੇ ਦੇਸ਼ ਪਰਤੇ ਸਾਹਾ

ਕੋਲਕਾਤਾ – ਮੈਨਚੈਸਟਰ ‘ਚ ਮੋਢੇ ਦੇ ਆਪਰੇਸ਼ਨ ਤੋਂ ਬਾਅਦ ਆਪਣੇ ਦੇਸ਼ ਵਾਪਸ ਆਏ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਕਿਹਾ ਕਿ ਸੱਟ ਤੋਂ ਉਭਰਨ ਦੌਰਾਨ ਤੇਜ਼ ਗੇਂਦਬਾਜਾਂ ਦਾ ਸਾਹਮਣਾ ਕਰਨ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਸਾਹਾ ਦੇ ਸੱਜੇ ਹੱਥ ‘ਚ ਕੋਹਨੀ ਦੇ ਹੇਠਾਂ ਕਾਫੀ ਜ਼ਿਆਦਾ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਮੈਨਚੈਸਟਰ ਦੇ ਆਰਮ ਕਲੀਨਿਕ ‘ਚ ਸਰਜਰੀ ਤੋਂ ਬਾਅਦ ਉਹ ਆਪਣੇ ਦੇਸ਼ ਵਾਪਸ ਪਰਤੇ। ਤਿੰਨ ਹਫਤੇ ਦੇ ਜ਼ਰੂਰੀ ਆਰਾਮ ਤੋਂ ਬਾਅਦ ਸਾਹਾ ਬੰਗਲੁਰੂ ‘ਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.)…

VIA PUNJAB
ਅੱਗੇ ਪੜ੍ਹੋ

ਕੋਹਲੀ ਦੀ ਤਕਨੀਕ ਸਰਵੋਤਮ : ਸਟੀਵ ਵਾ

ਕੋਹਲੀ ਦੀ ਤਕਨੀਕ ਸਰਵੋਤਮ : ਸਟੀਵ ਵਾ

ਮੈਲਬੋਰਨ – ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਤਕਨੀਕ ਨੂੰ ਦੁਨੀਆ ਦੇ ਮੌਜੂਦਾ ਕ੍ਰਿਕਟਰਾਂ ਵਿੱਚ ਸਰਵਸ੍ਰੇਸ਼ਠ ਕਰਾਰ ਦਿੱਤਾ ਹੈ| ਬ੍ਰਾਇਨ ਲਾਰਾ ਅਤੇ ਵਿਵੀਅਨ ਰਿਚਰਡਸ ਜਿੱਹੇ ਦਿੱਗਜਾਂ ਨਾਲ ਤੁਲਨਾ ਕਰਦੇ ਹੋਏ ਵਾ ਨੇ ਕਿਹਾ ਕਿ ਕੋਹਲੀ ਨੇ ਮਹਾਨ ਬੱਲੇਬਾਜ਼ ਬਣਨ ਦੇ ਸਾਰੇ ਗੁਣ ਦਿਖਾਏ ਹਨ| ਸਟੀਵ ਵਾ ਨੇ ਕਿਹਾ ਕਿ ਉਸ ਦੇ ਕੋਲ ਕਿਤੇ ਵੀ ਚੰਗਾ ਪ੍ਰਦਰਸ਼ਨ ਕਰਨ ਵਾਲੀ ਖੇਡ ਹੈ, ਮੈਨੂੰ ਲਗਦਾ ਹੈ ਕਿ ਵਿਸ਼ਵ ਕ੍ਰਿਕਟ ਵਿੱਚ ਉਨ੍ਹਾਂ ਦੀ ਤਕਨੀਕ…

VIA PUNJAB
ਅੱਗੇ ਪੜ੍ਹੋ

ਨੋਵਾਕ ਜੋਕੋਵਿਚ ਉਲਟਫੇਰ ਦਾ ਸ਼ਿਕਾਰ

ਨੋਵਾਕ ਜੋਕੋਵਿਚ ਉਲਟਫੇਰ ਦਾ ਸ਼ਿਕਾਰ

ਟੋਰਾਂਟੋ – ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਜ਼ ਸਿਟਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਟੋਰਾਂਟੋ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ 6-3, 6-7, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ। ਇਸੇ ਤਰ੍ਹਾਂ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਸਵਿੱਟਜ਼ਰਲੈਂਡ ਦੇ ਸਟੈਨਸਿਲਾਸ ਵਾਵਰਿੰਕਾ ਨੂੰ 7-5, 7-6 ਨਾਲ ਹਰਾਇਆ। ਅਗਲੇ ਗੇੜ ਵਿੱਚ ਉਸ ਦੀ ਟੱਕਰ ਮਾਰਿਨ ਸਿਲਿਚ ਨਾਲ ਹੈ, ਜਿਸ ਨੇ…

VIA PUNJAB
ਅੱਗੇ ਪੜ੍ਹੋ

ਐਂਡਰਸਨ ਨੇ ਝਟਕਾਏ ਭਾਰਤ ਦੇ ਸਲਾਮੀ ਬੱਲੇਬਾਜ਼

ਐਂਡਰਸਨ ਨੇ ਝਟਕਾਏ ਭਾਰਤ ਦੇ ਸਲਾਮੀ ਬੱਲੇਬਾਜ਼

ਲੰਡਨ – ਚੇਤੇਸ਼ਵਰ ਪੁਜਾਰਾ ਦੇ ਰਨ ਆਊਟ ਹੋਣ ਮਗਰੋਂ ਭਾਰਤ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਚਾਹ ਤੱਕ ਤਿੰਨ ਵਿਕਟਾਂ 15 ਦੌੜਾਂ ’ਤੇ ਗੁਆ ਲਈਆਂ। ਪੁਜਾਰਾ 25 ਗੇਂਦਾਂ ਖੇਡਣ ਮਗਰੋਂ ਆਊਟ ਹੋ ਗਿਆ। ਪਿਛਲੇ ਕੁੱਝ ਟੈਸਟ ਮੈਚਾਂ ਵਿੱਚ ਭਾਰਤ ਦੇ ਦਸ ਬੱਲੇਬਾਜ਼ ਰਨ ਆਊਟ ਹੋਏ ਹਨ, ਜਿਨ੍ਹਾਂ ਵਿੱਚੋਂ ਸੱਤ ਵਿੱਚ ਪੁਜਾਰਾ ਸ਼ਾਮਲ ਸੀ। ਖ਼ਰਾਬ ਮੌਸਮ ਕਾਰਨ ਚਾਹ ਦੇ ਆਰਾਮ ਤੱਕ 8.3 ਓਵਰ ਦੀ ਖੇਡ ਹੋ ਸਕੀ। ਕਪਤਾਨ ਵਿਰਾਟ ਕੋਹਲੀ 16 ਦੌੜਾਂ ਬਣਾ ਕੇ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਦੇ ਦਾਖਲੇ ਸ਼ੁਰੂ

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਦੇ ਦਾਖਲੇ ਸ਼ੁਰੂ

ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 10 ਅਗਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਨਵੰਬਰ 2018 ਅਤੇ ਜਨਵਰੀ 2019 ਵਿਚ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਦੇ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਣੀ ਅਤੇ ਸਿੱਖੀ ਦੇ ਸੰਸਕਾਰਾਂ ਨਾਲ ਜੋੜਨ ਲਈ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿਚ…

VIA PUNJAB
ਅੱਗੇ ਪੜ੍ਹੋ

ਦਾਗੀ ਨੂੰ ਟਿਕਟ ਦੇਣ ਵਾਲੀ ਪਾਰਟੀ ਦਾ ਰੱਦ ਕੀਤਾ ਜਾਵੇ ਰਜਿਸਟ੍ਰੇਸ਼ਨ : ਸੁਪਰੀਮ ਕੋਰਟ

ਦਾਗੀ ਨੂੰ ਟਿਕਟ ਦੇਣ ਵਾਲੀ ਪਾਰਟੀ ਦਾ ਰੱਦ ਕੀਤਾ ਜਾਵੇ ਰਜਿਸਟ੍ਰੇਸ਼ਨ : ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਕਿਉਂ ਨਾ ਅਪਰਾਧਕ ਮਾਮਲੇ ਦਾ ਸਾਹਮਣਾ ਕਰਨ ਵਾਲੇ ਵਿਅਕਤੀਆਂ ਨੂੰ ਚੋਣ ਲੜਨ ਲਈ ਟਿਕਟ ਦੇਣ ਵਾਲੀ ਰਾਜਨੀਤਿਕ ਪਾਰਟੀਆਂ ਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ਕਿ ਚੋਣ ਕਮਿਸ਼ਨ ਨੂੰ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਾ ਸਕਦਾ ਹੈ? ਰਾਜਨੀਤਿਕ ‘ਚ ਅਪਰਾਧੀਕਰਨ ਲਈ ਕੋਈ ਜਗ੍ਹਾ ਨਾ ਹੋਣ ਦੀ ਗੱਲ ਕਰਦੇ ਹੋਏ ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਕਿ ਅਪਰਾਧ…

VIA PUNJAB
ਅੱਗੇ ਪੜ੍ਹੋ

ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਲਈ ਕੇਂਦਰ ਨੇ ਨਾ ਦਿੱਤੀ ਸਹਿਮਤੀ

ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਲਈ ਕੇਂਦਰ ਨੇ ਨਾ ਦਿੱਤੀ ਸਹਿਮਤੀ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਤਾਮਿਲਨਾਡੂ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ਨਾਲ ਸਹਿਮਤ ਨਹੀਂ ਹੈ। ਕੇਂਦਰ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਸਜ਼ਾ ਮੁਆਫ਼ੀ ਦੇਣ ਨਾਲ ਖਤਰਨਾਕ ਕਿਸਮ ਦੀ ਉਦਾਹਰਣ ਪੈਦਾ ਹੋ ਜਾਵੇਗੀ । ਸੁਪਰੀਮ ਕੋਰਟ ਦੇ ਜਸਟਿਸ ਰੰਜਨ ਗੋਗੋਈ, ਜਸਟਿਸ ਨਵੀਨ ਸਿਨਹਾ ਅਤੇ ਕੇ ਐੱਮ ਜੋਜ਼ੇਫ ਦੇ ਬੈਂਚ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ…

VIA PUNJAB
ਅੱਗੇ ਪੜ੍ਹੋ

ਜਲਦ ਹੀ ਪਿੰਡਾਂ ਵਿੱਚ ਚੱਲਣਗੇ ਸੀ.ਐਨ.ਜੀ. ਵਾਹਨ : ਮੋਦੀ

ਜਲਦ ਹੀ ਪਿੰਡਾਂ ਵਿੱਚ ਚੱਲਣਗੇ ਸੀ.ਐਨ.ਜੀ. ਵਾਹਨ : ਮੋਦੀ

ਨਵੀਂ ਦਿੱਲੀ – ਵਿਸ਼ਵ ਬਾਇਓ ਫਿਊਲ ਦਿਵਸ ਦੇ ਮੌਕੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2022 ਤੱਕ ਪੈਟਰੋਲ ਵਿੱਚ 10 ਫੀਸਦੀ ਈਥਾਨੋਲ ਮਿਲਾਉਣ ਅਤੇ ਸਾਲ 2030 ਤਕ 20 ਫ਼ੀਸਦੀ ਈਥਾਨੋਲ ਮਿਲਾਉਣ ਦਾ ਸਰਕਾਰ ਦਾ ਟੀਚਾ ਹੈ| ਖੇਤੀਬਾੜੀ ਦੇ ਕੂੜੇ-ਕਰਕਟ ਦੀ ਵਰਤੋਂ ਈਥਾਨੋਲ ਦੇ ਉਤਪਾਦਨ ਲਈ ਕੀਤੀ ਜਾਵੇਗੀ| ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਅਸੀਂ ਕੂੜੇ-ਕਰਕਟ ਤੋਂ ਬਾਇਓ ਸੀ. ਐਨ. ਜੀ. ਬਣਾਉਣ ਉਤੇ ਕੰਮ ਕਰ ਰਹੇ ਹਾਂ| ਉਨ੍ਹਾਂ ਕਿਹਾ…

VIA PUNJAB
ਅੱਗੇ ਪੜ੍ਹੋ
1 1,210 1,211 1,212 1,213 1,214 1,271