ਏ ਕੇ ਸ਼ਰਮਾ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਏ ਕੇ ਸ਼ਰਮਾ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਚੰਡੀਗੜ – ਸਾਬਕਾ ਆਈ.ਆਰ.ਐੱਸ. ਅਧਿਕਾਰੀ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ਼੍ਰੀ ਏ.ਕੇ. ਸ਼ਰਮਾ ਨੂੰ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੀ ਆਮ ਚੋਣ ਮੀਟਿੰਗ ਦੌਰਾਨ ਅਗਲੇ ਚਾਰ ਸਾਲਾਂ ਲਈ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ।ਇਸ ਚੋਣ ਵਿਚ ਸ਼ਰਮਾ ਨੇ 10 ਵੋਟਾਂ ਨਾਲ ਸਤਵੀਰ ਸਿੰਘ ਅਟਵਾਲ ਐਸ.ਪੀ ਨੂੰ ਹਰਾਇਆ। ਇਸ ਚੋਣ ਦੌਰਾਨ ਦੋ ਮੌਜੂਦਾ ਵਿਧਾਇਕਾਂ ਸਮੇਤ ਕੁੱਲ 48 ਮੈਂਬਰਾਂ ਨੇ ਮਤਦਾਨ ਵਿਚ ਭਾਗ ਲਿਆ। ਫਤਿਹਜੰਗ ਬਾਜਵਾ ਵਿਧਾਇਕ ਅਤੇ ਪ੍ਰਧਾਨ ਅਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਨੇ ਏ.ਕੇ. ਸ਼ਰਮਾ ਦੀ ਉਮੀਦਵਾਰੀ…

VIA PUNJAB
ਅੱਗੇ ਪੜ੍ਹੋ

ਪੰਜਾਬ ਪੁਲਿਸ ਮੁੱਖੀ ਦੇ ਅਹੁਦੇ ਲਈ ਕੈਪਟਨ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਨੂੰ ਨਜਰ ਅੰਦਾਜ਼ ਕਰਨਾ ਮੰਦਭਾਗਾ ਅਤੇ ਅਫਸੋਸਜਨਕ —- ਕੈਂਥ

ਪੰਜਾਬ ਪੁਲਿਸ ਮੁੱਖੀ ਦੇ ਅਹੁਦੇ ਲਈ ਕੈਪਟਨ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਨੂੰ ਨਜਰ ਅੰਦਾਜ਼ ਕਰਨਾ ਮੰਦਭਾਗਾ ਅਤੇ ਅਫਸੋਸਜਨਕ —- ਕੈਂਥ

ਪੈਨਲ ਵਿੱਚ ਅਨੁਸੂਚਿਤ ਜਾਤੀਆਂ ਦੇ ਨੁਮਾਇੰਦੇ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ — ਕੈਂਥ ਚੰਡੀਗੜ੍ਹ – ਪੰਜਾਬ ਪੁਲਿਸ ਵਿੱਚ ਡਾਇਰੈਕਟਰ ਜਰਨਲ ਪੁਲਿਸ ਮੁੱਖੀ ਅਹੁਦੇ ਉਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜਾਣਬੁੱਝ ਕੇ ਸੁਪਰੀਮ ਕੋਰਟ ਆਫ ਇੰਡੀਆ ਦੀਆ ਦਿਸ਼ਾ ਨਿਰਦੇਸ਼ਾ ਅਤੇ ਹਦਾਇਤਾਂ ਅਨੁਸਾਰ 30 ਸਾਲਾਂ ਤੋਂ ਬਤੋਰ ਨੌਕਰੀ ਵਿੱਚ ਸੇਵਾ ਨਿਭਾਉਣ ਵਾਲਿਆਂ ਨੂੰ ਵੀ ਵਿਚਾਰਿਆਂ ਜਾਣਾ ਅਤਿ ਜ਼ਰੂਰੀ ਹੈ, ਪਰ ਕੈਪਟਨ ਸਰਕਾਰ ਨੇ ਇਸ ਅਹੁਦੇ ਲਈ ਕੁੱਝ ਆਈ ਪੀ ਐਸ ਅਫਸਰਾਂ ਦਾ ਨੂੰ…

VIA PUNJAB
ਅੱਗੇ ਪੜ੍ਹੋ

ਰਾਣਾ ਸੋਢੀ ਵੱਲੋਂ ਪਰਵਾਸੀ ਨੌਜਵਾਨਾਂ ਨੂੰ ਆਪਣੀ ਜੜਾਂ ਨਾਲ ਜੁੜਨ ਦਾ ਸੱਦਾ

ਰਾਣਾ ਸੋਢੀ ਵੱਲੋਂ ਪਰਵਾਸੀ ਨੌਜਵਾਨਾਂ ਨੂੰ ਆਪਣੀ ਜੜਾਂ ਨਾਲ ਜੁੜਨ ਦਾ ਸੱਦਾ

ਖੇਡ ਮੰਤਰੀ ਦੀ ਅਗਵਾਈ ਹੇਠ ਪੰਜਾਬ ਦਾ ਉਚ ਪੱਧਰੀ ਵਫਦ ਵਾਰਾਨਾਸੀ ਵਿਖੇ ਤਿੰਨ ਰੋਜ਼ਾ ਯੁਵਕ ਪਰਵਾਸੀ ਭਾਰਤੀ ਦਿਵਸ ਸਮਾਗਮ ਵਿੱਚ ਹੋਇਆ ਸ਼ਾਮਲ ਵਾਰਾਨਸੀ/ਚੰਡੀਗੜ – ਵਾਰਾਨਾਸੀ ਵਿਖੇ ਅੱਜ ਸ਼ੁਰੂ ਹੋਏ ਤਿੰਨ ਰੋਜ਼ਾ ‘ਯੁਵਕ ਪਰਵਾਸੀ ਭਾਰਤੀ ਦਿਵਸ’ ਸਮਾਗਮ ਵਿੱਚ ਪੰਜਾਬ ਦੇ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਪੰਜਾਬ ਦਾ ਉਚ ਪੱਧਰੀ ਵਫਦ ਸ਼ਾਮਲ ਹੋਇਆ ਜਿੱਥੇ ਉਨਾਂ ਵਿਦੇਸ਼ਾਂ ਵਿੱਚ ਰਹਿੰਦੇ ਪਰਵਾਸੀ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਆ ਕੇ ਆਪਣੀਆਂ ਜੜਾਂ ਨਾਲ ਜੁੜਨ…

VIA PUNJAB
ਅੱਗੇ ਪੜ੍ਹੋ

ਪੰਜਾਬ ਵਿਧਾਨ ਸਭਾ ਵੱਲੋਂ ਖਹਿਰਾ ਨੂੰ ਨੋਟਿਸ ਜਾਰੀ

ਪੰਜਾਬ ਵਿਧਾਨ ਸਭਾ ਵੱਲੋਂ ਖਹਿਰਾ ਨੂੰ ਨੋਟਿਸ ਜਾਰੀ

ਚੰਡੀਗੜ – ਪੰਜਾਬ ਵਿਧਾਨ ਸਭਾ ਵੱਲੋਂ ਅੱਜ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਭਾਰਤ ਦੇ ਸੰਵਿਧਾਨ ਦੇ ਦਸਵੇਂ ਸ਼ਡਿਊਲ ਤਹਿਤ ਦਿੱਤਾ ਗਿਆ ਹੈ। ਹਰਸਿਮਰਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੇਤਲਾ, ਭੁੱਲਥ, ਜ਼ਿਲਾ ਕਪੂਰਥਲਾ ਅਤੇ ਹਰਪਾਲ ਸਿੰਘ ਚੀਮਾ, ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕ੍ਰਮਵਾਰ 10 ਜਨਵਰੀ, 2019 ਅਤੇ 16 ਜਨਵਰੀ, 2019 ਨੂੰ ਸੰਵਿਧਾਨ ਦੇ ਦਸਵੇਂ…

VIA PUNJAB
ਅੱਗੇ ਪੜ੍ਹੋ

IPL ਤੱਕ ਫਿੱਟ ਹੋ ਜਾਵਾਂਗਾ : ਪ੍ਰਿਥਵੀ ਸ਼ਾਹ

IPL ਤੱਕ ਫਿੱਟ ਹੋ ਜਾਵਾਂਗਾ : ਪ੍ਰਿਥਵੀ ਸ਼ਾਹ

ਨਵੀਂ ਦਿੱਲੀ – ਭਾਰਤੀ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਉਮੀਦ ਹੈ ਕਿ ਉਹ ਆਈ. ਪੀ. ਐੱਲ. ਤੱਕ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਜਾਣਗੇ। ਪ੍ਰਿਥਵੀ ਨੂੰ ਅਭਿਆਸ ਮੈਚ ‘ਚ ਸੱਟ ਲੱਗਣ ਕਾਰਨ ਆਸਟਰੇਲੀਆ ਦੌਰੇ ਤੋਂ ਬਾਹਰ ਹੋਣਾ ਪਿਆ ਸੀ। ਸੱਟ ਲੱਗਣ ਕਾਰਨ ਪ੍ਰਿਥਵੀ ਨਿਰਾਸ਼ ਹੋ ਗਏ ਸਨ। ਹਾਲਾਂਕਿ ਇਸ ਦੌਰਾਨ ਸਾਥੀ ਖਿਡਾਰੀਆਂ ਦਾ ਉਸ ਨੂੰ ਸਮਰਥਨ ਮਿਲਿਆ। ਖੁਦ ਪ੍ਰਿਥਵੀ ਨੇ ਇਸ ਗੱਲ ਨੂੰ ਸਵਿਕਾਰ ਕੀਤਾ। ਪ੍ਰਿਥਵੀ ਨੇ ਕਿਹਾ ਕਿ ਮੈਨੂੰ ਉਸ ਸਮੇਂ ਪੂਰੀ ਟੀਮ ਦੀ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਚ 25 ਜਨਵਰੀ ਤੱਕ ਹੋ ਸਕਦੀ ਹੈ ਭਾਰੀ ਬਰਫਬਾਰੀ

ਕਸ਼ਮੀਰ ਚ 25 ਜਨਵਰੀ ਤੱਕ ਹੋ ਸਕਦੀ ਹੈ ਭਾਰੀ ਬਰਫਬਾਰੀ

ਸ਼੍ਰੀਨਗਰ – ਕਸ਼ਮੀਰ ਘਾਟੀ ‘ਚ 25 ਜਨਵਰੀ ਤੱਕ ਪੱਛਮੀ ਗੜਬੜੀ ਦੇ ਚੱਲਦਿਆਂ ਭਾਰੀ ਬਰਫਬਾਰੀ ਹੋ ਸਕਦੀ ਹੈ। ਰਿਪੋਰਟ ਮੁਤਾਬਕ ਮੌਸਮ ਵਿਭਾਗ ਦੇ ਨਿਰਦੇਸ਼ਕ ਸੋਨਮ ਲੋਟਸ ਨੇ ਦਿੱਤੀ ਹੈ। ਵਿਭਾਗੀ ਕਮਿਸ਼ਨਰ ਸ਼੍ਰੀਨਗਰ/ਜੰਮੂ ਨੂੰ ਲਿਖੇ ਪੱਤਰ ‘ਚ ਨਿਰਦੇਸ਼ਕ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਪ੍ਰਭਾਵ ਦੇ ਚੱਲਦਿਆਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਖੇਤਰਾਂ ‘ਚ 19 ਜਨਵਰੀ ਦੁਪਹਿਰ ਤੋਂ ਬਰਫਬਾਰੀ ਹੋ ਸਕਦੀ ਹੈ। ਇਸ ਦੇ ਨਾਲ 20 ਤੋਂ ਲੈ ਕੇ 23 ਤੱਕ ਭਾਰੀ ਬਰਫਬਾਰੀ ਦੀ ਵੀ ਸੰਭਾਵਨਾ ਹੈ।…

VIA PUNJAB
ਅੱਗੇ ਪੜ੍ਹੋ

ਲਾਲੂ ਦੀ ਅੰਤਰਿਮ ਜ਼ਮਾਨਤ 28 ਜਨਵਰੀ ਤੱਕ ਵਧੀ

ਲਾਲੂ ਦੀ ਅੰਤਰਿਮ ਜ਼ਮਾਨਤ 28 ਜਨਵਰੀ ਤੱਕ ਵਧੀ

ਨਵੀਂ ਦਿੱਲੀ – ਆਈ.ਆਰ.ਸੀ.ਟੀ.ਸੀ. ਘੁਟਾਲੇ ਨਾਲ ਜੁੜੇ 2 ਮਾਮਲਿਆਂ ‘ਚ ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਅੰਤਰਿਮ ਜ਼ਮਾਨਤ ਮਿਆਦ 28 ਜਨਵਰੀ ਤੱਕ ਲਈ ਵਧਾ ਦਿੱਤੀ ਹੈ। ਇਹ ਦੋਵੇਂ ਮਾਮਲੇ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਕੀਤੇ ਗਏ ਹਨ। ਚੀਫ ਜਸਟਿਸ ਅਰੁਣ ਭਾਰਦਵਾਜ ਨੇ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੇ ਤੇਜਸਵੀ ਯਾਦਵ ਦੀ ਅੰਤਰਿਮ ਮਿਆਦ ਵੀ 28 ਜਨਵਰੀ ਤੱਕ ਲਈ ਵਧਾ ਦਿੱਤੀ ਹੈ। ਲਾਲੂ ਪ੍ਰਸਾਦ…

VIA PUNJAB
ਅੱਗੇ ਪੜ੍ਹੋ

ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਦਾ ਭਵਿੱਖ ਖਤਰੇ ਚ

ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਦਾ ਭਵਿੱਖ ਖਤਰੇ ਚ

ਵਾਸ਼ਿੰਗਟਨ – ਅਮਰੀਕਾ ‘ਚ ਰੁਜ਼ਗਾਰ ਪ੍ਰਮਾਣਿਤ ਦਸਤਾਵੇਜ਼ ਰਾਹੀਂ ਕੰਮ ਕਰ ਰਹੇ ਇਕ ਲੱਖ ਤੋਂ ਜ਼ਿਆਦਾ ਐਚ 1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਭਵਿੱਖ ਨੂੰ ਲੈ ਕੇ ਦੁਵਿਧਾ ਵਿਚ ਹਨ। ਉਹ ਨਹੀਂ ਜਾਣਦੇ ਕਿ ਕਦੋਂ ਉਨ੍ਹਾਂ ਦੇ ਪੈਰਾਂ ਹੇਠੋਂ ਦਰੀ ਖਿੱਚ ਲਈ ਜਾਵੇਗੀ। ਇਸ ਤੋਂ ਇਲਾਵਾ ਅਜਿਹੇ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਜਿਨ੍ਹਾਂ ਨੇ ਈਏਡੀ ਪ੍ਰਾਪਤ ਨਹੀਂ ਕੀਤੇ ਹਨ ਅਤੇ ਇਹ ਮੰਨ ਚੁੱਕੇ ਹਨ ਕਿ ਉਨ੍ਹਾਂ ਦੀ ਕਰੀਅਰ ਹੋਲਡ ‘ਤੇ ਹੈ।ਓਬਾਮਾ ਸਮੇਂ ਦੀ ਮੌਜੂਦਾ ਨੀਤੀ,…

VIA PUNJAB
ਅੱਗੇ ਪੜ੍ਹੋ

ਨਡਾਲ ਦੀ ਬਰਡਿਚ ’ਤੇ ਆਸਾਨ ਜਿੱਤ

ਨਡਾਲ ਦੀ ਬਰਡਿਚ ’ਤੇ ਆਸਾਨ ਜਿੱਤ

ਮੈਲਬਰਨ – ਰਾਫੇਲ ਨਡਾਲ ਨੇ ਆਪਣੇ ਹਮਲਾਵਰ ਖੇਡ ਦਾ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇਥੇ ਵਿਸ਼ਵ ਦੇ ਸਾਬਕਾ ਨੰਬਰ ਚਾਰ ਖਿਡਾਰੀ ਟਾਮਸ ਬਰਡਿਚ ਨੂੰ ਆਸਾਨੀ ਨਾਲ ਹਰਾ ਕੇ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਹੁਣ ਉਸ ਦਾ ਸਾਹਮਣਾ ‘ਖ਼ਤਰਨਾਕ’ ਫਰਾਂਸਿਸ ਟਿਫੋਓ ਨਾਲ ਹੋਵੇਗਾ। ਸਟੀਪਾਸ ਦੇ ਮੌਜੂਦਾ ਚੈਂਪੀਅਨ ਫੈਡਰਰ ਨੂੰ ਚੌਥੇ ਗੇੜ ਵਿੱਚ ਬਾਹਰ ਹੋਣਾ ਪਿਆ। ਨੇਕਸਟਜੇਨ ਫਾਈਨਲਜ਼ ਦੇ ਚੈਂਪੀਅਨ ਸਟੀਪਾਸ ਨੇ ਰਾਡ ਲੇਵਰ ਏਰੇਨਾ ਵਿੱਚ ਆਪਣੇ 17 ਸਾਲਾ ਸੀਨੀਅਰ ਫੇਡਰਰ ਨੂੰ…

VIA PUNJAB
ਅੱਗੇ ਪੜ੍ਹੋ

ਪ੍ਰੋ-ਲੀਗ ਕੁਸ਼ਤੀ ਮੁਕਾਬਲੇ ਹਰਿਆਣਾ ਹੈਮਰ ਨੇ ਐਮਪੀ ਯੋਧਾ ਨੂੰ ਹਰਾਇਆ

ਪ੍ਰੋ-ਲੀਗ ਕੁਸ਼ਤੀ ਮੁਕਾਬਲੇ ਹਰਿਆਣਾ ਹੈਮਰ ਨੇ ਐਮਪੀ ਯੋਧਾ ਨੂੰ ਹਰਾਇਆ

ਲੁਧਿਆਣਾ – ਲੁਧਿਆਣਾ ਦੇ ਪੱਖੋਵਾਲ ਸਥਿਤ ਇੰਡੋਰ ਸਟੇਡੀਅਮ ਵਿੱਚ ਸ਼ਨਿੱਚਰਵਾਰ ਦੇਰ ਰਾਤ ਹੋਏ ਪ੍ਰੀ-ਲੀਗ ਕੁਸ਼ਤੀ ਮੁਕਾਬਲੇ ਵਿੱਚ ਹਰਿਆਣਾ ਹੈਮਰ ਨੇ ਸਖ਼ਤ ਮੁਕਾਬਲੇ ਵਿੱਚ ਐਮਪੀ ਯੋਧਾ ਨੂੰ 4-3 ਨਾਲ ਹਰਾਇਆ। ਇਸ ਮੈਚ ਵਿੱਚ ਵਰਲਡ ਅੰਡਰ-23 ਚੈਂਪੀਅਨਸ਼ਿਪ ਦੇ ਚਾਂਦੀ ਤਗਮਾ ਜੇਤੂ ਭਲਵਾਨ ਰਵੀ ਕੁਮਾਰ ਨੇ ਟਾਈ ਦਾ ਮੁਕਾਬਲਾ ਜਿੱਤ ਕੇ ਹਰਿਆਣਾ ਹੈਮਰ ਨੂੰ ਦੂਜੀ ਜਿੱਤ ਦਾ ਸਵਾਦ ਚਖਾਇਆ। ਇਸ ਮੁਕਾਬਲੇ ’ਚ ਰਵੀ ਨੇ 57 ਕਿਲੋ ਭਾਰ ਵਰਗ ’ਚ ਐਮਪੀ ਯੋਧਾ ਦੇ ਸੰਦੀਪ ਤੋਮਰ ਨੂੰ 10-1 ਅੰਕਾਂ ਨਾਲ…

VIA PUNJAB
ਅੱਗੇ ਪੜ੍ਹੋ
1 903 904 905 906 907 1,271