ਰਾਜਸਥਾਨ ’ਚ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਰਾਜਸਥਾਨ ’ਚ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਜੈਪੁਰ – ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਹੈ। ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਰਹੇ।

VIA PUNJAB
ਅੱਗੇ ਪੜ੍ਹੋ

ਕਮਲਨਾਥ ਨੇ ਮਧ ਪ੍ਰਦੇਸ਼ ਦੇ ਮੁਖ ਮੰਤਰੀ ਵਜੋਂ ਹਲਫ਼ ਲਿਆ

ਕਮਲਨਾਥ ਨੇ ਮਧ ਪ੍ਰਦੇਸ਼ ਦੇ ਮੁਖ ਮੰਤਰੀ ਵਜੋਂ ਹਲਫ਼ ਲਿਆ

ਭੋਪਾਲ – ਕਮਲਨਾਥ ਨੇ ਸੋਮਵਾਰ ਨੂੰ ਮਧ ਪ੍ਰਦੇਸ਼ ਦੇ 18ਵੇਂ ਮੁਖ ਮੰਤਰੀ ਵਜੋਂ ਸਹੁੰ ਚੁਕ ਲਈ।ਹੈ। ਸੂਬੇ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸਹੁੰ ਚੁਕ ਸਮਾਗਮ ’ਚ ਕਾਂਗਰਸ ਮੁਖੀ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੀਨੀਅਰ ਕਾਂਗਰਸੀ ਆਗੂ ਮਲਿਕਾਅਰਜੁਨ ਖੜਗੇ, ਰਾਜਸਥਾਨ ਦੇ ਮੁਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁਖ ਮੰਤਰੀ ਸਚਿਨ ਪਾਇਲਟ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਵੀ ਮੌਜੂਦ ਰਹੇ।

VIA PUNJAB
ਅੱਗੇ ਪੜ੍ਹੋ

ਮੁੰਬਈ ਵਿਖੇ ਹਸਪਤਾਲ ’ਚ ਲੱਗੀ ਅੱਗ-5 ਦੀ ਮੌਤ, ਸੈਂਕੜੇ ਜ਼ਖਮੀ

ਮੁੰਬਈ ਵਿਖੇ ਹਸਪਤਾਲ ’ਚ ਲੱਗੀ ਅੱਗ-5 ਦੀ ਮੌਤ, ਸੈਂਕੜੇ ਜ਼ਖਮੀ

ਮੁੰਬਈ – ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲਗੀ ਅਗ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 5 ਹੋ ਗਈ ਹੈ।ਮੁੰਬਈ ਦੇ ਅੰਧੇਰੀ (ਪੂਰਬੀ) ਦੇ ਇਕ ਸਰਕਾਰੀ ਹਸਪਤਾਲ ਨੂੰ ਅਗ ਲਗਣ ਕਾਰਨ ਦੋ ਮਹੀਨਿਆਂ ਦੇ ਇਕ ਬਚੇ ਸਮੇਤ ਪੰਜ ਵਿਅਕਤੀ ਮਾਰੇ ਗਏ ਤੇ 106 ਹੋਰ ਜ਼ਖ਼ਮੀ ਹੋ ਗਏ।ਇਹ ਖ਼ਬਰ ਲਿਖੇ ਜਾਣ ਤਕ ਅਗ ’ਤੇ ਕਾਬੂ ਪਾ ਲਿਆ ਗਿਆ ਸੀ ਤੇ ਇਮਾਰਤ ਅੰਦਰ ਫਸੇ ਸਾਰਿਆਂ ਨੂੰ ਬਚਾ ਲਿਆ ਗਿਆ ਸੀ।ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ…

VIA PUNJAB
ਅੱਗੇ ਪੜ੍ਹੋ

ਹਰਮਨਪ੍ਰੀਤ ਅਤੇ ਟੇਲਰ ਦੇ ਅਰਧ ਸੈਂਕੜਿਆਂ ਨਾਲ ਥੰਡਰ ਨੂੰ ਮਿਲੀ ਜਿੱਤ

ਹਰਮਨਪ੍ਰੀਤ ਅਤੇ ਟੇਲਰ ਦੇ ਅਰਧ ਸੈਂਕੜਿਆਂ ਨਾਲ ਥੰਡਰ ਨੂੰ ਮਿਲੀ ਜਿੱਤ

ਨਵੀਂ ਦਿੱਲੀ – ਸਲਾਮੀ ਬੱਲੇਬਾਜ਼ ਸਟੇਫਨੀ ਟੇਲਰ (55) ਅਤੇ ਹਰਮਨਪ੍ਰੀਤ ਕੌਰ (52) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਦਮ ‘ਤੇ ਸਿਡਨੀ ਥੰਡਰ ਨੇ ਐਡੀਲੇਡ ਸਟ੍ਰਾਈਕਰਸ ਨੂੰ 5 ਵਿਕਟਾਂ ਨਾਲ ਹਰਾ ਕੇ ਮਹਿਲਾ ਬੀਗ ਬੈਸ਼ ਲੀਗ (ਡਬਲਯੂ.ਬੀ.ਬੀ.ਐੱਲ.) ‘ਚ ਆਪਣੀ ਚੌਥੀ ਜਿੱਤ ਦਰਜ ਕੀਤੀ। ਐਡੀਲੇਡ ਸਟ੍ਰਾਈਕਰਸ ਵੱਲੋਂ 20 ਓਵਰਾਂ ‘ਚ ਰੱਖੇ ਗਏ 146 ਦੌੜਾਂ ਦੀ ਟੀਚੇ ਦਾ ਪਿੱਛਾ ਕਰਨ ਉਤਰੀ ਸਿਡਨੀ ਥੰਡਰਸ ਟੀਮ ਨੇ 18.2 ਓਵਰ ‘ਚ 5 ਵਿਕਟਾਂ ‘ਤੇ 146 ਦੌੜਾਂ ਬਣਾਈਆਂ। ਸਿਡਨੀ ਥੰਡਰਸ ਵੱਲੋਂ ਸਟੇਫਨੀ…

VIA PUNJAB
ਅੱਗੇ ਪੜ੍ਹੋ

ਇੰਗਲੈਂਡ ਨੂੰ 8-1 ਨਾਲ ਹਰਾ ਕੇ ਆਸਟਰੇਲੀਆ ਨੇ ਜਿੱਤਿਆ ਕਾਂਸੀ ਤਮਗਾ

ਇੰਗਲੈਂਡ ਨੂੰ 8-1 ਨਾਲ ਹਰਾ ਕੇ ਆਸਟਰੇਲੀਆ ਨੇ ਜਿੱਤਿਆ ਕਾਂਸੀ ਤਮਗਾ

ਭੁਵਨੇਸ਼ਵਰ – ਟਾਮ ਕ੍ਰੇਗ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਨੂੰ ਐਤਵਾਰ ਨੂੰ ਹੋਏ ਕਲਿੰਗਾ ਸਟੇਡੀਅਮ ਵਿਚ 8-1 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਵਿਚ ਕਾਂਸੀ ਤਮਗਾ ਜਿੱਤ ਲਿਆ ਹੈ। ਵਿਸ਼ਵ ਦੀ ਨੰਬਰ ਇਕ ਟੀਮ ਆਸਟਰੇਲੀਆ ਨੇ ਸੈਮੀਫਾਈਨਲ ਵਿਚ ਹਾਲੈਂਡ ਤੋਂ ਹਾਰਨ ਅਤੇ 2 ਵਾਰ ਦਾ ਆਪਣਾ ਖਿਤਾਬ ਗੁਆਉਣ ਦਾ ਸਾਰਾ ਗੁੱਸਾ ਜਿਵੇਂ ਇੰਗਲੈਂਡ ‘ਤੇ ਹੀ ਕੱਢ ਦਿੱਤਾ। ਵਿਸ਼ਵ ਕੱਪ ਦੇ ਇਤਿਹਾਸ ਵਿਚ ਕਾਂਸੀ ਤਮਗਾ ਮੁਕਾਬਲੇ ਵਿਚ ਇਹ ਹੁਣ ਤੱਕ ਦੀ ਸਭ…

VIA PUNJAB
ਅੱਗੇ ਪੜ੍ਹੋ

ਅਮਰੀਕੀ ਸਿੱਖਾਂ ਨੇ ਕਰਤਾਰਪੁਰ ਕਾਰੀਡੋਰ ਲਈ ਮੋਦੀ ਦਾ ਕੀਤਾ ਧੰਨਵਾਦ

ਅਮਰੀਕੀ ਸਿੱਖਾਂ ਨੇ ਕਰਤਾਰਪੁਰ ਕਾਰੀਡੋਰ ਲਈ ਮੋਦੀ ਦਾ ਕੀਤਾ ਧੰਨਵਾਦ

ਵਾਸ਼ਿੰਗਟਨ – ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਨੇ ਪੰਜਾਬ ਵਿਚ ਕਰਤਾਰਪੁਰ ਕਾਰੀਡੋਰ ਦਾ ਨੀਂਹ ਪੱਥਰ ਰੱਖੇ ਜਾਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ ਹੈ। ਪ੍ਰਧਾਨ ਮੰਤਰੀ ਦੇ ਪੱਖ ਵਿਚ ਪਾਸ ਇਕ ਪ੍ਰਸਤਾਵ ਵਿਚ ‘ਸਿੱਖਸ ਆਫ ਅਮਰੀਕਾ’ ਸੰਗਠਨ ਨੇ ਲਿਖਿਆ ਹੈ,”ਅਸੀਂ ਭਾਰਤ ਅਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਸਿੱਖਾਂ ਦੇ ਪੁਰਾਣੇ ਸੁਪਨੇ ਨੂੰ ਪੂਰਾ ਕਰਨ ਅਤੇ 26 ਨਵੰਬਰ, 2018 ਨੂੰ ਕਰਤਾਰਪੁਰ ਕਾਰੀਡੋਰ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ…

VIA PUNJAB
ਅੱਗੇ ਪੜ੍ਹੋ

ਸਾਬਕਾ ਮਿਲਟਰੀ ਪ੍ਰਮੁੱਖ ਹੋਣਗੇ ਆਸਟ੍ਰੇਲੀਆ ਦੇ ਨਵੇਂ ਗਵਰਨਰ ਜਨਰਲ

ਸਾਬਕਾ ਮਿਲਟਰੀ ਪ੍ਰਮੁੱਖ ਹੋਣਗੇ ਆਸਟ੍ਰੇਲੀਆ ਦੇ ਨਵੇਂ ਗਵਰਨਰ ਜਨਰਲ

ਸਿਡਨੀ – ਆਸਟ੍ਰੇਲੀਆ ਦੇ ਰੱਖਿਆ ਬਲਾਂ ਦੇ ਸਾਬਕਾ ਪ੍ਰਮੁੱਖ ਨੂੰ ਬ੍ਰਿਟੇਨ ਦੀ ਮਹਾਰਾਣੀ ਦੇ ਪ੍ਰਤੀਨਿਧੀ ਦੇ ਤੌਰ ‘ਤੇ ਐਤਵਾਰ ਨੂੰ ਅਗਲਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ। ਭਾਵੇਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਮਹੱਤਵਪੂਰਨ ਸੂਬਾਈ ਅਤੇ ਫੈਡਰਲ ਚੋਣਾਂ ਦੇ ਬਾਅਦ ਅਹੁਦਾ ਸੰਭਾਲਣਗੇ। ਰਿਟਾਇਰਡ ਜਨਰਲ ਡੇਵਿਡ ਹਰਲੇ (65) ਇਹ ਅਹੁਦਾ ਸੰਭਾਲਣ ਵਾਲੇ ਰੱਖਿਆ ਬਲ ਦੇ ਦੂਜੇ ਸਾਬਕਾ ਪ੍ਰਮੁੱਖ ਹੋਣਗੇ। ਸੰਵਿਧਾਨਕ ਰਾਜਸ਼ਾਹੀ ਵਿਚ ਇਹ ਸੰਕੇਤਕ ਅਹੁਦਾ ਹੈ ਪਰ ਸਰਕਾਰ ਵਿਚ ਦਖਲ ਅੰਦਾਜ਼ੀ ਕਰਨ ਦੀ ਉਨ੍ਹਾਂ ਨੂੰ ਸ਼ਕਤੀ ਹੁੰਦੀ…

VIA PUNJAB
ਅੱਗੇ ਪੜ੍ਹੋ

POK ਦੇ ਪੀ.ਐੱਮ. ਨੇ ਕੀਤੀ ਕਰਤਾਰਪੁਰ ਜਿਹੇ ਕਾਰੀਡੋਰ ਦੀ ਪੇਸ਼ਕਸ਼

POK ਦੇ ਪੀ.ਐੱਮ. ਨੇ ਕੀਤੀ ਕਰਤਾਰਪੁਰ ਜਿਹੇ ਕਾਰੀਡੋਰ ਦੀ ਪੇਸ਼ਕਸ਼

ਲਾਹੌਰ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕਥਿਤ ਪ੍ਰਧਾਨ ਮੰਤਰੀ ਰਾਜਾ ਫਾਰੂਕ ਹੈਦਰ ਖਾਨ ਨੇ ਸ਼ਨੀਵਾਰ ਨੂੰ ਪਾਕਿਸਤਾਨੀ ਸਰਕਾਰ ਨੂੰ ਇਕ ਪ੍ਰਸਤਾਵ ਭੇਜਿਆ। ਇਸ ਪ੍ਰਸਤਾਵ ਵਿਚ ਉਨ੍ਹਾਂ ਨੇ ਕਰਤਾਰਪੁਰ ਕਾਰੀਡੋਰ ਦੀ ਤਰਜ ‘ਤੇ ਸਿੱਖਾਂ, ਹਿੰਦੂਆਂ ਅਤੇ ਬੌਧੀਆਂ ਲਈ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਹੈਦਰ ਨੇ ਮੀਰਪੁਰ ਵਿਚ ਇਕ ਪ੍ਰੋਗਰਾਮ ਵਿਚ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਹਿੰਦੂਆਂ, ਸਿੱਖਾਂ ਅਤੇ ਬੌਧੀਆਂ ਦੇ ਕਰੀਬ 600 ਧਾਰਮਿਕ ਸਥਾਨ ਹਨ। ਜਿਨ੍ਹਾਂ ਵਿਚ ਸ਼ਾਰਦਾ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨੀ ਫੌਜ ਮੁਖੀ ਨੇ 15 ਅੱਤਵਾਦੀਆਂ ਦੀ ਮੌਤ ਦੀ ਸਜ਼ਾ ਦੀ ਕੀਤੀ ਪੁਸ਼ਟੀ

ਪਾਕਿਸਤਾਨੀ ਫੌਜ ਮੁਖੀ ਨੇ 15 ਅੱਤਵਾਦੀਆਂ ਦੀ ਮੌਤ ਦੀ ਸਜ਼ਾ ਦੀ ਕੀਤੀ ਪੁਸ਼ਟੀ

ਇਸਲਾਮਾਬਾਦ – ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕੰਵਰ ਜਾਵੇਦ ਬਾਜਵਾ ਨੇ 15 ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਐਤਵਾਰ ਨੂੰ ਪੁਸ਼ਟੀ ਕੀਤੀ। ਇਹ ਅੱਤਵਾਦੀ ਨਾਗਰਿਕਾਂ ਦੀ ਹੱਤਿਆ ਤੇ ਪੇਸ਼ਾਵਰ ਵਿਚ ਸਾਲ 2016 ‘ਚ ਕ੍ਰਿਸ਼ਚੀਅਨ ਕਾਲੋਨੀ ਵਿਚ ਆਤਮਘਾਤੀ ਹਮਲੇ ਵਿਚ ਸ਼ਾਮਲ ਸਨ। ਫੌਜ ਦੀ ਮੀਡੀਆ ਬ੍ਰਾਂਚ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਨਰਲ ਬਾਜਵਾ ਨੇ 15 ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ, ਜੋ ਅੱਤਵਾਦ…

VIA PUNJAB
ਅੱਗੇ ਪੜ੍ਹੋ

ਵਿਕਰਮਾਸਿੰਘੇ ਦੁਬਾਰਾ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ

ਵਿਕਰਮਾਸਿੰਘੇ ਦੁਬਾਰਾ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ

ਕੋਲੰਬੋ – ਸ੍ਰੀਲੰਕਾ ਵਿਚ ਉਪਜੇ ਸਿਆਸੀ ਖ਼ਲਾਅ ਦਾ ਖ਼ਾਤਮਾ ਕਰਦਿਆਂ ਰਨੀਲ ਵਿਕਰਮਾਸਿੰਘੇ ਨੇ ਐਤਵਾਰ ਨੂੰ ਦੁਬਾਰਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਰਾਸ਼ਟਰਪਤੀ ਮੈਤਰੀਪਾਲ ਸ੍ਰੀਸੇਨਾ ਨੇ ਵਿਕਰਮਾਸਿੰਘੇ ਨੂੰ 51 ਦਿਨ ਪਹਿਲਾਂ ਗੱਦੀਓਂ ਲਾਹ ਦਿੱਤਾ ਸੀ ਤੇ ਸੰਸਦ ਨੂੰ ਵੀ ਭੰਗ ਕਰ ਦਿੱਤਾ ਸੀ। ਰਾਸ਼ਟਰਪਤੀ ਦੇ ਫ਼ੈਸਲੇ ਨੂੰ ਮਗਰੋਂ ਸੁਪਰੀਮ ਕੋਰਟ ਨੇ ਪਲਟਾ ਦਿੱਤਾ ਸੀ। ਵਿਕਰਮਾਸਿੰਘੇ (69) ਨੂੰ ਦੁਬਾਰਾ ਪ੍ਰਧਾਨ ਮੰਤਰੀ ਨਾ ਬਣਾਉਣ ’ਤੇ ਅੜੇ ਰਾਸ਼ਟਰਪਤੀ ਸ੍ਰੀਸੇਨਾ ਨੇ ਹੀ ਮੁੜ ਅੱਜ ਉਨ੍ਹਾਂ ਨੂੰ ਅਹੁਦੇ ਦੀ ਸਹੁੰ…

VIA PUNJAB
ਅੱਗੇ ਪੜ੍ਹੋ
1 966 967 968 969 970 1,271