ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਖ਼ਪਤਕਾਰ ਸੁਰੱਖਿਆ ਐਕਟ 2019 ਬਾਰੇ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਆਰੰਭਣ ਦਾ ਤਹੱਈਆ

ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਖ਼ਪਤਕਾਰ ਸੁਰੱਖਿਆ ਐਕਟ 2019 ਬਾਰੇ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਆਰੰਭਣ ਦਾ ਤਹੱਈਆ

ਖ਼ਪਤਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ : ਭਾਰਤ ਭੂਸ਼ਣ ਆਸ਼ੂ ਚੰਡੀਗੜ੍ਹ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਨੇ ਖ਼ਪਤਕਾਰ ਸੁਰੱਖਿਆ ਐਕਟ 2019 ਬਾਰੇ ਸੂਬੇ ਵਿੱਚ ਵਿਸ਼ਾਲ ਜਾਗਰੂਕਤਾ ਮੁਹਿੰਮ ਆਰੰਭਣ ਦਾ ਤਹੱਈਆ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਜਾਗਰੂਕਤਾ ਮੁਹਿੰਮ ਸਾਬਿਤ ਹੋਵੇਗੀ। ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵੱਡੀ ਪੱਧਰ ‘ਤੇ ਖ਼ਪਤਕਾਰਾਂ ਨੂੰ ਪਿੰਡ ਪੱਧਰ…

VIA PUNJAB
ਅੱਗੇ ਪੜ੍ਹੋ

ਸਿੱਖਿਆ ਮੰਤਰੀ ਵੱਲੋਂ ਸਕੂਲੀ ਬਿਲਡਿੰਗਾਂ ਦੀਆਂ ਉਸਾਰੀਆਂ ਲਈ ਗ੍ਰਾਂਟਾਂ ਵੰਡੀਆਂ

ਸਿੱਖਿਆ ਮੰਤਰੀ ਵੱਲੋਂ ਸਕੂਲੀ ਬਿਲਡਿੰਗਾਂ ਦੀਆਂ ਉਸਾਰੀਆਂ ਲਈ ਗ੍ਰਾਂਟਾਂ ਵੰਡੀਆਂ

ਭਵਾਨੀਗੜ੍ – ਸਿਖਿਆ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਬ ਡਵੀਜਨ ਭਵਾਨੀਗੜ੍ਹ ਦੇ 21 ਪਿੰਡਾਂ ਦੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗ ਉਸਾਰੀਆਂ ਤੇ ਅੱਪਗਰੇਡ ਕਰਨ ਲਈ 2 ਕਰੋੜ 27 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ। ਸ੍ਰੀ ਸਿੰਗਲਾ ਨੇ ਪਿੰਡ ਭਰਾਜ, ਲੱਖੇਵਾਲ, ਚੰਨੋ, ਮੁਨਸੀਵਾਲਾ , ਮਸਾਣੀ, ਫੰਮਣਵਾਲ, ਕਾਲਾਝਾੜ , ਖੇੜੀ ਗਿੱਲਾਂ, ਸ਼ਾਹਪੁਰ, ਭੜ੍ਹੋ, ਨਦਾਮਪੁਰ , ਡੇਹਲੇਵਾਲ, ਬੀਂਬੜ, ਮਾਝੀ , ਮਾਝਾ, ਹਰਦਿੱਤਪੁਰਾ ਅਤੇ ਨਕਟੇ ਦੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਦੀ ਉਸਾਰੀ , ਮੁਰੰਮਤ…

VIA PUNJAB
ਅੱਗੇ ਪੜ੍ਹੋ

ਜਲੰਧਰ ਸੀ.ਆਈ.ਏ ਅਤੇ ਥਾਣਾ ਸਦਰ ਦੀ ਪੁਲਿਸ ਵੱਲੋਂ 1 ਕਿੱਲੋ ਅਫੀਮ ਅਤੇ 01 ਕੁਇੰਟਲ 80 ਕਿੱਲੋ ਚੂਰਾਪੋਸਤ ਬਰਾਮਦ-ਇੱਕ ਤਸਕਰ ਕਾਬੂ

ਜਲੰਧਰ ਸੀ.ਆਈ.ਏ ਅਤੇ ਥਾਣਾ ਸਦਰ ਦੀ ਪੁਲਿਸ ਵੱਲੋਂ 1 ਕਿੱਲੋ ਅਫੀਮ ਅਤੇ 01 ਕੁਇੰਟਲ 80 ਕਿੱਲੋ ਚੂਰਾਪੋਸਤ ਬਰਾਮਦ-ਇੱਕ ਤਸਕਰ ਕਾਬੂ

ਜਲੰਧਰ – ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐੱਸ.ਕਮਿਸ਼ਨਰ ਪੁਲਿਸ ਜਲੰਧਰ ਨੇ ਦੱਸਿਆ ਕਿ ਸੀ.ਆਈ.ਏ ਅਤੇ ਥਾਣਾ ਸਦਰ ਵਲੋਂ ਸਾਂਝੇ ਤੋਰ ਤੇ ਕਾਰਵਾਈ ਕਰਦੇ ਹੋਏ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਟਰੱਕ ਵਿਚੋਂ 01 ਕੁਇੰਟਲ 80 ਕਿਲੋ ਚੂਰਾਪੋਸਤ ਅਤੇ 01 ਕਿਲੋ ਅਫੀਮ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ.ਉਹਨਾਂ ਦੱਸਿਆ ਕੇ ਮਿਤੀ 24/12/19 ਨੂੰ ਸੀ.ਆਈ.ਏ.-1 ਦੀ ਟੀਮ ਬਰਾਏ ਸਪੈਸ਼ਲ ਨਾਕਾਬੰਦੀ ਸਬੰਧ ਵਿੱਚ ਪੁੱਲ ਨਹਿਰ ਸਮਰਾਵਾਂ ਜੰਡਿਆਲਾ ਜਲੰਧਰ ਰੋਡ ਮਜੂਦ ਸੀ…

VIA PUNJAB
ਅੱਗੇ ਪੜ੍ਹੋ

ਕਾਰਜ ਸਾਧਕ ਅਫ਼ਸਰ ਮੌੜ ਨੇ ਨਾਜਾਇਜ਼ ਕਬਜਾ ਕਰਕੇ ਦੁਕਾਨਾਂ ਤੋਂ ਬਾਹਰ ਸਮਾਨ ਰੱਖਣ ਵਾਲਿਆਂ ਨੂੰ ਦਿੱਤੀ ਚੇਤਾਵਨੀ

ਕਾਰਜ ਸਾਧਕ ਅਫ਼ਸਰ ਮੌੜ ਨੇ ਨਾਜਾਇਜ਼ ਕਬਜਾ ਕਰਕੇ ਦੁਕਾਨਾਂ ਤੋਂ ਬਾਹਰ ਸਮਾਨ ਰੱਖਣ ਵਾਲਿਆਂ ਨੂੰ ਦਿੱਤੀ ਚੇਤਾਵਨੀ

ਕਿਸੇ ਨੂੰ ਵੀ ਸੜਕਾਂ ਉੱਤੇ ਦੁਕਾਨ ਦਾ ਸਮਾਨ ਨਹੀਂ ਰੱਖਣ ਦਿੱਤਾ ਜਾਵੇਗਾ : ਕਾਰਜ ਸਾਧਕ ਅਫ਼ਸਰ ਭਾਰਤਵੀਰ ਸਿੰਘ ਮੌੜ ਮੰਡੀ – ਸਥਾਨਕ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਸ਼ਹਿਰ ਦੀਆਂ ਖੁੱਲੀਆਂ-ਡੁੱਲੀਆਂ ਥਾਵਾਂ ‘ਤੇ ਕਬਜੇ ਕਰਕੇ ਦੁਕਾਨਾਂ ਦਾ ਮਾਲ ਬਾਹਰ ਰੱਖਣ ਦੀ ਆਦਤ ਨੇ ਸ਼ਹਿਰ ਦੇ ਬਜਾਰਾਂ ਨੂੰ ਐਨਾ ਭੀੜਾ ਕਰ ਦਿੱਤਾ ਹੈ ਕਿ ਇੱਥੇ ਹਰ ਵੇਲੇ ਆਵਾਜਾਈ ਵਿੱਚ ਵਿਘਨ ਪੈਂਦਾ ਰਹਿੰਦਾ ਹੈ ਅਤੇ ਜੇ ਕਰ ਕੋਈ ਵਾਹਨ ਬਾਹਰ ਪਏ ਮਾਲ ਨਾਲ ਟਕਰਾ ਜਾਂਦਾ ਹੈ ਤਾਂ ਦੁਕਾਨਦਾਰ ਵਾਹਨ…

VIA PUNJAB
ਅੱਗੇ ਪੜ੍ਹੋ

ਪੁੱਕਾ- ਪੁਟਿਆ ਨੇ ਪੰਜਾਬ ਸਰਕਾਰ ਨੂੰ ਖੇਤੀਬਾੜੀ ਕਾਲਜਾਂ ਲਈ ਨਵੇਂ ਨਿਯਮਾਂ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ

ਪੁੱਕਾ- ਪੁਟਿਆ ਨੇ ਪੰਜਾਬ ਸਰਕਾਰ ਨੂੰ ਖੇਤੀਬਾੜੀ ਕਾਲਜਾਂ ਲਈ ਨਵੇਂ ਨਿਯਮਾਂ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ

ਮੁਹਾਲੀ – ਪੰਜਾਬ ਅਨਏਡਿਡ ਕਾਲਜਾਂ ਐਸੋਸੀਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਡਿ ਤਕਨੀਕੀ ਸੰਸਥਾਵਾਂ ਐਸੋਸੀਏਸ਼ਨ (ਪੁਟੀਆ) ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਖੇਤੀਬਾੜੀ ਕੋਰਸਾਂ ਚਲਾਉਣ ਵਾਲੀਆਂ ਸੰਸਥਾਵਾਂ ਲਈ ਨਵੇਂ ਬਣਾਏ ਨਿਯਮਾਂ ਦੀ ਸਮੀਖਿਆ ਕਰਨ।ਪੁੱਕਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕਰੀਬ ਸੈ“ਕੜਾਂ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਆਈਕੇਜੀ-ਪੀਟੀਯੂ, ਜਲੰਧਰ; ਐਮਆਰਐਸ-ਪੀਟੀਯੂ, ਬਠਿੰਡਾ; ਜੀ.ਐਨ.ਡੀ.ਯੂ, ਅੰਮ੍ਰਿਤਸਰ ਦੁਆਰਾ ਨਿਰਧਾਰਤ ਨਿਯਮਾਂ ਅਨੁਸਾਰ ਖੇਤੀਬਾੜੀ ਦੇ ਕੋਰਸ ਚਲਾ ਰਹੇ ਹਨ ਇਸ ਲਈ, ਮੌਜੂਦਾ ਕਾਲਜਾਂ…

VIA PUNJAB
ਅੱਗੇ ਪੜ੍ਹੋ

ਆਈ.ਆਈ.ਟੀ ਰੂਪਨਗਰ ਅਤੇ ਆਈ.ਕੇ.ਜੀ.ਪੀ.ਟੀ.ਯੂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਟਿਊਟ, ਸ੍ਰੀ ਚਮਕੌਰ ਸਾਹਿਬ ਵਿਖੇ ਸਾਂਝੇ ਕੋਰਸ ਚਲਾਏ ਜਾਣਗੇ: ਚੰਨੀ

ਆਈ.ਆਈ.ਟੀ ਰੂਪਨਗਰ ਅਤੇ ਆਈ.ਕੇ.ਜੀ.ਪੀ.ਟੀ.ਯੂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਟਿਊਟ, ਸ੍ਰੀ ਚਮਕੌਰ ਸਾਹਿਬ ਵਿਖੇ ਸਾਂਝੇ ਕੋਰਸ ਚਲਾਏ ਜਾਣਗੇ: ਚੰਨੀ

ਪਾਸ ਹੋਣ ਵਾਲੇ ਵਿੱਦਿਆਰਥੀਆਂ ਨੂੰ ਆਈ.ਆਈ.ਟੀ ਰੂਪਨਗਰ ਅਤੇ ਆਈ.ਕੇ.ਜੀ.ਪੀ.ਟੀ.ਯੂ ਵਲੋਂ ਸਾਂਝੇ ਸਰਟੀਫਿਕੇਟ ਦਿੱਤੇ ਜਾਣਗੇ ਚੰਡੀਗੜ – ਪੰਜਾਬ ਸਰਕਾਰ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਵਿੱਚ ਆਈ.ਕੇ.ਜੀ.ਪੀ.ਟੀ.ਯੂ ਅਤੇ ਆਈ.ਆਈ.ਟੀ ਰੂਪਨਗਰ ਦੇ ਸਾਂਝੇ ਕੋਰਸ ਚਲਾਉਣ ਦਾ ਫੈਸਲਾ ਕੀਤਾ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਆਈ.ਆਈ.ਟੀ, ਰੂਪਨਗਰ ਵਿਖੇ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦਿੱਤੀ ਗਈ ਹੈ। ਇਹ ਮੀਟਿੰਗ ਸ੍ਰੀ ਚਮਕੌਰ ਸਾਹਿਬ,…

VIA PUNJAB
ਅੱਗੇ ਪੜ੍ਹੋ

ਜੇਲ ਵਿਭਾਗ ਦੀ ਮੁਸਤੈਦੀ ਸਦਕਾ ਸਾਲ 2019 ਵਿੱਚ ਜੇਲਾਂ ‘ਚੋਂ 1086 ਮੋਬਾਈਲ ਬਰਾਮਦ

ਜੇਲ ਵਿਭਾਗ ਦੀ ਮੁਸਤੈਦੀ ਸਦਕਾ ਸਾਲ 2019 ਵਿੱਚ ਜੇਲਾਂ ‘ਚੋਂ 1086 ਮੋਬਾਈਲ ਬਰਾਮਦ

ਜੇਲਾਂ ਦੀ ਸੁਰੱਖਿਆ ਲਈ ਚੁੱਕੇ ਗਏ ਠੋਸ ਕਦਮ ਚੰਡੀਗੜ – ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੇਲਾਂ ਦੀ ਸਖਤ ਸੁਰੱਖਿਆ ਹਰ ਹਾਲ ਵਿੱਚ ਯਕੀਨੀ ਬਣਾਏ ਜਾਣ ਦੇ ਦਿੱਤੇ ਸਖਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੇਲ ਵਿਭਾਗ ਵੱਲੋਂ ਸੂਬੇ ਦੀਆਂ ਜੇਲਾਂ ਵਿੱਚੋਂ ਲੰਘ ਰਹੇ ਸਾਲ 2019 ਵਿੱਚ ਹੁਣ ਤੱਕ 1086 ਮੋਬਾਈਲ ਫੋਨ ਫੜੇ ਗਏ। ਸਰੁੱਖਿਆ ਵਿੱਚ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਵਿਭਾਗ ਵੱਲੋਂ ਬਣਦੀ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਵੀ ਆਰੰਭੀ ਗਈ ਤਾਂ ਜੋ ਬਾਕੀ ਜੇਲ ਕਰਮਚਾਰੀਆਂ…

VIA PUNJAB
ਅੱਗੇ ਪੜ੍ਹੋ

ਜੇਲ੍ਹ ਅੰਦਰੋਂ ਕਾਲੇ ਲਿਫਾਫੇ ‘ਚੋਂ ਤਿੰਨ ਮੋਬਾਇਲ ਬਰਾਮਦ

ਜੇਲ੍ਹ ਅੰਦਰੋਂ ਕਾਲੇ ਲਿਫਾਫੇ ‘ਚੋਂ ਤਿੰਨ ਮੋਬਾਇਲ ਬਰਾਮਦ

ਨਾਭਾ – ਨਾਭਾ ਦੀ ਨਵੀਂ ਜ਼ਿਲਾ ਜੇਲ ‘ਚ ਜੇਲ ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਬਲਾਕ ਨੰਬਰ-2 ਦੇ ਪਿਛਲੇ ਪਾਸੇ ਖੱਡਾ ਖੋਦ ਕੇ ਲਿਫਾਫੇ ‘ਚੋਂ 3 ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਹ ਫੋਨ ਕਿਸ ਕੈਦੀ ਦੇ ਸਨ, ਜੇਲ ਪ੍ਰਸ਼ਾਸਨ ਇਸ ਦੀ ਜਾਂਚ ਕਰ ਰਿਹਾ ਹੈ। ਜੇਲ ਪ੍ਰਸ਼ਾਸਨ ਨੇ ਇਨ੍ਹਾਂ ਮੋਬਾਇਲਾਂ ਦੀ ਜਾਣਕਾਰੀ ਨਾਭਾ ਥਾਣਾ ਸਦਰ ‘ਚ ਪੁਲਸ ਨੂੰ ਦਿੱਤੀ ਹੈ। ਨਾਭਾ ਪੁਲਸ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ 52-ਏ ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ…

VIA PUNJAB
ਅੱਗੇ ਪੜ੍ਹੋ

ਗੈਂਗਸਟਰ ਨੂੰ ਪੁਲਿਸ ਹਿਰਾਸਤ ‘ਚੋਂ ਭਜਾਉਣ ਵਾਲੇ 2 ਦੋਸ਼ੀ ਕਾਬੂ

ਗੈਂਗਸਟਰ ਨੂੰ ਪੁਲਿਸ ਹਿਰਾਸਤ ‘ਚੋਂ ਭਜਾਉਣ ਵਾਲੇ 2 ਦੋਸ਼ੀ ਕਾਬੂ

ਦੋਸ਼ੀਆਂ ਕੋਲੋ 2 ਪਿਸਤੌਲ 12 ਜਿੰਦਾ ਕਾਰਤੂਸ ਬਰਾਮਦ ਲੁਧਿਆਣਾ – ਥਾਣਾ ਸਰਾਭਾ ਨਗਰ ਦੀ ਪੁਲਸ ਪਾਰਟੀ ਨੇ ਅਗਰ ਨਗਰ ਬੱਸ ਸਟਾਪ ਦੇ ਪਿੱਛੇ ਛਾਪੇਮਾਰੀ ਕਰਕੇ ਬਠਿੰਡਾ ਜੇਲ ਚ ਬੰਦ ਗੈਂਗਸਟਰ ਨੂੰ ਪੁਲਸ ਹਿਰਾਸਤ ਚੋ ਭਜਾਉਣ ਵਾਲੇ 2 ਦੋਸ਼ੀਆਂ ਨੂੰ ਕਾਰ ਲੁੱਟਣ ਦੀ ਯੋਜਨਾ ਬਣਾਉਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 1 ਪਿਸੱਤਲ 32 ਬੋਰ 1 ਦੇਸੀ ਕੱਟਾ 315 ਬੋਰ ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਡੀ ਸੀ ਪੀ…

VIA PUNJAB
ਅੱਗੇ ਪੜ੍ਹੋ

ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਦੀ 24 ਵਿੱਘੇ ਜ਼ਮੀਨ ਵੀ ਵਿਕੀ-ਸਰਕਾਰ ਨੇ ਨਹੀਂ ਕੀਤੀ ਮਾਲੀ ਮਦਦ

ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਦੀ 24 ਵਿੱਘੇ ਜ਼ਮੀਨ ਵੀ ਵਿਕੀ-ਸਰਕਾਰ ਨੇ ਨਹੀਂ ਕੀਤੀ ਮਾਲੀ ਮਦਦ

ਗੁਰਬਤ ਦੀ ਦਲਦਲ ਵਿੱਚ ਧਸ ਰਹੇ ਪਰਿਵਾਰ ਦੀ ਕੋਈ ਨਹੀਂ ਫੜ ਰਿਹਾ ਬਾਂਹ ਸ਼ੇਰਪੁਰ – ‘ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।।’ ਅਤੇ ਅਜਿਹੇ ਹੋਰ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਬਾਬਾ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਪੰਜਾਬ ਦੇ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਘੋਖਣਾ ਅਤੇ ਵਿਚਾਰਨਾ ਚਾਹੀਦਾ ਹੈ। ਸ਼ੇਰਪੁਰ, 22 ਦਸੰਬਰ (ਹਰਜੀਤ ਕਾਤਿਲ )- ਪਿੰਡ ਅਲਾਲ ‘ਚ…

VIA PUNJAB
ਅੱਗੇ ਪੜ੍ਹੋ
1 67 68 69 70 71 187