ਮਹਿਲਾ ਹਾਕੀ ਭਾਰਤ ਨੇ ਕੋਰੀਆ ਤੋਂ ਲੜੀ ਜਿੱਤੀ

ਮਹਿਲਾ ਹਾਕੀ ਭਾਰਤ ਨੇ ਕੋਰੀਆ ਤੋਂ ਲੜੀ ਜਿੱਤੀ

ਭਾਰਤੀ ਮਹਿਲਾ ਹਾਕੀ ਟੀਮ ਨੇ ਇੱਕ ਗੋਲ ਪੱਛੜਣ ਮਗਰੋਂ ਵਾਪਸੀ ਕਰਦਿਆਂ ਅੱਜ ਇੱਥੇ ਦੂਜੇ ਮੈਚ ਵਿੱਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ ਹੈ। ਭਾਰਤੀ ਮਹਿਲਾ ਟੀਮ ਨੇ ਲੜੀ ਦੇ ਪਹਿਲੇ ਮੈਚ ਵਿੱਚ ਵੀ ਕੋਰੀਆ ਖ਼ਿਲਾਫ਼ ਇਸੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ। ਦੋਵਾਂ ਟੀਮਾਂ ਵਿਚਾਲੇ ਤੀਜਾ ਅਤੇ ਆਖ਼ਰੀ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।ਦੂਜੇ ਮੈਚ ਵਿੱਚ ਭਾਰਤੀ ਟੀਮ ਵੱਲੋਂ ਕਪਤਾਨ ਰਾਣੀ ਰਾਮਪਾਲ (37ਵੇਂ ਮਿੰਟ) ਅਤੇ…

VIA PUNJAB
ਅੱਗੇ ਪੜ੍ਹੋ

ਕ੍ਰਿਕਟ ਵਿਸ਼ਵ ਕੱਪ ਲਈ ਇੰਗਲੈਂਡ ਪਹੁੰਚੀ ਭਾਰਤੀ ਟੀਮ

ਕ੍ਰਿਕਟ ਵਿਸ਼ਵ ਕੱਪ ਲਈ ਇੰਗਲੈਂਡ ਪਹੁੰਚੀ ਭਾਰਤੀ ਟੀਮ

30 ਮਈ ਤੋਂ 14 ਜੁਲਾਈ ਤੱਕ ਚੱਲੇਗਾ ਵਿਸ਼ਵ ਕੱਪ ਨਵੀਂ ਦਿੱਲੀ – ਆਈ.ਸੀ.ਸੀ. ਵਿਸ਼ਵ ਕੱਪ 2019 ਲਈ ਭਾਰਤੀ ਟੀਮ ਅੱਜ ਇੰਗਲੈਂਡ ਪਹੁੰਚ ਗਈ। 30 ਮਈ ਤੋਂ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਬੇਹੱਦ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ 30 ਮਈ ਤੋਂ 14 ਜੁਲਾਈ ਤੱਕ ਚੱਲੇਗਾ। ਕਪਤਾਨ ਵਿਰਾਟ ਕੋਹਲੀ ਨੇ ਸਾਫ ਤੌਰ ‘ਤੇ ਕਿਹਾ ਕਿ ਵਿਸ਼ਵ ਕੱਪ ਵਿੱਚ ਜੋ ਵੀ ਟੀਮ ਦਬਾਅ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ, ਉਹ ਕਾਮਯਾਬ ਹੋਵੇਗੀ। ਵਿਰਾਟ ਨੇ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਚ ਧੋਨੀ ਦੀ ਵੱਡੀ ਭੂਮੀਕਾ ਸ਼ਾਸਤਰੀ

ਵਿਸ਼ਵ ਕੱਪ ਚ ਧੋਨੀ ਦੀ ਵੱਡੀ ਭੂਮੀਕਾ ਸ਼ਾਸਤਰੀ

ਮੁੰਬਈ – ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਮੁਹਿੰਮ ‘ਚ ਮਹਿੰਦਰ ਸਿੰਘ ਧੋਨੀ ਦਾ ਅਹਿਮ ਰੋਲ ਹੋਵੇਗਾ। ਸ਼ਾਸਤਰੀ ਨੂੰ ਲਗਦਾ ਹੈ ਕਿ ਧੋਨੀ ਵਿਚ ਖੇਡ ਦੇ ਛੋਟੇ ਹਿੱਸਿਆਂ ਵਿਚ ਅਸਰ ਪਾਉਣ ਦੀ ਕਾਬਲੀਅਤ ਹੈ। ਸ਼ਾਸਤਰੀ ਨੇ ਕਿਹਾ ਕਿ ਧੋਨੀ ਦਾ ਖਿਡਾਰੀਆਂ ਨਾਲ ਸੰਪਰਕ ਸ਼ਾਨਦਾਰ ਹੈ। ਇਕ ਵਿਕਟਕੀਪਰ ਹੋਣ ਵਜੋਂ ਉਨ੍ਹਾਂ ਨੇ ਲੰਬੇ ਸਮੇਂ ਤੋਂ ਖ਼ੁਦ ਨੂੰ ਸਾਬਤ ਕੀਤਾ ਹੈ ਕਿ ਕੋਈ ਵੀ ਉਨ੍ਹਾਂ ਤੋਂ ਇਸ ਫਾਰਮੈਟ ‘ਚ ਬਿਹਤਰ ਨਹੀਂ…

VIA PUNJAB
ਅੱਗੇ ਪੜ੍ਹੋ

ਹਾਰਦਿਕ ਨਾਲ ਕੋਈ ਮੁਕਾਬਲਾ ਨਹੀਂ, ਸਾਡਾ ਟੀਚਾ ਭਾਰਤ ਲਈ ਮੈਚ ਜਿੱਤਣਾ : ਵਿਜੇ ਸ਼ੰਕਰ

ਹਾਰਦਿਕ ਨਾਲ ਕੋਈ ਮੁਕਾਬਲਾ ਨਹੀਂ, ਸਾਡਾ ਟੀਚਾ ਭਾਰਤ ਲਈ ਮੈਚ ਜਿੱਤਣਾ : ਵਿਜੇ ਸ਼ੰਕਰ

ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਵਿਚ ਜਗ੍ਹਾ ਪਾਉਣ ਵਾਲੇ ਆਲਰਾਊਂਡਰ ਵਿਜੇ ਸ਼ੰਕਰ ਨੇ ਕਿਹਾ ਕਿ ਉਹ ਪਲੇਇੰਗ ਇਲੈਵਨ ਵਿਚ ਜਗ੍ਹਾ ਬਣਾਉਣ ਲਈ ਹਾਰਦਿਕ ਨਾਲ ਮੁਕਾਬਲੇਬਾਜ਼ੀ ਨਹੀਂ ਕਰ ਰਹੇ ਅਤੇ ਜੇਕਰ ਕਿਹਾ ਗਿਆ ਤਾਂ ਉਹ ਚੌਥੇ ਨੰਬਰ ‘ਤੇ ਵੀ ਬੱਲੇਬਾਜ਼ੀ ਕਰਨ ਲਈ ਤਿਆਰ ਹਨ। ਤਾਮਿਲਨਾਡੂ ਦੇ ਇਸ ਆਲਰਾਊਂਡਰ ਖਿਡਾਰੀ ਨੇ ਨਿਊਜ਼ੀਲੈਂਡ ਦੌਰੇ ‘ਚੇ ਕਾਫੀ ਪ੍ਰਭਾਵਿਤ ਕੀਤਾ ਜਿਸ ਤੋਂ ਬਾਅਦ ਉਹ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਸੰਭਾਵਿਤਾਂ ਵਿਚ ਸ਼ਾਮਲ ਹਨ। ਸ਼ੰਕਰ ਦੇ ਖੇਡਣ ਦਾ ਤਰੀਕਾ…

VIA PUNJAB
ਅੱਗੇ ਪੜ੍ਹੋ

ਮੇਰੀ ਕੌਮ ਨੇ ਪਹਿਲੇ ਬਾਊਟ ’ਚ ਤਗ਼ਮਾ ਪੱਕਾ ਕੀਤਾ

ਮੇਰੀ ਕੌਮ ਨੇ ਪਹਿਲੇ ਬਾਊਟ ’ਚ ਤਗ਼ਮਾ ਪੱਕਾ ਕੀਤਾ

ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੇਰੀਕੌਮ ਨੇ 51 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਦੂਜੇ ਇੰਡੀਆ ਓਪਨ ਵਿੱਚ ਅੱਜ ਇੱਥੇ ਨੇਪਾਲ ਦੀ ਮਾਲਾ ਰਾਏ ਨੂੰ ਹਰਾ ਕੇ ਸੈਮੀ-ਫਾਈਨਲ ਵਿੱਚ ਪਹੁੰਚਣ ਦੇ ਨਾਲ ਤਗ਼ਮਾ ਵੀ ਪੱਕਾ ਕਰ ਲਿਆ। ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਇਸ ਮੁੱਕੇਬਾਜ਼ ਤੋਂ ਇਲਾਵਾ ਦੂਜੇ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੱਥੋਂ ਦੇ ਕਰਮਬੀਰ ਨਵੀਨ ਚੰਦਰ ਬੋਰਦੋਲੋਈ ਇੰਡੋਰ ਸਟੇਡੀਅਮ ਦੇ ਰਿੰਗ ਵਿੱਚ ਪਹੁੰਚਦੇ ਹੀ ਦਰਸ਼ਕਾਂ ਨੇ ਇਸ ਸਟਾਰ…

VIA PUNJAB
ਅੱਗੇ ਪੜ੍ਹੋ

ਨਰਵਾਲ ਨੇ ਯੂਥ ਓਲੰਪਿਕ ਚੈਂਪੀਅਨ ਨੂੰ ਕੀਤਾ ਚਿੱਤ

ਨਰਵਾਲ ਨੇ ਯੂਥ ਓਲੰਪਿਕ ਚੈਂਪੀਅਨ ਨੂੰ ਕੀਤਾ ਚਿੱਤ

ਹਰਿਆਣਾ ਦੇ ਨੌਜਵਾਨ ਮੁੱਕੇਬਾਜ਼ ਪਵਨ ਨਰਵਾਲ ਨੇ ਦੂਜੇ ਇੰਡੀਆ ਓਪਨ ਵਿੱਚ ਮੰਗਲਵਾਰ ਨੂੰ ਇੱਥੇ 69 ਕਿਲੋ ਭਾਰ ਵਰਗ ਵਿੱਚ ਯੂਥ ਓਲੰਪਿਕ ਸੋਨ ਤਗ਼ਮਾ ਜੇਤੂ ਬਰਾਇਨ ਅਰੇਗੁਈ ਆਗਸਟਿਨ ਨੂੰ ਹਰਾ ਕੇ ਪੁਰਸ਼ ਵਰਗ ਵਿੱਚ ਚਾਰ ਹੋਰ ਭਾਰਤੀ ਮੁੱਕੇਬਾਜ਼ਾਂ ਨਾਲ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅਰਜਨਟੀਨਾ ਦੇ ਮੁੱਕੇਬਾਜ਼ ਨੇ ਪਹਿਲੇ ਰਾਊਂਡ ਵਿੱਚ ਦਬਦਬਾ ਬਣਾਇਆ, ਪਰ 21 ਸਾਲ ਦੇ ਭਾਰਤੀ ਨੇ ਚੰਗੀ ਵਾਪਸੀ ਕੀਤੀ ਅਤੇ 4-1 ਨਾਲ ਜਿੱਤ ਦਰਜ ਕੀਤੀ। ਨਰਵਾਲ ਦਾ ਅਗਲਾ ਮੁਕਾਬਲਾ ਮੌਰੀਸ਼ਸ ਦੇ…

VIA PUNJAB
ਅੱਗੇ ਪੜ੍ਹੋ

ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਕਾਰਗੁਜਾਰੀ ਬਦਲੇ ਸਕੂਲ ਪ੍ਰਬੰਧਨ ਵਲੋਂ ਪਰਲਪ੍ਰੀਤ ਕੌਰ ਦਾ ਸਨਮਾਨ

ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਕਾਰਗੁਜਾਰੀ ਬਦਲੇ ਸਕੂਲ ਪ੍ਰਬੰਧਨ ਵਲੋਂ ਪਰਲਪ੍ਰੀਤ ਕੌਰ ਦਾ ਸਨਮਾਨ

ਐਸ.ਏ.ਐਸ ਨਗਰ – ਲਰਨਿੰਗ ਪਾਥ ਸਕੂਲ ਸੈਕਟਰ 67 ਦੀ ਨੌਵੀਂ ਜਮਾਤ ਦੀ ਵਿਦਿਆਰਥਣ ਪਰਲਪ੍ਰੀਤ ਕੌਰ ਨੂੰ ਖੇਡਾਂ ਦੇ ਖੇਤਰ ਵਿੱਚ ਉਸਦੀ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਸਕੂਲ ਵਲੋਂ ਸਪੋਟਸ ਅਚੀਵਰ ਦੀ ਟ੍ਰਾਫੀ ਅਤੇ ਸਪਾਟਸ ਪ੍ਰਫੈਕਟ ਦਾ ਬੈਚ ਦੇ ਕੇ ਸਨਮਾਨਿਤ ਕੀਤਾ ਗਿਆ|ਸਕੂਲ ਵਿੱਚ ਹੋਏ ਇੱਕ ਸਮਾਗਮ ਦੌਰਾਨ ਸਕੂਲ ਦੀ ਪ੍ਰਿੰਸੀਪਲ ਨੂਤਨ ਬੁੱਧੀ ਰਾਜਾ ਨੇ ਪਰਲਪ੍ਰੀਤ ਨੂੰ ਟ੍ਰਾਫੀ ਅਤੇ ਬੈਚ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਸ੍ਰੀਮਤੀ ਨੂਤਨ ਬੁੱਧੀਰਾਜਾ ਨੇ ਕਿਹਾ ਕਿ ਉਹਨਾਂ ਨੂੰ ਮਾਣ…

VIA PUNJAB
ਅੱਗੇ ਪੜ੍ਹੋ

ਵਿਰੋਧੀ ਟੀਮਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਬੁਮਰਾਹ

ਵਿਰੋਧੀ ਟੀਮਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਬੁਮਰਾਹ

ਨਵੀਂ ਦਿੱਲੀ – ਇੱਕ ਜ਼ਮਾਨੇ ਵਿੱਚ ਆਪਣੀ ਤੇਜ਼ੀ ਨਾਲ ਦੁਨੀਆਂ ਭਰ ਦੇ ਬੱਲੇਬਾਜ਼ਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲਾ ਜੈਫ ਥੌਮਸਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਕਾਫ਼ੀ ਪ੍ਰਭਾਵਿਤ ਹੈ। ਉਸ ਦਾ ਮੰਨਣਾ ਹੈ ਕਿ ਬੁਮਰਾਹ ਵਿੱਚ ਆਪਣੀ ਤੇਜ਼ੀ ਕਾਰਨ ਵਿਰੋਧੀ ਟੀਮਾਂ ਦਾ ਕਿਲ੍ਹਾ ਫਤਹਿ ਕਰਨ ਦੀ ਸਮਰੱਥਾ ਹੈ। ਬੁਮਰਾਹ ਨੂੰ ਸਚਿਨ ਤੇਂਦੁਲਕਰ ਨੇ ਮੌਜੂਦਾ ਸਮੇਂ ਵਿੱਚ ਦੁਨੀਆਂ ਦਾ ਸਰਵੋਤਮ ਗੇਂਦਬਾਜ਼ ਕਰਾਰ ਦਿੱਤਾ ਸੀ ਅਤੇ ਮਹਾਨ ਡੈਨਿਸ ਲਿਲੀ ਦੇ ਸਾਬਕਾ ਸਾਥੀ ਥੌਮਸਨ ਨੇ ਵੀ ਉਸ ਦੀਆਂ…

VIA PUNJAB
ਅੱਗੇ ਪੜ੍ਹੋ

ਮਹਿਲਾ ਹਾਕੀ ਭਾਰਤ ਨੇ ਕੋਰੀਆ ਨੂੰ 2-1 ਨਾਲ ਹਰਾਇਆ

ਮਹਿਲਾ ਹਾਕੀ ਭਾਰਤ ਨੇ ਕੋਰੀਆ ਨੂੰ 2-1 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਮੈਚਾਂ ਦੀ ਦੁਵੱਲੀ ਲੜੀ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਦਿੱਤਾ। ਮੁਟਿਆਰ ਸਟਰਾਈਕਰ ਲਾਲਰੇਮਸਿਆਮੀ ਨੇ 20ਵੇਂ ਅਤੇ ਨਵਨੀਤ ਕੌਰ ਨੇ 40ਵੇਂ ਮਿੰਟ ਵਿੱਚ ਗੋਲ ਦਾਗ਼ੇ। ਦੱਖਣੀ ਕੋਰੀਆ ਲਈ ਸ਼ਿਨ ਹੇਜਿਓਂਗ ਨੇ 48ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਸਪੇਨ ਅਤੇ ਮਲੇਸ਼ੀਆ ਖ਼ਿਲਾਫ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੀ ਸ਼ੁਰੂਆਤ ਮਜ਼ਬੂਤ ਰਹੀ। ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਖੁੰਝਣ ਮਗਰੋਂ ਭਾਰਤ ਨੇ…

VIA PUNJAB
ਅੱਗੇ ਪੜ੍ਹੋ

ਨਕਲੀ ਟਰਾਫੀ ਨਾਲ ਜਸ਼ਨ ਮਨਾਉਂਦੀ ਹੈ ਵਰਲਡ ਕੱਪ ਜੇਤੂ ਟੀਮ

ਨਕਲੀ ਟਰਾਫੀ ਨਾਲ ਜਸ਼ਨ ਮਨਾਉਂਦੀ ਹੈ ਵਰਲਡ ਕੱਪ ਜੇਤੂ ਟੀਮ

ਨਵੀਂ ਦਿੱਲੀ – 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਦੇ ਦੌਰਾਨ ਹਰ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਵਰਲਡ ਕੱਪ ਟੂਰਨਾਮੈਂਟ ਵਿੱਚ ਜਿੱਤ ਦਰਜ ਕਰਕੇ ਵਰਲਡ ਕੱਪ ਟਰਾਫੀ ਚੁੱਕੇ| ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ ਤੇ ਖੇਡਿਆਜਾਵੇਗਾ, ਪਰ ਹਰੀਕਤ ਇਹ ਹੈ ਕਿ ਜੇਤੂ ਟੀਮ ਨੂੰ ਵਿਸ਼ਵ ਕੱਪ ਦੀ ਅਸਲੀ ਟਰਾਫੀ ਨਹੀਂ ਸਗੋਂ ਉਸ ਦੀ ਨਕਲ ਦਿੱਤੀ ਜਾਂਦੀ ਹੈ|ਜਿਕਰਯੋਗ ਹੈ ਵਿਸ਼ਵ ਕੱਪ ਦੀ ਮੂਲ (ਅਸਲੀ) ਟਰਾਫੀ…

VIA PUNJAB
ਅੱਗੇ ਪੜ੍ਹੋ
1 104 105 106 107 108 202